ਨਵ ਕਿਰਨ ਫ਼ਾਉਂਡੇਸ਼ਨ ਨੇ ਸਕੂਲ ਜਾਣ ਤੋਂ ਅਸਮਰੱਥ ਲੜਕੀ ਨੂੰ ਟਰਾਈ ਸਾਇਕਲ ਦਿੱਤਾ

ਨਵ ਕਿਰਨ ਫ਼ਾਉਂਡੇਸ਼ਨ ਨੇ ਸਕੂਲ ਜਾਣ ਤੋਂ ਅਸਮਰੱਥ ਲੜਕੀ ਨੂੰ ਟਰਾਈ ਸਾਇਕਲ ਦਿੱਤਾ

ਨਵ ਕਿਰਨ ਫ਼ਾਉਂਡੇਸ਼ਨ ਨੇ ਸਕੂਲ ਜਾਣ ਤੋਂ ਅਸਮਰੱਥ ਲੜਕੀ ਨੂੰ ਟਰਾਈ ਸਾਇਕਲ ਦਿੱਤਾ ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ) ਸਮਾਜ ਸੇਵੀ ਸੰਸਥਾ ਨਵ ਕਿਰਨ ਫ਼ਾਉਂਡੇਸ਼ਨ ਨਾਭਾ ਵੱਲੋਂ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਪਿੰਡ ਰੌਂਤਾ ਦੀ ਲੋੜਵੰਦ ਲੜਕੀ ਨੂੰ ਟਰਾਈ ਸਾਇਕਲ ਭੇਂਟ ਕੀਤਾ ਗਿਆ। ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਪ੍ਰਧਾਨ ਇੰਦਰਜੀਤ ਗਰਗ ਨੇ ਅਪਾਹਜ ਲੜਕੀ ਜਸਪ੍ਰੀਤ ਕੌਰ ਨੂੰ ਟਰਾਈ ਸਾਇਕਲ ਦਿੰਦਿਆਂ ਨਵ ਕਿਰਨ ਫ਼ਾਉਂਡੇਸ਼ਨ ਦੇ ਨੇਕ ਕਾਰਜ ਦੀ ਸ਼ਲਾਘਾ ਕੀਤੀ। ਸੰਸਥਾ ਦੇ ਮੈਂਬਰ ਸਰਗਮ ਰੌਂਤਾ ਨੇ ਦੱਸਿਆ ਕਿ ਇਹ ਫ਼ਾਉਂਡੇਸ਼ਨ ਕਨੇਡਾ ਨਿਵਾਸੀ ਡਾ. ਹਰਪ੍ਰੀਤ ਗਰੇਵਾਲ ਦੀ ਅਗਵਾਈ ਵਿੱਚ ਦੇਸ਼ ਵਿਦੇਸ਼…

Read More

ਵਿਧਾਇਕ ਮੋਗਾ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਆਬੋ-ਹਵਾ ਨੂੰ ਗੰਧਲਾ ਹੋਣ ਤੋਂ ਬਚਾਉਣ ਦੀ ਅਪੀਲ

ਵਿਧਾਇਕ ਮੋਗਾ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਆਬੋ-ਹਵਾ ਨੂੰ ਗੰਧਲਾ ਹੋਣ ਤੋਂ ਬਚਾਉਣ ਦੀ ਅਪੀਲ

ਵਿਧਾਇਕ ਮੋਗਾ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਆਬੋ-ਹਵਾ ਨੂੰ ਗੰਧਲਾ ਹੋਣ ਤੋਂ ਬਚਾਉਣ ਦੀ ਅਪੀਲ ਕਿਸਾਨ ਵੀਰ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਨੂੰ ਖੇਤਾਂ ‘ਚ ਹੀ ਮਿਲਾਉਣ-ਡਾ: ਹਰਜੋਤ ਕਮਲ ਮੋਗਾ (ਗੁਰਜੰਟ ਸਿੰਘ)-ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਆਬੋ-ਹਵਾ ਨੂੰ ਗੰਧਲਾ ਹੋਣ ਤੋਂ ਬਚਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਕਿਸਾਨ ਵੀਰ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਨੂੰ ਖੇਤਾਂ ਵਿੱਚ ਹੀ ਮਿਲਾਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ‘ਤੇ ਵਾਤਾਵਰਣ…

Read More

ਸਾਡੀ ਥੋੜ੍ਹੀ ਜਿਹੀ ਸਾਵਧਾਨੀ ਸਾਨੂੰ ਡੇਂਗੂ ਵਰਗੇ ਖਤਰਨਾਕ ਰੋਗ ਤੋਂ ਬਚਾ ਸਕਦੀ ਹੈ : ਲੂੰਬਾ

ਸਾਡੀ ਥੋੜ੍ਹੀ ਜਿਹੀ ਸਾਵਧਾਨੀ ਸਾਨੂੰ ਡੇਂਗੂ ਵਰਗੇ ਖਤਰਨਾਕ ਰੋਗ ਤੋਂ ਬਚਾ ਸਕਦੀ ਹੈ : ਲੂੰਬਾ

ਸਾਡੀ ਥੋੜ੍ਹੀ ਜਿਹੀ ਸਾਵਧਾਨੀ ਸਾਨੂੰ ਡੇਂਗੂ ਵਰਗੇ ਖਤਰਨਾਕ ਰੋਗ ਤੋਂ ਬਚਾ ਸਕਦੀ ਹੈ : ਲੂੰਬਾ ਮੋਗਾ, (ਗੁਰਜੰਟ ਸਿੰਘ)-ਆਮ ਤੌਰ ਤੇ ਡੇਂਗੂ ਦਾ ਲਾਰਵਾ ਲੱਭਣ ਲਈ ਘਰਾਂ ਦੇ ਅੰਦਰ ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ, ਪਾਣੀ ਵਾਲੇ ਡਰੰਮਾਂ, ਟੈਂਕੀਆਂ ਅਤੇ ਛੱਤਾਂ ਤੇ ਪਏ ਕਬਾੜ ਆਦਿ ਅਤੇ ਘਰਾਂ ਤੋਂ ਬਾਹਰ ਪਾਣੀ ਵਾਲੀਆਂ ਖੇਲਾਂ, ਦਰੱਖਤਾਂ ਦੀ ਛਾਂ ਹੇਠ ਖੜ੍ਹੇ ਸਾਫ ਪਾਣੀ ਆਦਿ ਦੀ ਜਾਂਚ ਕੀਤੀ ਜਾਂਦੀ ਹੈ। ਪਰ ਸਿਹਤ ਵਿਭਾਗ ਮੋਗਾ ਦੀਆਂ ਟੀਮਾਂ ਨੇ ਪਿਛਲੇ ਦਿਨਾਂ ਦੌਰਾਨ ਇਹ ਦੇਖਿਆ ਹੈ ਕਿ ਰਿਹਾਇਸ਼ੀ ਅਬਾਦੀ ਵਿਚ ਖਾਲੀ ਪਏ ਪਲਾਟਾਂ ਵਿੱਚ ਸਾਡੇ ਵਲੋਂ ਆਮ ਤੌਰ ਤੇ ਸੁੱਟੇ ਜਾਂਦੇ…

Read More

ਦੁਸ਼ਹਿਰਾ ਬੁਰਾਈ ਅਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ

ਦੁਸ਼ਹਿਰਾ ਬੁਰਾਈ ਅਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ

ਦੁਸ਼ਹਿਰਾ ਬੁਰਾਈ ਅਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੋਗਾ, (ਗੁਰਜੰਟ ਸਿੰਘ)-ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਦੁਸ਼ਹਿਰੇ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਅਤੇ ਵਿਰਸੇ ਸੰਬੰਧਤ ਪੂਰੀ ਜਾਣਕਾਰੀ ਲਈ ਸਮੇਂ ਸਮੇਂ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ। ਉਨ੍ਹਾਂ ਦੱਸਿਆ ਕਿ ਸਾਡੇ ਮੇਲੇ ਤੇ ਤਿਉਹਾਰ ਸਾਡੀ ਸੰਸਕ੍ਰਿਤੀ, ਸੱਭਿਆਚਾਰ ਦਾ…

Read More

ਸੋਹਣ ਸਿੰਘ ਸੱਗੂ ਨੂੰ ਸਦਮਾ, ਭਰਾ ਬਖਤੌਰ ਸਿੰਘ ਸੱਗੂ ਦਾ ਦੇਹਾਂਤ

ਸੋਹਣ ਸਿੰਘ ਸੱਗੂ ਨੂੰ ਸਦਮਾ, ਭਰਾ ਦਾ ਦੇਹਾਂਤ

ਸੋਹਣ ਸਿੰਘ ਸੱਗੂ ਨੂੰ ਸਦਮਾ, ਭਰਾ ਦਾ ਦੇਹਾਂਤ ਮੋਗਾ, (ਗੁਰਜੰਟ ਸਿੰਘ)-ਕਾਂਗਰਸ ਪਾਰਟੀ ਦੇ ਬੀ.ਸੀ ਸੈਲ ਦੇ ਸੂਬਾ ਵਾਇਸ ਚੇਅਰਮੈਨ ਸੋਹਣ ਸਿੰਘ ਸੱਗੂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ ਭਰਾ ਬਖਤੌਰ ਸਿੰਘ ਸੱਗੂ ਅਚਾਨਕ ਚਲਾਣਾ ਕਰ ਗਏ। ਸ੍ਰ. ਬਖਤੌਰ ਸਿੰਘ ਸੱਗੂ ਕੁੱਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਉਹ ਸੱਗੂ ਟੋਕਾ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਸਨ। ਇਸ ਦੁਖਦਾਈ ਘੜੀ ਤੇ ਸੱਗੂ ਪ੍ਰੀਵਾਰ ਦੇ ਮੈਂਬਰਾਂ ਸੋਹਣ ਸਿੰਘ ਸੱਗੂ, ਚਰਨ ਸਿੰਘ ਘਾਲੀ, ਸਤਨਾਮ ਸਿੰਘ ਸੱਗੂ, ਜਗਤਾਰ ਸਿੰਘ, ਨਛੱਤਰ ਸਿੰਘ ਸੱਗੂ, ਗੁਰਪ੍ਰੀਤ ਸਿੰਘ ਸੱਗੂ, ਕੁਲਦੀਪ ਸਿੰਘ ਸੱਗੂ, ਅਵਤਾਰ ਸਿੰਘ…

Read More

ਹੱਡੀਆਂ ਦੇ ਨਰੋਏਪਣ ਲਈ ਕੈਲਸ਼ੀਅਮ ਭਰਪੂਰ ਖੁਰਾਕ ਲੈਣਾ ਅਤੇ ਧੁੱਪ ਸੇਕਣਾ ਜਰੂਰੀ : ਡਾ. ਗੋਇਲ

ਹੱਡੀਆਂ ਦੇ ਨਰੋਏਪਣ ਲਈ ਕੈਲਸ਼ੀਅਮ ਭਰਪੂਰ ਖੁਰਾਕ ਲੈਣਾ ਅਤੇ ਧੁੱਪ ਸੇਕਣਾ ਜਰੂਰੀ : ਡਾ. ਗੋਇਲ

ਹੱਡੀਆਂ ਦੇ ਨਰੋਏਪਣ ਲਈ ਕੈਲਸ਼ੀਅਮ ਭਰਪੂਰ ਖੁਰਾਕ ਲੈਣਾ ਅਤੇ ਧੁੱਪ ਸੇਕਣਾ ਜਰੂਰੀ : ਡਾ. ਗੋਇਲ ਆਰਸੈਟੀ ਵਿੱਚ ਸਿਹਤ ਸਬੰਧੀ ਵਿਸ਼ਿਆਂ ਤੇ ਕਰਵਾਇਆ ਗਿਆ ਸੈਮੀਨਾਰ ਮੋਗਾ, (ਗੁਰਜੰਟ ਸਿੰਘ)-ਪੇਂਡੂ ਸਵੈ ਰੁਜਗਾਰ ਸਿਖਲਾਈ ਸੰਸਥਾ (ਆਰ ਸੈਟੀ) ਦੇ ਡਾਇਰੈਕਟਰ ਐਚ.ਪੀ. ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅਤੇ ਸਮਾਜ ਸੇਵੀ ਸ਼੍ਰੀ ਐਸ.ਕੇ.ਬਾਂਸਲ ਦੇ ਸਹਿਯੋਗ ਨਾਲ ਸਿਹਤ ਸਬੰਧੀ ਵਿਸ਼ਿਆਂ ਤੇ ਸਿਖਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸੰਸਥਾ ਦੇ ਦੁਨੇਕੇ ਸਥਿਤ ਸਿਖਲਾਈ ਕੇਂਦਰ ਵਿੱਚ ਸਿਹਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡੈਂਟਲ ਸਰਜਨ ਡਾ. ਤਵਿਸ਼ ਗੋਇਲ, ਆਰਥੋ ਸਰਜਨ ਡਾ. ਗੁਰਪ੍ਰੀਤ ਗੋਇਲ ਅਤੇ ਸਿਹਤ ਵਿਭਾਗ ਤੋਂ ਹੈਲਥ ਸੁਪਰਵਾਈਜਰ…

Read More

ਪ੍ਰਧਾਨ ਵਿਜੈ ਧੀਰ ਦੀ ਅਗਵਾਈ ਵਿੱਚ ਇੰਟਕ ਵਫਦ ਸਹਾਇਕ ਲੇਬਰ ਕਮਿਸ਼ਨਰ ਨੂੰ ਮਿਲਿਆ

ਪ੍ਰਧਾਨ ਵਿਜੈ ਧੀਰ ਦੀ ਅਗਵਾਈ ਵਿੱਚ ਇੰਟਕ ਵਫਦ ਸਹਾਇਕ ਲੇਬਰ ਕਮਿਸ਼ਨਰ ਨੂੰ ਮਿਲਿਆ

ਪ੍ਰਧਾਨ ਵਿਜੈ ਧੀਰ ਦੀ ਅਗਵਾਈ ਵਿੱਚ ਇੰਟਕ ਵਫਦ ਸਹਾਇਕ ਲੇਬਰ ਕਮਿਸ਼ਨਰ ਨੂੰ ਮਿਲਿਆ ਲੇਬਰ ਕਾਨੂੰਨਾ ਨੂੰ ਇਨ-ਬਿਨ ਲਾਗੂ ਕਰਨਾ ਲੇਬਰ ਵਿਭਾਗ ਦੀ ਕਾਨੂੰਨੀ ਡਿਊਟੀ- ਸਹਾਇਕ ਲੇਬਰ ਕਮਿਸ਼ਨਰ ਮੋਗਾ, (ਗੁਰਜੰਟ ਸਿੰਘ)-ਜ਼ਿਲਾ ਇੰਟਕ ਦਾ ਇੱਕ ਵਫਦ ਅੱਜ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ ਦੀ ਅਗਵਾਈ ਵਿੱਚ ਸਹਾਇਕ ਲੇਬਰ ਕਮਿਸ਼ਨਰ ਰਾਜ ਕੁਮਾਰ ਗਰਗ ਨੂੰ ਮਿਲਿਆ ਅਤੇ ਮਜਦੂਰਾਂ ਨਾਲ ਸਬੰਧਤ ਮੁੱਦਿਆਂ ਤੇ ਵਿਚਾਰ-ਵਿਮਰਸ਼ ਕੀਤਾ।ਵਫਦ ਵਿੱਚ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਸ਼ਰਮਾ, ਮਿਊਂਸੀਪਲ ਇੰਪਲਾਇਜ਼ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ, ਇੰਟਕ ਸਲਾਹਕਾਰ ਅਨਿਲ ਜੱਾਦਾ, ਅਸ਼ਵਨੀ ਗੋਇਲ,…

Read More

ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ ਹੋਈ

to ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ ਹੋਈ

ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ ਹੋਈ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਮੁਖ ਮਹਿਮਾਨ ਹੋਣਗੇ ਮੋਗਾ, (ਗੁਰਜੰਟ ਸਿੰਘ)-ਸ਼ਿਲਪ ਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਰਾਮਗੜ੍ਹੀਆ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ਵਕਰਮਾ ਬੰਸੀਆਂ, ਇਲਾਕਾ ਨਿਵਾਸੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਵਕਰਮਾ ਭਵਨ ਸਾਹਮਣੇ ਸਰਕਾਰੀ ਆਈ ਟੀ ਆਈ ਮੋਗਾ ਵਿਖੇ ਮਿਤੀ 08/11/2018 ਦਿਨ ਵੀਰਵਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਥੇਬੰਦੀ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਜੰਡੂ…

Read More

ਨਗਿੰਦਰ ਸਿੰਘ ਰਾਜਪੂਤ ਬਣੇ ਮਨਰੇਗਾ ਮਜਦੂਰ ਭਲਾਈ ਮੋਰਚਾ ਇੰਟਕ ਦੇ ਬਲਾਕ ਪ੍ਰਧਾਨ

ਨਗਿੰਦਰ ਸਿੰਘ ਰਾਜਪੂਤ ਬਣੇ ਮਨਰੇਗਾ ਮਜਦੂਰ ਭਲਾਈ ਮੋਰਚਾ ਇੰਟਕ ਦੇ ਬਲਾਕ ਪ੍ਰਧਾਨ

ਨਗਿੰਦਰ ਸਿੰਘ ਰਾਜਪੂਤ ਬਣੇ ਮਨਰੇਗਾ ਮਜਦੂਰ ਭਲਾਈ ਮੋਰਚਾ ਇੰਟਕ ਦੇ ਬਲਾਕ ਪ੍ਰਧਾਨ ਮੋਗਾ, (ਗੁਰਜੰਟ ਸਿੰਘ):ਪਿੰਡ ਰੱਤੀਆਂ ਵਿਖੇ ਇੰਟਕ ਨਾਲ ਸੰਬੰਧਤ ਮਨਰੇਗਾ ਮਜਦੂਰ ਭਲਾਈ ਮੋਰਚਾ ਦੇ ਵਰਕਰਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿਚ ਜ਼ਿਲਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਸ਼ਰਮਾ, ਪ੍ਰਦੇਸ਼ ਕਾਂਗਰਸ ਸਕੱਤਰ ਅਸ਼ੋਕ ਕਾਲੀਆ ਅਤੇ ਨਗਿੰਦਰ ਸਿੰਘ ਰਾਜਪੂਤ ਵਿਸ਼ੇਸ਼ਤੌਰ ਤੇ ਹਾਜਰ ਸਨ। ਜ਼ਿਲ੍ਹਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ ਨੇ ਨਗਿੰਦਰ ਸਿੰਘ ਰਾਜਪੂਤ ਨੂੰ ਮਨਰੇਗਾ ਮਜਦੂਰ ਭਲਾਈ ਮੋਰਚਾ ਇੰਟਕ ਦਾ ਬਲਾਕ ਮੋਗਾ ਦਾ ਪ੍ਰਧਾਨ ਨਿਯੁਕਤ ਕਰਣ ਦਾ ਐਲਾਨ…

Read More

ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ

ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ

ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ ਮੋਗਾ, (ਗੁਰਜੰਟ ਸਿੰਘ)- ਆਲ ਇੰਡੀਆ ਵਾਲਮੀਕ ਖਾਲਸਾ ਦਲ ਪੰਜਾਬ ਦੇ ਮੁੱਖ ਦਫਤਰ ਵਿਖੇ ਕਾਰਗਿਲ ਦੇ ਸ਼ਹੀਦ ਜੋਰਾ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਅਤੇ ਮੁੱਖ ਮਹਿਮਾਨ ਸ੍ਰ. ਬਲਰਾਜ ਸਿੰਘ ਬੁੱਟਰ ਸੀਨੀਅਰ ਵਾਇਸ ਚੇਅਰਮੈਨ ਸਪੋਰਟਸ ਸੈੱਲ ਪੀ. ਪੀ. ਸੀ. ਪੰਜਾਬ ਇਸ ਮੌਕੇ ਤੇ ਪਹੁੰਚੇ ਅਤੇ ਸ੍ਰੀ ਮਦਨ ਲਾਲ ਬੋਹਤ ਪ੍ਰਧਾਨ ਜੀ ਨੇ ਸ੍ਰ. ਬੁੱਟਰ ਜੀ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ । ਸ੍ਰ. ਬੁੱਟਰ ਨੇ ਕਿਹਾ ਕਿ ਸ਼ਹੀਦ ਜੋਰਾ ਸਿੰਘ ਵਰਗੇ ਜਵਾਨ ਨੇ ਕਾਰਗਿਲ ਦੀਆਂ ਪਹਾੜੀਆਂ ਵਿੱਚ ਦੁਸ਼ਮਣਾਂ…

Read More