‘ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ’

'ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ'

‘ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ’ ਗਾਇਕ ਨਵੀ ਸੰਧੂ ਸਨਮਾਨਿਤ ਮੋਗਾ (ਨਵਦੀਪ ਮਹੇਸਰੀ) : ਸੰਗੀਤ ਇੱਕ ਮਿਠਾਸ, ਖੁਸ਼ੀ ਅਤੇ ਰੂਹ ਦੀ ਖੁਰਾਕ ਹੈ । ਕਿਸੇ ਵੀ ਮਿੱਠੇ ਸੰਗੀਤ ਦੀਆਂ ਧੁਨਾਂ ਜਦ ਵੀ ਕੰਨੀਂ ਪੈਂਦੀਆਂ ਤਾਂ ਮਨ, ਦਿਲ ਅਤੇ ਰੂਹ ਪ੍ਰਸੰਨ ਹੋ ਜਾਂਦੇ ਹਨ। ਜਦੋਂ ਮਿੱਠੇ ਸੰਗੀਤ ਦੇ ਨਾਲ ਨਾਲ ਸੁਰੀਲੀ ਤੇ ਪਿਆਰੀ ਆਵਾਜ਼ ਦਾ ਮੇਲ ਹੁੰਦਾ ਹੈ ਤਾਂ ਕੱਲੇ-ਕੱਲੇ ਸ਼ਬਦ ਨੂੰ ਸੁਣ ਕੇ ਸਕੂਨ ਹਾਸਲ ਹੁੰਦਾ ਹੈ । ਆਵਾਜ਼ ਤੇ ਕਲਾ ਇਕ ਗੁਣ ਹਨ ਜੋ ਕਿਸੇ ਕਿਸੇ ਨੂੰ ਪ੍ਰਮਾਤਮਾ ਨਿਵਾਜਦਾ ਹੈ, ਇਸੇ ਤਰ੍ਹਾਂ ਹੀ ਸਾਦਗੀ ਅਤੇ ਚੰਗੀ ਅਵਾਜ਼ ਦਾ…

Read More

ਬਲੂਮਿੰਗ ਬਡਜ਼ ਸਕੂਲ ਵਿਚ ਕਰਵਾਇਆ ਗਿਆ ਟੇਲੈਂਟ ਹੰਟ

ਬਲੂਮਿੰਗ ਬਡਜ਼ ਸਕੂਲ ਵਿਚ ਕਰਵਾਇਆ ਗਿਆ ਟੇਲੈਂਟ ਹੰਟ ਮੋਗਾ, 28 ਅਪ੍ਰੈਲ (ਜਗਮੋਹਨ ਸ਼ਰਮਾ) : ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਨਿਪੁੰਨ ਕਰਨ ਅਤੇ ਉਨ•ਾਂ ਅੰਦਰਲੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਅੱਜ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਅਲੱਗ ਅਲੱਗ ਉਮਰ ਵਰਗ ਦੇ ਗਰੁੱਪ ਬਣਾ ਕੇ ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ, ਨੌਵੀਂ ਤੋਂ ਬਾਰ•ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ…

Read More

ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਮੋਗਾ, 28 ਅਪ੍ਰੈਲ (ਜਗਮੋਹਨ ਸ਼ਰਮਾ) : ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਦੇ ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭ-ਇਛਾਵਾਂ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਇਹ ਬਹੁਤ ਹੀ ਭਾਗਾਂ ਵਾਲਾ ਸਮਾਂ ਹੈ ਕਿ ਤੁਸੀ ਆਪਣੇ ਇੰਜੀਨੀਅਰ ਬਣਨ ਦੇ ਸੁਪਨੇ ਨੂੰ ਸੱਚ ਕਰਦਿਆਂ ਅੱਜ ਇਕ ਪੜਾਅ ਨੂੰ ਪਾਰ ਕਰਦਿਆਂ, ਦੂਸਰੇ ਪੜਾਅ ਅੰਦਰ ਦਾਖਲ ਹੋਣ ਦੀ ਤਿਆਰੀ ਕਰ ਰਹੇ ਹੋ। ਉਨਾਂ ਵਿਦਿਆਰਥੀਆਂ ਨੂੰ ਹਮੇਸ਼ਾਂ ਸਖਤ ਮਿਹਨਤ,…

Read More

ਨਾਵਲਕਾਰ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਨਾਲ ਰੁਬਰੂ ਸਮਾਗਮ ਕਰਵਾਇਆ

ਨਾਵਲਕਾਰ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਨਾਲ ਰੁਬਰੂ ਸਮਾਗਮ ਕਰਵਾਇਆ ਸਮਾਲਸਰ, (ਗਗਨਦੀਪ ਸ਼ਰਮਾ) : ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਵੱਲੋਂ ਉੱਘੇ ਪੰਜਾਬੀ ਨਾਵਲਕਾਰ ਪ੍ਰਿੰਸੀਪਲ ਸ਼ਾਮ ਸੰੁੰਦਰ ਕਾਲੜਾ ਨਾਲ ਸ਼ਾਮ ਸੰਧੂਰੀ ਸਾਹਿਤਕ ਸਮਾਗਮ ਤਾਈ ਨਿਹਾਲੀ ਲਾਇਬ੍ਰੇਰੀ ਦੇ ਵੇਹੜੇ ਚ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂਆਤ ਅਧਿਆਪਕ ਦਲ ਪੰਜਾਬ ਦੇ ਆਗੂ ਸੁਰਜੀਤ ਸਿੰਘ ਸ਼ਤਾਬ ਵੱਲੋਂ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਦੀ ਸਾਹਿਤਕ ਜੀਵਨੀ ਤੇ ਸੰਖੇਪ ਰੂਪ ਵਿੱਚ ਚਾਨਣਾ ਪਾਇਆ। ਉਪਰੰਤ ਕਾਲੜਾ ਨੇ ਹਾਜਰ ਸਰੋਤਿਆਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਉਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਦਿਆਂ ਹੁਣ ਤੱਕ…

Read More

ਪੀ.ਆਈ.ਟੀ ਰੋਡੇ ਦੇ ਸਾਲਾਨਾ ਫੈਸਟੀਵਲ ਦ’ਵਰਟੈਕਸ ਵਿੱਚ ਵਿਦਿਆਰਥੀਆਂ ਨੇ ਪਾਈਆਂ ਧਮਾਲਾਂ

ਪੀ.ਆਈ.ਟੀ ਰੋਡੇ ਦੇ ਸਾਲਾਨਾ ਫੈਸਟੀਵਲ ਦ’ਵਰਟੈਕਸ ਵਿੱਚ ਵਿਦਿਆਰਥੀਆਂ ਨੇ ਪਾਈਆਂ ਧਮਾਲਾਂ ਮੁੱਖ ਮਹਿਮਾਨ ਡਾ. ਗੁਰਸ਼ਰਨ ਸਿੰਘ ਡੀਨ ਅਕਾਦਮਿਕ ਅਤੇ ਗੈਸਟ ਆਫ ਆੱਨਰ ਐਸ.ਐਚ.ਉ. ਲਵਦੀਪ ਸਿੰਘ ਨੇ ਲਵਾਈ ਹਾਜਰੀ ਸਮਾਲਸਰ, (ਗਗਨਦੀਪ ਸ਼ਰਮਾ) – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਧੀਨ ਚੱਲ ਰਹੇ ਪੰਜਾਬ ਇੰਸਟੀਚਿਊਟ ਆਫ ਟੈਕਨਾਲੌਜੀ ਜੀ.ਟੀ.ਬੀ. ਗੜ• (ਮੋਗਾ) ਵਿਖੇ ਪਹਿਲਾ ਸਾਲਾਨਾ ਟੈਕਨੀਕਲ ਤੇ ਸਭਿਆਚਾਰਕ ਫੈਸਟੀਵਲ ਦਾ ਆਯੋਜਨ ਕੈਂਪਸ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਸ਼ਰਨ ਸਿੰਘ ਡੀਨ ਅਕਾਦਮਿਕ ਅਤੇ ਗੈਸਟ ਆਫ ਆੱਨਰ ਐਸ.ਐਚ.ਉ. ਸਮਾਲਸਰ ਲਵਦੀਪ ਸਿੰਘ ਸਨ। ਸਮਾਗਮ ਵਿੱਚ…

Read More

ਮਿਲੇਨੀਅਮ ਵਰਲਡ ਸਕੂਲ ਵਿਖੇ ਮਨਾਇਆ ਵਿਸਾਖੀ ਦਾ ਦਿਹਾੜਾ

ਮਿਲੇਨੀਅਮ ਵਰਲਡ ਸਕੂਲ ਵਿਖੇ ਮਨਾਇਆ ਵਿਸਾਖੀ ਦਾ ਦਿਹਾੜਾ ਮੋਗਾ, (ਜਗਮੋਹਨ ਸ਼ਰਮਾ) : ਮਿਲੇਨੀਅਮ ਵਰਲਡ ਸਕੂਲ ਵਿਖੇ ਵਿਚ ਉਤਸ਼ਾਹ, ਖੁਸ਼ੀ ਅਤੇ ਉੱਨਤੀ ਦਾ ਤਿਉਹਾਰ ਵਿਸਾਖੀ ਦਾ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਮੈਡਮ ਮਨਿੰਦਰ ਕੌਰ ਨੇ ਬੱਚਿਆਂ ਨੂੰ ਵਿਸਾਖੀ ਦੇ ਦਿਨ ਦੀ ਮਹਾਨਤਾ ਬਾਰੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਏ ਗਏ ਖਾਲਸਾ ਪੰਥ ਬਾਰੇ ਅਤੇ ਜਲਿਆਵਾਲੇ ਬਾਗ ਵਿੱਚ ਹੋਈ ਘਟਨਾ ਬਾਰੇ ਦੱਸਿਆ । ਵਿਦਿਆਰਥੀਆਂ ਨੇ ਇਸ ਮੌਕੇ ਤੇ ਵਿਸਾਖੀ ਨਾਲ ਸੰਬੰਧਿਤ ਕਵਿਤਾਵਾਂ ਅਤੇ ਗੀਤ ਗਾਏ,ਬੱਚਿਆਂ ਨੇ ਢੋਲ ਦੀ ਤਾਲ ਤੇ ਭੰਗੜੇ ਦਾ ਅਨੰਦ ਮਾਨਿਆਂ । ਇਸ…

Read More

ਰਾਜਿੰਦਰਾ ਪਬਲਿਕ ਸਕੂਲ ਵਿੱਚ ਵਿਸਾਖੀ ਦੇ ਮੋਕੇ ਤੇ ਪੇਸ਼ ਕੀਤਾ ਗਿਆ ਰੰਗਾਰੰਗ ਪੰਜਾਬੀ ਵਿਰਸਾ

ਰਾਜਿੰਦਰਾ ਪਬਲਿਕ ਸਕੂਲ ਵਿੱਚ ਵਿਸਾਖੀ ਦੇ ਮੋਕੇ ਤੇ ਪੇਸ਼ ਕੀਤਾ ਗਿਆ ਰੰਗਾਰੰਗ ਪੰਜਾਬੀ ਵਿਰਸਾ ਮੋਗਾ, (ਜਗਮੋਹਨ ਸ਼ਰਮਾ) : ਅੱਜ ਰਾਜਿੰਦਰਾ ਪਬਲਿਕ ਸਕੂਲ ਵਿੱਚ ਉਤਸ਼ਾਹ ,ਖੁਸ਼ੀ ਅਤੇ ਉੱਨਤੀ ਵਿਸਾਖੀ ਦਾ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ । ਉਸ ਤੋਂ ਬਾਅਦ ਮੈਡਮ ਅੰਜੂ ਜਿੰਦਲ ਨੇ ਬੱਚਿਆਂ ਨੂੰ ਵਿਸਾਖੀ ਦੇ ਦਿਨ ਦੀ ਮਹਾਨਤਾ ਬਾਰੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਏ ਗਏ ਖਾਲਸਾ ਪੰਥ ਬਾਰੇ ਅਤੇ ਜਲਿਆਵਾਲੇ ਬਾਗ ਵਿੱਚ ਹੋਈ ਘਟਨਾ ਬਾਰੇ ਦੱਸਿਆ । ਵਿਦਿਆਰਥੀਆਂ ਨੇ ਇਸ ਮੌਕੇ ਤੇ ਵਿਸਾਖੀ ਨਾਲ ਸੰਬੰਧਿਤ ਕਵਿਤਾਵਾਂ ਅਤੇ ਗੀਤ ਗਾਏ,ਬੱਚਿਆਂ ਨੇ ਢੋਲ ਦੀ ਤਾਲ ਤੇ ਭੰਗੜੇ ਦਾ ਅਨੰਦ…

Read More

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਮਨਾਇਆ ਵਿਸਾਖੀ ਦਾ ਤਿਉਹਾਰ

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਮਨਾਇਆ ਵਿਸਾਖੀ ਦਾ ਤਿਉਹਾਰ ਮੋਗਾ, (ਜਗਮੋਹਨ ਸ਼ਰਮਾ) : ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਉਨਾਂ ਦੇ ਸੱਭਿਆਚਾਰਕ, ਧਾਰਮਿਕ ਤੇ ਇਤਿਹਾਸਿਕ ਪਿਛੋਕੜ ਨਾਲ ਜੋੜਨ ਦੇ ਉਦੇਸ਼ ਲਈ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੀ ਪ੍ਰਾਰਥਨਾ ਸਭਾ ਵਿਚ ਸ਼ਬਦ ਗਾਇਨ ਤੋਂ ਬਾਅਦ ਪੰਜਾਬੀ ਵਿਭਾਗ ਦੇ ਮੁਖੀ ਮੈਡਮ ਸਰਬਜੀਤ ਕੌਰ ਵੱਲੋਂ ਵਿਸਾਖੀ ਦੇ ਤਿਉਹਾਰ ਦੇ ਪਿਛੋਕੜ ਨਾਲ ਜਾਣੂ ਕਰਵਾਇਆ ਗਿਆ। ਕਿੰਡਰ ਗਾਰਡਨ ਦੇ ਨੰਨ-ਮੁੰਨੇ ਬੱਚਿਆਂ ਨੇ ਸੱਭਿਆਚਾਰਕ ਗਰੁੱਪ ਡਾਂਸ ਪੇਸ਼ ਕੀਤਾ, ਜਿਸ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਪ੍ਰਿੰ: ਮੈਡਮ ਸਤਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ…

Read More

ਮਾਉਂਟ ਲਿਟਰਾ ਜੀ ਸੂਕਲ ਵਿਚ ਮਨਾਇਆ ਵੈਸਾਖੀ ਦਾ ਤਿਉਹਾਰ

ਮਾਉਂਟ ਲਿਟਰਾ ਜੀ ਸੂਕਲ ਵਿਚ ਮਨਾਇਆ ਵੈਸਾਖੀ ਦਾ ਤਿਉਹਾਰ ਮੋਗਾ, (ਜਗਮੋਹਨ ਸ਼ਰਮਾ) : ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾਉਂਟ ਲਿਟਰਾ ਜੀ ਸਕੂਲ ਵਿਚ ਵੈਸਾਖੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪ੍ਰਿੰਸੀਪਲ ਨਿਰਮਲ ਧਾਰੀ ਨੇ ਰੀਬਨ ਕੱਟ ਕੇ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆ ਨੇ ਗਿੱਧਾ, ਭੰਗੜਾ ਅਤੇ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਨ ਲਾਏ। ਇਸ ਦੌਰਾਨ ਕਈ ਵਿਦਿਆਰਥਣਾਂ ਨੇ ਲੋਕ ਗੀਤ ਪੇਸ਼ ਕੀਤੇ। ਸਮਾਗਮ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆ ਨੂੰ ਵੈਸਾਖੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਨਿਰਮਲ…

Read More

ਐਨ.ਜੀ.ਓ. ਮੋਗਾ ਨੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਦਾ ਸਬਕ ਪੜਾਇਆ

ਐਨ.ਜੀ.ਓ. ਮੋਗਾ ਨੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਦਾ ਸਬਕ ਪੜਾਇਆ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਅਗਰਵਾਲ ਅਸਟੇਟ ਦੁਨੇਕੇ ਵਿਖੇ ਸਕਿੱਲ ਟ੍ਰੇਨਿੰਗ ਸੈਂਟਰ ਵਿਖੇ ਐਸ.ਕੇ. ਬਾਂਸਲ ਐਨ.ਜੀ.ਓ. ਮੋਗਾ ਨੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਦਾ ਸਬਕ ਪੜਾਇਆ। ਉਨਾਂ ਕਿਹਾ ਕਿ ਇਨਸਾਨ ਚਾਹੇ ਕਿੰਨੇ ਵੱਡੇ ਅਹੁਦੇ ‘ਤੇ ਪਹੁੰਚ ਜਾਵੇ, ਪਰ ਜੇਕਰ ਉਸ ਅੰਦਰ ਸਮਾਜ ਸੇਵਾ ਦਾ ਜ਼ਜ਼ਬਾ ਨਹੀਂ ਤਾਂ ਉਹ ਅਧੂਰਾ ਹੈ। ਉਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਆਪਣੇ ਪਰਿਵਾਰ ਦੀ ਸੇਵਾ ਦੇ ਨਾਲ ਨਾਲ ਲੋੜਵੰਦਾਂ ਦੀ ਸਹਾਇਤਾ ਕਰਨਾ ਹੀ ਮਾਨਵਤਾ ਦਾ ਧਰਮ ਹੈ। ਬਾਂਸਲ…

Read More