
ਇਹ Drugs ਤਾਂ ਨੀਂ ਲੈਂਦੇ ਚਲੋ ਭੰਗ ਵਗੈਰਾ ਪੀਂਦੇ ਨੇ -ਜੋਤੀ ਨੂਰਾ ਵੱਲੋਂ ਪਤੀ ਕੁਨਾਲ ਪਾਸੀ ਨੂੰ ਕਿਹਾ ਗਿਆ ਸਾਰੇ ਲੱਗੇ ਖਿੜ ਖਿੜ ਹੱਸਣ|
ਪੰਜਾਬ ਦੀ ਪ੍ਰਸਿੱਧ ਗਾਇਕਾ ਜੋਤੀ ਨੂਰਾਂ ਅਤੇ ਉਸਦੇ ਪਤੀ ਕੁਨਾਲ ਪਾਸੀ ਦੇ ਵਿੱਚ ਚੱਲ ਰਿਹਾ ਵਿਵਾਦ ਅੱਜ ਸੁਲਝ ਗਿਆ ਹੈ |ਸ਼ਨੀਵਾਰ ਨੂੰ ਦੋਨਾਂ ਨੇ ਪੰਜਾਬ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ| ਅਤੇ ਕਿਹਾ ਕਿ ਤੁਹਾਡੇ ਸਾਰੇ ਸਰੋਤਿਆਂ ਦੀਆਂ ਦੁਆਵਾਂ ਨਾਲ ਅਸੀਂ ਅੱਜ ਇੱਕ ਹੋ ਗਏ ਹਾਂ|
ਇਸ ਦੌਰਾਨ ਜੋਤੀ ਨੂਰਾਂ ਨੇ ਮਜ਼ਾਕੀਆ ਢੰਗ ਨਾਲ ਕਿਹਾ ਕਿ ਉਨ੍ਹਾਂ ਦੇ ਪਤੀ ਡਰੱਗਜ਼ ਤਾਂ ਨੀਂ ਲੈਂਦੇ ਚਲੋ ਭੰਗ ਵਗੈਰਾ ਪੀਂਦੇ ਨੇ ਜਿਸ ਤੋਂ ਬਾਅਦ ਉਥੇ ਮੌਜੂਦ ਪੱਤਰਕਾਰ ਅਤੇ ਲੋਕ ਖਿੜ-ਖਿੜਾ ਕੇ ਹੱਸਣ ਲੱਗ ਪਏ ਅਤੇ ਖ਼ੁਦ ਜੋਤੀ ਨੂਰਾਂ ਅਤੇ ਉਸਦੇ ਪਤੀ ਕੁਨਾਲ ਪਾਸੀ ਦਾ ਵੀ ਹਾਸਾ ਨਿਕਲ ਗਿਆ|
Please Share This News By Pressing Whatsapp Button