ਵਿਕਰਮਜੀਤ ਸਿੰਘ ਘਾਤੀ ਨੂੰ ਸਦਮਾ, ਦਾਦੀ ਦਾ ਦੇਹਾਂਤ

ਵਿਕਰਮਜੀਤ ਸਿੰਘ ਘਾਤੀ ਨੂੰ ਸਦਮਾ, ਦਾਦੀ ਦਾ ਦੇਹਾਂਤ

ਯੂਥ ਅਕਾਲੀ ਦਲ ਬੀ.ਸੀ.ਵਿੰਗ ਦੇ ਜਿਲਾ ਪ੍ਰਧਾਨ ਵਿਕਰਮਜੀਤ ਸਿੰਘ ਘਾਤੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨਾਂ ਦੇ ਸਤਿਕਾਰਯੋਗ ਦਾਦੀ ਸੁਰਜੀਤ ਕੌਰ ਪਤਨੀ ਪਾਲਾ ਸਿੰਘ ਕਲਸੀ ਭਿੰਡਰਾਂ ਵਾਲੇ ਬੀਤੇ ਦਿਨੀਂ ਸਵਾਸਾਂ ਦੀ ਪੂਜੀ ਭੋਗਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਇਸ ਮੌਕੇ ਤੀਰਥ ਸਿੰਘ ਮਾਹਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਰਜਿੰਦਰ ਸਿੰਘ ਮੱਖਣ ਬਰਾੜ, ਚਰਨਜੀਤ ਸਿੰਘ ਝੰਡੇਆਣਾ, ਮਨਜੀਤ ਸਿੰਘ ਧੰਮੂ, ਭਗੀਰਥ ਸਿੰਘ ਲੋਪੋਂ, ਕਮਲਜੀਤ ਸਿੰਘ ਮੋਗਾ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਸੁਖਰਾਜ ਸਿੰਘ, ਗੋਵਰਧਨ ਪੋਪਲੀ, ਕਾਲਾ ਬਜਾਜ, ਜਗਦੀਸ਼ ਛਾਬੜਾ ਤੇ ਹੋਰ ਅਕਾਲੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ।

Related posts

Leave a Comment