ਕਿਸਾਨ ਵੀਰ 1 ਤੋਂ 10 ਜੂਨ ਤੱਕ ਜਰੂਰੀ ਵਸਤਾਂ ਦੇ ਬਾਈਕਾਟ ਮੁਹਿੰਮ ਦਾ ਸਾਥ ਦੇਣ -ਕਿਸਾਨ ਆਗੂ

ਕਿਸਾਨ ਵੀਰ 1 ਤੋਂ 10 ਜੂਨ ਤੱਕ ਜਰੂਰੀ ਵਸਤਾਂ ਦੇ ਬਾਈਕਾਟ ਮੁਹਿੰਮ ਦਾ ਸਾਥ ਦੇਣ -ਕਿਸਾਨ ਆਗੂ

ਕਿਸਾਨ ਵੀਰ 1 ਤੋਂ 10 ਜੂਨ ਤੱਕ ਜਰੂਰੀ ਵਸਤਾਂ ਦੇ ਬਾਈਕਾਟ ਮੁਹਿੰਮ ਦਾ ਸਾਥ ਦੇਣ -ਕਿਸਾਨ ਆਗੂ ਨੱਥੂਵਾਲਾ ਗਰਬੀ ,(ਪਵਨ ਗਰਗ): ਭਾਰਤ ਦੇਸ਼ ਵਿੱਚ ਕਿਸਾਨਾਂ ਦੀ ਹੁੰਦੀ ਲੁੱਟ ਖਸੁੱਟ ਨੂੰ ਰੋਕਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ ਵੱਖ ਜਥੇਬੰਧੀਆਂ ਦੇ ਸਾਂਝੇ ਮੋਰਚੇ ਵੱਲੋਂ 1 ਜੂਨ ਤੋਂ 10 ਜੂਨ ਤੱਕ ਰੋਜਾਨਾਂ ਦੀਆਂ ਜਰੂਰੀ ਵਸਤਾਂ ਜਿਵੇ: ਦੁੱਧ, ਸਬਜੀਆਂ ਆਦਿ ਦੀ ਸ਼ਹਿਰਾਂ ਨੂੰ ਸਪਲਾਈ ਰੋਕਣ ਵਾਸਤੇ ਕੀਤੇ ਗਏ ਫੈਸਲੇ ਨੂੰ ਲਾਗੂ ਕਰਨ ਵਾਸਤੇ ਕਿਸਾਨ ਵੀਰ ਸਾਥ ਦੇਣ। ਇੰਨ•ਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਬਾਘਾਪੁਰਾਣਾ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ…

Read More

ਮਹਿੰਗੀ ਕੀਮਤ ਦਾ ਡਿੱਗਿਆ ਫੋਨ ਵਾਪਸ ਕਰਕੇ ਦਿਖਾਈ ਇਮਾਨਦਾਰੀ

ਮਹਿੰਗੀ ਕੀਮਤ ਦਾ ਡਿੱਗਿਆ ਫੋਨ ਵਾਪਸ ਕਰਕੇ ਦਿਖਾਈ ਇਮਾਨਦਾਰੀ

ਮਹਿੰਗੀ ਕੀਮਤ ਦਾ ਡਿੱਗਿਆ ਫੋਨ ਵਾਪਸ ਕਰਕੇ ਦਿਖਾਈ ਇਮਾਨਦਾਰੀ ਬਾਘਾਪੁਰਾਣਾ,  (ਰਾਜਿੰਦਰ ਸਿੰਘ ਕੋਟਲਾ): ਜਿੱਥੇ ਅੱਜ ਕੱਲ ਬੇਈਮਾਨੀ ਠੱਗੀ-ਠੋਰੀ ਆਦਿ ਦੇ ਜਿਆਦਾ ਮਸਲੇ ਸਾਹਮਣੇ ਆ ਰਹੇ ਹਨ ਉੱਥੇ ਅਜੇ ਵੀ ਕੁਝ ਲੋਕਾਂ ਵਿੱਚ ਇਮਾਨਦਾਰੀ ਜਿੰਦਾ ਹੈ, ਅਜਿਹੀ ਹੀ ਮਿਸਾਲ ਸਥਾਨਕ ਸ਼ਹਿਰ ਵਿਖੇ ਉਦੋਂ ਵੇਖਣ ਨੂੰ ਮਿਲੀ ਜਦ ਗੁਰਵਿੰਦਰ ਸਿੰਘ ਪੁੱਤਰ ਰੂਪ ਕੁਮਾਰ ਵਾਸੀ ਮੋਗਾ ਰੋਡ ਦਾ ਤਕਰੀਬਨ 20,000 ਕੀਮਤ ਦਾ ਮੋਬਾਇਲ ਜੋ ਬੀਤੀ 23 ਮਈ ਦੀ ਰਾਤ ਨੂੰ ਡਿੱਗ ਪਿਆ ਸੀ ਜੋ ਜਸਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ, ਜਸਕਰਣ ਸਿੰਘ ਪੁੱਤਰ ਗੁਰਨੈਬ ਸਿੰਘ ਅਤੇ ਵਿਸ਼ਵਾਜੀਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਨੇੜੇ ਪੰਜਾਬ…

Read More

ਗਊ ਇੱਕ ਪ੍ਰਾਣੀ ਹੀ ਨਹੀਂ ਬਲਕਿ ਭਾਰਤ ਦੇ ਪ੍ਰਾਣ ਹਨ- ਸੁਮੇਧਾ ਭਾਰਤੀ

ਗਊ ਇੱਕ ਪ੍ਰਾਣੀ ਹੀ ਨਹੀਂ ਬਲਕਿ ਭਾਰਤ ਦੇ ਪ੍ਰਾਣ ਹਨ- ਸੁਮੇਧਾ ਭਾਰਤੀ

ਗਊ ਇੱਕ ਪ੍ਰਾਣੀ ਹੀ ਨਹੀਂ ਬਲਕਿ ਭਾਰਤ ਦੇ ਪ੍ਰਾਣ ਹਨ- ਸੁਮੇਧਾ ਭਾਰਤੀ ਮੋਗਾ (ਜਗਮੋਹਨ ਸ਼ਰਮਾਂ): ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਦੁਆਰਾ ਕੀਤੀ ਜਾ ਰਹੀ ਪੰਜ ਦਿਨਾਂ ਸ਼੍ਰੀ ਕ੍ਰਿਸ਼ਨ ਕਥਾ ਦੇ ਚੌਥੇ ਦਿਨ ਸਾਧਵੀ ਸੁਮੇਧਾ ਭਾਰਤੀ ਨੇ ਵਿਚਾਰਾਂ ਕਰਦਿਆਂ ਕਿਹਾ ਕਿ ਵਿਅਕਤੀ ਦੇ ਸਰੀਰ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਵਾਤਾਵਰਣ ਨੂੰ ਪੂਰੀ ਤਰ•ਾਂ ਪ੍ਰਭਾਵਿਤ ਕਰਦੀਆਂ ਹਨ। ਅੱਜ ਮਨੁੱਖ ਦੀ ਅਸ਼ਾਂਤੀ ਦਾ ਕਾਰਣ ਵੀ ਇਹ ਤਰੰਗਾਂ ਹੀ ਹਨ ਕਿਉਂਕਿ ਵਿਅਕਤੀ ਨੂੰ ਸ਼ੁੱਧ ਕਿਰਨਾਂ ਨਹੀਂ ਮਿਲ ਰਹੀਆਂ ਹਨ।  ਸਾਧਵੀ ਨੇ ਇਸਦਾ ਹੱਲ ਦੱਸਦੇ ਹੋਏ ਕਿਹਾ ਕਿ ਵਿਅਕਤੀ ਨੂੰ ਆਪਣੇ ਸੁਭਾਅ ਵਿੱਚ ਪਰਿਵਰਤਨ ਲਿਆਉਂਣਾ ਜਰੂਰੀ…

Read More

ਗਾਇਕ ਕੁਲਦੀਪ ਭੱਟੀ ਦਾ ਗੀਤ, ‘ਦਿਲ ਵਾਲਾ ਦੁੱਖੜਾ’ ਵੰਡਾਏਗਾ ਲੋਕਾਂ ਦੇ ਦੁੱਖ- ਦਰਸ਼ਨ ਸਿੰਘ

ਗਾਇਕ ਕੁਲਦੀਪ ਭੱਟੀ ਦਾ ਗੀਤ, 'ਦਿਲ ਵਾਲਾ ਦੁੱਖੜਾ' ਵੰਡਾਏਗਾ ਲੋਕਾਂ ਦੇ ਦੁੱਖ- ਦਰਸ਼ਨ ਸਿੰਘ

ਗਾਇਕ ਕੁਲਦੀਪ ਭੱਟੀ ਦਾ ਗੀਤ, ‘ਦਿਲ ਵਾਲਾ ਦੁੱਖੜਾ’ ਵੰਡਾਏਗਾ ਲੋਕਾਂ ਦੇ ਦੁੱਖ- ਦਰਸ਼ਨ ਸਿੰਘ ਮੋਗਾ (ਰਾਜਵਿੰਦਰ ਰੌਂਤਾ): ਪ੍ਰਸਿੱਧ ਪੰਜਾਬੀ ਗਾਇਕ ਕੁਲਦੀਪ ਭੱਟੀ ਦਾ ਨਵਾਂ ਸਿੰਗਲ ਟਰੈਕ, ‘ਦਿਲ ਵਾਲਾ ਦੁੱਖੜਾ’ ਗੀਤ ਦਾ ਪੋਸਟਰ ਤਾਜ ਹੋਟਲ ਮੋਗਾ ਵਿਖੇ ਜਾਰੀ ਕੀਤਾ ਗਿਆ। ਇਸ ਸਮੇਂ ਪੰਜਾਬੀ ਗੀਤ ਸੰਗੀਤ ਦੀਆਂ ਚਰਚਿਤ ਹਸਤੀਆਂ ਮੌਜੂਦ ਸਨ। ਕੁਲਦੀਪ ਭੱਟੀ ਪੱਤੋ ਦਾ ਨਵਾਂ ਸਿੰਗਲ ਟਰੈਕ, ‘ਦਿਲ ਵਾਲਾ ਦੁੱਖੜਾ’ ਦਾ ਪੋਸਟਰ ਜਾਰੀ ਕਰਦਿਆਂ ਰੂਟਸ ਕੰਪਨੀ ਦੇ ਮਾਲਕ ਦਰਸ਼ਨ ਸਿੰਘ ਪਨੇਸਰ ਨੇ ਕਿਹਾ ਕਿ ਇਹ ਗੀਤ ਖੁਦਕੁਸ਼ੀ ਕਰਨ ਵੱਲ ਜਾਂਦੇ ਕਦਮਾਂ ਨੂੰ ਜਿੰਦਗੀ ਜਿਉਣ ਵੱਲ ਮੋੜਨ ਲਈ ਇੱਕ ਯਤਨ ਹੋਵੇਗਾ। ਸਾਨੂੰ…

Read More

ਪੰਜਾਬ ਵਿਰਾਸਤ ਮੰਚ ਮੋਗਾ ਵੱਲੋਂ ਸਰਦਾਰ ਪੰਛੀ ਦਾ ਚੰਡੀਗੜ• ‘ਚ ਸਨਮਾਨ 27 ਨੂੰ

ਪੰਜਾਬ ਵਿਰਾਸਤ ਮੰਚ ਮੋਗਾ ਵੱਲੋਂ ਸਰਦਾਰ ਪੰਛੀ ਦਾ ਚੰਡੀਗੜ• ‘ਚ ਸਨਮਾਨ 27 ਨੂੰ ਮੋਗਾ (ਨਿਊਜ਼ 24): ਮਾਲਵੇ ਦੀ ਪ੍ਰਸਿੱਧ ਸੰਸਥਾ ਪੰਜਾਬ ਵਿਰਾਸਤ ਮੰਚ (ਰਜਿ) ਮੋਗਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਉਰਦੂ ਭਾਸ਼ਾ ਦੇ ਉਘੇ ਸ਼ਾਇਰ ਸਰਦਾਰ ਪੰਛੀ ਦਾ ਉਨ•ਾਂ ਦੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ 27 ਮਈ ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16 ਬੀ ਚੰਡੀਗੜ• ਵਿਖੇ ਵਿਸ਼ੇਸ਼ ਸਮਾਗਮ ਕਰਕੇ ਸਨਮਾਨ ਕੀਤਾ ਜਵੇਗਾ। ਜਾਣਕਾਰੀ ਦਿੰਦਿਆਂ ਪੰਜਾਬ ਵਿਰਾਸਤ ਮੰਚ ਦੇ ਸਕੱਤਰ ਸਰਬਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੰਚ ਦੇ ਪ੍ਰਧਾਨ ਅਤੇ ਰਾਜ ਸੂਚਨਾਂ ਕਮਿਸ਼ਨਰ ਨਿਧੱੜਕ ਸਿੰਘ ਬਰਾੜ ਦੀ…

Read More

ਬਜ਼ੁਰਗਾਂ ਦੀ ਪੈਨਸ਼ਨ 750 ਤੋਂ ਵਧਾ ਕੇ 1500 ਕੀਤੀ ਜਾਵੇ : ਗੋਇਲ/ਸੇਠੀ

ਬਜ਼ੁਰਗਾਂ ਦੀ ਪੈਨਸ਼ਨ 750 ਤੋਂ ਵਧਾ ਕੇ 1500 ਕੀਤੀ ਜਾਵੇ : ਗੋਇਲ/ਸੇਠੀ ਮੋਗਾ (ਲਖਵੀਰ ਸਿੰਘ): ਸੀਨੀਅਰ ਸਿਟੀਜਨਜ਼ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਚਮਨ ਲਾਲ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਭਲਾਈ ਵਿਭਾਗ ਵੱਲੋਂ ਤਿਆਰ ਕੀਤੀ ਜਾ ਰਹੀ ਸਟੇਟ ਪਾਲਿਸੀ ਜੋ ਕਿ ਬਜ਼ੁਰਗਾਂ ਲਈ ਹੈ, ਉਸ ‘ਚ ਸੀਨੀਅਰ ਸਿਟੀਜਨਜ਼ ਵੈਲਫੇਅਰ ਸੁਸਾਇਟੀ ਆਪਣੇ ਸੁਝਾਵ ਭੇਜੇਗੀ। ਜਿਨਾਂ ‘ਚ ਸੁਸਾਇਟੀ ਦੀਆਂ ਮੰਗਾਂ ਇਹ ਹਨ ਕਿ ਬਜ਼ਰੁਗਾਂ ਦੀ ਪੈਂਨਸਨ 750 ਰੁਪਏ ਤੋਂ ਵਧਾ ਕੇ 1500 ਕੀਤੀ ਜਾਵੇ, ਰੇਲਵੇ ਦੀ ਤਰ•ਾਂ ਬੱਸਾਂ ‘ਚ ਵੀ ਰਿਆਇਤੀ ਟਿਕਟ ਦਿੱਤੀ ਜਾਵੇ, ਪੁਰਸ਼ਾ ਲਈ ਬੁਢਾਪਾ…

Read More

3 ਜੂਨ ਨੂੰ ਪਿੰਡ ਭੇਖਾ ‘ਚ ਕੁਕਿੰਗ ਕੈਂਪ ਲਾਇਆ ਜਾਵੇਗਾ : ਵਰਿੰਦਰ ਭੇਖਾ

3 ਜੂਨ ਨੂੰ ਪਿੰਡ ਭੇਖਾ ‘ਚ ਕੁਕਿੰਗ ਕੈਂਪ ਲਾਇਆ ਜਾਵੇਗਾ : ਵਰਿੰਦਰ ਭੇਖਾ ਮੋਗਾ (ਲਖਵੀਰ ਸਿੰਘ): ਉਘੇ ਸਮਾਜ ਸੇਵੀ ਇੰਗਲੈਡ ਨਿਵਾਸੀ ਨਛੱਤਰ ਸਿੰਘ ਬਰਾੜ (ਭੇਖੇ) ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਕਿੱਤਾ ਮੁਖੀ ਸਿਖਲਾਈ ਕੋਰਸਾਂ ਤਹਿਤ 3 ਜੂਨ ਨੂੰ ਪਿੰਡ ਭੇਖਾ ਦੇ ਸੰਤ ਪ੍ਰੇਮ ਸਿੰਘ ਜੀ ਗੁਰੂਦੁਆਰਾ ਸਾਹਿਬ ਦੇ ਲੰਗਰ ਹਾਲ ‘ਚ ਕੁਕਿੰਗ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਰੂਰਲ ਐਨ.ਜੀ.ਓ ਮੋਗਾ ਦੇ ਮੀਤ ਪ੍ਰਧਾਨ ਵਰਿੰਦਰ ਭੇਖਾ ਨੇ ਦੱਸਿਆ ਕਿ ਜੂਨ ਮਹੀਨੇ ਦੀ ਛੁੱਟੀਆਂ ਨੂੰ ਮੁੱਖ ਰੱਖਦਿਆਂ ਲੜਕੀਆਂ ਨੂੰ…

Read More

ਡਿਪਟੀ ਕਮਿਸ਼ਨਰ ਨੇ ਧੁੱਸੀ ਬੰਧ ਅਤੇ ਸੰਭਾਵਿਤ ਹੜ•ਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਨਿਰੀਖਣ

ਡਿਪਟੀ ਕਮਿਸ਼ਨਰ ਨੇ ਧੁੱਸੀ ਬੰਧ ਅਤੇ ਸੰਭਾਵਿਤ ਹੜ•ਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਨਿਰੀਖਣ

ਡਿਪਟੀ ਕਮਿਸ਼ਨਰ ਨੇ ਧੁੱਸੀ ਬੰਧ ਅਤੇ ਸੰਭਾਵਿਤ ਹੜ•ਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਨਿਰੀਖਣ ਆਗਾਮੀ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਹੋਣ ਵਾਲੇ ਹੜ• ਰੋਕੂ ਕਾਰਜਾਂ ਦਾ ਵੀ ਲਿਆ ਜ਼ਾਇਜ਼ਾ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਧੁੱਸੀ ਬੰਧ ਨੂੰ ਮਜ਼ਬੂਤ ਕਰਨ ਦੇ ਦਿੱਤੇ ਨਿਰਦੇਸ਼ ਧਰਮਕੋਟ (ਪਵਨ ਗਰਗ): ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਵੱਲੋਂ ਜ਼ਿਲ•ੇ ਅੰਦਰ ਦਰਿਆ ਸਤਲੁੱਜ ਨਾਲ ਲੱਗਦੇ ਧੁੱਸੀ ਬੰਧ ਅਤੇ ਆਗਾਮੀ ਬਰਸਾਤਾਂ ਕਾਰਣ ਸੰਭਾਵਿਤ ਹੜ•ਾਂ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ•ਾਂ ਨਾਲ ਐਸ.ਡੀ.ਐਮ ਧਰਮਕੋਟ ਗੁਰਵਿੰਦਰ ਸਿੰਘ ਜੌਹਲ…

Read More

ਝੋਨੇ ਦੀ ਲਵਾਈ 20 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ-ਡਾ: ਹਰਿੰਦਰਜੀਤ ਸਿੰਘ

ਝੋਨੇ ਦੀ ਲਵਾਈ 20 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ-ਡਾ: ਹਰਿੰਦਰਜੀਤ ਸਿੰਘ

ਝੋਨੇ ਦੀ ਲਵਾਈ 20 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ-ਡਾ: ਹਰਿੰਦਰਜੀਤ ਸਿੰਘ • ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਮਕਸਦ ਸੂਬੇ ਨੂੰ ਮਾਰੂਥਲ ਬਣਨ ਤੋਂ ਠੱਲ• ਪਾਉਣਾ • 20 ਜੂਨ ਤੋਂ ਪਹਿਲਾਂ ਝੋਨਾ ਬੀਜਣ ਵਾਲੇ ਕਿਸਾਨਾਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ ਮੋਗਾ (ਪਵਨ ਗਰਗ): ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਪਿਛਲੇ ਸਾਲਾਂ ਦੇ ਮੁਕਾਬਲੇ 15 ਜੂਨ ਦੀ ਬਜਾਏ 20 ਜੂਨ ਤੋਂ ਪਹਿਲਾਂ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਕਾਰਣ ਆਉਂਦੇ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਹੋਵੇਗੀ। ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ:…

Read More

ਫਰਾਈਡੇ-ਡ੍ਰਾਈ ਡੇਅ ਤਹਿਤ ਸਿਹਤ ਵਿਭਾਗ ਨੇ ਪਾਣੀ ਦੇ ਸ੍ਰੋਤ ਸਾਫ ਕਰਵਾਏ

ਫਰਾਈਡੇ-ਡ੍ਰਾਈ ਡੇਅ ਤਹਿਤ ਸਿਹਤ ਵਿਭਾਗ ਨੇ ਪਾਣੀ ਦੇ ਸ੍ਰੋਤ ਸਾਫ ਕਰਵਾਏ

ਫਰਾਈਡੇ-ਡ੍ਰਾਈ ਡੇਅ ਤਹਿਤ ਸਿਹਤ ਵਿਭਾਗ ਨੇ ਪਾਣੀ ਦੇ ਸ੍ਰੋਤ ਸਾਫ ਕਰਵਾਏ ਸਪੀਕਰ ਰਾਹੀਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਕੀਤਾ ਗਿਆ ਜਾਗਰੂਕ ਮੋਗਾ  (ਪਵਨ ਗਰਗ/ਜਗਮੋਹਨ ਸ਼ਰਮਾਂ): ਐਵਰੀ ਫਰਾਈਡੇ- ਡ੍ਰਾਈ ਡੇਅ ਦੇ ਸਬੰਧ ਵਿੱਚ ਅੱਜ ਸਿਹਤ ਵਿਭਾਗ ਮੋਗਾ ਵੱਲੋਂ ਸ਼ਹਿਰ ਦੇ ਮਟਾਂ ਵਾਲਾ ਵਿਹੜਾ ਸਮੇਤ ਕਈ ਗਲੀਆਂ ਵਿੱਚ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਗਈ। ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਜਾਂਚ ਕਰ ਰਹੀ ਟੀਮ ਨੂੰ ਮਟਾਂ ਵਾਲਾ ਵਿਹੜਾ ਵਿੱਚ 14 ਘਰਾਂ ਵਿੱਚੋਂ ਕਾਫੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ਤੇ ਦਵਾਈ ਪਾ ਕੇ ਨਸ਼ਟ ਕਰ…

Read More