ਮੈਡਮ ਕਪੂਰੇ ਨੇ ਕਾਗਰਸੀ ਵਰਕਰਾ ਨਾਲ ਕੀਤੀ ਅਹਿੰਮ ਮੀਟਿੰਗ

ਮੈਡਮ ਕਪੂਰੇ ਨੇ ਕਾਗਰਸੀ ਵਰਕਰਾ ਨਾਲ ਕੀਤੀ ਅਹਿੰਮ ਮੀਟਿੰਗ

ਮੈਡਮ ਕਪੂਰੇ ਨੇ ਕਾਗਰਸੀ ਵਰਕਰਾ ਨਾਲ ਕੀਤੀ ਅਹਿੰਮ ਮੀਟਿੰਗ
ਕਾਗਰਸ਼ ਪਾਰਟੀ ਨੂੰ ਕਾਮਜਾਬ ਕਰਨ ਲਈ ਵਰਕਰਾ ਦਾ ਅਹਿਮਯੋਗਦਾਨ : ਮੈਡਮ ਕਪੂਰੇ
ਮੋਗਾ, (ਗੁਰਜੰਟ ਸਿੰਘ)-ਹਲਕਾ ਧਰਮਕੋਟ ਵਿਚ ਹੋਈ ਕਾਗਰਸ਼ ਪਾਰਟੀ ਦੀ ਹੂੰਝਾਫੇਰ ਜਿੱਤ ਤੋ ਬਾਅਦ ਪਿੰਡ ਕਪੂਰੇ ਵਿਚ ਮੈਡਮ ਪਰਮਜੀਤ ਕੌਰ ਕਪੂਰੇ ਕੌਮੀ ਜਰਨਲ ਸਕੱਤਰ ਕਾਗਰਸ਼ ਅਗਵਾਈ ਵਿਚ ਵਿਸਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਕੋਟ ਈਸੇ ਖਾਂ, ਕਪੂਰੇ ਤੋ ਕਾਗਰਸੀ ਮਹਿਲਾ ਆਗੂਆ ਨੇ ਵੀ ਭਾਗ ਲਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਾਗਰਸ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਦਿਆ ਕਿਹਾ ਮੈਡਮ ਪਰਮਜੀਤ ਕੌਰ ਕਿ ਜੋ ਹਲਕਾ ਧਰਮਕੋਟ ਅੰਦਰ ਕਾਗਰਸ ਪਾਰਟੀ ਨੂੰ ਜਿੱਤ ਪ੍ਰਪਾਤ ਹੋਈ ਹੈ ਉਸ ਦਾ ਸਿਹਰਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਜਾਦਾ ਹੈ ਜਿੰਨਾ ਵਲੋ ਹਲਕੇ ਦੇ ਪਿੰਡ ਪਿੰਡ ਕਰਵਾਏ ਜਾ ਰਹੇ ਵਿਕਾਸ ਕਾਰਜਾ ਨੂੰ ਦੇਖਦਿਆ ਪਿੰਡਾ ਦੇ ਲੋਕਾ ਨੇ ਅਕਾਲੀ ਦਲ ਨੂੰ ਬੂਰੀ ਤਰਾ ਨਾਲ ਨਿਕਾਰ ਕੇ ਰੱਖ ਦਿੱਤਾ ਹੈ। ਇਸ ਮੌਕੇ ਹਲਕੇ ਦੇ ਲੋਕਾ ਵਿਸਵਾਸ ਦਿਵਾਇਆ ਕਿ ਕਾਗਰਸ ਪਾਰਟੀ ਵਲੋਂ ਦਿੱਤੀ ਜਾਣਵਾਲੀ ਹਰੇਕ ਸਹੂਲਤਾ ਪਿੰਡਾ ਦੇ ਲੋਕਾ ਨੂੰ ਬਿਨਾ ਪੱਖਪਾਤ ਮਹੁਈਆ ਕਰਵਾਈਆ ਜਾਣਗੀਆ। ਇਸ ਮੌਕੇ ਨਵੇ ਚੁਣੇ ਬਲਾਕ ਸੰਮਤੀ ਮੈਬਰ ਬਲਜਿੰਦਰ ਸਿੰਘ ਤੋਤੀ ਨੇ ਪਿੰਡ ਦੇ ਲੋਕਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪਿੰਡਾ ਦੇ ਲੋਕਾ ਨੂੰ ਸਹੂਲਤਾ ਮਹੁਈਆ ਕਰਵਾਉਣ ਲਈ ਯਤਨਸੀਲ ਰਹਿਣਗੇ। ਇਸ ਸੁਰਜੀਤ ਸਿੰਘ ਫੋਜੀ, ਬੱਬੂ, ਸਕਤੀ, ਮਨਜੀਤ ਕੌਰ, ਵੀਰੋ, ਅਮਰਜੀਤ ਕੌਰ, ਗੁਰਮੀਤ ਕੌਰ, ਮਹਿੰਦਰ ਕੌਰ,ਜਸਵੀਰ ਕੌਰ,ਜਸਪਾਲ ਕੌਰ, ਜੋਧਾ ਸਿੰਘ,ਬਿੱਕਰ ਸਿੰਘ,ਨੀਲਾ ਸਿੰਘ ਮੈਬਰ,ਚਮਕੌਰ ਸਿੰਘ,ਰਾਜੂ, ਮੰਗਾ,ਬਲਜੀਤ ਕੌਰ,ਜਸਪਾਲ ਕੌਰ,ਪਵਨ ਬਾਵਾ, ਤੋ ਵੱਡੀ ਗਿਣਤੀ ਵਿਚ ਕਾਗਰਸ਼ੀ ਵਰਕਰ ਹਾਜਰ ਸਨ।

Related posts

Leave a Comment