ਆਸ਼ੂ ਟਰੈਵਲਜ਼ ਨੇ ਕਨੇਡਾ ਦਾ ਦਸ ਸਾਲਾ ਸੁਪਰ ਵੀਜ਼ਾ ਲਗਵਾਇਆ

ਆਸ਼ੂ ਟਰੈਵਲਜ਼ ਨੇ ਕਨੇਡਾ ਦਾ ਦਸ ਸਾਲਾ ਸੁਪਰ ਵੀਜ਼ਾ ਲਗਵਾਇਆ

ਆਸ਼ੂ ਟਰੈਵਲਜ਼ ਨੇ ਕਨੇਡਾ ਦਾ ਦਸ ਸਾਲਾ ਸੁਪਰ ਵੀਜ਼ਾ ਲਗਵਾਇਆ

ਮੋਗਾ (ਨਿਊਜ਼ 24): ਸਥਾਨਕ ਭਗਤ ਸਿੰਘ ਮਾਰਕੀਟ ਵਿਖੇ ਆਸ਼ੂ ਟਰੈਵਲਜ਼ ਨੇ ਇਕ ਵਿਅਕਤੀ ਦਾ ਦਸ ਸਾਲਾ ਸੁਪਰ ਵੀਜ਼ਾ ਲਗਵਾ ਕੇ ਦਿੱਤਾ। ਇਸ ਮੌਕੇ ਆਸ਼ੂ ਟਰੈਵਲਜ਼ ਦੇ ਐਮਡੀ ਸੁਭਾਸ਼ ਹਾਂਡਾ ਨੇ ਦੱਸਿਆ ਕਿ ਰਾਜ ਕਮਲ ਲੂੰਬਾ ਵਾਸੀ ਲੰਗੇਆਣਾ ਦਾ ਕਨੇਡਾ ਲਈ ਦਸ ਸਾਲਾ ਸੁਪਰ ਵੀਜ਼ਾ  ਲਗਵਾ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਥੇ ਸਟੱਡੀਬੇਸ, ਟੂਰਿਸਟ ਅਤੇ ਪੀਆਰ ਵੀਜ਼ੇ ਲਗਵਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਮਨੀ ਐਕਸਚੇਂਜ ਅਤੇ ਵਿਦੇਸ਼ੀ ਟਿਕਟਾਂ ਵੀ ਬੁੱਕ ਕੀਤੀਆਂ ਜਾਂਦੀਆਂ ਹਨ।

Related posts

Leave a Comment