ਜੂਨ 1984 ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜੂਨ 1984 ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜੂਨ 1984 ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਸੰਤਾਂ ਦੀਆਂ ਫੋਟੋ ਵਾਲੀਆਂ ਟੀ ਸ਼ਰਟਾਂ ਪਾਈ ਨੌਜਵਾਨ ਬਣੇ ਖਿੱਚ ਦਾ ਕੇਂਦਰ ਜਿਲ•ਾ ਪੁਲਿਸ ਵੱਲੋਂ ਵੱਡੇ ਪੱਧਰ ਤੇ ਕੀਤੇ ਇੰਤਜਾਮ, ਚੱਪੇ ਚੱਪੇ ਤੇ ਪੁਲਿਸ ਦੀ ਤੈਨਾਤੀ ਨੱਥੂਵਾਲਾ ਗਰਬੀ , (ਪਵਨ ਗਰਗ): ਜੂਨ 1984 ਦਾ ਸ਼ਹੀਦੀ ਸਾਕਾ ਜਿਸ ਵਿੱਚ ਸਮੇਂ ਦੀ ਹਕੂਮਤ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੰਗਤਾਂ ਸਮੇਤ ਤੋਪਾਂ, ਟੈਕਾਂ ਨਾਲ ਉਡਾ ਦਿੱਤਾ ਸੀ। ਇਸ ਦੀ ਯਾਦ ਤਾਜ਼ਾ ਕਰਦੇ ਹੋਏ ਭਾਈ ਗੁਰਸੇਵਕ ਸਿੰਘ ਭਾਣਾ ਦੀ ਅਗਵਾਈ ਵਿੱਚ ਸਮੁੱਚੀ ਸਿੱਖ ਸੰਗਤ ਭਾਣਾ ਅਤੇ ਇਲਾਕੇ ਦੀਆਂ ਸੰਗਤਾਂ…

Read More

ਸਰਹੰਦ ਫਤਿਹ ਦਿਵਸ ਨੂੰ  ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਹੋਇਆ ਸਮਾਗਮ

ਸਰਹੰਦ ਫਤਿਹ ਦਿਵਸ ਨੂੰ  ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਹੋਇਆ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਸਾਨਾਂ ਨੂੰ ਵੱਡੀ ਦੇਣ-ਪਰਮਹੰਸ ਸੰਤ ਗੁਰਜੰਟ ਸਿੰਘ ਜੀ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦਾ ਧਰਮ ਦੇ ਖੇਤਰ ਵਿੱਚ ਵੱਡਾ ਨਾਮ-ਸੁਖਪਾਲ ਸਿੰਘ ਨੰਨੂ ਮੋਗਾ, (ਪਵਨ ਗਰਗ) : ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ…

Read More

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਈ ਸ੍ਰੀ ਪਰਸ਼ੂਰਾਮ ਜਯੰਤੀ

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਈ ਸ੍ਰੀ ਪਰਸ਼ੂਰਾਮ ਜਯੰਤੀ ਮੋਗਾ, (ਜਗਮੋਹਨ ਸ਼ਰਮਾ) : ਸਥਾਨਕ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਪਰਸ਼ੂਰਾਮ ਜਯੰਤੀ ਮਨਾਈ ਗਈ। ਜਿਸ ਦੀ ਸ਼ੁਰੂਆਤ ਈਸ਼ਵਰ ਦੀ ਬੰਦਗੀ ਦੁਆਰਾ ਹੋਈ। ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਇਸ ਦਿਵਸ ਨਾਲ ਸਬੰਧਿਤ ਸੁੰਦਰ ਚਾਰਟ ਬਣਾਏ ਗਏ ਅਤੇ ਉਨਾਂ ਨਾਲ ਸਬੰਧਿਤ ਆਰਟੀਕਲ ਪੇਸ਼ ਕੀਤੇ। ਇਸ ਮੌਕੇ ਸਕੂਲ ਪ੍ਰਿੰ: ਮੈਡਮ ਹਮੀਲੀਆ ਰਾਣੀ ਵੱਲੋਂ ਉਚੇਚੇ ਤੌਰ ਤੇ ਉਨਾਂ ਦੇ ਜੀਵਨ ਉੱਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਰਸ਼ੂਰਾਮ ਜੀ ਦੀ ਤਪੱਸਿਆ ਤੋਂ…

Read More

ਅਜੀਤਵਾਲ ਕਾਲਜ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਮਨਾਈ

ਅਜੀਤਵਾਲ ਕਾਲਜ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਮਨਾਈ ਮੋਗਾ, (ਜਗਮੋਹਨ ਸ਼ਰਮਾ) : ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਵਿਖੇ ਪਰਸ਼ੂਰਾਮ ਜਯੰਤੀ ਮਨਾਉਂਦਿਆਂ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਕਿਹਾ ਕਿ ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਵਜੋਂ ਜਾਣੇ ਜਾਂਦੇ ਭਗਵਾਨ ਸ੍ਰੀ ਪ੍ਰਸ਼ੂਰਾਮ ਜੀ ਦਾ ਬਚਪਨ ਦਾ ਨਾਮ ਰਾਮ ਸੀ। ਭਗਵਾਨ ਸ਼ਿਵ ਜੀ ਨੇ ਉਨਾਂ ਦੀ ਅਤਿਅੰਤ ਸ਼ਰਧਾ, ਤਪੱਸਿਆ ਤੋਂ ਪ੍ਰਸੰਨ ਹੋ ਕੇ ਇੱਕ ਕੁਲਹਾੜੀ ਰੂਪੀ ਹਥਿਆਰ ਪਰਸ਼ਾ ਭੇਂਟ ਕੀਤਾ, ਜਿਸ ਤੇ ਇਹ ਪਰਸ਼ੂਰਾਮ ਜੀ ਦੇ ਨਾਮ ਨਾਲ ਜਾਣੇ ਜਾਣ ਲੱਗੇ। ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਭਗਵਾਨ ਸ਼ਿਵ…

Read More

ਖਾਲਸਾ ਸਾਜਨਾ ਦਿਵਸ ਨੂੰ  ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਹੋਇਆ ਸਮਾਗਮ

ਖਾਲਸਾ ਸਾਜਨਾ ਦਿਵਸ ਨੂੰ  ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਹੋਇਆ ਸਮਾਗਮ ਕੁਦਰਤੀ ਖੇਤੀ ਅੱਜ ਦੇ ਸਮੇ ਦੀ ਮੁੱਖ ਲੋੜ -ਪਰਮਹੰਸ ਸੰਤ ਗੁਰਜੰਟ ਸਿੰਘ ਜੀ ਮੋਗਾ, (ਪਵਨ ਗਰਗ) : ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਕਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗ੍ਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਉਪਰੰਤ ਵੱਡੇ ਦਿਵਾਨ ਹਾਲ ਵਿੱਚ…

Read More

ਗੁਰਦਵਾਰਾ ਸਾਹਿਬ ਲੰਡੇ ਵਿਖੇ ਦੱਸ ਰੋਜ਼ਾ ਛੇਵਾਂ ਪੱਗੜੀ ਸਿਖਲਾਈ ਕੈਂਪ ਦਾ ਆਯੋਜਨ

ਗੁਰਦਵਾਰਾ ਸਾਹਿਬ ਲੰਡੇ ਵਿਖੇ ਦੱਸ ਰੋਜ਼ਾ ਛੇਵਾਂ ਪੱਗੜੀ ਸਿਖਲਾਈ ਕੈਂਪ ਦਾ ਆਯੋਜਨ ਸਮਾਲਸਰ, (ਗਗਨਦੀਪ ਸ਼ਰਮਾ) : ਨਜਦੀਕ ਪਿੰਡ ਲੰਡੇ ਵਿਖੇ ਗੁਰੂਦੁਆਰਾ ਸਾਹਿਬ ਪੱਤੀ ਤਲੋਕਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਂਉਡੇਸ਼ਨ ਦੇ ਸਹਿਯੋਗ ਨਾਲ ਦੱਸ ਰੋਜ਼ਾ ਛੇਵਾਂ ਪੱਗੜੀ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਚਾਲੀ ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਪ ਵਿੱਚ ਸਿੱਖ ਫਾਉਡੇਸ਼ਨ ਦੇ ਮੈਂਬਰ ਨਿਰਮਲ ਸਿੰਘ ਮਾਹਲਾ, ਬਲਵੀਰ ਸਿੰਘ ਬੁੱਟਰ ਰੋਜਾਨਾ ਦਸ ਦਿਨ ਪੱਗ ਬੰਨਣ ਦੀ ਸਿਖਲਾਈ ਦਿੰਦੇ ਰਹੇ। ਆਖਿਰੀ ਦਿਨ ਵਿਸ਼ੇਸ਼ ਟੀਮ ਵੱਲੋਂ ਪੱਗ ਬੰਨਣ ਦੀ ਸਿਖਲਾਈ ਲੈ ਰਹੇ ਬੱਚਿਆਂ ਦੇ…

Read More

ਵਿਸ਼ਵਕਰਮਾ ਭਵਨ ‘ਚ ਵਿਸਾਖੀ ਦਾ ਦਿਹਾੜਾ ਮਨਾਇਆ

ਵਿਸ਼ਵਕਰਮਾ ਭਵਨ ‘ਚ ਵਿਸਾਖੀ ਦਾ ਦਿਹਾੜਾ ਮਨਾਇਆ ਅੱਜ ਦੇ ਦਿਨ ਦਸਮ ਪਿਤਾ ਨੇ ਮਰਜੀਵੜਿਆਂ ਦੀ ਫੌਜ ਪੈਦਾ ਕੀਤੀ : ਹੈਪੀ ਮੋਗਾ, (ਜਗਮੋਹਨ ਸ਼ਰਮਾ) : ਸਥਾਨਕ ਕੋਟਕਪੂਰਾ ਬਾਈਪਾਸ ‘ਤੇ ਸਥਿਤ ਵਿਸ਼ਵਕਰਮਾ ਭਵਨ ਵਿਖੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਆਖੰਡ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂਆਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਪ੍ਰੀਤਮ ਸਿੰਘ ਚੀਮਾਂ ਨੇ ਕਿਹਾ ਕਿ ਅੱਜ ਦਾ ਦਿਹਾੜਾ ਲੰਗਰ ਲਗਾ ਕੇ ਛਕ ਲੈਣ ਦਾ ਦਿਹਾੜਾ ਨਹੀਂ ਹੈ, ਬਲਕਿ ਵਿਸਾਖੀ ਦਾ ਦਿਹਾੜਾ…

Read More

ਆਰ.ਕੇ.ਐਸ. ਸਕੂਲ ਮੋਗਾ ‘ਚ ਭਜਨ ਸੰਧਿਆ ਦਾ ਕੀਤਾ ਆਯੋਜਨ

ਆਰ.ਕੇ.ਐਸ. ਸਕੂਲ ਮੋਗਾ ‘ਚ ਭਜਨ ਸੰਧਿਆ ਦਾ ਕੀਤਾ ਆਯੋਜਨ ਮੋਗਾ,(ਗੁਰਜੰਟ ਸਿੰਘ) : ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਰ.ਕੇ. ਐਸ. ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਬੰਧਕ ਕਮੇਟੀ ਟਰੱਸਟ ਸ਼ਿਵਾਲਾ ਲਾਲਾ ਰਾਮ ਕ੍ਰਿਸ਼ਨ ਸੂਦ ਅਤੇ ਪ੍ਰਬੰਧਕ ਕਮੇਟੀ ਗਊਸ਼ਾਲਾ ਸ਼ਿਵਾਲਾ ਲਾਲਾ ਰਾਮ ਕਿਸ਼ਨ ਸੂਦ ਸੁਸਾਇਟੀ ਵੱਲੋਂ ਭਜਨ ਸ਼ੰਧਿਆ ਦਾ ਪ੍ਰਬੰਧ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਮੈਂਬਰ ਡਾ. ਅਨੂਪ ਸੂਦ ਅਤੇ ਉਨਾਂ ਦੀ ਧਰਮਪਤਨੀ ਨੇ ਗਣਪਤੀ ਵੰਦਨਾ ਕਰਕੇ ਪ੍ਰਭੂ ਦੇ ਦਰਬਾਰ ਵਿੱਚ ਪੂਜਾ ਕੀਤੀ। ਇਸ ਤੋਂ ਪਹਿਲਾਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸੂਦ ਸਮੇਤ ਮੈਨੇਜਮੈਂਟ ਦੇ ਸਮੂਹ ਮੈਂਬਰਾਂ ਨੇ ਦਰਬਾਰ ਵਿਚ…

Read More

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 7ਵਾਂ ਦਸਤਾਰ ਚੇਤਨਾ ਮਾਰਚ ਕੱਢਿਆ

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 7ਵਾਂ ਦਸਤਾਰ ਚੇਤਨਾ ਮਾਰਚ ਕੱਢਿਆ ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ 7 ਵਾਂ ਦਸਤਾਰ ਚੇਤਨਾ ਮਾਰਚ ਅੱਜ ਮੋਗਾ ਵਿਖੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਦੀ ਪ੍ਰੇਰਨਾ ਦਿੰਦਿਆਂ ਸਮਾਪਤ ਹੋ ਗਿਆ। ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਚੇਤਨਾ ਮਾਰਚ ਲਈ ਸਹਿਯੋਗ ਦਿੱਤਾ । ਇਹ ਮਾਰਚ ਅੱਜ ਸਵੇਰੇ  ਗੁਰਦੁਆਰਾ ਨਾਮਦੇਵ ਭਵਨ ਤੋਂ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ। ਦਸਤਾਰ ਚੇਤਨਾ ਮਾਰਚ ‘ਦਸਤਾਰ ਦੀ ਮਹਾਨਤਾ’ ਦਾ ਸੰਦੇਸ਼ ਘਰਘਰ ਪਹੁੰਚਾਉਂਦਾ ਹੋਇਆ ਸ਼ਹਿਰ ਦੇ ਬਜ਼ਾਰਾਂ ਅਤੇ ਵੱਖ ਵੱਖ…

Read More

7ਵੇਂ ਦਸਤਾਰ ਚੇਤਨਾ ਮਾਰਚ ਵਿੱਚ ਇਲਾਕਾ ਵਾਸੀਆਂ ਵੱਧ ਚੜ ਕੇ ਹਿੱਸਾ ਲੈਣ : ਜੱਥੇਦਾਰ ਮੱਖਣ ਸਿੰਘ

7ਵੇਂ ਦਸਤਾਰ ਚੇਤਨਾ ਮਾਰਚ ਵਿੱਚ ਇਲਾਕਾ ਵਾਸੀਆਂ ਵੱਧ ਚੜ ਕੇ ਹਿੱਸਾ ਲੈਣ : ਜੱਥੇਦਾਰ ਮੱਖਣ ਸਿੰਘ ਵਿਸ਼ਵਕਰਮਾ ਆਟੋ ਯੂਨੀਅਨ ਯੂਨਿਟ ਮੋਗਾ ਦੀ ਮਹੀਨਾਵਾਰ ਦੀ ਮੀਟਿੰਗ ਨਵੇਂ ਬਣੇ ਪ੍ਰਧਾਨ ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਤੋਂ ਚੱਲੇ ਆ ਰਹੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਦੀ ਜਗਾ ਹੁਣ ਜੱਥੇਦਾਰ ਮੱਖਣ ਸਿੰਘ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ ਹੈ। ਜਿਸ ਵਿਚ ਅਹਿਮ ਵਿਚਾਰਾਂ ਕਰਦਿਆਂ ਜੱਥੇਦਾਰ ਮੱਖਣ ਸਿੰਘ ਨੇ 7ਵਾਂ ਦਸਤਾਰ ਚੇਤਨਾ ਸਮਾਗਮ ਵਿਚ ਵੱਧ ਚੜ ਕੇ ਸਮੂਹ ਮੈਂਬਰਾਂ ਨੂੰ ਹਾਜ਼ਰ ਹੋਣ ਦੀ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਮੈਂਬਰ ਆਪਣੇ ਆਪਣੇ ਵਹੀਕਲ…

Read More