ਘੋਲੀਆ ਦੀ ਅਗਵਾਈ ਵਿੱਚ ਸ਼ਾਹਕੋਟ ਜਿਮਨੀ ਚੋਣ ਲਈ ਜੱਥਾ ਹੋਇਆ ਰਵਾਨਾ

ਘੋਲੀਆ ਦੀ ਅਗਵਾਈ ਵਿੱਚ ਸ਼ਾਹਕੋਟ ਜਿਮਨੀ ਚੋਣ ਲਈ ਜੱਥਾ ਹੋਇਆ ਰਵਾਨਾ

ਘੋਲੀਆ ਦੀ ਅਗਵਾਈ ਵਿੱਚ ਸ਼ਾਹਕੋਟ ਜਿਮਨੀ ਚੋਣ ਲਈ ਜੱਥਾ ਹੋਇਆ ਰਵਾਨਾ

ਮੋਗਾ (ਨਿਊਜ਼ 24): ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸਿਮਰਨਜੀਤ ਸਿੰਘ ਦੀ ਅਗਵਾਈ ਵਿੱਚ ਸ਼ਾਹਕੋਟ ਜਿਮਨੀ ਚੋਣ ਲਈ ਲੱਖਣ ਸਿੰਘ ਖਾਲਸਾ ਦੀ ਜਿੱਤ ਯਕੀਨੀ ਬਣਾਉਣ ਲਈ ਮੋਗਾ ਤੋਂ ਦਲਜੀਤ ਸਿੰਘ ਘੋਲੀਆ ਦੀ ਅਗਵਾਈ ਵਿੱਚ ਜੱਥਾ ਸ਼ਾਹਕੋਟ ਰਵਾਨਾ ਹੋਇਆ। ਉਨ•ਾਂ ਦੱਸਿਆ ਕਿ ਸਾਰੇ ਸਿੰਘਾਂ ਨੇ ਮਲਸੀਆਂ ਹਲਕੇ ਵਿੱਚ ਮੋਰਚੇ ਸਾਂਭ ਲਏ ਹਨ ਅਤੇ ਪਾਰਟੀ ਦੀ ਜਿੱਤ ਲਈ ਜੀਅ ਜਾਨ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਉਨ•ਾਂ ਨਾਲ ਸਾਹਿਬ ਸਿੰਘ ਧਰਮਕੋਟ, ਹਰਮਨ ਸਿੰਘ ਮਟਵਾਣੀ, ਬਲਦੇਵ ਸਿੰਘ ਗਗੜਾ, ਸੁਖਚੈਨ ਸਿੰਘ ਕਮਾਲਕੇ, ਰਾਹੁਲ ਸਿੰਗਲਾ, ਗਿਆਨ ਸਿੰਘ ਨਿਹੰਗ, ਹਰਜਿੰਦਰ ਸਿੰਘ ਖਾਲਸਾ, ਪਰਵੀਨ ਸਰਮਾ ਆਦਿ ਹਾਜ਼ਰ ਸਨ।

Related posts

Leave a Comment