”ਪ੍ਰੋਜੈਕਟ ਜਾਗੋ” ਤਹਿਤ ਜਿਲ•ੇ ਦੇ ਚੁਣੇ ਗਏ ਪਿੰਡਾਂ ਵਿੱਚ ਕੀਤਾ ਜਾ ਰਿਹਾ ਹੈ ਸਰਵੇ-ਸੀ.ਜੇ.ਐਮ.

''ਪ੍ਰੋਜੈਕਟ ਜਾਗੋ'' ਤਹਿਤ ਜਿਲ•ੇ ਦੇ ਚੁਣੇ ਗਏ ਪਿੰਡਾਂ ਵਿੱਚ ਕੀਤਾ ਜਾ ਰਿਹਾ ਹੈ ਸਰਵੇ-ਸੀ.ਜੇ.ਐਮ.

”ਪ੍ਰੋਜੈਕਟ ਜਾਗੋ” ਤਹਿਤ ਜਿਲ•ੇ ਦੇ ਚੁਣੇ ਗਏ ਪਿੰਡਾਂ ਵਿੱਚ ਕੀਤਾ ਜਾ ਰਿਹਾ ਹੈ ਸਰਵੇ-ਸੀ.ਜੇ.ਐਮ. ਮੋਗਾ  (ਪਵਨ ਗਰਗ): ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਅਤੇ ਮਾਨਯੋਗ ਸ੍ਰੀ ਤਰਸੇਮ ਮੰਗਲਾ, ਇੰਚਾਰਂਜ ਜ਼ਿਲ•ਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਸ੍ਰੀ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ.-ਕਮ-ਸਕੱਤਰ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਰਹਿਨੁਮਾਈ ਹੇਠ ”ਪ੍ਰੋਜੈਕਟ ਜਾਗੋ” ਤਹਿਤ ਜਿਲ•ੇ ਦੇ ਪਿੰਡ ਫਤਿਹਗੜ• ਕੋਰੋਟਾਣਾ ਦੀ ਚੋਣ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ.-ਕਮ-ਸਕੱਤਰ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ੍ਰੀ ਵਿਨੀਤ ਕੁਮਾਰ ਨਾਰੰਗ ਨੇ…

Read More

ਲੋੜਵੰਦਾਂ ਲਈ ਖੂਨਦਾਨ ਕਰਨ ਵਾਲੇ ਸਮਾਜ ਦੇ ਅਸਲੀ ਹੀਰੋ

ਲੋੜਵੰਦਾਂ ਲਈ ਖੂਨਦਾਨ ਕਰਨ ਵਾਲੇ ਸਮਾਜ ਦੇ ਅਸਲੀ ਹੀਰੋ ਡਾ. ਅੱਤਰੀ ਬਲੱਡ ਬੈਂਕ ਮੋਗਾ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਰੂਰਲ ਐਨ.ਜੀ.ਓ. ਨੇ ਲਗਾਇਆ ਖੂਨਦਾਨ ਕੈਂਪ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਲੋੜ ਪੈਣ ਤੇ ਇਸ ਦੀ ਪੂਰਤੀ ਸਿਰਫ ਮਨੁੱਖ ਦੁਆਰਾ ਹੀ ਕੀਤੀ ਜਾ ਸਕਦੀ ਹੈ । ਇਸ ਲਈ ਲੋੜਵੰਦਾਂ ਲਈ ਖੂਨਦਾਨ ਕਰਨ ਵਾਲੇ ਸਮਾਜ ਦੇ ਅਸਲੀ ਹੀਰੋ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਹਸਪਤਾਲ ਮੋਗਾ ਦੇ ਐਸ.ਐਮ.ਓ. ਡਾ. ਰਾਜੇਸ਼ ਅੱਤਰੀ ਨੇ ਰੂਰਲ ਐਨ.ਜੀ.ਓ. ਮੋਗਾ ਵੱਲੋਂ ਬਲੱਡ ਬੈਂਕ ਮੋਗਾ ਵਿੱਚ ਖੂਨ ਦੀ ਘਾਟ ਦੇ ਮੱਦੇਨਜ਼ਰ ਸਿਵਲ…

Read More

ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਜਿਲਾ ਮੋਗਾ ਦੀ ਭਰਵੀਂ ਮੀਟਿੰਗ ਹੋਈ

ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਜਿਲਾ ਮੋਗਾ ਦੀ ਭਰਵੀਂ ਮੀਟਿੰਗ ਹੋਈ 30 ਤਾਰੀਕ ਦੇ ਬੰਦ ਦਾ ਕੋਈ ਵੀ ਅਸਰ ਨਹੀਂ ਹੋਵੇਗਾ : ਪਾਸ਼ਾ ਮੋਗਾ, (ਜਗਮੋਹਨ ਸ਼ਰਮਾ) : ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਹੋਈ, ਜਿਸ ਵਿਚ ਜਲਰਲ ਸਕੱਤਰ ਪ੍ਰਕਾਸ਼ ਸਿੰਘ ਪਾਸ਼ਾ ਨੇ ਕਿਹਾ ਕਿ ਮੰਡੀ ਨਿਹਾਲ ਸਿੰਘ ਵਾਲਾ ਵਿਚ ਤਕਰੀਬਨ 70 ਪ੍ਰਤੀਸ਼ਤ ਲਿਫਟਿੰਗ ਹੋ ਚੁੱਕੀ ਹੈ ਅਤੇ ਮੰਡੀਆਂ ਵਿਚ ਲੇਬਰ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨਾਂ ਕਿਹਾ ਕਿ ਸਾਰੀਆਂ ਸਟੇਟ ਏਜੰਸੀਆਂ ਨੇ ਵੀ ਸਾਡੇ ਕੰਮ ਉਪਰ ਤਸੱਲੀ ਪ੍ਰਗਟਾਈ ਹੈ। ਇਸ ਮੌਕੇ…

Read More

ਡੈਪੋ ਨੂੰ ਸਿਖਲਾਈ ਦੇਣ ਹਿਤ ਗਰਾਂਊਂਡ ਲੈਵਲ ਟ੍ਰੇਨਰ (ਜੀ.ਐਲ.ਟੀ.) ਦੀ 1 ਮਈ ਨੂੰ ਜਿਲੇ ਦੇ ਸਮੂਹ ਐਸ.ਡੀ.ਐਮ. ਦਫ਼ਤਰਾਂ ‘ਚ ਹੋਵੇਗੀ ਇੰਟਰਵਿਊ

ਡੈਪੋ ਨੂੰ ਸਿਖਲਾਈ ਦੇਣ ਹਿਤ ਗਰਾਂਊਂਡ ਲੈਵਲ ਟ੍ਰੇਨਰ (ਜੀ.ਐਲ.ਟੀ.) ਦੀ 1 ਮਈ ਨੂੰ ਜਿਲੇ ਦੇ ਸਮੂਹ ਐਸ.ਡੀ.ਐਮ. ਦਫ਼ਤਰਾਂ ‘ਚ ਹੋਵੇਗੀ ਇੰਟਰਵਿਊ ਪੰਜਾਬ ਸਰਕਾਰ ਵੱਲੋਂ ਸਮਾਜ ਵਿੱਚੋਂ ਨਸ਼ੇ ਦੀ ਬੁਰਾਈ ਦਾ ਮੁਕੰਮਲ ਸਫਾਇਆ ਕਰਨ ਲਈ ਆਰੰਭੀ ਡੈਪੋ ਮੁਹਿੰਮ ਤਹਿਤ ਡਰੱਗ ਅਬੂਜ਼ ਪ੍ਰੈਵੈਨਸ਼ਨ ਅਫਸਰਾਂ (ਡੈਪੋ)  ਨੂੰ ਸਿਖਲਾਈ ਦਿੱਤੀ ਜਾਣੀ ਹੈ, ਤਾਂ ਜੋ ਉਹ ਘਰ-ਘਰ ਜਾ ਕੇ ਨਸ਼ੇ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਸਕਣ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦਿੱਤੀ। ਡਿਪਟੀ ਕਮਿਸਨਰ ਨੇ ਦੱਸਿਆ ਕਿ ਇੰਨਾਂ ਡੈਪੋ ਨੂੰ ਸਿਖਲਾਈ ਦੇਣ ਲਈ ਹਰੇਕ ਸਬ ਡਵੀਜ਼ਨ ਵਿੱਚ ਗਰਾਂਊਂਡ ਲੈਵਲ…

Read More

ਅਧਿਆਪਕ ਗਰੇਵਾਲ ਜੋੜੇ ਨੇ ਬੱਚਿਆਂ ਨੂੰ ਕਾਪੀਆਂ ਤੇ ਫ਼ਲ ਵੰਡੇ

ਅਧਿਆਪਕ ਗਰੇਵਾਲ ਜੋੜੇ ਨੇ ਬੱਚਿਆਂ ਨੂੰ ਕਾਪੀਆਂ ਤੇ ਫ਼ਲ ਵੰਡੇ ਇੱਥੋਂ ਨੇੜਲੇ ਪਿੰਡ ਧੂੜਕੋਟ ਰਣਸੀਂਹ ਦੇ ਪ੍ਰਾਇਮਰੀ ਸਕੂਲ ਵਿੱਚ ਸੇਵਾ ਮੁਕਤ ਅਧਿਆਪਕ ਜੋੜੇ ਹਰਬੰਸ ਸਿੰਘ ਗਰੇਵਾਲ ਤੇ ਜਗੀਰ ਕੌਰ ਗਰੇਵਾਲ ਰੌਂਤਾ ਨੇ ਡਾ.ਰਾਮ ਪ੍ਰਕਾਸ਼ ਫ਼ਿਲਾਸਫ਼ਰ ਦੀ ਪ੍ਰੇਰਨਾ ਨਾਲ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਫ਼ਲ ਵੰਡੇ। ਸੰਤ ਕੇਵਲ ਪ੍ਰਕਾਸ਼ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਕੂਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਤ ਰਾਮ ਪ੍ਰਕਾਸ਼ ਸ਼ਾਸਤਰੀ ਨੇ ਕਿਹਾ ਕਿ ਅਧਿਆਪਕ ਬੱਚਿਆਂ ਦਾ ਜਿੰਦਗੀ ਦਾਤਾ ਹੁੰਦਾ ਹੈ ਚੰਗੇ ਅਧਿਆਪਕ ਵੱਲੋਂ ਮਿਲੇ ਸੋਹਣੇ ਗੁਣ ਬੱਚੇ ਦੀ ਦੌਲਤ ਹੁੰਦੇ ਹਨ। ਅਧਿਆਪਕ ਨੂੰ ਸਮਰਪਣ ਭਾਵਨਾਂ ਨਾਲ ਫ਼ਰਜ਼ ਅਦਾ ਕਰਨੇ ਚਾਹੀਦੇ…

Read More

ਰਾਸ਼ਟਰੀ ਪੰਚਾਇਤ ਰਾਜ ਦਿਵਸ ‘ਤੇ ਨਿਹਾਲ ਸਿੰਘ ਵਾਲਾ ਦੀਆਂ ਦੋ ਪੰਚਾਇਤਾਂ ਸਨਮਾਨਤ

ਰਾਸ਼ਟਰੀ ਪੰਚਾਇਤ ਰਾਜ ਦਿਵਸ ‘ਤੇ ਨਿਹਾਲ ਸਿੰਘ ਵਾਲਾ ਦੀਆਂ ਦੋ ਪੰਚਾਇਤਾਂ ਸਨਮਾਨਤ ਰਣਸੀਂਹ ਤੇ ਰਣੀਆਂ ਤੋਂ ਪ੍ਰੇਰਨਾ ਲੈਣ ਦੀ ਲੋੜ : ਬਰਾੜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਤੇ ਸਰਕਾਰ ਵੱਲੋਂ ਮੋਗਾ ਜਿਲ੍ਹੇ ਦੀਆਂ 31 ਪੰਚਾਇਤਾਂ ਚੁਣੀਆਂ ਹਨ ਜਿਨ੍ਹਾਂ ਵਿੱਚ ਨਿਹਾਲ ਸਿੰਘ ਵਾਲਾ ਤਹਿਸੀਲ ਦੀਆਂ ਦੋ ਪੰਚਾਇਤਾਂ ਰਣੀਆਂ ਤੇ ਰਣਸੀਂਹ ਕਲਾਂ ਨੂੰ ਸਨਮਾਨਤ ਕੀਤਾ ਗਿਆ। ਬੀਡੀਪੀਓ ਕ੍ਰਿਪਾਲ ਸਿੰਘ ਬਰਾੜ ਨੇ ਰਣਸੀਂਹ ਕਲਾਂ ਤੇ ਰਣੀਆਂ ਦੀਆਂ ਪੰਚਾਇਤਾਂ ਨੂੰ ਸਨਮਾਨ ਕਰਨ ਸਮੇਂ ਆਯੋਜਿਤ ਸਮਾਗਮ ਸਮੇਂ ਸਨਮਾਨਿਤ ਕਰਦਿਆਂ ਮੁਬਾਰਕਵਾਦ ਦਿੱਤੀ। ਉਨ੍ਹਾਂ ਰਣਸੀਂਹ ਕਲਾਂ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਰਣਸੀਂਹ ਕਲਾਂ ਦੇ ਨੌਜਵਾਨ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ…

Read More

ਬਾਰ ਐਸੋਸੀਏਸ਼ਨ ਨੇ ਚੁੱਕਿਆ ਤਹਿਸੀਲ ਕੰਪਲੈਕਸ ਦੀ ਸਾਫ਼ ਸਫ਼ਾਈ ਦਾ ਬੀੜਾ

ਬਾਰ ਐਸੋਸੀਏਸ਼ਨ ਨੇ ਚੁੱਕਿਆ ਤਹਿਸੀਲ ਕੰਪਲੈਕਸ ਦੀ ਸਾਫ਼ ਸਫ਼ਾਈ ਦਾ ਬੀੜਾ ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਸਤਨਾਮ ਸਿੰਘ ਧੂੜਕੋਟ ਦੀ ਅਗਵਾਈ ਹੇਠ ਵਕੀਲ ਭਾਈਚਾਰੇ ਵੱਲੋਂ ਤਹਿਸੀਲ ਕੰਪਲੈਕਸ ਦੀ ਸਾਫ਼ ਸਫ਼ਾਈ ਕੀਤੀ ਗਈ ਅਤੇ ਛਾਂਦਾਰ ਤੇ ਫਲਦਰ ਬੂਟੇ ਵੀ ਲਗਾਏ। ਪ੍ਰਧਾਨ ਸਤਨਾਮ ਸਿੰਘ ਧੂੜਕੋਟ ਨੇ ਕਿਹਾ ਕਿ ਸੀਨੀਅਰ ਵਕੀਲ ਚਮਨ ਲਾਲ ਗੋਇਲ ਤੇ ਕੁਲਵੰਤ ਕੌਰ ਦੀ ਪ੍ਰੇਰਨਾ ਸਦਕਾ ਸਾਫ਼ ਸਫ਼ਾਈ ਦਾ ਇਹ ਕਾਰਜ ਹਰ ਹਫ਼ਤੇ ਕੀਤਾ ਜਾ ਰਿਹਾ ਹੈ। ਵਕੀਲ ਸਹਿਬਾਨ ਜੁਪਿੰਦਰ ਸਿੰਘ ਸਿੱਧੂ, ਵਿਨੀਤ ਮਿੱਤਲ, ਬਜਿੰਦਰ ਬਾਂਸਲ, ਗਾਇਕ ਕੁਲਦੀਪ ਭੱਟੀ, ਨੰਬਰਦਾਰ ਮਹਿੰਦਰ ਸਿੰਘ ਨੰਬਰਦਾਰ ਪੱਖਰਵੱਡ ਆਦਿ ਵਕੀਲਾਂ ਦੇ ਮੁਨਸ਼ੀਆਂ…

Read More

ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਪੋਸਟਰ ਮੁਕਾਬਲੇ ਵਿੱਚ ਦਿਖਾਇਆ ਕਮਾਲ ਦਾ ਹੁਨਰ-ਲਵਲੀ ਮੋਗਾ, 28 ਅਪ੍ਰੈਲ (ਜਗਮੋਹਨ ਸ਼ਰਮਾ) : ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਮੋਗਾ ਵੱਲੋਂ ਕਰਵਾਏ ਗਏ ਚਾਰਟ ਬਨਾਉਣ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ 38 ਬੱਚਿਆਂ ਨੇ ਹਿੱਸਾ ਲਿਆ, ਜਿਸ ਵਿੱਚ ਉਨਾਂ ਨੇ ਮੌਕੇ ਤੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦਿਆਂ ਬਹੁਤ ਹੀ ਸੁੰਦਰ ਅਤੇ ਸੁਨੇਹੇ ਭਰਪੂਰ ਚਾਰਟ ਬਣਾਏ। ਬੱਚਿਆਂ ਅੰਦਰ ਕਮਾਲ ਦਾ ਹੁਨਰ ਦੇਖ ਕੇ ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਮੋਗਾ ਵੱਲੋਂ ਇਹਨਾਂ ਬੱਚਿਆਂ ਨੂੰ…

Read More

ਬੱਧਨੀ ਸ਼ੈਲਰ ‘ਚ ਛਿਲਕੇ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ

ਬੱਧਨੀ ਸ਼ੈਲਰ ‘ਚ ਛਿਲਕੇ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ 48 ਘੰਟੇ ਪਹਿਲਾਂ ਲੱਗੀ ਅੱਗ ਮੁੜ ਭੜਕੀ ਅੱਜ ਬਾਅਦ ਦੁਪਿਹਰ ਕਸਬਾ ਬੱਧਨੀ ਕਲਾਂ ਸਥਿਤ ਬੱਧਨੀਂ ਕਲਾਂ ਤੋਂ ਰਾਊਕੇ ਚੌਂਕ ‘ਚ ਸਥਿਤ ਏ.ਕੇ ਐਗਰੋ ਇੰਡਸਟਰੀਜ਼ ‘ਚ ਅੱਗ ਲੱਗਣ ਨਾਲ ਚਾਰ ਹਜ਼ਾਰ ਕੁਵਿੰਟਲ ਕਰੀਬ ਛਿਲਕਾ ਸੜ ਕੇ ਸਵਾਹ ਹੋ ਗਿਆ। ਜਿਸ ਦਾ ਮੁੱਲ ਵੀਹ ਲੱਖ ਤੋਂ ਜਿਆਦਾ ਦੱਸਿਆ ਜਾ ਰਿਹਾ ਹੈ। ਮੋਗਾ ਤੋਂ ਫਾਇਰਮੈਨ ਜਗਤਾਰ ਸਿੰਘ, ਦੀਪਕ ਤੇ ਪਵਨ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪੈ ਗਿਆ ਹੈ, ਛਿਲਕੇ ਵਿੱਚ ਥੱਲਿਓਂ ਅੱਗ ਪੈਣ ਕਰਕੇ ਸਮੱਸਿਆ ਆ ਰਹੀ ਹੈ। ਧੂੜਕੋਟ ਰਣਸੀਂਹ…

Read More

ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਹੋਈ ਮੀਟਿੰਗ

ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਹੋਈ ਮੀਟਿੰਗ ਝੋਨੇ ਦੇ ਸੀਜ਼ਨ ਦੀ ਰਹਿੰਦੀ ਪੇਮੈਂਟ ਦੀ ਅਦਾਇਗੀ ਤੁਰੰਤ ਕੀਤੀ ਜਾਵੇ : ਸਾਧੂ ਸਿੰਘ ਅੱਜ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਅਸਿਸਟੈਂਟ ਸੈਕਟਰੀ ਪ੍ਰਕਾਸ਼ ਸਿੰਘ ਬਾਘਾਪੁਰਾਣਾ, ਸਾਬਕਾ ਵਾਈਸ ਪ੍ਰਧਾਨ ਆਲ ਇੰਡੀਆ ਫੂਡ ਐਂਡ ਅਲਾਈਡ ਯੂਨੀਅਨ ਸਾਧੂ ਸਿੰਘ, ਸਵਰਨ ਸਿੰਘ ਬਿੱਟੂ ਅਬੋਹਰ, ਗੁਰਭੇਜ ਸਿੰਘ ਮੁਕਤਸਰ, ਗੁਰਮੇਲ ਸਿੰਘ ਕੋਟਕਪੂਰਾ, ਗੁਰਤੇਜ ਸਿੰਘ ਗਿੱਦੜਬਾਹਾ, ਸੈਂਟਰ ਕਮੇਟੀ ਮੈਂਬਰ ਮਹਿੰਦਰ ਸਿੰਘ ਮੋਗਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਝੋਨੇ ਦੇ ਸੀਜਨ ਦੇ ਕੀਤੇ ਕੰਮ ਦੀ ਪੇਮੈਂਟ ਜੋ…

Read More