ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਲਗਵਾਇਆ ਦਮਨਜੀਤ ਕੌਰ ਗਰੇਵਾਲ ਦਾ ਵਿਜਟਰ ਵੀਜ਼ਾ

ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਲਗਵਾਇਆ ਦਮਨਜੀਤ ਕੌਰ ਗਰੇਵਾਲ ਦਾ ਵਿਜਟਰ ਵੀਜ਼ਾ

ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਲਗਵਾਇਆ ਦਮਨਜੀਤ ਕੌਰ ਗਰੇਵਾਲ ਦਾ ਵਿਜਟਰ ਵੀਜ਼ਾ ਮੋਗਾ, (ਗੁਰਜੰਟ ਸਿੰਘ):ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਦਮਨਜੀਤ ਕੌਰ ਗਰੇਵਾਲ ਨਿਵਾਸੀ ਮੋਗਾ ਦਾ ਕੈਨੇਡਾ ਦਾ ਵਿਜਟਰ ਵੀਜਾ ਲਗਵਾ ਕੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਕਮਲਜੀਤ ਸਿੰਘ ਤੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਲੋਕਾਂ ਵਿਚ ਆਪਣਾ ਵਧੀਆ ਸਥਾਨ ਬਣਾਇਆ ਹੈ। ਉਹਨਾਂ ਦਮਨਜੀਤ ਕੌਰ ਗਰੇਵਾਲ ਨੂੰ ਵੀਜਾ ਸੌਪਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ਼ ਮੌਕੇ ਦਮਨਜੀਤ ਕੌਰ ਗਰੇਵਾਲ ਤੇ ਉਸਦੇ ਮਾਪਿਆ ਨੇ ਸੰਸਥਾ ਡਾਇਰੈਕਟਰ ਤੇ ਸਾਰੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।…

Read More

ਸ੍ਰੀ ਬਾ੍ਰਹਮਣ ਸਭਾ ਅਤੇ ਖੱਤਰੀ ਸਭਾ ਨੇ ਏ.ਡੀ.ਸੀ ਦਿੱਤਾ ਮੰਗ ਪੱਤਰ

ਸ੍ਰੀ ਬਾ੍ਰਹਮਣ ਸਭਾ ਅਤੇ ਖੱਤਰੀ ਸਭਾ ਨੇ ਏ.ਡੀ.ਸੀ ਦਿੱਤਾ ਮੰਗ ਪੱਤਰ

ਸ੍ਰੀ ਬਾ੍ਰਹਮਣ ਸਭਾ ਅਤੇ ਖੱਤਰੀ ਸਭਾ ਨੇ ਏ.ਡੀ.ਸੀ ਦਿੱਤਾ ਮੰਗ ਪੱਤਰ ਮੋਗਾ, (ਗੁਰਜੰਟ ਸਿੰਘ): ਮੋਗਾ ਸ਼ਹਿਰ ਦੇ ਜੀ.ਟੀ.ਰੋਡ ਦੇ ਦੋਨੋਂ ਪਾਸੇ ਸਰਵਿਸ ਲੇਨ ਨਾ ਬਨਣ ਦੇ ਕਾਰਨ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਅੱਜ ਸ੍ਰੀ ਬਾਹਮਣ ਸਭਾ ਦੇ ਪ੍ਰਧਾਨ ਐਡਵੋਕੇਟ ਪ੍ਰਦੀਪ ਭਾਰਤੀ, ਖੱਤਰੀ ਸਭਾ ਮੋਗਾ ਦੇ ਪ੍ਰਧਾਨ ਐਡਵੋਵੇਟ ਵਿਜੈ ਧੀਰ, ਨੌਜਵਾਨ ਸਮਾਜ ਸੇਵੀ ਜਗਮੋਹਨ ਸ਼ਰਮਾ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਜੈ ਸੂਦ ਨੂੰ ਮੰਗ ਪੱਤਰ ਦਿੰਦੇ ਸਮੇਂ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਉਕਤ ਵਫਦ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ…

Read More

ਪਰਾਲੀ ਨਾ ਸਾੜਨ ਸਬੰਧੀ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਲਈ ਕਰਵਾਇਆ ਜਾਗਰੂਕਤਾ ਸੈਮੀਨਾਰ

ਪਰਾਲੀ ਨਾ ਸਾੜਨ ਸਬੰਧੀ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਲਈ ਕਰਵਾਇਆ ਜਾਗਰੂਕਤਾ ਸੈਮੀਨਾਰ

ਪਰਾਲੀ ਨਾ ਸਾੜਨ ਸਬੰਧੀ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਲਈ ਕਰਵਾਇਆ ਜਾਗਰੂਕਤਾ ਸੈਮੀਨਾਰ ਲਾਲਾ ਲਾਜਪਤ ਰਾਏ ਮੈਮੋਰੀਅਲ ਪ੍ਰਾਈਵੇਟ ਆਈ.ਟੀ.ਆਈ. ਅਜੀਤਵਾਲ ਵਿਖੇ ਲਗਾਏ ਗਏ ਬੂਟੇ ਮੋਗਾ, (ਗੁਰਜੰਟ ਸਿੰਘ):’ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀਆਂ ਹਦਾਇਤਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਜਗਦੀਸ਼ ਸਿੰਘ ਰਾਹੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ਪ੍ਰਿੰਸੀਪਲ ਸੁਰਿੰਦਰ ਕੌਰ ਗਿੱਲ ਦੀ ਅਗਵਾਈ ਵਿਚ ਪਰਾਲੀ ਨਾ ਸਾੜਨ ਸਬੰਧੀ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਬੋਲਦਿਆਂ ਪ੍ਰਿੰਸੀਪਲ ਗਿੱਲ ਨੇ ਵਲੰਟੀਅਰ ਨੂੰ ਅਪੀਲ ਕੀਤੀ ਕਿ…

Read More

ਪ੍ਰਾਈਵੇਟ ਕਾਰ ਡਰਾਈਵਰਾਂ ਬਣਾਈ ਯੂਨੀਅਨ/ਯੂਨੀਅਨ ਇੰਟਕ ਦੇ ਲੜ ਲੱਗੀ

ਪ੍ਰਾਈਵੇਟ ਕਾਰ ਡਰਾਈਵਰਾਂ ਬਣਾਈ ਯੂਨੀਅਨ/ਯੂਨੀਅਨ ਇੰਟਕ ਦੇ ਲੜ ਲੱਗੀ

ਪ੍ਰਾਈਵੇਟ ਕਾਰ ਡਰਾਈਵਰਾਂ ਬਣਾਈ ਯੂਨੀਅਨ/ਯੂਨੀਅਨ ਇੰਟਕ ਦੇ ਲੜ ਲੱਗੀ ਮੋਗਾ, (ਗੁਰਜੰਟ ਸਿੰਘ): ਕਾਰਾਂ ਦੇ ਮਾਲਕਾਂ ਦੀਆਂ ਨਿੱਜੀ ਕਾਰਾਂ ਚਲਾਉਣ ਵਾਲੇ ਡਰਾਈਵਰਾਂ ਨੇ ਬਾਬਾ ਵਿਸ਼ਵਕਰਮਾ ਪ੍ਰਾਈਵੇਟ ਕਾਰ ਡਰਾਈਵਰ ਯੂਨੀਅਨ ਨਾਮ ਹੇਠ ਅੱਜ ਆਪਣੀ ਯੂਨੀਅਨ ਦਾ ਗਠਣ ਕੀਤਾ। ਇਸ ਸਬੰਧ ਵਿੱਚ ਨੇਚਰ ਪਾਰਕ ਵਿਖੇ ਇਨ੍ਹਾਂ ਪ੍ਰਾਈਵੇਟ ਕਾਰ ਡਰਾਈਵਰਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਜ਼ਿਲਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਸ਼ਰਮਾ ਅਤੇ ਜ਼ਿਲ੍ਹਾ ਯੂਥ ਇੰਟਕ ਨੰਦ ਲਾਲ ਸਾਹਣੀ ਨੇ ਵਿਸ਼ੇਸ਼ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਇਕਬਾਲ ਸਿੰਘ ਨੂੰ ਪ੍ਰਧਾਨ,…

Read More

ਡਾ. ਉਬਰਾਏ ਮਨੁੱਖਤਾ ਨੂੰ ਪ੍ਰਣਾਏ ਹੋਏ ਇਨਸਾਨ : ਡਾ. ਹਰਜੋਤ

ਡਾ. ਉਬਰਾਏ ਮਨੁੱਖਤਾ ਨੂੰ ਪ੍ਰਣਾਏ ਹੋਏ ਇਨਸਾਨ : ਡਾ. ਹਰਜੋਤ

ਡਾ. ਉਬਰਾਏ ਮਨੁੱਖਤਾ ਨੂੰ ਪ੍ਰਣਾਏ ਹੋਏ ਇਨਸਾਨ : ਡਾ. ਹਰਜੋਤ ਸਰਬੱਤ ਦਾ ਭਲਾ ਟਰੱਸਟ ਨੇ ਦਿੱਤੇ 178 ਔਰਤਾਂ ਨੂੰ ਵਿਧਵਾ ਪੈਨਸ਼ਨ ਦੇ ਚੈਕ ਮੋਗਾ, (ਗੁਰਜੰਟ ਸਿੰਘ):ਡਾ. ਐਸ.ਪੀ. ਸਿੰਘ ਉਬਰਾਏ ਮਨੁੱਖਤਾ ਦੀ ਸੇਵਾ ਨੂੰ ਪ੍ਰਣਾਏ ਹੋਏ ਇਨਸਾਨ ਹਨ, ਜੋ ਆਪਣੀ ਕਮਾਈ ਦਾ 90 ਪ੍ਰਤੀਸ਼ਤ ਹਿੱਸਾ ਜਰੂਰਤਮੰਦ ਲੋਕਾਂ ਲਈ ਬਿਨ੍ਹਾਂ ਕਿਸੇ ਭੇਦਭਾਵ ਤੋਂ ਖਰਚ ਕਰ ਰਹੇ ਹਨ । ਨੌਜਵਾਨਾਂ ਨੂੰ ਮੁਫਤ ਕਿੱਤਾਮੁਖੀ ਸਿਖਲਾਈ, ਹੁਸ਼ਿਆਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਮਹੀਨਾਵਾਰ ਪੈਨਸ਼ਨ, ਲੋੜਵੰਦ ਮਰੀਜਾਂ ਲਈ ਨੂੰ ਡਾਇਲਸਿਸ ਅਤੇ ਮੁਫਤ ਇਲਾਜ਼ ਦੀ ਸਹੂਲਤ ਦੇਣ, ਨਜਰ ਵਿਹੂਣੇ ਲੋਕਾਂ ਨੂੰ ਰੌਸ਼ਨੀ…

Read More

ਖੱਤਰੀ ਸਭਾ ਨੇ ਖੱਤਰੀ ਬਿਰਾਦਰੀ ਪ੍ਰਤੀ ਨਿੱਘੀਆਂ ਸੇਵਾਵਾਂ ਲਈ ਰਜਿੰਦਰ ਕੋਹਲੀ ਨੂੰ ਕੀਤਾ ਸਨਮਾਨਿਤ

ਖੱਤਰੀ ਸਭਾ ਨੇ ਖੱਤਰੀ ਬਿਰਾਦਰੀ ਪ੍ਰਤੀ ਨਿੱਘੀਆਂ ਸੇਵਾਵਾਂ ਲਈ ਰਜਿੰਦਰ ਕੋਹਲੀ ਨੂੰ ਕੀਤਾ ਸਨਮਾਨਿਤ

ਖੱਤਰੀ ਸਭਾ ਨੇ ਖੱਤਰੀ ਬਿਰਾਦਰੀ ਪ੍ਰਤੀ ਨਿੱਘੀਆਂ ਸੇਵਾਵਾਂ ਲਈ ਰਜਿੰਦਰ ਕੋਹਲੀ ਨੂੰ ਕੀਤਾ ਸਨਮਾਨਿਤ ਵਧੀਆ ਕਾਰਗੁਜਾਰੀ ਕਾਰਣ ਖੱਤਰੀ ਸਭਾ ਨੇ ਇਲਾਕੇ ਵਿੱਚ ਨਾਮ ਕਮਾਇਆ – ਰਜਿੰਦਰ ਕੋਹਲੀ ਮੋਗਾ, (ਗੁਰਜੰਟ ਸਿੰਘ): ਖੱਤਰੀ ਸਭਾ ਨੇ ਇੱਥੇ ਖੱਤਰੀ ਭਵਨ ਵਿਖੇ ਇੱਕ ਸੰਖੇਪ ਸਮਾਗਮ ਵਿੱਚ ਖੱਤਰੀ ਸਭਾ ਦੇ ਮੁੱਖ ਸਲਾਹਕਾਰ ਰਜਿੰਦਰ ਕੋਹਲੀ ਨੂੰ ਇੱਕ ਮੋਮੈਟੋ ਦੇ ਕੇ ਅਤੇ ਸਿਰੋਪਾਉ ਪਹਿਣਾਕੇ ਉਨ੍ਹਾਂ ਦੀਆਂ ਖੱਤਰੀ ਬਿਰਾਦਰੀ ਪ੍ਰਤੀ ਨਿੱਘੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ। ਇਸ ਮੌਕੇ ਖੱਤਰੀ ਸਭਾ ਪ੍ਰਧਾਨ ਵਿਜੈ ਧੀਰ ਐਡਵੋਕੇਟ ਨੇ ਦੱਸਿਆ ਕਿ ਰਜਿੰਦਰ ਕੋਹਲੀ ਪਰਿਵਾਰ ਨੇ ਪਹਿਲਾਂ ਖੱਤਰੀ ਭਵਨ ਵਿੱਚ ਪਹਿਲੀ ਮੰਜਿਲ ਤੇ ਇੱਕ ਕਮਰਾ…

Read More

‘ਚਰਚਿੱਤ ਗੀਤਕਾਰ ਗਿੱਲ ਰੌਂਤੇ ਵਾਲੇ ਲੈ ਕੇ ਆ ਰਿਹੈ ਫ਼ਿਲਮ ‘ਕਾਕਾ ਜੀ’

'ਚਰਚਿੱਤ ਗੀਤਕਾਰ ਗਿੱਲ ਰੌਂਤੇ ਵਾਲੇ ਲੈ ਕੇ ਆ ਰਿਹੈ ਫ਼ਿਲਮ 'ਕਾਕਾ ਜੀ'

‘ਚਰਚਿੱਤ ਗੀਤਕਾਰ ਗਿੱਲ ਰੌਂਤੇ ਵਾਲੇ ਲੈ ਕੇ ਆ ਰਿਹੈ ਫ਼ਿਲਮ ‘ਕਾਕਾ ਜੀ’ ਗੀਤ ਕਾਰੀ ਤੋਂ ਬਾਅਦ ਫ਼ਿਲਮਾਂ ‘ਚ ਪਾਵੇਗਾ ਧੂੰਮਾਂ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਤਾ)-ਅੱਜ ਕੱਲ੍ਹ ਦੀ ਗਾਇਕੀ ਦੇ ਖੇਤਰ ‘ਚ ਚਰਚਿੱਤ ਨਾਮ ਗਿੱਲ ਰੌਂਤਾ ਹੁਣ ਪੰਜਾਬੀ ਫ਼ਿਲਮ ਕਾਕਾ ਜੀ ਰਾਹੀਂ ਫ਼ਿਲਮ ਜਗਤ ਵਿਚ ਫ਼ਿਲਮ ਲੇਖਕ ਵਜੋਂ ਧੜੱਲੇ ਨਾਲ ਪ੍ਰਵੇਸ਼ ਕਰ ਰਿਹਾ ਹੈ। ਕਾਵਾਂ ਵਾਲੀ ਪੰਚਾਇਤ ਨਾਲ ਗਤਿਕਾਰੀ ਵਿਚ ਮਾਅਰਕੇ ਦਾ ਪ੍ਰਵੇਸ਼ ਕਰਨ ਵਾਲੇ ਚਰਚਿੱਤ ਗੀਤਕਾਰ ਗਿੱਲ ਰੌਂਤੇ ਵਾਲਾ ਨੇ ਆਪਣੇ ਪਿੰਡ ਰੌਂਤਾ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬੀ ਗੀਤਕਾਰ ਤੌਰ ਤੇ ਦੇਸ਼ ਵਿਦੇਸ਼ ਵੱਸਦੇ ਪੰਜਾਬੀਆਂ ਵਲੋਂ ਮਿਲੇ ਪਿਆਰ ਸਤਿਕਾਰ…

Read More

‘ਘਰ-ਘਰ ਰੋਜ਼ਗਾਰ’ ਸਕੀਮ ਤਹਿਤ ਗਗੜਾ ਵਿਖੇ 12 ਤੋਂ 14 ਨਵੰਬਰ ਤੱਕ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ : ਡਿਪਟੀ ਕਮਿਸ਼ਨਰ

ਅਦਾਲਤੀ ਭਗੋੜਾ, ਕਾਂਗਰਸੀ ਵਿਧਾਇਕ ਦਾ ਬਣਿਆ ਪੀ. ਏੇ

‘ਘਰ-ਘਰ ਰੋਜ਼ਗਾਰ’ ਸਕੀਮ ਤਹਿਤ ਗਗੜਾ ਵਿਖੇ 12 ਤੋਂ 14 ਨਵੰਬਰ ਤੱਕ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ : ਡਿਪਟੀ ਕਮਿਸ਼ਨਰ –ਵੱਖ-ਵੱਖ ਨਾਮਵਰ ਕੰਪਨੀਆਂ ਕਰਨਗੀਆਂ ਰੋਜ਼ਗਾਰ ਮੇਲੇ ‘ਚ ਸ਼ਿਰਕਤ ਮੋਗਾ, (ਗੁਰਜੰਟ ਸਿੰਘ)-ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ’ ਸਕੀਮ ਤਹਿਤ ਬਾਬਾ ਈਸ਼ਰ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਐਡ ਟੈਕਨਾਲੋਜੀ ਗਗੜਾ (ਮੋਗਾ) ਵਿਖੇ 12 ਤੋ 14 ਨਵੰਬਰ, 2018 ਤੱਕ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਆਈ.ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 12 ਨਵੰਬਰ ਨੂੰ ਜ਼ਿਲ੍ਹੇ ਦੇ ਸਮੂਹ ਵਿਧਾਇਕ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਸਬੰਧੀ ਉਮੀਦਵਾਰਾਂ…

Read More

ਆਮ ਆਦਮੀ ਪਾਰਟੀ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਆਮ ਆਦਮੀ ਪਾਰਟੀ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਮਾਮਲਾ ਨੈਸ਼ਨਲ ਹਾਈਵੇ-95ਵੇਂ ਬਨਾਉਣ ‘ਚ ਹੋ ਰਹੀ ਦੇਰੀ ਦਾ ਆਮ ਆਦਮੀ ਪਾਰਟੀ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਮੋਗਾ, (ਗੁਰਜੰਟ ਸਿੰਘ)-ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੇ ਅਹੁਦੇਦਾਰਾਂ ਨੇ ਪ੍ਰਧਾਨ ਨਸੀਬ ਬਾਵਾ ਐਡਵੋਕੇਟ ਰਾਹੀਂ ਡਿਪਟੀ ਕਮਿਸ਼ਨਰ ਮੋਗਾ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਨੈਸ਼ਨਲ ਹਾਈਵੇ 95ਵੇਂ ਮਈ 2012 ਵਿਚ ਸੜਕ ਬਨਾਊਣ ਦਾ ਕੰਮ ਸ਼ੁਰੂ ਕੀਤਾ, ਜੋ ਕਿ ਸਤੰਬਰ 2014 ਤੱਕ ਮੁਕੰਮਲ ਹੋਣਾ ਸੀ, ਪ੍ਰੰਤੂ ਸਰਕਾਰੇ ਦੁਆਰੇ ਪਹੁੰਚ ਹੋਣ ਕਾਰਨ ਇਸ ਕੰਪਨੀ ਨੇ ਇਸ ਸੜਕ ਤੇ ਬਹੁਤ ਮਾੜਾ ਮਟੀਰੀਅਲ ਤਾਂ ਲਾਇਆ ਹੀ ਪ੍ਰੰਤੂ ਅੱਜ ਤੱਕ ਕੰਮ ਵੀ ਮੁਕੰਮਲ ਨਹੀਂ ਕੀਤਾ,…

Read More

ਕੌਮੀ ਪਸ਼ੂਧਨ ਮੁਕਾਬਲਾ-2019 ਲਈ 12 ਨਵੰਬਰ ਤੋਂ ਸ਼ੁਰੂ ਹੋਣਗੇ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲੇ

ਕੌਮੀ ਪਸ਼ੂਧਨ ਮੁਕਾਬਲਾ-2019 ਲਈ 12 ਨਵੰਬਰ ਤੋਂ ਸ਼ੁਰੂ ਹੋਣਗੇ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲੇ ਜਨਵਰੀ ‘ਚ ਆਯੋਜਿਤ ਕੀਤਾ ਜਾਵੇਗਾ ਕੌਮੀ ਪਸ਼ੂਧਨ ਮੁਕਾਬਲਾ-2019 ਮੋਗਾ, (ਗੁਰਜੰਟ ਸਿੰਘ)-ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਨਾਲ ਜੁੜ੍ਹੇ ਅਗਾਂਹ-ਵਧੂ ਕਿਸਾਨਾਂ ਲਈ 12 ਨਵੰਬਰ ਤੋਂ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਵਾਰ ਕੌਮੀ ਪਸ਼ੂਧਨ ਮੁਕਾਬਲਾ-2019 ਲਈ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲੇ 12 ਨਵੰਬਰ ਤੋਂ ਸ਼ੁਰੂ ਹੋਣਗੇ ਜਦਕਿ ਸਾਲਾਨਾ ਕੌਮੀ ਪਸ਼ੂਧੰਨ ਮੁਕਾਬਲਾ ਅਗਲੇ ਸਾਲ ਦੇ ਜਨਵਰੀ ਮਹੀਨੇ ਵਿੱਚ ਕਰਵਾਇਆ ਜਾਵੇਗਾ।…

Read More