ਦਲਿਤ ਭਾਈਚਾਰੇ ਨੇ ਪਰਾਲੀ ਮੁੱਦੇ ‘ਤੇ ਇਕੱਠ ਕਰਿਆ ਪਰਾਲੀ ਨੂੰ ਖੇਤ ‘ਚ ਦਬਾਉਣ ਦਾ ਮੁਆਵਜਾ ਲੈਣ ਲਈ ਕਰਾਂਗੇ ਸੰਘਰਸ਼

ਦਲਿਤ ਭਾਈਚਾਰੇ ਨੇ ਪਰਾਲੀ ਮੁੱਦੇ 'ਤੇ ਇਕੱਠ ਕਰਿਆ ਪਰਾਲੀ ਨੂੰ ਖੇਤ 'ਚ ਦਬਾਉਣ ਦਾ ਮੁਆਵਜਾ ਲੈਣ ਲਈ ਕਰਾਂਗੇ ਸੰਘਰਸ਼

ਦਲਿਤ ਭਾਈਚਾਰੇ ਨੇ ਪਰਾਲੀ ਮੁੱਦੇ ‘ਤੇ ਇਕੱਠ ਕਰਿਆ ਪਰਾਲੀ ਨੂੰ ਖੇਤ ‘ਚ ਦਬਾਉਣ ਦਾ ਮੁਆਵਜਾ ਲੈਣ ਲਈ ਕਰਾਂਗੇ ਸੰਘਰਸ਼
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਨਿਹਾਲ ਸਿੰਘ ਵਾਲਾ ਵਿਖੇ ਪਰਾਲੀ ਸਾੜਨ ਅਤੇ ਪ੍ਰਦੂਸ਼ਨ ਦੇ ਅਜੋਕੇ ਚਰਚਿਤ ਮੁੱਦੇ ‘ਤੇ ਸਮਾਗਮ ਰੱਖਿਆ ਗਿਆ ਜਿਸ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਵਿਸੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਿਸ ਵਿਚ ਪੰਜਾਹ ਕਰੀਬ ਵੱਖ ਵੱਖ ਮਜਦੂਰ ਦਲਿਤ ਜਥੇਬੰਦੀਆਂ ਨਾਲ ਸਬੰਧਤ ਕਾਰਕੁੰਨਾ ਨੇ ਸ਼ਿਰਕਤ ਕੀਤੀ। ਡਾ.ਗੁਰਪ੍ਰਤਾਪ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪ੍ਰਦੂਸ਼ਨ ਭਾਵੇਂ ਪਰਾਲੀ ,ਭੱਠੇ, ਕਿਸੇ ਤਰਾਂ ਦੀ ਫ਼ੈਕਟਰੀ ਆਦਿ ਦਾ ਹੋਵੇ ਸਭ ਤੋਂ ਬੁਰਾ ਅਸਰ ਉੱਥੇ ਕੰਮ ਕਰਦੇ ਕਾਮੇ ਦਲਿਤ ‘ਤੇ ਪੈਂਦਾ ਹੈ। ਪਦੂਸ਼ਣ ਪ੍ਰਭਾਵਤ ਜਿਆਦਾਤਰ ਔਰਤਾਂ ਬੱਚੇ ਤੇ ਮਰਦ ਬਿਮਾਰ ਹੋ ਜਾਂਦੇ ਹਨ। ਡਾ.ਗੁਰਪ੍ਰਤਾਪ ਸਿੰਘ ਨੇ ਪ੍ਰਦੂਸ਼ਣ ਫ਼ੈਲਾਉਣ ਵਾਲੇ ਪ੍ਰਦੂਸ਼ਣ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਦਲਿਤ ਭਰਾਵਾਂ ਨੂੰ ਪ੍ਰਦੂਸ਼ਨ ਅਤੇ ਖਾਸ ਕਰ ਪਰਾਲੀਸਾੜਨ ਦੇ ਮੁੱਦੇ ‘ਤੇ ਵੱਖਰੀ ਜੱਥੇਬੰਦੀ ਉਸਾਰਨੀ ਚਾਹੀਦੀ ਹੈ । ਅਸੀਂ ਪਰਾਲੀ ਦੇ ਮੁੱਦੇ ‘ਤੇ ਕਿਸੇ ਧਿਰ ਮਗਰ ਲੱਗਣ ਦੀ ਬਜਾਏ ਅਜ਼ਾਦ ਦ੍ਰਿਸ਼ਟੀਕੋਣ ਅਪਣਾਵਾਂ ਗੇ। ਉਹਨਾਂ ਸਮੂਹ ਲੋਕਾਂ ਨੂੰ ਸੌੜੀ ਸੋਚ ਵਾਲੇ ਲੀਡਰਾਂ ਦੇ ਅਰਧ ਝੂਠੇ ਕੂ ਤਰਕਾਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ। ਡਾ.ਗੁਰਪ੍ਰਤਾਪ ਸਿੰਘ ਕਿਸਾਨਾਂ ਮਜਦੂਰਾਂ ਨੂੰ ਪਰਾਲੀ ਖੇਤ ‘ਚ ਵਾਹੁਣ,ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੁਆਵਜਾ ਸਰਕਾਰ ਤੋਂ ਲਵਾਗੇ। ਉਨ੍ਹਾਂ ਕਿਸਾਨਾਂ ਮਜਦੂਰਾਂ ਦਲਿਤਾਂ ਨੂੰ ਸੰਘਰਸ਼ ਲਈ ਤਿ

Related posts

Leave a Comment