ਗੁਰੂ ਕਾ ਲੰਗਰ ਲੈ ਕਿ ਕੁੱਸਾ ਦੀ ਸੰਗਤ ਬਰਗਾੜੀ ਇਨਸਾਫ ਮੋਰਚੇ ‘ਚ ਹੋਈ ਰਵਾਨਾ

ਗੁਰੂ ਕਾ ਲੰਗਰ ਲੈ ਕਿ ਕੁੱਸਾ ਦੀ ਸੰਗਤ ਬਰਗਾੜੀ ਇਨਸਾਫ ਮੋਰਚੇ 'ਚ ਹੋਈ ਰਵਾਨਾ

to

ਗੁਰੂ ਕਾ ਲੰਗਰ ਲੈ ਕਿ ਕੁੱਸਾ ਦੀ ਸੰਗਤ ਬਰਗਾੜੀ ਇਨਸਾਫ ਮੋਰਚੇ ‘ਚ ਹੋਈ ਰਵਾਨਾ
ਮੋਗਾ, (ਗੁਰਜੰਟ ਸਿੰਘ)-ਪਿੰਡ ਕੁੱਸਾ ਦੀਆਂ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਕੁੱਸਾ ਦੇ ਸਹਿਯੋਗ ਨਾਲ ਅੱਗ ਬਰਗਾੜੀ ਇਨਸਾਫ ਮੋਰਚੇ ਲਈ ਪਿੰਡ ਤੋਂ ਗੁਰੂ ਕਾ ਲੰਗਰ ਤੇ ਦੁੱਧ ਦੇ ਢੋਲ ਲੈ ਕੇ ਜਥੇ ਸਮੇਤ ਬਰਗਾੜੀ ਇਨਸਾਫ ਮੋਰਚੇ ‘ਚ ਰਵਾਨਾ ਹੋਈ। ਇਸ ਸਮੇਂ ਪ੍ਰਧਾਨ ਸੁਖਦੇਵ ਸਿੰਘ, ਸਰਪੰਚ ਬਲਦੇਵ ਸਿੰਘ ਕੁੱਸਾ,  ਜਥੇਦਾਰ ਹਰਪਾਲ ਸਿੰਘ, ਗਿਆਨੀ ਰਾਮ ਸਿੰਘ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ, ਰਮਨਦੀਪ ਸਿੰਘ, ਰੂਪਾ ਸਿੰਘ, ਜਥੇਦਾਰ ਸੇਵਕ ਸਿੰਘ, ਇਕਬਾਲ ਸਿੰਘ, ਪੱਪਾ ਸਿੰਘ, ਹਰਜਿੰਦਰ ਸਿੰਘ, ਨੋਨੀ ਸਿੰਘ ਸਿੱਖ ਦਿਲਬਾਗ ਉੱਪਲ, ਮਨਪ੍ਰੀਤ ਗਿਆਨੀ, ਜੌਟੀ ਸਿੰਘ, ਅਰਸ਼ ਗਿੱਲ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਸਮੇਂ ਸਰਪੰਚ ਬਲਦੇਵ ਸਿੰਘ ਕੁੱਸਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ ਤੋਂ ਵੱਡਾ ਜਥਾ ਫਿਰ ਗੁਰੂ ਕਾ ਲੰਗਰ ਲੈ ਕਿ ਬਰਗਾੜੀ ਜਾਵੇਗਾ।

Related posts

Leave a Comment