ਐਡ. ਅਜੀਤ ਗਰੋਵਰ ਬਣੇ ਓ.ਬੀ.ਸੀ.  ਸੈਲ ਮੋਗਾ ਦੇ ਜਰਨਲ ਸਕੱਤਰ

ਐਡ. ਅਜੀਤ ਗਰੋਵਰ ਬਣੇ ਓ.ਬੀ.ਸੀ.  ਸੈਲ ਮੋਗਾ ਦੇ ਜਰਨਲ ਸਕੱਤਰ

ਐਡ. ਅਜੀਤ ਗਰੋਵਰ ਬਣੇ ਓ.ਬੀ.ਸੀ.  ਸੈਲ ਮੋਗਾ ਦੇ ਜਰਨਲ ਸਕੱਤਰ

ਮੋਗਾ, (ਗੁਰਜੰਟ ਸਿੰਘ): ਐਡਵੋਕੇਟ ਅਜੀਤ ਗਰੋਵਰ (ਪ੍ਰਜਾਪਤ) ਨੂੰ ਓ.ਬੀ.ਸੀ. ਡਿਪਾਰਟਮੈਂਟ ਕਾਂਗਰਸ ਦਾ ਜਿਲ•ਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ, ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਹਾਜ਼ਰੀ ਵਿੱਚ ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਓ.ਬੀ.ਸੀ. ਸੈਲ ਪੰਜਾਬ, ਕਰਨੈਲ ਸਿੰਘ ਦੌਧਰੀਆਂ ਚੇਅਰਮੈਨ ਓ.ਬੀ.ਸੀ. ਸੈਲ ਮੋਗਾ ਨੇ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਤੇ ਅਜੀਤ ਗਰੋਵਰ ਨੇ ਕਿਹਾ ਕਿ ਜੋ ਜਿੰਮੇਵਾਰੀ ਉਨ•ਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਰ•ਾਂ ਨਿਭਾਉਣਗੇ ਅਤੇ ਪਾਰਟੀ ਦੀ ਦਿਨ ਰਾਤ ਸੇਵਾ ਕਰਨਗੇ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਐਡਵੋਕੇਟ ਅਜੀਤ ਗਰੋਵਰ ਦਾ ਮੂੰਹ ਮਿਠਾ ਕਰਵਾ ਕੇ ਉਨ•ਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਹਿੰਮਤ ਸਿੰਘ ਜੱਬਲ ਸ਼ਹਿਰੀ ਪ੍ਰਧਾਨ, ਤਰਸੇਮ ਸਿੰਘ ਉਪਪ੍ਰਧਾਨ, ਅਸ਼ੀਸ਼ ਗਰੋਵਰ ਉਪਪ੍ਰਧਾਨ ਰਾਹੁਲ ਗਾਂਧੀ ਯੁਵਾ ਸੰਗਠਨ ਪੰਜਾਬ, ਕ੍ਰਿਸ਼ਨ ਸੈਨੀ ਪ੍ਰਧਾਨ ਪੰਜਾਬ ਰਾਹੁਲ ਗਾਂਧੀ ਯੁਵਾ ਸੰਗਠਨ ਆਦਿ ਨੇ ਵਧਾਈ ਦਿੱਤੀ।

Related posts

Leave a Comment