ਮੈਕਰੋ ਇੰਮੀਗ੍ਰੇਸ਼ਨ ਦੀ ਵਿਦਿਆਰਥਣ ਨੇ ਕਮਲਪ੍ਰੀਤ ਕੌਰ ਨੇ ਹਾਸਲ ਕੀਤੇ 7.0 ਬੈਂਡ

ਮੈਕਰੋ ਇੰਮੀਗ੍ਰੇਸ਼ਨ ਦੀ ਵਿਦਿਆਰਥਣ ਨੇ ਕਮਲਪ੍ਰੀਤ ਕੌਰ ਨੇ ਹਾਸਲ ਕੀਤੇ 7.0 ਬੈਂਡ
ਮੋਗਾ, (ਗੁਰਜੰਟ ਸਿੰਘ)-ਮੈਕਰੋ ਇੰਮੀਗ੍ਰੇਸ਼ਨ ਅਤੇ ਆਈਲੈਟਸ ਮੋਗਾ ਜੋ ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਆਈਲੈਟਸ ਦੇ ਕੋਚਿੰਗ ਦੇ ਕੇ ਉਨਾਂ ਦੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਸ਼ਾਕਾਰ ਕਰ ਰਹੀ ਹੈ ਦੇ ਐਮ ਡੀ ਕਮਲਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ ਦਾ ਨਤੀਜਾ ਹੈ ਕਿ ਵਿਦਿਆਰਥਣ ਕਮਲਪ੍ਰੀਤ ਕੌਰ ਪੁੱਤਰੀ ਜਗਰੂਪ ਸਿੰਘ ਨਿਵਾਸੀ ਜੀਰਾ ਨੇ ਸੰਸਥਾ ਤੋਂ ਆਈਲੈਟਸ ਦੀ ਕੋਚਿੰਗ ਲੈ ਕੇ ਆਈਲੈਟਸ ‘ਚੋਂ 7.0 ਬੈਂਡ ਹਾਸਲ ਕਰਕੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਂਸ਼ਨ ਕੀਤਾ। ਸੰਸਥਾ ਦੇ ਐਮ ਡੀ ਕਮਲਜੀਤ ਸਿੰਘ ਅਤੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੀਆਂ ਕਲਾਸਾਂ ‘ਚ ਏ.ਸੀ ਅਤੇ ਸੀਸੀਟੀਵੀ ਕੈਮਰੇ ਲੱਗੇ ਹੋਏ। ਸੰਸਥਾ ਦੇ ਸਟਾਫ ਮੈਂਬਰਾਨ ਨੇ ਵਿਦਿਆਰਥਣ ਨੂੰ ਪ੍ਰਮਾਣ ਪੱਤਰ ਸੌਂਪਦਿਆਂ ਵਧਾਈ ਦਿੱਤੀ।

Related posts

Leave a Comment