ਅੰਡਰ 17 ਸਾਲ ਲੜਕੇ ਅਤੇ ਲੜਕੀਆਂ ਦੇ ਬਾਸਕਿਟ ਬਾਲ ਮੁਕਾਬਲੇ ਕਰਵਾਏ ਜਾਣਗੇ^ ਡਾ: ਜੌਹਲ

ਅੰਡਰ 17 ਸਾਲ ਲੜਕੇ ਅਤੇ ਲੜਕੀਆਂ ਦੇ ਬਾਸਕਿਟ ਬਾਲ ਮੁਕਾਬਲੇ ਕਰਵਾਏ ਜਾਣਗੇ^ ਡਾ: ਜੌਹਲ

ਅੰਡਰ 17 ਸਾਲ ਲੜਕੇ ਅਤੇ ਲੜਕੀਆਂ ਦੇ ਬਾਸਕਿਟ ਬਾਲ ਮੁਕਾਬਲੇ ਕਰਵਾਏ ਜਾਣਗੇ^ ਡਾ: ਜੌਹਲ ਬਾਸਕਿਟ ਬਾਲ ਦੇ ਟਰਾਇਲ 23 ਜੁਲਾਈ ਤੋਂ ਸ਼ੁਰੂ ਮੋਗਾ (ਗੁਰਜੰਟ ਸਿੰਘ): ਗੁਰੂ ਨਾਨਕ ਕਾਲਜ ਖੇਡ ਮੈਦਾਨ ਮੋਗਾ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਪਵਿੱਤਰ ਸਿੰਘ ਸੇਖੋਂ, ਕੋਚ ਜਸਵੰਤ ਸਿੰਘ ਵੱਲੋਂ ਗੁਰੂ ਨਾਨਕ ਬਾਸਕਿਟ ਬਾਲ ਅਕੈਡਮੀ ਦੇ ਗਰਮ ਰੁੱਤ ਸਿਖਲਾਈ ਕੈਂਪ ਮੌਕੇ ਕੈਨੇਡਾ ਦੌਰੇ ਤੋਂ ਪਰਤੇ ਜਨਰਲ ਸਕੱਤਰ ਡਾ: ਸ਼ਮਸ਼ੇਰ ਸਿੰਘ ਮੱਟਾ ਜੌਹਲ ਦਾ ਭਰਵਾਂ ਸੁਆਗਤ ਕੀਤਾ। ਇਸ ਮੌਕੇ ਮੱਟਾ ਜੌਹਲ ਨੇ ਕੈਨੇਡਾ ਵਿੱਚ ਖੇਡਾਂ ਦੇ ਪ੍ਰਫੁਲਣ ਤਕਨੀਕਾਂ ਬਾਰੇ ਪ੍ਰਾਪਤ ਅਨੁਭਵਾਂ ਨੂੰ ਖਿਡਾਰੀਆਂ ਨਾਲ ਸਾਂਝਾ ਕੀਤਾ…

Read More

ਪਿੰਡ ਦੇ ਗਰੀਬ ਪਰਿਵਾਰਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਸ਼ਰਮਾ ਫਿਨਲੈਂਡ

ਪਿੰਡ ਦੇ ਗਰੀਬ ਪਰਿਵਾਰਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਸ਼ਰਮਾ ਫਿਨਲੈਂਡ

ਪਿੰਡ ਦੇ ਗਰੀਬ ਪਰਿਵਾਰਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਸ਼ਰਮਾ ਫਿਨਲੈਂਡ ਗੋਲਡ ਮੈਡਲਿਸਟ ਹਿਮਾ ਦਾਸ ਨੂੰ ਸਨਮਾਨਿਤ ਕਰਨ ਤੋਂ ਬਾਅਦ ਆਇਆ ਚਰਚਾ ਵਿੱਚ ਮੋਗਾ (ਗੁਰਜੰਟ ਸਿੰਘ): ਫਿਨਲੈਂਡ ਦੇ ਸ਼ਹਿਰ ਤਾਂਪਰੇ ਵਿੱਚ ਸੰਪੰਨ ਹੋਈ ਆਈ. ਏ. ਏ. ਐਫ. ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਭਾਰਤੀਆਂ ਦਾ ਸਿਰ ਮਾਣ ਨਾਲ ਉਚਾ ਕਰਨ ਵਾਲੀ ਲੜਕੀ ਹਿਮਾ ਦਾਸ ਦੀ ਪ੍ਰਾਪਤੀ ਤੇ ਫਿਨਲੈਂਡ ਵਾਸੀ ਭਾਰਤੀ ਭਾਈਚਾਰੇ ਵੱਲੋਂ ਉਸ ਨੂੰ ਇੱਕ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਸਦੀ ਕੋਚ ਪੀ. ਟੀ. ਊਸ਼ਾ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਸਨਮਾਨ…

Read More

ਦੁੱਨੇਕੇ ਸਕੂਲ ‘ਚ ਉਡਾਨ ਮੁਕਾਬਲੇ ਹੋਏ

ਦੁੱਨੇਕੇ ਸਕੂਲ 'ਚ ਉਡਾਨ ਮੁਕਾਬਲੇ ਹੋਏ

ਦੁੱਨੇਕੇ ਸਕੂਲ ‘ਚ ਉਡਾਨ ਮੁਕਾਬਲੇ ਹੋਏ ਮੋਗਾ, (ਗੁਰਜੰਟ ਸਿੰਘ)- ਮੁੱਖ ਅਧਿਆਪਕ ਜਸਪਾਲ ਸਿੰਘ ਲੋਹਾਮ ਦੀ ਰਹਿਨੁਮਾਈ ਅਤੇ ਮੈਡਮ ਜਸਵੀਰ ਕੌਰ ਗਰੇਵਾਲ ਪੀ.ਟੀ.ਆਈ. ਅਤੇ ਮੈਡਮ ਲੀਨਾ ਸ਼ਰਮਾਂ ਆਰਟ ਕਰਾਫਟ ਟੀਚਰ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਦੁੱਨੇਕੇ ਵਿਖੇ ਉਡਾਨ ਮੁਕਾਬਲੇ ਵਿਚ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕਲਾਸ ਇੰਚਾਰਜਾਂ ਨੇ ਜੱਜਮੈਂਟ ਕੀਤੀ। ਮੈਡਮ ਜਸਵੀਰ ਕੌਰ ਗਰੇਵਾਲ ਨੇ ਨਤੀਜੇ ਪੇਸ਼ ਕੀਤੇ। ਮੁੱਖਅਧਿਆਪਕ ਜਸਪਾਲ ਸਿੰਘ ਲੋਹਾਮ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਬੱਚਿਆਂ ਨੂੰ ਇਸੇ ਤਰ•ਾਂ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਸਮੂਹ ਅਧਿਆਪਕਾਂ ਦੇ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ।…

Read More

ਬਲੂਮਿੰਗ ਬਡਜ਼ ਸਕੂਲ ਦੇ ਕੈਡਿਟ ਨੇ ਐਨ.ਸੀ.ਸੀ. ਕੈਂਪ ਦੌਰਾਨ ਜਿੱਤੇ 12 ਗੋਲਡ ਅਤੇ 2 ਸਿਲਵਰ ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਕੈਡਿਟ ਨੇ ਐਨ.ਸੀ.ਸੀ. ਕੈਂਪ ਦੌਰਾਨ ਜਿੱਤੇ 12 ਗੋਲਡ ਅਤੇ 2 ਸਿਲਵਰ ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਕੈਡਿਟ ਨੇ ਐਨ.ਸੀ.ਸੀ. ਕੈਂਪ ਦੌਰਾਨ ਜਿੱਤੇ 12 ਗੋਲਡ ਅਤੇ 2 ਸਿਲਵਰ ਮੈਡਲ ਮੋਗਾ (ਗੁਰਜੰਟ ਸਿੰਘ): ਮੋਗਾ ਸ਼ਹਿਰ ਅੰਦਰ ਵਿੱਦਿਆ ਦਾ ਚਾਨਣ ਫੈਲਾ ਰਹੀ ਅਤਿ ਆਧੁਨਿਕ ਸਹੂਲਤਾਂ, ਕੁਦਰਤੀ ਵਾਤਾਵਰਣ, ਅੰਤਰ ਰਾਸ਼ਟਰੀ ਪੱਧਰ ਦੇ ਖੇਡ ਮੈਦਾਨ, ਤਕਨੀਕਾਂ ਨਾਲ ਲੈੱਸ ਲੈਬਾਰਟੀਆਂ ਅਤੇ 36 ਤੋਂ ਵੱਧ ਖੇਡਾਂ ਦੇ ਨਾਲ ਨਾਲ ਪੜ•ਾਈ ਦੇ ਖੇਤਰ ਸਮੇਤ ਹਰੇਕ ਖੇਤਰ ਵਿੱਚ ਨਿਵੇਕਲੀ ਪਛਾਣ ਰੱਖਦੀ ਹੋਈ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਦੇ ਵਿਦਿਆਰਥੀਆਂ ਨੇ ਮਾਲਵੇ ਦੇ ਸ਼ਹਿਰ ਮਲੋਟ ਵਿਖੇ ਐਨ.ਸੀ.ਸੀ. ਕੈਂਪ ਅਟੈਂਡ ਕੀਤਾ, ਜਿਸ ਦੌਰਾਨ ਹੋਈਆਂ ਗਤੀਵਿਧੀਆਂ ਵਿੱਚ ਇਨ•ਾਂ ਐਨ.ਸੀ.ਸੀ. ਕੈਡਿਟ ਨੇ ਚੰਗੀ ਕਾਰਗੁਜਾਰੀ ਦਾ…

Read More

ਫਾਈਨਲ ਵਿੱਚ ਮੋਗਾ ਦੀਆਂ ਕੁੜੀਆਂ ਨੇ ਮਾਰੀ ਬਾਜੀ

ਫਾਈਨਲ ਵਿੱਚ ਮੋਗਾ ਦੀਆਂ ਕੁੜੀਆਂ ਨੇ ਮਾਰੀ ਬਾਜੀ ਅੰਮ੍ਰਿਤਸਰ ਦੀਆਂ ਖਿਡਾਰਨਾਂ ਨੂੰ ਕੀਤਾ ਕਲੀਨ ਬੋਲਡ ਮੋਗਾ (ਜਗਮੋਹਨ ਸ਼ਰਮਾ): ਬਲੂਮਿੰਗ ਬਡਜ਼ ਸਕੂਲ, ਮੋਗਾ ਦੀ ਗਰਾਉਂਡ ਵਿਖੇ ਮੋਗਾ ਅਤੇ ਅੰਮ੍ਰਿਤਸਰ ਦੀਆਂ ਲੜਕੀਆਂ ਦੀ ਜ਼ਿਲ••ਾ ਅੰਡਰ 19 ਕ੍ਰਿਕਟ ਟੀਮਾਂ ਵਿਚਾਲੇ ਫਾਈਨਲ ਮੈਚ ਖੇਡਿਆ ਗਿਆ। ਮੋਗਾ ਦੀ ਟੀਮ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਖੇਡਦਿਆਂ ਰਮਨਪ੍ਰੀਤ ਨੇ 90, ਅਕਸ਼ਿਤਾ ਨੇ 28 ਅਤੇ ਕਪਤਾਨ ਗਜ਼ਾਲਾ ਵੱਲੋਂ ਧਮਾਕੇਦਾਰ 30 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਮਗਰੋਂ 206 ਦੌੜਾਂ ਬਣਾਈਆਂ। ਅੰਮ੍ਰਿਤਸਰ ਵੱਲੋਂ ਗੇਂਦਬਾਜ਼ ਮਨਪ੍ਰੀਤ…

Read More

ਅੰਤਰਰਾਸ਼ਟਰੀ ਵ•ੀਲ ਚੇਅਰ ਕ੍ਰਿਕਟ ਖਿਡਾਰੀ ਦੀ ਮਾਣਮੱਤੀ ਪ੍ਰਾਪਤੀ ਲਈ ਕੀਤਾ ਸਨਮਾਨਿਤ

ਅੰਤਰਰਾਸ਼ਟਰੀ ਵ•ੀਲ ਚੇਅਰ ਕ੍ਰਿਕਟ ਖਿਡਾਰੀ ਦੀ ਮਾਣਮੱਤੀ ਪ੍ਰਾਪਤੀ ਲਈ ਕੀਤਾ ਸਨਮਾਨਿਤ

ਅੰਤਰਰਾਸ਼ਟਰੀ ਵ•ੀਲ ਚੇਅਰ ਕ੍ਰਿਕਟ ਖਿਡਾਰੀ ਦੀ ਮਾਣਮੱਤੀ ਪ੍ਰਾਪਤੀ ਲਈ ਕੀਤਾ ਸਨਮਾਨਿਤ ਰੂਰਲ ਐਨ.ਜੀ.ਓ. ਸੇਵਾ ਦੇ ਹਰ ਖੇਤਰ ਵਿੱਚ ਨਿਭਾ ਰਹੀ ਹੈ ਅਹਿਮ ਰੋਲ – ਸਹੋਤਾ। ਮੋਗਾ (ਗੁਰਜੰਟ ਸਿੰਘ):  ਮੋਗਾ ਜਿਲ•ੇ ਦੇ ਇੱਕ ਛੋਟੇ ਜਿਹੇ ਪਿੰਡ ਪਿਰੋਜਵਾਲ ਦੇ ਵਸਨੀਕ ਦੋਨਾਂ ਲੱਤਾਂ ਤੋਂ ਮਹਿਰੂਮ ਲੜਕੇ ਵੀਰ ਸਿੰਘ ਸੰਧੂ ਨੇ ਆਪਣੇ ਹੌਸਲੇ ਅਤੇ ਦ੍ਰਿੜ ਇਰਾਦੇ ਨਾਲ ਜਿੰਦਗੀ ਜਿਉਣ ਦੀ ਇੱਕ ਨਵੀਂ ਕਹਾਣੀ ਲਿਖੀ ਹੈ, ਜੋ ਸਦੀਆਂ ਤੱਕ ਹੋਰਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ । ਇਸ ਪਿੰਡ ਵਿੱਚ ਟਰੱਕ ਡ੍ਰਾਈਵਰ ਪਿਤਾ ਗੁਰਦੇਵ ਸਿੰਘ ਦੇ ਘਰ ਪੈਦਾ ਹੋਏ ਵੀਰ ਸਿੰਘ ਸੰਧੂ ਜਨਮ ਤੋਂ ਹੀ ਦੋਹਾਂ ਲੱਤਾਂ…

Read More

ਕ੍ਰਿਕੇਟ ਐਸੋਸ਼ੀਏਸ਼ਨ ਵੱਲੋਂ ਕਰਵਾਇਆ ਗਿਆ ਜ਼ਿਲ•ਾ ਅੰਡਰ 19 ਵੂਮੈਨ ਕ੍ਰਿਕੇਟ ਟੂਰਨਾਮੈਂਟ

ਕ੍ਰਿਕੇਟ ਐਸੋਸ਼ੀਏਸ਼ਨ ਵੱਲੋਂ ਕਰਵਾਇਆ ਗਿਆ ਜ਼ਿਲ•ਾ ਅੰਡਰ 19 ਵੂਮੈਨ ਕ੍ਰਿਕੇਟ ਟੂਰਨਾਮੈਂਟ

ਕ੍ਰਿਕੇਟ ਐਸੋਸ਼ੀਏਸ਼ਨ ਵੱਲੋਂ ਕਰਵਾਇਆ ਗਿਆ ਜ਼ਿਲ•ਾ ਅੰਡਰ 19 ਵੂਮੈਨ ਕ੍ਰਿਕੇਟ ਟੂਰਨਾਮੈਂਟ ਮੋਗਾ (ਗੁਰਜੰਟ ਸਿੰਘ): ਪੰਜਾਬ ਕ੍ਰਿਕੇਟ ਐਸੋਸ਼ੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਤਰ ਜ਼ਿਲ•ਾ ਅੰਡਰ 19 ਵੂਮੈਨ ਕ੍ਰਿਕੇਟ ਟੂਰਨਾਮੈਂਟ ਜੋ ਕਿ ਮੋਗਾ ਅਤੇ ਚੰਡੀਗੜ• ਦੀ ਟੀਮ ਵਿਚਕਾਰ ਬਲੂਮਿੰਗ ਬਡਜ਼ ਸਕੂਲ ਮੋਗਾ ਦੀ ਗਰਾਉਂਡ ਵਿੱਚ ਖੇਡਿਆ ਗਿਆ। ਮੋਗਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕੀਤੀ। ਮੋਗਾ ਦੀ ਰਮਨਪ੍ਰੀਤ ਕੌਰ ਅਤੇ ਅਕਸ਼ਿਤਾ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਰਮਨਪ੍ਰੀਤ ਕੌਰ ਨੇ 54 ਦੋੜਾਂ 52 ਗੇਂਦਾ ਵਿੱਚ ਬਣਾਈਆਂ ਅਤੇ ਅਕਸ਼ਿਤਾ ਨੇ 41 ਦੋੜਾਂ 108 ਗੇਂਦਾਂ ਤੇ ਬਣਾਈਆਂ। ਇਨ•ਾਂ ਦੇ ਆਊਟ ਹੋਣ ਤੋਂ ਬਾਅਦ ਮੋਗਾ…

Read More

ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਵੱਲੋਂ ਗਰਮ ਰੁੱਤ ਦਾ ਸਿਖਲਾਈ ਕੈਂਪ ਸ਼ੁਰੂ

ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਵੱਲੋਂ ਗਰਮ ਰੁੱਤ ਦਾ ਸਿਖਲਾਈ ਕੈਂਪ ਸ਼ੁਰੂ

ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਵੱਲੋਂ ਗਰਮ ਰੁੱਤ ਦਾ ਸਿਖਲਾਈ ਕੈਂਪ ਸ਼ੁਰੂ ਮੋਗਾ (ਗੁਰਜੰਟ ਸਿੰਘ): ਗੁਰੂ ਨਾਨਕ ਕਾਲਜ ਬਾਸਕਟ ਬਾਲ ਖੇਡ ਮੈਦਾਨ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਪਵਿੱਤਰ ਸਿੰਘ ਸੇਖੋਂ, ਜਨਰਲ ਸਕੱਤਰ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ, ਮਾਹਿਰ ਬਾਸਕਟ ਬਾਲ ਕੋਚ ਜਸਵੰਤ ਸਿੰਘ ਪੰਜਾਬ ਪੁਲਿਸ ਦੀ ਸੁਚੱਜੀ ਅਗਵਾਈ ਹੇਠ ਚੱਲ ਰਹੀ ਗੁਰੂ ਨਾਨਕ ਬਾਸਕਟਬਾਲ ਅਕੈਡਮੀ ਦੇ 15 ਰੋਜ਼ਾ ਗਰਮ ਰੁੱਤ ਬਾਸਕਟ ਬਾਲ ਸਿਖਲਾਈ ਕੈਂਪ ਦਾ ਉਦਘਾਟਨ ਖੇਡ ਪ੍ਰਮੋਟਰ ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ., ਉਪ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਕੇ ਕੀਤਾ। ਉਨ•ਾਂ ਖਿਡਾਰੀਆਂ…

Read More

ਚੰਦਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਰ ਕੈਂਪ ਵਿੱਚ ਕਰਵਾਈਆਂ ਗਈਆਂ ਇੰਡੋਰ ਤੇ ਆਊਟ ਡੋਰ ਖੇਡਾਂ

ਚੰਦਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਰ ਕੈਂਪ ਵਿੱਚ ਕਰਵਾਈਆਂ ਗਈਆਂ ਇੰਡੋਰ ਤੇ ਆਊਟ ਡੋਰ ਖੇਡਾਂ

ਚੰਦਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਰ ਕੈਂਪ ਵਿੱਚ ਕਰਵਾਈਆਂ ਗਈਆਂ ਇੰਡੋਰ ਤੇ ਆਊਟ ਡੋਰ ਖੇਡਾਂ ਮੋਗਾ (ਗੁਰਜੰਟ ਸਿੰਘ): ਮੋਗਾ ਜ਼ਿਲ•ੇ ਦੇ ਪਿੰਡ ਚੰਦਨਵਾਂ ਵਿਖੇ ਸਥਿੱਤ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੁਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਸਰਪ੍ਰਸਤੀ ਹੇਠ ਚੱਲ ਰਹੇ 10 ਰੋਜ਼ਾ ਸਮਰ ਕੈਂਪ ਦੇ ਛੇਵੇਂ ਦਿਨ ਵਿਦਿਆਰਥੀਆਂ ਵੱਲੋਂ ਇੰਡੋਰ ਤੇ ਆਊਟ ਡੋਰ ਖੇਡਾਂ ਵਿੱਚ ਹਿੱਸਾ ਲਿਆ ਗਿਆ। ਸਕੂਲ ਦਾ ਖੇਡ ਮੈਦਾਨ ਜੋ ਕਿ ਪੂਰੇ ਤਿੰਨ ਕਿਲਿ•ਆਂ ਵਿੱਚ ਸਥਿੱਤ ਹੈ ਵਿਖੇ ਇਹ ਖੇਡਾਂ ਕਰਵਾਈਆਂ ਗਈਆਂ। ਅੱਜ ਦੇ…

Read More

ਪੱਤੋ ਦੀ ਸਾਨੀਆ ਨੇ ਕੌਮੀ ਮੁਕਾਬਲਿਆਂ ਵਿੱਚ ਜਿੱਤੇ ਦੋ  ਸੋਨ ਤਮਗੇ

ਪੱਤੋ ਦੀ ਸਾਨੀਆ ਨੇ ਕੌਮੀ ਮੁਕਾਬਲਿਆਂ ਵਿੱਚ ਜਿੱਤੇ ਦੋ  ਸੋਨ ਤਮਗੇ

ਪੱਤੋ ਦੀ ਸਾਨੀਆ ਨੇ ਕੌਮੀ ਮੁਕਾਬਲਿਆਂ ਵਿੱਚ ਜਿੱਤੇ ਦੋ  ਸੋਨ ਤਮਗੇ ਉਲੰਪਿਕ ਖੇਡਾਂ ਵਿੱਚ ਜੌਹਰ ਦਿਖਾਉਣ ਦੀ ਇੱਛੁਕ ਹੈ-ਸਾਨੀਆ ਪੱਤੋ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ): ਜਲੰਧਰ ਦੇ ਦੁਆਬਾ ਕਾਲਜ ਵਿਖੇ ਹੋਏ ਬੈਡਮਿੰਟਨ ਦੇ ਕੌਮੀ ਮੁਕਾਬਲਿਆਂ ਵਿੱਚ ਪੱਤੋ ਹੀਰਾ ਸਿੰਘ ਦੀ ਸਾਨੀਆ ਪੱਤੋ  ਨੇ  ਦੋ ਸੋਨ ਤਮਗੇ ਜਿੱਤ ਕੇ ਆਪਣਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਾਨੀਆ ਦੇ ਕੋਚ ਨਿਰਮਲ ਪੱਤੋ ਨੇ ਦੱਸਿਆ ਕਿ ਜਲੰਧਰ ਸਥਿਤ ਦੁਆਬਾ ਕਾਲਜ ਵਿਖੇ ਕੌਮੀ ਬੈਡਮਿੰਟਨ ਮੁਕਾਬਲੇ ਹੋਏ ਸਨ। ਜਿਨ•ਾਂ ਵਿੱਚ ਚੰਡੀਗੜ•, ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੇ ਰਾਜਸਥਾਨ ਸੂਬਿਆਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ।…

Read More