ਹੋਲੀ ਦੇ ਤਿਉਹਾਰ ਮੌਕੇ ਕੱਲ ਸਰਾਫਾ ਬਾਜ਼ਾਰ ਬੰਦ ਰਹੇਗਾ : ਬਲਵੀਰ ਰਾਮੂੰਵਾਲੀਆ

ਹੋਲੀ ਦੇ ਤਿਉਹਾਰ ਮੌਕੇ ਕੱਲ ਸਰਾਫਾ ਬਾਜ਼ਾਰ ਬੰਦ ਰਹੇਗਾ : ਬਲਵੀਰ ਰਾਮੂੰਵਾਲੀਆ

ਮੋਗਾ, ਦੇਸ਼-ਵਿਦੇਸ਼ ‘ਚ ਵੱਸਦੇ ਸਮੂਹ ਪੰਜਾਬੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ ਹੋਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਵਰਨਕਾਰ ਸੰਘ ਮੋਗਾ ਦੇ ਪ੍ਰਧਾਨ ਬਲਵੀਰ ਸਿੰਘ ਰਾਮੂੰਵਾਲੀਆ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਹੋਲੀ ਦਾ ਤਿਉਹਾਰ ਪੂਰੇ ਦੇਸ਼-ਵਿਦੇਸ਼ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਹੋਲੀ ਦੇ ਤਿਉਹਾਰ ਮੌਕੇ ਸਰਾਫਾ ਬਾਜ਼ਾਰ ਮੋਗਾ ਮੁਕੰਮਲ ਬੰਦ ਰਹੇਗਾ। ਉਨਾਂ ਸਵਰਨਕਾਰ ਵੀਰਾਂ ਨੂੰ ਹੋਲੀ ਦੇ ਤਿਉਹਾਰ ਮੌਕੇ ਆਪਣਾ ਕਾਰੋਬਾਰ ਬੰਦ ਰੱਖ ਕੇ ਹੋਲੀ ਦਾ ਤਿਉਹਾਰ ਮਨਾਉਣ ਦੀ ਅਪੀਲ ਕੀਤੀ।

Related posts

Leave a Comment