ਰਾਈਟ-ਵੇ ਨੇ ਲਗਵਾਇਆ ਨਿਊਜ਼ੀਲੈਂਡ ਦਾ ਡਿਪੈਂਡੈਂਟ ਵੀਜ਼ਾ

ਰਾਈਟ-ਵੇ ਨੇ ਲਗਵਾਇਆ ਨਿਊਜ਼ੀਲੈਂਡ ਦਾ ਡਿਪੈਂਡੈਂਟ ਵੀਜ਼ਾ

ਰਾਈਟ-ਵੇ ਨੇ ਲਗਵਾਇਆ ਨਿਊਜ਼ੀਲੈਂਡ ਦਾ ਡਿਪੈਂਡੈਂਟ ਵੀਜ਼ਾ

ਮੋਗਾ (ਜਗਮੋਹਨ ਸ਼ਰਮਾ): ਮਾਲਵੇ ਖੇਤਰ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਕਈ ਸਾਲਾਂ ਤੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਚੰਗੀ ਭੂਮਿਕਾ ਨਿਭਾ ਰਹੀ ਹੈ। ਇਸੇ ਤਰ•ਾਂ ਇੱਕ ਵਾਰ ਫਿਰ ਰਾਈਟ ਵੇ ਏਅਰਲਿੰਕਸ ਮੋਗਾ ਨੇ ਕਮਲਜੀਤ ਕੌਰ ਪਤਨੀ ਸੁਖਮੰਦਰ ਸਿੰਘ ਵਾਸੀ ਜ਼ਿਲਾ ਮੋਗਾ ਦਾ ਨਿਊਜ਼ੀਲੈਂਡ ਦਾ ਡਿਪੈਂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਸੰਸਥਾ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਕਰ ਸਪਾਊਸ ਕੇਸਾਂ ਵਾਲੇ ਹਾਲੇ ਵੀ ਇਹ ਸੋਚ ਰਹੇ ਹਨ ਕਿ ਵੀਜ਼ਾ ਕਿਸ ਕੰਪਨੀ ਤੋਂ ਅਪਲਾਈ ਕੀਤਾ ਜਾਵੇ ਤਾਂ ਉਹ ਇੱਕ ਵਾਰ ਜਰੂਰ ਰਾਈਟ ਵੇ ਦੀ ਟੀਮ ਨਾਲ ਸੰਪਰਕ ਕਰਨ ।

Related posts

Leave a Comment