ਹੈਡਮਾਸਟਰ ਐਸੋਸੀਏਸ਼ਨ ਪੰਜਾਬ ਦੀ ਹੋਈ ਚੋਣ

ਹੈਡਮਾਸਟਰ ਐਸੋਸੀਏਸ਼ਨ ਪੰਜਾਬ ਦੀ ਹੋਈ ਚੋਣ
ਰੰਧਾਵਾ ਪ੍ਰਧਾਨ, ਲੋਹਾਮ ਜਨਰਲ ਸਕੱਤਰ ਬਣੇ

ਮੋਗਾ, ਹੈਡਮਾਸਟਰ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਚੋਣ ਹੋਈ ਜਿਸ ਵਿਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਰੰਧਾਵਾ ਮੁੱਖਅਧਿਆਪਕ ਸਹਸ ਲੋਹਗੜ, ਜਨਰਲ ਸਕੱਤਰ ਜਸਪਾਲ ਸਿੰਘ ਲੋਹਾਮ ਮੁੱਖ ਅਧਿਆਪਕ ਸਹਸ ਦੁੱਨੇਕੇ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਠਾਨਕੋਟ ਮੁੱਖ ਅਧਿਆਪਕ ਸਹਸ ਬੜੋਈ ਨਿਚਲੀ ਅਤੇ ਵਿਤ ਸਕੱਤਰ ਰਾਕੇਸ਼ ਕੁਮਾਰ ਬਜਾਜ ਮੁੱਖਅਧਿਆਪਕ ਸਹਸ ਚੰਦਨਵਾਂ ਸਰਬਸੰਮਤੀ ਨਾਲ ਚੁਣੇ ਗਏ ਅਤੇ ਜਿਸ ਵਿਚ ਮੀਤ ਪ੍ਰਧਾਨ ਦਰਸ਼ਨ ਸਿੰਘ ਬਰਾੜ ਬਠਿੰਡਾ, ਮੀਤ ਪ੍ਰਧਾਨ ਰਣਜੀਤ ਸਿੰਘ ਮੁਕਤਸਰ, ਪ੍ਰਚਾਰ ਸਕੱਤਰ ਰਾਜ ਕੁਮਾਰ ਕਿੰਗਰਾ, ਜੁਆਇੰਟ ਸਕੱਤਰ ਪਤਵਿੰਦਰ ਕੌਰ ਸਰਹੰਦ, ਕਾਰਜਕਾਰਨੀ ਮੈਂਬਰ ਰਾਜ ਕੁਮਾਰ ਹੁਸ਼ਿਆਰਪੁਰ, ਸ਼ਵਿੰਦਰ ਸਿੰਘ ਬਠਿੰਡਾ, ਮਹਿੰਦਰ ਸਿੰਘ ਬਰਨਾਲਾ, ਗੁਰਤੇਜ ਸਿੰਘ ਫਰੀਦਕੋਟ, ਹਰਪ੍ਰੀਤ ਸਿੰਘ ਮੋਗਾ, ਅਨੂਪ ਕੁਮਾਰ, ਦਵਿੰਦਰ ਕੁਮਾਰ, ਭੁਪਿੰਦਰ ਸਿੰਘ ਫਾਜਿਲਕਾ, ਰਣਜੀਤ ਸਿੰਘ, ਜਸਵਿੰਦਰ ਕੌਰ, ਰਮਿੰਦਰ ਕੌਰ, ਬਲਵਿੰਦਰ ਸਿੰਘ ਥਰਾਜ, ਜੋਗਿੰਦਰ ਸਿੰਘ, ਰਣਜੀਤ ਸਿੰਘ, ਰਾਜ ਸਿੰਘ, ਵੇਦ ਪ੍ਰਕਾਸ਼, ਕਿਰਨ ਬਾਲਾ, ਸੁਰਿੰਦਰ ਕੌਰ, ਪ੍ਰੇਮ ਕੁਮਾਰ ਮੋਹਲਾ ਮੁਕਤਸਰ, ਜਸਪਾਲ ਕੌਰ ਲੁਧਿਆਣਾ, ਅਮਰਜੀਤ ਕੌਰ ਬਠਿੰਡਾ, ਬਿੰਦੂ ਵਰਮਾ ਲੁਧਿਆਣਾ, ਸੁਨੀਤਾ ਬਠਿੰਡਾ, ਸੁਖਦੇਵ ਕੌਰ ਬਠਿੰਡਾ, ਕੇਲਾਸ਼ ਦੇਵੀ, ਕ੍ਰਿਸ਼ਨਾ ਦੇਵੀ ਫਿਰੋਜਪੁਰ ਚੁਣੇ ਗਏ।

Related posts

Leave a Comment