ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਇੰਟਰਨੈਸ਼ਨਲ ਟੀਚਰ ਡੇਅ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਇੰਟਰਨੈਸ਼ਨਲ ਟੀਚਰ ਡੇਅ

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਇੰਟਰਨੈਸ਼ਨਲ ਟੀਚਰ ਡੇਅ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਸ਼ਵ ਅਧਿਆਪਕ ਦਿਵਸ ਮਨਾਉਂਦਿਆਂ ਵਿਦਿਆਰਥੀਆਂ ਵਲੋਂ ਸੁੰਦਰ ਚਾਰਟ, ਆਰਟੀਕਲ ਅਤੇ ਸਪੀਚ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਅਧਿਆਪਕ ਦਾ ਸਾਡੇ ਜੀਵਨ ਵਿਚ ਕਿੰਨੀ ਮਹੱਤਵਪੂਰਨ ਭੂਮਿਕਾ ਹੈ। ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਇਸ ਵਿਸ਼ੇਸ਼ ਦਿਵਸ ਸਬੰਧਤ ਚਾਨਣਾ ਪਾਉਂਦਿਆਂ ਕਿਹਾ ਕਿ ਵਿਸ਼ਵ ਅਧਿਆਪਕ ਦਿਵਸ ਅਧਿਆਪਕਾਂ ਦੀ ਸਥਿਤੀ ਬਾਰੇ 1966 ਦੀ ਆਈ.ਐਲ.ਓ/ਯੂਨੈਸਕੋ…

Read More

ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ ‘ਚ ਮਨਾਇਆ ਵਰਲਡ ਐਨੀਮਲ ਡੇ

ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ 'ਚ ਮਨਾਇਆ ਵਰਲਡ ਐਨੀਮਲ ਡੇ

ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ ‘ਚ ਮਨਾਇਆ ਵਰਲਡ ਐਨੀਮਲ ਡੇ ਮੋਗਾ, (ਗੁਰਜੰਟ ਸਿੰਘ)-ਮੋਗਾ ਜ਼ਿਲੇ ਦੇ ਸਥਾਨਕ ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ ਵਿਚ ਵਰਲਡ ਐਨੀਮਲ ਡੇ ਮਨਾਇਆ ਗਿਆ। ਇਸ ਮੌਕੇ ਤੇ ਕਿੰਡਰ ਗਾਰਡਨ ਦੇ ਬੱਚੇ ਵੱਖ ਵੱਖ ਜਾਨਵਰਾਂ ਦੀਆਂ ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਸਕੂਲ ਵਿਚ ਆਏ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਜਾਨਵਰਾਂ ਦੀ ਪਹਿਚਾਣ। ਜਾਣਕਾਰੀ ਅਤੇ ਉਨਾਂ ਦੀ ਸੁਰੱਖਿਆ ਦੱਸਣਾ ਸੀ। ਮਨੁੱਖਾਂ ਦੀ ਤਰਾਂ ਜਾਨਵਰਾਂ ਦੀ ਵੀ ਇਸ ਦੁਨੀਆਂ ਵਿਚ ਅਹਿਮੀਅਤ ਹੈ। ਇਸ ਲਈ ਸਾਨੂੰ ਇੰਨਾਂ ਨੂੰ ਮਾਰਨਾ ਨਹੀਂ ਚਾਹੀਦਾ ਜੇ ਇਹ ਸੁਰੱਖਿਅਤ ਹੋਣਗੇ ਤਾਂ ਹੀ ਸਾਡੇ ਜੰਗਲ…

Read More

ਮੈਕਰੋ ਗਲੋਬਲ ਇਮੀਗ੍ਰੇਸਨ ਨੇ ਗੁਰਮਨਦੀਪ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੈਕਰੋ ਗਲੋਬਲ ਇਮੀਗ੍ਰੇਸਨ ਨੇ ਗੁਰਮਨਦੀਪ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੈਕਰੋ ਗਲੋਬਲ ਇਮੀਗ੍ਰੇਸਨ ਨੇ ਗੁਰਮਨਦੀਪ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਮੋਗਾ, (ਗੁਰਜੰਟ ਸਿੰਘ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪਾ੍ਰਪਤ ਮੈਕਰੋ ਗਲੋਬਲ ਇਮੀਗ੍ਰੇਸਨ ਅਕਾਲਸਰ ਚੌਂਕ ਜੀ.ਟੀ ਰੋਡ ਮੋਗਾ ਵਲੋਂ ਅਨੇਕਾਂ ਹੀ ਲੋਕਾਂ ਨੂੰ ਕੈਨੇਡਾ ਵਿਚ ਪੱਕੇ ਤੌਰ ਤੇ ਪੜਾਈ ਕਰਨ ਵਾਲੇ ਜਾਂ ਵਿਜਟਰ ਵੀਜਿਆਂ ਤੇ ਜਾਣ ਵਾਲਿਆਂ ਦੀ ਕਾਨੂੰਨੀ ਨਾਲ ਮੱਦਦ ਕਰਕੇ ਉਨ੍ਹਾਂ ਨੂੰ ਭੇਜ ਰਹੀ ਹੈ। ਇਸੇ ਕੜੀ ਤਹਿਤ ਗੁਰਮਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਸੁਹਾਜਨਪੁਰ, ਯੂਪੀ ਦਾ ਸਟੱਡੀ ਵਿਚੋਂ 2 ਸਾਲ ਦਾ ਗੈਪ ਹੋਣ ਤੇ ਵੀ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ। ਇਹ ਜਾਣਕਾਰੀ ਦਿੰਦਿਆ ਕਮਲਜੀਤ…

Read More

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਮਨਾਇਆ ਗਿਆ ਵਲਰਡ ਐਲਡਰਜ਼ ਡੇ

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਮਨਾਇਆ ਗਿਆ ਵਲਰਡ ਐਲਡਰਜ਼ ਡੇ

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਮਨਾਇਆ ਗਿਆ ਵਲਰਡ ਐਲਡਰਜ਼ ਡੇ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੋਗ੍ਰਾਮ ਕਰਵਾਇਆ ਗਿਆ। ਜਿਸ ਦੌਰਾਨ ਬਜ਼ੁਰਗਾਂ ਲਈ ਅੰਤਰ-ਰਾਸ਼ਟਰੀ ਦਿਵਸ ਮਨਾਇਆ ਗਿਆ। ਬੱਚਿਆਂ ਵੱਲੋਂ ਸੁੰਦਰ ਆਰਟੀਕਲ, ਸਪੀਚ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਿਮਲੀਆਂ ਰਾਣੀ ਵੱਲੋਂ ਉਚੇਚੇ ਤੌਰ ਤੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਤਰੰਗੀ ਪੀਂਘ ਵਾਂਗ ਇਨਸਾਨੀ ਰਿਸ਼ਤਿਆਂ ਦੇ ਵੀ ਕਈ ਰੰਗ ਹਨ। ਇਹਨਾਂ ਰਿਸ਼ਤਿਆਂ ਦਾ ਤਾਣਾ-ਬਾਣਾ…

Read More

ਮੈਕਰੋ ਗਲੋਬਲ ਇਮੀਗੇਸਨ ਨੇ ਕਮਲ ਕਟਾਰੀਆ ਤੇ ਰਾਹੁਲ ਸੋਨੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੈਕਰੋ ਗਲੋਬਲ ਇਮੀਗੇਸਨ ਨੇ ਕਮਲ ਕਟਾਰੀਆ ਤੇ ਰਾਹੁਲ ਸੋਨੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੈਕਰੋ ਗਲੋਬਲ ਇਮੀਗੇਸਨ ਨੇ ਕਮਲ ਕਟਾਰੀਆ ਤੇ ਰਾਹੁਲ ਸੋਨੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਮੋਗਾ, (ਗੁਰਜੰਟ ਸਿੰਘ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪਾਪਤ ਮੈਕਰੋ ਗਲੋਬਲ ਇੰਮੀਗੇਸਨ ਅਕਾਲਸਰ ਚੌਂਕ ਜੀ.ਟੀ ਰੋਡ ਮੋਗਾ ਵਲੋਂ ਅਨੇਕਾਂ ਹੀ ਲੋਕਾਂ ਨੂੰ ਕੈਨੇਡਾ ਵਿਚ ਪੱਕੇ ਤੌਰ ਤੇ ਪੜਾਈ ਕਰਨ ਵਾਲੇ ਜਾਂ ਵਿਜਟਰ ਵੀਜਿਆਂ ਤੇ ਜਾਣ ਵਾਲਿਆਂ ਦੀ ਕਾਨੂੰਨੀ ਨਾਲ ਮਦਦ ਕਰਕੇ ਉਨ੍ਹਾਂ ਨੂੰ ਭੇਜ ਰਹੀ ਹੈ। ਇਸੇ ਕੜੀ ਤਹਿਤ ਕਮਲ ਕਟਾਰੀਆ ਪੁੱਤਰ ਗੁਰਦੀਸ਼ ਚੰਦਰ ਵਾਸੀ ਜਗਰਾਉਂ ਅਤੇ ਰਾਹੁਲ ਸੋਨੀ ਪੁੱਤਰ ਵਿਪਨ ਸੋਨੀ ਵਾਸੀ ਜਗਰਾਉਂ ਦਾ ਸਟੱਡੀ ਵਿਚੋਂ 5 ਸਾਲ ਦਾ ਗੈਪ ਹੋਣ ਤੇ ਵੀ ਕੈਨੇਡਾ…

Read More

ਬਲੂਮਿੰਗ ਬਡਜ ਸਕੂਲ ਵਿਖੇ ਮਨਾਇਆ ਗਿਆ ਡਾਟਰਸ ਡੇਅ

ਬਲੂਮਿੰਗ ਬਡਜ ਸਕੂਲ ਵਿਖੇ ਮਨਾਇਆ ਗਿਆ ਡਾਟਰਸ ਡੇਅ

ਬਲੂਮਿੰਗ ਬਡਜ ਸਕੂਲ ਵਿਖੇ ਮਨਾਇਆ ਗਿਆ ਡਾਟਰਸ ਡੇਅ ਮੋਗਾ, (ਗੁਰਜੰਟ ਸਿੰਘ) -ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੇਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਸੰਸਥਾ ਵਿਚ ਬੇਟੀ ਬਚਾਓ, ਤਹਿਤ ਹੈਪੀ ਡਾਟਰਜ਼ ਡੇਅ ਮਨਾਇਆ ਗਿਆ, ਜਿਸ ਦੌਰਾਨ ਬੱਚਿਆਂ ਵਲੋਂ ਸੁੰਦਰ ਚਾਰਟ, ਆਰਟੀਕਲ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿੰਨਾਂ ਦਾ ਮੁੱਖ ਵਿਸ਼ਾ ‘ਬੇਟੀ ਬਚਾਓ, ਬੇਟੀ ਪੜਾਓ ਸੀ। ਬੱਚਿਆਂ ਵਲੋਂ ਇਸ ਮੌਕੇ ਦੱਸਿਆ ਗਿਆ ਕਿ ਅੱਜ ਕੱਲ ਬੇਟਿਆਂ ਤੋਂ ਘਟ ਨਹੀਂ ਹਨ। ਹਰੇਕ ਖੇਤਰ ਵਿਚ ਆਪਣਾ ਨਾਮ…

Read More

ਜਵਾਹਰ ਨਵੋਦਿਆ ‘ਚ ਸਰਜੀਕਲ ਸਟਰਾਈਕ ਦਿਹਾੜਾ ,’ਗੌਰਵ ਦਿਵਸ’ ਵਜੋਂ ਮਨਾਇਆ

ਜਵਾਹਰ ਨਵੋਦਿਆ 'ਚ ਸਰਜੀਕਲ ਸਟਰਾਈਕ ਦਿਹਾੜਾ ,'ਗੌਰਵ ਦਿਵਸ' ਵਜੋਂ ਮਨਾਇਆ

ਜਵਾਹਰ ਨਵੋਦਿਆ ‘ਚ ਸਰਜੀਕਲ ਸਟਰਾਈਕ ਦਿਹਾੜਾ ,’ਗੌਰਵ ਦਿਵਸ’ ਵਜੋਂ ਮਨਾਇਆ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਕੇਂਦਰ ਸਰਕਾਰ ਦੀ ਵਿਦਿਅਕ ਸੰਸਥਾ ਜਵਾਹਰ ਨਵੋਦਿਆ ਵਿਦਿਆਲਾ ਲੁਹਾਰਾ ਵਿਖੇ ਸਰਜੀਕਲ ਸਟਰਾਈਕ ਦਿਵਸ ,ਗੌਰਵ ਦਿਵਸ ਵਜੋਂ ਮਨਾਇਆ ਗਿਆ। ਇਸ ਸਮਾਗਮ ਵਿੱਚ ਸੂਬੇਦਾਰ ਜੁਗਿੰਦਰ ਸਿੰਘ ਪੱਤੋ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦਾ ਜ਼ਜਬਾ ਭਰਨ ਲਈ ਵਿਚਾਰ ਪੇਸ਼ਕੀਤੇ। ਸਕੂਲ ਦੇਪ੍ਰਿੰਸੀਪਲ ਜਸਵਿੰਦਰ ਕੁਮਾਰ ਨੇ ਦੇਸ਼ ਦੀ ਸੁਰੱਖਿਆ ਲਈ ਫ਼ੌਜੀ ਦੀ ਮਹਾਨਤਾ ਬਾਰੇ ਦੱਸਦਿਆਂ ਸੂਬੇਦਾਰ ਜੁਗਿੰਦਰ ਸਿੰਘ ਨੂੰ ਮਨਾਏ ਜਾ ਰਹੇ ਗੌਰਵ ਦਿਵਸ ‘ਤੇ ਜੀ ਆਇਆ ਨੂੰ ਆਖਿਆ। ਸਾਹਿਤਕਾਰ ਅਮਰੀਕ ਸਿੰਘ ਸ਼ੇਰ ਖਾਂ ਨੇ…

Read More

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮੀ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅ ਗਵਾਈ ਹੇਠ ਵਿਸ਼ੇਸ਼ ਅੰਸੈਂਬਲੀ ਆਯੋਜਿਤ ਕੀਤੀ ਗਈ ਜਿਸ ਦੌਰਾਨ ਸਕੂਲੀ ਬੱਚਿਆਂ ਵਲੋਂ ਸਭ ਤੋਂ ਪਹਿਲਾਂ ਈਸ਼ਵਰ ਦੀ ਬੰਦਗੀ ਕਰਦਿਆਂ ਅਮਰ ਸ਼ਹੀਦ ਸ੍ਰ.ਭਗਤ ਸਿੰਘ ਦਾ ਜਨਮ ਦਿਨ ਮਨਾਉਂਦਿਆਂ ਸਭ ਤੋਂ ਪਹਿਲਾਂ ਉਸ ਅਮਰ ਸ਼ਹੀਦ ਬਾਰੇ ਆਰਟੀਕਲ ਬੋਲੇ ਅਤੇ ਉਨਾਂ ਦੇ ਜੀਵਨ ਸੰਬੰਧਤ ਕਈ ਪ੍ਰਕਾਰ ਦੇ ਚਾਰਟ ਬਣਾਏ। ਇਸ ਮੌਕੇ ਸਕੂਲ ਪ੍ਰਿੰਸੀਪਲ ਵਲੌਂ ਬੱਚਿਆਂ ਨੂੰ ਸ਼ਹੀਦ ਸ੍ਰ. ਭਗਤ ਸਿੰਘ ਦੇ ਜੀਵਨ ਸੰਬੰਧਤ…

Read More

ਆਰ.ਕੇ.ਐਸ ਸਕੂਲ ਵਿਚ ‘ਬਾਲ ਮਨੋਵਿਗਿਆਨ’ ਵਿਸ਼ੇ ਤੇ ਵਰਕਸ਼ਾਪ ਆਯੋਜਿਤ

ਆਰ.ਕੇ.ਐਸ ਸਕੂਲ ਵਿਚ 'ਬਾਲ ਮਨੋਵਿਗਿਆਨ' ਵਿਸ਼ੇ ਤੇ ਵਰਕਸ਼ਾਪ ਆਯੋਜਿਤ

ਆਰ.ਕੇ.ਐਸ ਸਕੂਲ ਵਿਚ ‘ਬਾਲ ਮਨੋਵਿਗਿਆਨ’ ਵਿਸ਼ੇ ਤੇ ਵਰਕਸ਼ਾਪ ਆਯੋਜਿਤ ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਅਧਿਆਪਕਾਂ ਦੇ ਸਰਬਪੱਖੀ ਵਿਕਾਸ ਲਈ ‘ਬਾਲ ਮਨੋਵਿਗਿਆਨ’ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਮੈਡਮ ਪ੍ਰਿੰਸੀਪਲ ਰਜਨੀ ਅਰੋੜਾ ਨੇ ਰਿਸੋਰਸ ਪਰਸਨ ਡਾ. ਇੰਦੂ ਅਨੇਜਾ ਅਤੇ ਗੌਰਵ ਭਾਰਤਵਾਜ਼ ਨੂੰ ਟੋਕਨ ਆਫ ਲਵ ਦਿੱਤਾ। ਇਸ ਵਰਕਸ਼ਾਪ ਵਿਚ ਹੋਰ ਸਕੂਲਾਂ ਦੇ ਅਧਿਆਪਕ ਵੀ ਆਏ ਹੋÂੈ ਸਨ। ਡਾ.ਇੰਦੂ ਅਨੇਜਾ ਨੇ ਦੱਸਿਆ ਕਿ ਸਾਨੂੰ ਮਨੋਵਿਗਿਆਨ ਨੂੰ ਸਮਝਣ ਅਤੇ ਅਧਿਆਪਨ ਵਿਚ ਲਿਆਉਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਅਸੀਂ ਉਨਾਂ ਨੂੰ ਸਥਿਤੀ ਨੂੰ ਨਹੀਂ ਸਮਝਦੇ ਉਸ ਵਕਤ ਤੱਕ ਅਸੀਂ ਉਨਾਂ…

Read More

ਮਿਲੇਨੀਅਮ ਵਰਲਡ ਸਕੂਲ ਪੰਜਗਰਾਈਂ ਖੁਰਦ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਮਿਲੇਨੀਅਮ ਵਰਲਡ ਸਕੂਲ ਪੰਜਗਰਾਈਂ ਖੁਰਦ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਮਿਲੇਨੀਅਮ ਵਰਲਡ ਸਕੂਲ ਪੰਜਗਰਾਈਂ ਖੁਰਦ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਮੋਗਾ, (ਜਗਮੋਹਨ ਸ਼ਰਮਾ)-ਇਲਾਕੇ ਦੇ ਪ੍ਰਸਿੱਧ ਮਿਲੇਨੀਅਮ ਵਰਲਡ ਸਕੂਲ ਪੰਜਗਰਾਈਂ ਖੁਰਦ (ਮੋਗਾ) ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਜੀ ਦੀ ਜਿੰਦਗੀ ਨਾਲ ਅਧਾਰਿਤ ਕੋਰੀਓਗ੍ਰਾਫੀ ਅਤੇ ਨਾਟਕ ਪੇਸ਼ ਕਰਦਿਆਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਸਾਨੂੰ ਆਪਣੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੂਜੀ ਕੇ. ਵੀ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਬਾਰੇ ਚਾਨਣਾ…

Read More