ਆਰ ਕੇ ਐਸ ਸਕੂਲ ‘ਚ ਮਨਾਇਆ ਕਰਵਾ ਚੋਥ

ਆਰ ਕੇ ਐਸ ਸਕੂਲ 'ਚ ਮਨਾਇਆ ਕਰਵਾ ਚੋਥ

ਆਰ ਕੇ ਐਸ ਸਕੂਲ ‘ਚ ਮਨਾਇਆ ਕਰਵਾ ਚੋਥ
ਮੋਗਾ, (ਗੁਰਜੰਟ ਸਿੰਘ)-ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਕਰਵਾ ਚੋਥ ਮਨਾਇਆ ਗਿਆ। ਇਸ ਮੌਕੇ ਤੇ ਸਾਰੇ ਅਧਿਆਪਕਾਂ ਨੇ ਇਸ ਵਰਤ ਦੇ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਸਾਰੇ ਅਧਿਆਪਕ ਰੰਗ ਬਿਰੰਗੇ ਵਸਤਰਾਂ ਵਿਚ ਬਹੁਤ ਹੀ ਸੁੰਦਰ ਦਿਖਾਈ ਦੇ ਰਹੇ ਸਨ। ਅੱਜ ਵਿਦਿਆਰਥੀ ਵੀ ਰੰਗ ਬਿਰੰਗੀ ਪੁਸ਼ਾਕਾਂ ਵਿਚ ਆਏ ਹੋਏ ਸਨ। ਜੋ ਕਿ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਸਨ। ਸਕੂਲ ਦੇ ਵਿਚ ਬਹੁਤ ਹੀ ਖੁਸ਼ੀ ਦਾ ਮਹੌਲ ਸੀ। ਮੈਡਮ ਪ੍ਰਿੰਸੀਪਲ ਰਜਨੀ ਅਰੋੜਾ ਨੇ ਸਾਰਿਟਾਂ ਨੂੰ ਕਰਵਾਚੋਥ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੂਰਾ ਸਾਲ ਤੁਸੀਂ ਇਸ ਤਰਾਂ ਹੀ ਖੁਸ਼ ਰਹੋ ਅਤੇ ਤੰਦਰੁਸਤ ਰਹੋ।

Related posts

Leave a Comment