ਪੰਜਾਬ ਦੇ ਪਾਣੀਆ ਨੂੰ ਗੰਦਲਾ ਕਰਨ ਨੂੰ ਲੈ ਕਿ ਸਾਹਕੋਟ ਜਿਮਨੀ ਚੋਣ ਵਿਰੋਧ ਕਰਨ ਜਾ  ਰਹੇ ਸਾਬਕਾ ਗੈਂਗਸਟਾਰ ਲੱਖਾ ਸਧਾਣਾ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ

ਸਾਬਕਾ ਗੈਂਗਸਟਾਰ ਲੱਖਾ ਸਧਾਣਾ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ

ਪੰਜਾਬ ਦੇ ਪਾਣੀਆ ਨੂੰ ਗੰਦਲਾ ਕਰਨ ਨੂੰ ਲੈ ਕਿ ਸਾਹਕੋਟ ਜਿਮਨੀ ਚੋਣ ਵਿਰੋਧ ਕਰਨ ਜਾ  ਰਹੇ ਸਾਬਕਾ ਗੈਂਗਸਟਾਰ ਲੱਖਾ ਸਧਾਣਾ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ ਮੋਗਾ 24 ਮਈ (ਨਵਦੀਪ ਮਹੇਸਰੀ): ਬੀਤੇ ਦਿਨੀਂ ਬਿਆਸ ਦਰਿਆ ਵਿੱਚ ਚੱਡਾ ਸੂੰਗਰ ਮਿੱਲਜ ਦੇ ਘੁਲੇ ਜਹਿਰਲੇ ਕੈਮੀਕਲ ਨੂੰ ਲੈ ਕੇ ਚੱਡਾ ਮਿਲਜ ਖਿਲਾਫ ਕੋਈ ਕਾਰਵਾਈ ਨਾ ਹੋਣ ਨੂੰ ਲੈ ਕਿ ਇਹ ਮਸਲਾ ਪੰਜਾਬ ਸਰਕਾਰ ਦੇ ਗਲੇ ਹੱਡੀ ਬਣਿਆ ਹੋਇਆ ਹੈ ਤੇ ਦਜੇ ਪਾਸੇ ਪੰਜਾਬ ਦੇ ਪਾਣੀ ਨੂੰ ਗੰਧਲਾ ਕਰਨ ਦੇ ਮਸਲੇ ਨੂੰ ਹਲਕਾ ਪੂਰਾ ਦੇ ਪਿੰਡ ਸਧਾਣਾ ਦੇ ਨੌਜਾਵਾਨ ਲੱਖਾ ਸਧਾਣਾ ਨੇ ਪੰਜਾਬ ਵਿੱਚ…

Read More

ਮੀਟਰ ਰੀਡਰ ਤੇ ਬਿੱਲ ਵੰਡਣ ਵਾਲੇ ਕਾਮਿਆਂ ਦੀ ਛਾਂਟੀ ਦੀ ਸਖਤ ਨਿਖੇਧੀ

ਮੀਟਰ ਰੀਡਰ ਤੇ ਬਿੱਲ ਵੰਡਣ ਵਾਲੇ ਕਾਮਿਆਂ ਦੀ ਛਾਂਟੀ ਦੀ ਸਖਤ ਨਿਖੇਧੀ ਸਮਾਲਸਰ, (ਗਗਨਦੀਪ ਸ਼ਰਮਾਂ):- ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਸਰਕਲ ਫਰੀਦਕੋਟ ਦੇ ਪ੍ਰਧਾਨ ਰਛਪਾਲ ਸਿੰਘ ਡੇਮਰੂ ਅਤੇ ਸਰਕਲ ਸਕੱਤਰ ਸਵਰਨ ਸਿੰਘ ਔਲਖ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਨੂੰ ਅੱਗੇ ਤੋਰਨ ਦੀ ਸਾਜਿਸ਼ ਤਹਿਤ ਪਹਿਲਾਂ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਅੰਦਰ ਕੰਮ ਕਰਦੇ ਛੇ ਸੌ ਪੈਂਤੀ ਠੇਕਾ ਕਾਮਿਆਂ ਦੀ ਛਾਂਟੀ ਕਰ ਦਿੱਤੀ ਸੀ। ਥਰਮਲ ਪਲਾਂਟ ਕਾਮਿਆਂ ਦੇ ਤਿੰਨ ਮਹੀਨੇ ਲੰਮੇ ਸੰਘਰਸ਼ ਅਤੇ ਆਮ ਲੋਕਾਂ ਦੀ ਮਿਲੀ ਹਮਾਇਤ ਸਦਕਾ ਥਰਮਲ ਕਾਮੇ…

Read More

ਮੁਸਲਮ ਭਾਈਚਾਰੇ ਵਲੋਂ ਮੋਮਬੱਤੀ ਮਾਰਚ ਕੱਢਿਆ

ਮੁਸਲਮ ਭਾਈਚਾਰੇ ਵਲੋਂ ਮੋਮਬੱਤੀ ਮਾਰਚ ਕੱਢਿਆ ਅਲਾਇੰਸ ਇੰਟਰਨੈਸ਼ਨਲ ਤੇ ਹੋਰ ਲੋਕਾਂ ਨੇ ਕੀਤੀ ਸ਼ਮੂਲੀਅਤ ਨਿਹਾਲ ਸਿੰਘ ਵਾਲਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਡਾ.ਫ਼ਕੀਰ ਮੁਹੰਮਦ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ ਅਤੇ ਇਸ ਰੋਸ ਮਾਰਚ ਵਿੱਚ ਅਲਾਇੰਸ ਇੰਟਰਨੈਸ਼ਨਲ ਕਲੱਬ ਅਤੇ ਇਨਸਾਫ਼ ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ। ਨਿਹਾਲ ਸਿੰਘ ਵਾਲਾ ਦੇ ਮੁੱਖ ਚੌਂਕ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ.ਫ਼ਕੀਰ ਮੁਹੰਮਦ, ਰਾਜਵਿੰਦਰ ਰੌਂਤਾ, ਬੀਐਸ ਬਿੱਟੂ ਆਦਿ ਬੁਲਾਰਿਆਂ ਨੇ ਕਿਹਾ ਕਿ ਆਸਿਫਾ ਨਾਲ ਦਰਿੰਦਗੀ ਭਰਿਆ ਕਾਰਨਾਮਾਂ ਭਾਰਤ ਵਿੱਚ ਵਸਦੇ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਧੀਆਂ, ਭੈਣਾਂ, ਬੱਚੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਬਾਲੜੀਆਂ…

Read More

ਪੇਂਡੂ ਮਜਦੂਰ ਯੂਨੀਅਨ ਵੱਲੋਂ ਰੋਸ ਮੁਜਾਹਰਾ

ਪੇਂਡੂ ਮਜਦੂਰ ਯੂਨੀਅਨ ਵੱਲੋਂ ਰੋਸ ਮੁਜਾਹਰਾ ਸਮਾਲਸਰ, (ਗਗਨਦੀਪ ਸ਼ਰਮਾ) : ਪੇਂਡੂ ਮਜਦੂਰ ਯੂਨੀਅਨ ਵੱਲੋਂ ਕਸ਼ਮੀਰ ਦੇ ਕਠੂਆ ਵਿਚ ਅੱਠ ਸਾਲਾ ਬੱਚੀ ਆਸਿਫਾ ਨਾਲ ਮੰਦਰ ਵਿਚ ਹੋਏ ਘਿਨਾਉਣੇ ਕਾਰਨਾਮੇ ਦੇ ਰੋਸ ਵਜੋਂ ਅਤੇ ਇਸ ਕਾਰਨਾਮੇ ਵਿਚ ਸ਼ਾਮਿਲ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਕਸਬਾ ਸਮਾਲਸਰ ਵਿਖੇ ਮੁਜਾਹਰਾ ਅਤੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਸਕੱਤਰ ਮੰਗਾ ਸਿੰਘ ਵੈਰੋਕੇ, ਬਲਾਕ ਸਕੱਤਰ ਬਲਕਾਰ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਕਰਨ ਸਿੰਘ ਵੈਰੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਠੂਆ ਵਿਚ ਅੱਠ ਸਾਲਾ ਬੱਚੀ ਅਤੇ ਯੂ.ਪੀ. ਵਿਚ ਅਠਾਰਾਂ ਸਾਲਾ…

Read More

ਆਸਿਫਾ ਨੂੰ ਇਨਸਾਫ ਦਿਵਾਉਣ ਲਈ ਵੱਖ-ਵੱਖ ਜੱਥੇਬੰਦੀਆਂ ਨੇ ਮੋਮਬੱਤੀ ਮਾਰਚ ਕੱਢਿਆ

ਆਸਿਫਾ ਨੂੰ ਇਨਸਾਫ ਦਿਵਾਉਣ ਲਈ ਵੱਖ-ਵੱਖ ਜੱਥੇਬੰਦੀਆਂ ਨੇ ਮੋਮਬੱਤੀ ਮਾਰਚ ਕੱਢਿਆ ਮੋਗਾ,  (ਪਵਨ ਗਰਗ) : ਜੰਮੂ ਦੇ ਕਠੂਆ ‘ਚ 8 ਸਾਲਾ ਦੀ ਮਾਸੂਮ ਬੱਚੀ ਆਸਿਫਾ ਦੇ ਨਾਲ ਸਮੂਹਿਕ ਬਲਾਤਕਾਰ ਦੇ ਵਿਰੋਧ ਵਿਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸ਼ਜਾਵਾਂ ਦਿਵਾਉਣ ਦੇ ਸਬੰਧ ਵਿਚ ਬਹੁਜਮਨ ਕ੍ਰਾਂਤੀ ਮੋਰਚਾ ਵੱਲੋਂ ਮੋਗਾ ਦੀਆਂ ਸਿੱਖ ਧਾਰਮਿਕ, ਮੁਸਲਿਮ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸ਼ਹਿਰੀ ਇਕਾਈ ਅਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ। ਇਸ ਮੌਕੇ ਜਗਮੋਹਣ ਸਿੰਘ, ਧਰਮਿੰਦਰ ਸਿੰਘ, ਬਲਰਾਜ ਸਿੰਘ ਖਾਲਸਾ, ਮਨਜੀਤ ਸਿੰਘ, ਅਬਦੁਲ ਰਹਿਮਾਨ ਅਤੇ ਮੁਹੰਮਦ ਆਲਮ ਨੇ ਦੁੱਖ ਪ੍ਰਗਟ ਕਰਦਿਆਂ…

Read More

ਮਿਲੇਨੀਅਮ ਵਰਲਡ ਸਕੂਲ ਵਿਚ ਕੱਢਿਆ ਕੈਂਡਲ ਮਾਰਚ

ਮਿਲੇਨੀਅਮ ਵਰਲਡ ਸਕੂਲ ਵਿਚ ਕੱਢਿਆ ਕੈਂਡਲ ਮਾਰਚ ਮੋਗਾ, (ਜਗਮੋਹਨ ਸ਼ਰਮਾ) : ਮੋਗਾ-ਕੋਟਕਪੂਰਾ ਰੋਡ ਤੇ ਸਥਿਤ ਮਿਲੇਨਿਅਮ ਵਰਲਡ ਸਕੂਲ ਵਿਚ ਸਮਾਜ ਵਿਚ ਔਰਤਾਂ ਤੇ ਬੱਚਿਆ ਤੇ ਅਤਿਆਚਾਰ ਰੋਕਣ ਅਤੇ ਜੰਮੂ-ਕਸ਼ਮੀਰ ਦੇ ਕਠੂਆ ਦੀ ਨਬਾਲਗ ਬੱਚੀ ਨਾਲ ਬਲਾਤਕਾਰ ਦੇ ਕਾਤਲਾਂ ਨੂੰ ਸਜਾ ਦਿਲਾਉਣ ਅਤੇ ਬਲਾਤਕਾਰ ਨੂੰ ਬੰਦ ਕਰਵਾਉਣ ਲਈ ਫਾਂਸੀ ਦੀ ਸਜਾ ਦੀ ਮੰਗ ਕਰਦੇ ਹੋਏ ਕੈਂਡਲ ਮਾਰਚ ਕੱਢ ਕੇ ਬੱਚੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਵੇਰ ਦੀ ਪ੍ਰਾਰਥਮਾ ਸਭਾ ਨੂੰ ਸੰਬੋਧਨ ਕਰਦਿਆ ਸਕੂਲ ਡਾਇਰੈਕਟਰ ਵਾਸੂ ਸ਼ਰਮਾ ਤੇ ਚੇਅਰਪਰਸਨ ਮੈਡਮ ਸੀਮਾ ਸ਼ਰਮਾ ਨੇ ਕਿਹਾ ਕਿ ਬੇਟੀਆ ਤੇ ਔਰਤਾਂ ਨਾਲ ਬਲਾਤਕਾਰ…

Read More

ਜਿਲਾ ਸਿੱਖਿਆ ਅਫਸਰ ਮੋਗਾ ਦਾ ਅਧਿਆਪਕਾਂ ਨੇ ਕੀਤਾ ਘਿਰਾਓ

ਜਿਲਾ ਸਿੱਖਿਆ ਅਫਸਰ ਮੋਗਾ ਦਾ ਅਧਿਆਪਕਾਂ ਨੇ ਕੀਤਾ ਘਿਰਾਓ ਜਿਲਾ ਸਿੱਖਿਆ ਅਫਸਰ ਨੇ ਭਵਿੱਖ ‘ਚ ਸਕੂਲਾਂ ‘ਚ ਜਾ ਕੇ ਅਧਿਆਪਕਾਂ ਨੂੰ ਧਮਕਾਉਣ ਦੀ ਕੀਤੀ ਕੋਸ਼ਿਸ਼ ਤਾਂ ਅਧਿਆਪਕ ਸਕੂਲਾਂ ‘ਚ ਘਿਰਾਉ ਕਰਨਗੇ : ਜਸਵਿੰਦਰ ਸਿੱਧੂ ਮੋਗਾ, (ਨਵਦੀਪ ਮਹੇਸਰੀ) : ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਅਧਿਆਪਕਾਂ ਦੀ ਸੱਤ ਸਾਲਾ ਤਿੰਨ ਸਾਲਾ ਤਬਾਦਲਾ ਨੀਤੀ ਨੂੰ ਲੈਕੇ ਅਤੇ ਕੱਚੇ ਅਧਿਆਪਕ ਪੱਕੇ ਕਰਵਾਉਣ ਲਈ ਆਰ ਪਾਰ ਦੀ ਲੜਾਈ ਲੜ ਰਿਹਾ ਹੈ ਪੰਜਾਬ ਭਰ ਚ ਸਿੱਖਿਆ ਵਿਭਾਗ ਦੇ ਪ੍ਰੋਜੈਕਟ ਪੜੋ ਪੰਜਾਬ ਸਮੇਤ ਸਾਰੇ ਗੈਰ-ਵਿੱਦਿਅਕ ਕੰਮਾਂ ਦਾ ਬਾਈਕਾਟ ਕੀਤਾ ਹੋਇਆ ਹੈ ਜਿਸ ਕਰਕੇ ਵਿਭਾਗ ਦੇ ਅਧਿਕਾਰੀ…

Read More

ਜੰਮੂ ਕਸ਼ਮੀਰ ਬਲਾਤਕਾਰ ਮਾਮਲੇ ‘ਚ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਕੱਢਿਆ ਕੈਂਡਲ ਮਾਰਚ

ਜੰਮੂ ਕਸ਼ਮੀਰ ਬਲਾਤਕਾਰ ਮਾਮਲੇ ‘ਚ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਕੱਢਿਆ ਕੈਂਡਲ ਮਾਰਚ ਮੋਗਾ, (ਜਗਮੋਹਨ ਸ਼ਰਮਾ) : ਆਮ ਆਦਮੀ ਪਾਰਟੀ ਵੱਲੋਂ ਜੰਮੂ ਕਸ਼ਮੀਰ ਵਿਖੇ ਇਕ ਮੰਦਰ ਵਿਖੇ ਨਾਬਾਲਗ ਨਾਲ ਕੀਤੇ ਗਏ ਬਲਾਤਕਾਰ ਦੇ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਨਸੀਬ ਬਾਵਾ ਜਿਲ•ਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਸ਼ਾਸ਼ਤ ਸੂਬਿਆਂ ਵਿੱਚ ਭਾਜਪਾ ਸਰਕਾਰ ਦੇ ਵਿਧਾਇਕਾਂ ਅਤੇ ਸੰਸਦਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਸ਼ਾਂਤੀ ਵਿਵਸਥਾ ਦਾ ਬੁਰਾ ਹਾਲ ਹੈ। ਯੂ.ਪੀ. ਵਿਚ ਭਾਜਪਾ ਦੇ ਇਕ ਮੰਤਰੀ ਵੱਲੋਂ ਲੜਕੀ ਦੇ ਨਾਲ ਕੇਤੇ ਗਏ ਬਲਾਤਕਾਰ ਦੇ ਬਾਅਦ ਭਾਜਪਾ…

Read More

ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਅਤੇ ਬਜਰੰਗ ਦਲ ਹਿੰਦੋਸਤਾਨ ਦੇ ਸਹਿਯੋਗ ਨਾਲ ਬੰਦ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ

ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਅਤੇ ਬਜਰੰਗ ਦਲ ਹਿੰਦੋਸਤਾਨ ਦੇ ਸਹਿਯੋਗ ਨਾਲ ਬੰਦ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ ਜਾਤੀਗਤ ਰਾਖਵਾਂਕਰਨ ਨੂੰ ਬੰਦ ਕਰਨ ਦੀ ਕੀਤੀ ਮੰਗ   ਮੋਗਾ, (ਨਿਊਜ਼ 24 ਸਰਵਿਸ) : ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਅਤੇ ਬਜਰੰਗ ਦਲ ਹਿੰਦੋਸਤਾਨ ਦੇ ਸਹਿਯੋਗ ਨਾਲ ਜਨਰਲ ਕੈਟਾਗਿਰੀ ਵੱਲੋਂ ਭਾਰਤ ਬੰਦ ਦੇ ਐਲਾਨ ਤਹਿਤ ਮੋਗਾ ਦੇ ਸਾਰੇ ਬਾਜ਼ਾਰਾਂ ਧਰਮਕੋਟ, ਬੱਧਨੀ ਕਲਾਂ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਆਦਿ ਵਿਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਅਤੇ ਬੰਦ ਸ਼ਾਂਤੀਪੂਰਵਕ ਰਿਹਾ। ਜਿਸ ਵਿਚ ਮਾਂ ਲਕਸ਼ਮੀ ਕਲੱਬ, ਚੌਂਕ ਸ਼ੇਖਾ ਬਾਜ਼ਾਰ ਐਸੋਸੀਏਸ਼ਨ, ਯੂਥ ਅਗਰਵਾਲ ਸਭਾ ਜਨਰਲ ਕੈਟਾਗਿਰੀ ਅਤੇ ਏਕਤਾ ਮੰਚ ਨੇ ਖੁੱਲ•…

Read More

ਦੇਸ਼ ਦੀ ਅਖੰਡਤਾ, ਸ਼ਾਂਤੀ ਅਤੇ ਭਾਈਚਾਰਕ ਢਾਂਚੇ ਦੀ ਰੱਖਿਆ ਲਈ ਕਾਂਗਰਸ ਤਿਆਰ ਬਰ ਤਿਆਰ: ਕਰਨਲ ਬਾਬੂ ਸਿੰਘ

ਦੇਸ਼ ਦੀ ਅਖੰਡਤਾ, ਸ਼ਾਂਤੀ ਅਤੇ ਭਾਈਚਾਰਕ ਢਾਂਚੇ ਦੀ ਰੱਖਿਆ ਲਈ ਕਾਂਗਰਸ ਤਿਆਰ ਬਰ ਤਿਆਰ: ਕਰਨਲ ਬਾਬੂ ਸਿੰਘ -ਦੇਸ਼ ਦੀ ਅਖੰਡਤਾਂ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਉਪਵਾਸ ਜਿਲਾ ਕਾਂਗਰਸ ਕਮੇਟੀ ਨੇ ਜਿਲਾ ਹੈਡਕੁਆਰਟਰ ਦਫ਼ਤਰ ਵਿਖੇ ਅਖੰਡਤਾਂ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਪ੍ਰਧਾਨਗੀ ਹੇਠ ਉਪਵਾਸ ਰੱਖਿਆ ਗਿਆ। ਇਸ ਮੌਕੇ ਤੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਪਤਨੀ ਡਾ. ਰਜਿੰਦਰ ਕਮਲ, ਜਗਸੀਰ ਸੀਰਾ ਚਕਰ, ਰਾਮਪਾਲ ਧਵਨ, ਡਾ. ਜੀ.ਐਸ. ਗਿੱਲ ਪੀ.ਏ. ਟੂ ਐਮ.ਐਲ.ਏ. ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਤੇ ਪੱਤਰਕਾਰਾਂ ਨਾਲ…

Read More