ਤੀਆਂ ਦਾ ਤਿਉਹਾਰ ਮਨਾਇਆ

ਤੀਆਂ ਦਾ ਤਿਉਹਾਰ ਮਨਾਇਆ

ਤੀਆਂ ਦਾ ਤਿਉਹਾਰ ਮਨਾਇਆ
ਮੋਗਾ, (ਗੁਰਜੰਟ ਸਿੰਘ)-ਪਿੰਡ ਦੁਸਾਂਝ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਪਿੰਡ ਦੀਆਂ ਹਰ ਉਮਰ ਦੀਆਂ ਔਰਤਾਂ ਅਤੇ ਬੱਚੀਆਂ ਨੇ ਹਿੱਸਾ ਲਿਆ। ਅੱਜ ਤੀਆਂ ਦੀ ਸਮਾਪਤੀ ਮੌਕੇ ਪ੍ਰਵਾਸੀ ਭਾਰਤੀ ਮੁਕੰਦ ਲੂੰਬਾ ਵੱਲੋਂ ਲੱਡੂ ਵੰਡੇ ਗਏ।

Related posts

Leave a Comment