ਪਿੰਡ ਚੰਦ ਪੁਰਾਣਾ ਵਿਖੇ ਨਿਊਟਰੀਸ਼ਨ ਮਿਸ਼ਨ ਤਹਿਤ ਪੋਸਣ-ਦਿਵਸ ਮਨਾਇਆ : ਜਿਲਾ ਪ੍ਰੋਗਰਾਮ ਅਫ਼ਸਰ

ਪਿੰਡ ਚੰਦ ਪੁਰਾਣਾ ਵਿਖੇ ਨਿਊਟਰੀਸ਼ਨ ਮਿਸ਼ਨ ਤਹਿਤ ਪੋਸਣ-ਦਿਵਸ ਮਨਾਇਆ : ਜਿਲਾ ਪ੍ਰੋਗਰਾਮ ਅਫ਼ਸਰ

ਪਿੰਡ ਚੰਦ ਪੁਰਾਣਾ ਵਿਖੇ ਨਿਊਟਰੀਸ਼ਨ ਮਿਸ਼ਨ ਤਹਿਤ ਪੋਸਣ-ਦਿਵਸ ਮਨਾਇਆ : ਜਿਲਾ ਪ੍ਰੋਗਰਾਮ ਅਫ਼ਸਰ ਗਰਭਵਤੀ ਔਰਤਾ ਦੀ ਗੋਦ ਭਰਾਈ ਦੀ ਰਸਮ ਕੀਤੀ ਅਦਾ ਮੋਗਾ, (ਗੁਰਜੰਟ ਸਿੰਘ)–ਭਾਰਤ ਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਜ਼ਿਲ੍ਹੇ ਵਿੱਚ ਚੱਲਦੇ ਸਮੂਹ ਆਂਗਣਵਾੜੀ ਸੈਟਰਾਂ ‘ਚ ਨੈਸ਼ਨਲ ਨਿਊਟਰੀਸ਼ਨ ਮਿਸਨ ਅਧੀਨ ਪੋਸ਼ਣ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਨਜੀਤ ਕੌਰ ਜਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਭਾਰ ਤੋਲਿਆ ਗਿਆ ਅਤੇ ਗਰਭਵਤੀ ਔਰਤਾ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ।…

Read More

ਆਮ ਆਦਮੀ ਪਾਰਟੀ ਦੀ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਮੱਸਿਆਵਾ ਤੇ ਹੋਈ ਚਰਚਾ

ਆਮ ਆਦਮੀ ਪਾਰਟੀ ਦੀ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਮੱਸਿਆਵਾ ਤੇ ਹੋਈ ਚਰਚਾ

ਆਮ ਆਦਮੀ ਪਾਰਟੀ ਦੀ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਮੱਸਿਆਵਾ ਤੇ ਹੋਈ ਚਰਚਾ ਜ਼ਿਲਾ ਪ੍ਰਧਾਨ ਬਾਵਾ ਤੇ ਸਾਥੀਆ ਵਲੋਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਦੀ ਮੰਗ ਮੋਗਾ, 12 ਅਗਸਤ (ਗੁਰਜੰਟ ਸਿੰਘ)- ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੀ ਅੱਜ ਇੱਥੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਦਾਰਾ ਕਰਕੇ ਇੰਨ੍ਹਾ ਲੋਕ ਸਮੱਸਿਆਵਾਂ ਨੂੰ ਆਉਣ ਵਾਲੇ ਦਿਨਾਂ ‘ਚ ਹੋਰ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਰਣਨੀਤੀ ਵੀ ਘੜੀ ਗਈ। ਜ਼ਿਲੇ ਭਰ ਦੇ ਆਗੂਆਂ ਨੇ ਸ਼ਹਿਰ ਅਤੇ ਪਿੰਡਾਂ ‘ਚ ਘੁੰਮਦੇ ਬੇਸਹਾਰਾ ਪਸ਼ੂਆ…

Read More

ਵਾਤਾਵਰਣ ਦੀ ਸ਼ੁੱਧਤਾ ਲਈ ਲਗਾਏ ਪੌਦੇ

ਵਾਤਾਵਰਣ ਦੀ ਸ਼ੁੱਧਤਾ ਲਈ ਲਗਾਏ ਪੌਦੇ

to ਵਾਤਾਵਰਣ ਦੀ ਸ਼ੁੱਧਤਾ ਲਈ ਲਗਾਏ ਪੌਦੇ ਮੋਗਾ : ਪਿੰਡ ਰਾਮੂੰਵਾਲਾ ਨਵਾਂ ਵਿਖੇ 66 ਕੇ.ਵੀ ਸਬ ਸਟੇਸਨ ਤੇ ਸਮੁੱਚੇ ਸਟਾਫ ਵੱਲੋਂ ਬੂਟੇ ਲਗਾਏ ਗਏ । ਇਸ ਮੌਕੇ ਤੇ ਜੇ.ਈ ਬਲਤੇਜ ਸਿੰਘ, ਜਗਤਾਰ ਸਿੰਘ, ਨਿਰਮਲ ਸਿੰਘ ਮਾਹਲਾ, ਗੋਪਾਲ ਕ੍ਰਿਸ਼ਨ, ਨਵਦੀਪ ਸਿੰਘ, ਜੱਸਾ ਸਿੰਘ ਹਾਜਰ ਸਨ। (ਗੁਰਜੰਟ ਸਿੰਘ ਮੋਗਾ)

Read More

ਵਿਧਾਇਕ ਹਰਜੋਤ ਕਮਲ ਚੇਅਰਮੈਨ ਦਵਿੰਦਰਪਾਲ ਦੇ ਗ੍ਰਹਿ ਵਿਖੇ ਪੁੱਜੇ

ਵਿਧਾਇਕ ਹਰਜੋਤ ਕਮਲ ਚੇਅਰਮੈਨ ਦਵਿੰਦਰਪਾਲ ਦੇ ਗ੍ਰਹਿ ਵਿਖੇ ਪੁੱਜੇ

ਵਿਧਾਇਕ ਹਰਜੋਤ ਕਮਲ ਚੇਅਰਮੈਨ ਦਵਿੰਦਰਪਾਲ ਦੇ ਗ੍ਰਹਿ ਵਿਖੇ ਪੁੱਜੇ ਮੋਗਾ 9 ਅਗਸਤ (ਗੁਰਜੰਟ ਸਿੰਘ)-ਹਲਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਉਨਾਂ ਦੇ ਪਿਤਾ ਗੁਰਦੇਵ ਸਿੰਘ ਜਰਨਲ ਸੈਕਟਰੀ ਦੇਸ ਭਗਤ ਕਾਲਜ ਮੋਗਾ ਅਤੇ ਮਾਤਾ ਇੰਦਰਜੀ ਕੌਰ ਦਾ ਹਾਲ ਚਾਲ ਪੁੱਛਣ ਵਾਸਤੇ ਪਹੁੰਚੇ। ਇਸ ਮੌਕੇ ਪਰਮਜੀਤ ਕੌਰ ਐਡਮਨਿਸਟੇਟਰ, ਗਗਨਪ੍ਰੀਤ ਸਿੰਘ ਡਾਇਰੈਕਟਰ, ਬਾਬਾ ਕੁੰਦਨ ਸਿੰਘ ਲਾਅ ਕਾਲਜ ਅਤੇ ਸੁਮੀਤਪਾਲ ਕੌਰ ਨੇ ਉਨ੍ਹਾਂ ਨੂੰ ਜੀ ਆਇਆ ਆਖਿਆ। ਇੰਨਾਂ ਸਭ ਨੇ ਮਾਤਾ -ਪਿਤਾ ਦੀ ਖਬਰ ਲੈਣ ਲਈ…

Read More

ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਾਊ ਕੇਦਰਾਂ ਵਿੱਚ ਕਰਵਾਇਆ ਜਾ ਰਿਹਾ ਇਲਾਜ : ਐਸ.ਐਸ.ਪੀ.

to ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਾਊ ਕੇਦਰਾਂ ਵਿੱਚ ਕਰਵਾਇਆ ਜਾ ਰਿਹਾ ਇਲਾਜ : ਐਸ.ਐਸ.ਪੀ.

ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਾਊ ਕੇਦਰਾਂ ਵਿੱਚ ਕਰਵਾਇਆ ਜਾ ਰਿਹਾ ਇਲਾਜ : ਐਸ.ਐਸ.ਪੀ. ਨਸ਼ਾ ਛੁਡਾਊ ਅਤੇ ਮੁੜ ਵਸਾਊ ਕੇਦਰ ਜਨੇਰ ਦੀ ਕੀਤੀ ਅਚਨਚੇਤ ਚੈਕਿੰਗ ਮੋਗਾ 8 ਅਗਸਤ (ਗੁਰਜੰਟ ਸਿੰਘ)-ਸੀਨੀਅਰ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਤੂਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਕੇਸ਼ਵ ਗੋਇਲ, ਸਿਵਲ ਸਰਜਨ ਡਾ. ਸੁਸ਼ੀਲ ਜੈਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਐਸ.ਕੇ. ਸੇਤੀਆ ਵੱਲੋ ਅੱਜ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸਾਊ ਕੇਦਰ ਜਨੇਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਐਸ.ਐਸ.ਪੀ. ਸ੍ਰ. ਗੁਰਪ੍ਰੀਤ ਸਿੰਘ ਤੂਰ ਨੇ ਕੇਂਦਰ ਵਿੱਚ ਦਾਖਲ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ…

Read More

ਸਰਕਾਰੀ ਹਾਈ ਸਕੂਲ ਚੰਦਨਵਾਂ ‘ਚ ਕਰਵਾਇਆ ਸਾਇੰਸ ਮੇਲਾ

ਸਰਕਾਰੀ ਹਾਈ ਸਕੂਲ ਚੰਦਨਵਾਂ 'ਚ ਕਰਵਾਇਆ ਸਾਇੰਸ ਮੇਲਾ

ਸਰਕਾਰੀ ਹਾਈ ਸਕੂਲ ਚੰਦਨਵਾਂ ‘ਚ ਕਰਵਾਇਆ ਸਾਇੰਸ ਮੇਲਾ ਮੋਗਾ, 7 ਅਗਸਤ (ਗੁਰਜੰਟ ਸਿੰਘ)-ਇੱਥੋਂ ਥੋੜ੍ਹੀ ਦੂਰ ਸਥਿੱਤ ਪਿੰਡ ਚੰਦ ਨਵਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਸਾਇੰਸ ਮੇਲਾ ਲਗਾਇਆ ਗਿਆ। ਮੇਲੇ ਦਾ ਉਦਘਾਟਨ ਸਕੂਲ ਮੁਖੀ ਰਾਕੇਸ਼ ਕੁਮਾਰ ਬਜਾਜ ਅਤੇ ਐਸ.ਐਮ.ਸੀ. ਚੇਅਰਮੈਨ ਅਜਾਇਬ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਇਸ ਸਮੇਂ ਸਕੂਲ ਮੁਖੀ ਨੇ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਗਿਆਨਕ ਮੇਲੇ ਸਾਡੇ ਵਿੱਚ ਅੰਧ ਵਿਸ਼ਵਾਸ਼ ਮਿਟਾ ਕੇ ਵਿਗਿਆਨਕ ਸੂਝ ਪੈਦਾ ਕਰਦੇ ਹਨ। ਇਸ ਮੇਲੇ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਜਿਲ੍ਹਾ ਸਾਇੰਸ ਮੈਂਟਰ ਤੇਜਪਾਲ ਸਿੰਘ ਪਹੁੰਚੇ। ਮੇਲੇ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ…

Read More

ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ ਨੇ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ

ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ ਨੇ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ

ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ ਨੇ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ ਮੋਗਾ  (ਜਗਮੋਹਨ ਸ਼ਰਮਾ): ਇੰਟਕ ਨਾਲ ਸਬੰਧਿਤ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ ਨੇ ਬਾਬਾ ਵਿਸ਼ਵਕਰਮਾ ਮੰਦਰ ਨੇੜੇ ਨੀਵਾਂ ਪੁੱਲ ਤੇ ਤਪਦੀ ਗਰਮੀ ਵਿੱਚ ਸਰਬੱਤ ਦੇ ਭਲੇ ਲਈ ਅੱਜ ਵੱਡੇ ਪੱਧਰ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ। ਜਿਸ ਦਾ ਸ਼ੁਭ ਅਰੰਭ ਜ਼ਿਲ•ਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ, ਪੰਜਾਬ ਪ੍ਰਦੇਸ਼ ਕਾਂਗਰਸ ਵਪਾਰ ਸੈੱਲ ਦੇ ਸੂਬਾ ਮੀਤ ਪ੍ਰਧਾਨ ਰਾਮੇਸ਼ ਕੁਕੂ, ਪ੍ਰਦੇਸ਼ ਇੰਟਕ ਜਰਨਲ ਸਕੱਤਰ ਦਵਿੰਦਰ ਸਿੰਘ ਜੋੜਾ, ਪ੍ਰਦੇਸ਼ ਕਾਂਗਰਸ ਸਕੱਤਰ ਅਸ਼ੋਕ ਕਾਲੀਆ, ਪੰਜਾਬ ਪ੍ਰਦੇਸ਼ ਖੱਤਰੀ ਸਭਾ ਜ਼ਿਲ•ਾ ਪ੍ਰਧਾਨ ਬਾਲ…

Read More

ਭਾਰਤ ਮਾਤਾ ਮੰਦਰ ਵਿਖੇ ਕ੍ਰਿਸ਼ਨ ਕਥਾ ਦੇ ਲਈ ਪੰਡਾਲ ਦੀ ਤਿਆਰੀ ਸ਼ੁਰੂ

ਭਾਰਤ ਮਾਤਾ ਮੰਦਰ ਵਿਖੇ ਕ੍ਰਿਸ਼ਨ ਕਥਾ ਦੇ ਲਈ ਪੰਡਾਲ ਦੀ ਤਿਆਰੀ ਸ਼ੁਰੂ

ਭਾਰਤ ਮਾਤਾ ਮੰਦਰ ਵਿਖੇ ਕ੍ਰਿਸ਼ਨ ਕਥਾ ਦੇ ਲਈ ਪੰਡਾਲ ਦੀ ਤਿਆਰੀ ਸ਼ੁਰੂ ਮੋਗਾ (ਜਗਮੋਹਨ ਸ਼ਰਮਾਂ): ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਪੁਰਾਣੀ ਦਾਣਾ ਮੰਡੀ ਭਾਰਤ ਮਾਤਾ ਮੰਦਰ ਵਿਖੇ ਪੰਜ ਦਿਨਾਂ ਸ਼੍ਰੀ ਕ੍ਰਿਸ਼ਨ ਕਥਾ ਦੇ ਲਈ ਪੰਡਾਲ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਕਥਾ ਦੀ ਦੇਖ ਰੇਖ ਕਰ ਰਹੇ ਸਵਾਮੀ ਨੀਰਜਾਨੰਦ ਨੇ ਕਿਹਾ ਕਿ ਭਗਵਾਨ ਦੀ ਕਥਾ ਦਾ ਵਿਅਕਤੀ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ। ਜਿਸ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਸ ਨੂੰ ਹੀ ਇਸ ਕਥਾ ਦਾ ਸੰਦੇਸ਼ ਲਗਦਾ ਹੈ। ਉਹਨਾਂ ਕਿਹਾ ਕਿ ਜੋ ਵੀ ਸ਼ਰਧਾ ਅਤੇ ਵਿਸ਼ਵਾਸ਼ ਨਾਲ ਸੇਵਾ ਕਰਦਾ…

Read More

ਓਬੀਸੀ ਸਮਾਜ ਆਪਣੇ ਹੱਕਾਂ ਲਈ ਆਪਣਾ ਪਲੇਟਫਾਰਮ ਤਿਆਰ ਕਰੇ-ਗੁਰਾਇਆਂ

ਓਬੀਸੀ ਸਮਾਜ ਆਪਣੇ ਹੱਕਾਂ ਲਈ ਆਪਣਾ ਪਲੇਟਫਾਰਮ ਤਿਆਰ ਕਰੇ-ਗੁਰਾਇਆਂ

ਓਬੀਸੀ ਸਮਾਜ ਆਪਣੇ ਹੱਕਾਂ ਲਈ ਆਪਣਾ ਪਲੇਟਫਾਰਮ ਤਿਆਰ ਕਰੇ-ਗੁਰਾਇਆਂ ਮੋਗਾ,  (ਜਗਮੋਹਨ ਸ਼ਰਮਾਂ): ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਮੋਗਾ ਵਿਖੇ ਓਬੀਸੀ ਸਮਾਜ ਨਾਲ ਸਬੰਧਤ ਕੁਝ ਜਾਗਰੂਕ ਵਰਕਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਐਮਪੀ ਸਿੰਘ ਗੁਰਾਇਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਓਬੀਸੀ ਸਮਾਜ ਲਈ ਰਾਜਨੀਤਿਕ ਹਿੱਸੇਦਾਰੀ ਕਾਇਮ ਕਰਨ ਦੇ ਵਿਸ਼ੇ ਤੇ ਲੰਬੀਆਂ ਵਿਚਾਰਾਂ ਹੋਈਆਂ। ਗੁਰਾਇਆਂ ਨੇ ਇਸ ਪ੍ਰਤੀ ਆਪਣੇ ਵੱਲੋਂ ਕੀਤੇ ਗਏ ਉਦਮ ਅਤੇ ਅੜਚਨਾਂ ਬਾਰੇ ਵਿਸ਼ਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਓਬੀਸੀ ਸਮਾਜ ਵਾਲੇ ਹੀ ਇੱਕ ਦੂਜੇ ਨੂੰ ਨੀਵੇਂ ਉਚੇ ਅਖਵਾਣ ਵਿੱਚ ਲੱਗੇ ਰਹਿੰਦੇ ਹਨ ਜੋ ਸਾਡੇ ਸਮਾਜ…

Read More

ਬਾਲ ਕ੍ਰਿਸ਼ਨ ਭੱਲਾ ਬਣੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਜ਼ਿਲ•ਾ ਪ੍ਰਧਾਨ

ਬਾਲ ਕ੍ਰਿਸ਼ਨ ਭੱਲਾ ਬਣੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਜ਼ਿਲ•ਾ ਪ੍ਰਧਾਨ

ਬਾਲ ਕ੍ਰਿਸ਼ਨ ਭੱਲਾ ਬਣੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਜ਼ਿਲ•ਾ ਪ੍ਰਧਾਨ ਜ਼ਿਲ•ਾ ਕਾਰਜਕਾਰਨੀ ਦਾ ਗੱਠਨ ਜਲਦੀ ਕਰਕੇ ਇੱਕ ਮਜਬੂਤ ਜ਼ਿਲ•ਾ ਇਕਾਈ ਬਣਾਵਾਂਗੇ – ਬਾਲ ਕ੍ਰਿਸ਼ਨ ਭੱਲਾ’ ਮੋਗਾ (ਜਗਮੋਹਨ ਸ਼ਰਮਾਂ): ਖੱਤਰੀ ਸਭਾ ਮੋਗਾ ਦੇ ਸੀਨੀਆਰ ਮੀਤ ਪ੍ਰਧਾਨ ਬਾਲ ਕ੍ਰਿਸ਼ਨ ਭੱਲਾ ਨੂੰ ਆਲ ਇੰਡੀਆ ਖੱਤਰੀ ਸਭਾ ਦੀ ਸਰਪ੍ਰਸਤੀ ਹੇਠ ਚੱਲ ਰਹੀ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੀ ਜ਼ਿਲ•ਾ ਮੋਗਾ ਇਕਾਈ ਦਾ ਜਿਲ•ਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਪੰਜਾਬ ਪ੍ਰਦੇਸ਼ ਖੱਤਰੀ ਸਭਾ ਵੱਲੋਂ ਇਸ ਸਬੰਧ ਵਿੱਚ ਜਾਰੀ ਕੀਤਾ ਗਿਆ ਨਿਯੁਕਤੀ ਪੱਤਰ ਅੱਜ ਇੱਥੇ ਖੱਤਰੀ ਭਵਨ ਵਿੱਚ ਆਲ ਇੰਡੀਆ ਖੱਤਰੀ ਸਭਾ ਜਨਰਲ ਸਕੱਤਰ ਅਤੇ…

Read More