ਮੈਕਰੋ ਗਲੋਬਲ ਇਮੀਗ੍ਰੇਸਨ ਨੇ ਗੁਰਮਨਦੀਪ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੈਕਰੋ ਗਲੋਬਲ ਇਮੀਗ੍ਰੇਸਨ ਨੇ ਗੁਰਮਨਦੀਪ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੈਕਰੋ ਗਲੋਬਲ ਇਮੀਗ੍ਰੇਸਨ ਨੇ ਗੁਰਮਨਦੀਪ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ
ਮੋਗਾ, (ਗੁਰਜੰਟ ਸਿੰਘ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪਾ੍ਰਪਤ ਮੈਕਰੋ ਗਲੋਬਲ ਇਮੀਗ੍ਰੇਸਨ ਅਕਾਲਸਰ ਚੌਂਕ ਜੀ.ਟੀ ਰੋਡ ਮੋਗਾ ਵਲੋਂ ਅਨੇਕਾਂ ਹੀ ਲੋਕਾਂ ਨੂੰ ਕੈਨੇਡਾ ਵਿਚ ਪੱਕੇ ਤੌਰ ਤੇ ਪੜਾਈ ਕਰਨ ਵਾਲੇ ਜਾਂ ਵਿਜਟਰ ਵੀਜਿਆਂ ਤੇ ਜਾਣ ਵਾਲਿਆਂ ਦੀ ਕਾਨੂੰਨੀ ਨਾਲ ਮੱਦਦ ਕਰਕੇ ਉਨ੍ਹਾਂ ਨੂੰ ਭੇਜ ਰਹੀ ਹੈ। ਇਸੇ ਕੜੀ ਤਹਿਤ ਗੁਰਮਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਸੁਹਾਜਨਪੁਰ, ਯੂਪੀ ਦਾ ਸਟੱਡੀ ਵਿਚੋਂ 2 ਸਾਲ ਦਾ ਗੈਪ ਹੋਣ ਤੇ ਵੀ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ। ਇਹ ਜਾਣਕਾਰੀ ਦਿੰਦਿਆ ਕਮਲਜੀਤ ਸਿੰਘ ਐੱਮ.ਡੀ ਅਤੇ ਜਸਪੀ੍ਰਤ ਡਾਇਰੈਕਟਰ ਨੇ ਦੱਸਿਆ ਕਿ ਮੈਕਰੋ ਗਲੋਬਲ ਸਤੰਬਰ ਇਨਟੇਕ ਦੇ 98% ਸਟੂਡੈਂਟਸ ਵੀਜ਼ਾ ਦਿਵਾਉਣ ਵਿਚ ਸਫਲ ਰਿਹਾ ਹੈ।ਇੰਨਾਂ ਸ਼ਾਨਦਾਰ ਨਤੀਜਿਆਂ ਕਰਕੇ ਮੈਕਰੋ ਗਲੋਬਲ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੈ। ਇਸ ਮੌਕੇ ਗੁਰਮਨਦੀਪ ਕੌਰ ਨੇ ਮੈਕਰੋ ਗਲੋਬਲ ਦੀ ਸਾਰੀ ਟੀਮ ਦਾ ਧੰਨਵਾਦ ਕਰਦਿਆ ਕਿਹਾ ਹੈ ਕਿ ਮੈਕਰੋ ਗਲੋਬਲ ਨੇ ਮੇਰਾ ਸਟੱਡੀ ਵਿਚੋਂ 2 ਸਾਲ ਦਾ ਗੈਪ ਹੋਣ ਤੇ ਵੀ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਅਤੇ ਮੇਰਾ ਕੈਨੇਡਾ ਵਿਚ ਸਟੱਡੀ ਕਰਨ ਦਾ ਸੁਪਨਾ ਪੂਰਾ ਕਰ ਵਿਖਾਇਆ।

Related posts

Leave a Comment