ਪੱਤੋ ਸਕੂਲ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ

ਪੱਤੋ ਸਕੂਲ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ

ਜਿਲ੍ਹੇ ਦੇ ਪ੍ਰਸਿੱਧ ਸਕੂਲ ਸੀਨੀਅਰ ਸਕੈਂਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਛੇਵੀਂ ਤੋਂ ਗਿਆਰਵੀਂ ਤੱਕ ਦੀਆਂ ਜਮਾਤਾਂ ਵਿੱਚ ਪਹਿਲੇ ,ਦੂਜੇ ਤੇ ਤੀਜੇ ਦਰਜੇ ‘ਤੇ ਰਹਿਣ ਵਾਲੇ ਵਿਦਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਸਕੂਲ ਦੇ ਮੁਖੀ ਪ੍ਰਿੰਸੀਪਲ ਹਰਿੰਦਰਜੀਤ ਸਿੰਘ ਧਾਲੀਵਾਲ ਨੇ ਛੇਵੀਂ ਤੋਂ ਗਿਆਰਵੀਂ ਤੱਕ ਦੀਆਂ ਜਮਾਤਾਂ ਵਿੱਚ ਪਹਿਲੇ, ਦੂਜੇ ਤੇ ਤੀਜੇ ਦਰਜੇ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਨੂੰ ਸਨਮਾਨਤ ਕਰਨ ਸਮੇਂ ਪ੍ਰਿੰਸੀਪਲ ਹਰਿੰਦਰ ਜੀਤ ਸਿੰਘ ਧਾਲੀਵਾਲ, ਨੈਸ਼ਨਲ ਐਵਾਰਡੀ ਪ੍ਰੇਮ ਸਿੰਘ,ਅਧਿਆਪਕ ਮਾਪੇ ਸੰਸਥਾ ਦੇ ਚੇਅਰਮੈਨ ਸੁਰਿੰਦਰ ਕੁਮਾਰ ,ਜੁਗਿੰਦਰ ਸਿੰਘ ਫ਼ੌਜੀ, ਦਰਸ਼ਨ ਸਿੰਘ ਕਿੰਗਰਾ, ਰਾਜਮੀਤ ਕੌਰ, ਗਗਨਦੀਪ ਕੌਰ, ਜਸਵਿੰਦਰ ਸਿੰਘ ਧੂੜਕੋਟ, ਅਮਨਦੀਪ ਸਿੰਘ ਡੀਪੀ ਤੇ ਕੁਲਵਿੰਦਰ ਸਿੰਘ ਦੀਨਾ ਆਦਿ ਮੌਜੂਦ ਸਨ। ਪੱਤੋ ਹੀਰਾ ਸਿੰਘ ਦੇ ਸਕੂਲ ਦੀ ਬਿਲਡਿੰਗ, ਰੰਗ ਰੋਗਨ,ਗੇਟ, ਹੁਸ਼ਿਆਰ ਬੱਚਿਆਂ ਲਈ ਵਜੀਫ਼ੇ, ਛੱਤਾਂ ਬਦਲਣ, ਪੱਖੇ ਤੇ ਹੋਰ ਲੋੜਾਂ ਲਈ ਅੱਠ ਲੱਖ ਰੁਪਏ ਤੱਕ ਦੀ ਰਾਸ਼ੀ ਦਾਨ ਕਰਨ ਦਾਨੀ ਸੰਸਥਾਵਾਂ ਤੇ ਹੋਰ ਸਖਸ਼ੀਅਤਾਂ ਮਾਸਟਰ ਗੋਬਿੰਦਰ ਸਿੰਘ ਜੈਦਕਾ ਪਰਿਵਾਰ, ਗੁਰਮੇਲ ਸਿੰਘ ਕਨੇਡਾ, ਮਲਕੀਤ ਸਿੰਘ ਨੰਬਰਦਾਰ, ਸ਼ਹੀਦ ਲੈਫ਼ਟੀਨੈਟ ਦਵਿੰਦਰ ਸਿੰਘ ਬਰਾੜ ਮੈਮੋਰੀਅਲ ਟਰੱਸਟ, ਨੰਦ ਸਿੰਘ ਬਰਾੜ, ਕਾਮਰੇਡ ਸਿੰਘ ਭੂਰ ਬਜਿੰਦਰ ਸਪੋਰਟਸ ਕਲੱਬ, ਸ਼ਾਇਰ ਚਮਕੌਰ ਪੱਤੋ, ਸ਼ਵਿੰਦਰ ਪਾਲ ਕੌਰ, ਅਮਰਿੰਦਰ ਸਿੰਘ ਪੁੱਤਰ ਨਾਹਰ ਸਿੰਘ ਯੂਐਸਏ, ਕਵੀ ਪ੍ਰਸ਼ੋਤਮ ਪੱਤੋ, ਰਾਜਵਿੰਦਰ ਰੌਂਤਾ, ਸ਼ਿਵਚਰਨ ਸਿੰਘ ਜੈਦਕਾ, ਦਰਸ਼ਨ ਸਿੰਘ ਕਿੰਗਰਾ, ਕੰਵਰਜੀਤ ਸਿੰਘ ਬਰਾੜ ਕਨੇਡੀਅਨ, ਮਾਸਟਰ ਕੁਲਵੰਤ ਸਿੰਘ ਕੰਤਾ, ਸੋਮ ਦੱਤ ਜੋਸ਼ੀ, ਜਗਦੇਵ ਸਿੰਘ, ਗੋਬਿੰਦਰ ਸਿੰਘ, ਪਲਵਿੰਦਰ ਟੇਲਰ, ਪੇਂਟਰ ਕੁਲਦੀਪ ਮੰਗਲ, ਭੁਪਿੰਦਰ ਰਾਜੂ ਮਿਸਤਰੀ, ਕੁਲਦੀਪ ਮਿਸਤਰੀ, ਰਮਨਦੀਪ ਮਿਸਤਰੀ ਨੂੰ ਸਮਾਜਿਕ ਦੇਣ ਤੇ ਵਧੀਆ ਸੇਵਾਵਾਂ ਕਰਕੇ ਸਨਮਾਨਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਪ੍ਰਿੰਸੀਪਲ ਹਰਿੰਦਰਜੀਤ ਸਿੰਘ ਬਰਾੜ, ਹਰਦੀਪ ਸਿੰਘ ਬਰਾੜ, ਪ੍ਰਿੰਸੀਪਲ ਹਰਭਜਨ ਸਿੰਘ, ਪ੍ਰੋਗਰਾਮ ਅਫ਼ਸਰ  ਕੁਲਜੀਤ ਸਿੰਘ,  ਸਵਰਨਜੀਤ ਕੌਰ, ਮਨਪਿੰਦਰ ਕੌਰ, ਰਜਿੰਦਰ ਸਿੰਘ, ਸ਼ਵਿੰਦਰ ਕੌਰ,ਕਰਮਜੀਤ ਕੌਰ, ਅਮਨਦੀਪ ਸਿੰਘ ਡੀਪੀ, ਸੁਖਮੰਦਰ ਸਿੰਘ,ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਧੂੜਕੋਟ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਨਵਜੀਤ, ਲਵਦੀਪ ਨੰਗਲ, ਹਰਜਸਪਾਲ ਸਿੰਘ, ਹਰਦੀਪ ਸਿੰਘ ਬਰਾੜ, ਹਰਮਨਦੀਪ ਕੌਰ, ਗੁਰਮੀਤ ਕੌਰ, ਸੁਰਜੀਤ ਕੌਰ, ਬਲਵੀਰ ਸਿੰਘ  ਸਮੇਤ ਸਟਾਫ਼ ਅਤੇ ਪਿੰਡ ਤੇ ਇਲਾਕੇ ਦੀਆਂ ਸਖਸ਼ੀਅਤਾਂ ਮੌਜੂਦ ਸਨ।

Related posts

Leave a Comment