ਆਰ.ਕੇ.ਐਸ ਸਕੂਲ ‘ਚ ਮਨਾਇਆ ਗਣੇਸ਼ ਮਹਾਂਉਤਸ਼ਵ

ਆਰ.ਕੇ.ਐਸ ਸਕੂਲ 'ਚ ਮਨਾਇਆ ਗਣੇਸ਼ ਮਹਾਂਉਤਸ਼ਵ

ਆਰ.ਕੇ.ਐਸ ਸਕੂਲ ‘ਚ ਮਨਾਇਆ ਗਣੇਸ਼ ਮਹਾਂਉਤਸ਼ਵ ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਪਿਛਲੇ ਸੋਮਵਾਰ ਨੂੰ ਗਣਪਤੀ ਜੀ ਪਿੱਪਲ ਦੇ ਦਰੱਖਤ ਤੇ ਆਰਟ ਕਰਾਫਟ ਅਧਿਆਪਕ ਕੁਲਵਿੰਦਰ ਵਲੋਂ ਬਣਾਏ ਗਏ ਸਨ। ਇਸ ਤਰਾਂ ਸਕੂਲ ‘ਚ ਈਕੋ ਫਰੈਂਡਲੀ ਗਣਪਤੀ ਜੀ ਦੀ ਸਥਾਪਨਾ ਕੀਤੀ ਗਈ। ਅੱਜ ਗਣਪਤੀ ਜੀ ਦਾ ਵਿਸਰਜਨ ਕੀਤਾ ਗਿਆ। ਇਸ ਮੌਕੇ ਗਣਪਤੀ ਜੀ ਦੇ ਭਜਨ ਗਾਏ ਗਏ ਅਤੇ ਆਰਤੀ ਕੀਤੀ ਗਈ। ਭੋਗ ਵੀ ਲਗਾਇਆ ਗਿਆ। ਸਕੂਲ ਵਿਚ ਲੰਗਰ ਦਾ ਆਯੋਜਨ ਕੀਤਾ ਗਿਆ ਅਤੇ ਬਹੁਤ ਅਨੰਦ ਮਾਣਿਆ। ਅੰਤ ਵਿਚ ਪਿੰ੍ਰਸੀਪਲ ਰਜਨੀ ਅਰੋੜਾ ਨੇ ਸਾਰਿਆਂ ਨੂੰ ਗਣਪਤੀ ਵਿਸਰਜਨ ਦੀ ਵਧਾਈ ਦਿੱਤੀ।…

Read More

ਬਲੂਮਿੰਗ ਬਡਜ ‘ਚ ਮਨਾਇਆ ਅੰਤਰਰਾਸਟਰੀ ਸ਼ਾਂਤੀ ਦਿਵਸ

ਬਲੂਮਿੰਗ ਬਡਜ 'ਚ ਮਨਾਇਆ ਅੰਤਰਰਾਸਟਰੀ ਸ਼ਾਂਤੀ ਦਿਵਸ

ਬਲੂਮਿੰਗ ਬਡਜ ‘ਚ ਮਨਾਇਆ ਅੰਤਰਰਾਸਟਰੀ ਸ਼ਾਂਤੀ ਦਿਵਸ ਮੋਗਾ, (ਗੁਰਜੰਟ ਸਿੰਘ) : ਚੰਦ ਨਵਾਂ ਦੇ ਬੀਬੀਐਸ ਗਰੁੱਪ ਆਫ ਸਕੂਲਜ਼ ਹੇਠ ਚੱਲ ਰਹੇ ਬਲੂਮਿੰਗ ਬਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅਤੇ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ। ਸਕੂਲ ਦੀ ਅਸੈਬਲੀ ਵਿੱਚ ਮੁੱਖ ਅਧਿਆਪਕ ਵੱਲੋਂ ਇਸ ਦਿਨ ਦਾ ਜਿਕਰ ਕੀਤਾ ਗਿਆ ਕਿ ਪੂਰੀ ਦੁਨੀਆਂ ਵਿੱਚ ਇਸ ਸਮੇ ਸ਼ਾਂਤੀ ਦੀ ਜਰੂਰਤ ਹੈ। ਸਾਨੂੰ ਆਪਸੀ ਭਾਈਚਾਰੇ ਬਣਾ ਕੇ ਰੱਖਣਾ ਚਾਹੀਦਾ ਹੈ ਇਸ ਮੌਕੇ ਸੰਜੀਵ ਸੈਣੀ…

Read More

ਬਲੂਮਿੰਗ ਬਡਜ਼ ਸਕੂਲ ਮੋਗਾ ਨੇ ਜ਼ੋਨ ਐਥਲੈਟਿਕਸ ‘ਚ ਮਾਰੀਆਂ ਮੱਲ੍ਹਾ

ਬਲੂਮਿੰਗ ਬਡਜ਼ ਸਕੂਲ ਮੋਗਾ ਨੇ ਜ਼ੋਨ ਐਥਲੈਟਿਕਸ 'ਚ ਮਾਰੀਆਂ ਮੱਲ੍ਹਾ

ਬਲੂਮਿੰਗ ਬਡਜ਼ ਸਕੂਲ ਮੋਗਾ ਨੇ ਜ਼ੋਨ ਐਥਲੈਟਿਕਸ ‘ਚ ਮਾਰੀਆਂ ਮੱਲ੍ਹਾ ਮੋਗਾ, (ਗੁਰਜੰਟ ਸਿੰਘ )-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਜੋ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁਚੱਜੇ ਪ੍ਰਬੰਧਾਂ ਹੇਠ ਜਿੱਥੇ ਵਿਦਿਅਕ ਖੇਤਰ ‘ਚ ਗੱਲਾਂ ਮਾਰਦੇ ਅੱਗੇ ਵੱਧ ਰਹੇ ਹਨ ਉਥੇ ਹੀ ਖੇਡ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ। ਸਾਲ 2018-19 ਤਹਿਤ 23ਵੀਆਂ ਮੋਗਾ ਜੋਨ ਅਥਲੈਟਿਕਸ ਜੋ ਕਿ ਗੁਰੂ ਨਾਨਕ ਕਾਲਜ ਅਤੇ ਬਲੂਮਿੰਗ ਬਡਜ਼ ਸਕੂਲ ‘ਚ ਹੋਈਆਂ, ਜਿੰਨਾਂ ਵਿਚ ਬਲੂਮਿੰਗ ਬਡਜ਼ ਸਕੂਲ ਦੇ ਅੰਡਰ 14, 17 ਅਤੇ 19 ਸਾਲ ਉਮਰ ਵਰਗ ਦੇ ਲੜਕੇ ਤੇ ਲੜਕੀਆਂ…

Read More

ਮਿਲੇਨੀਅਮ ਵਰਲਡ ਸਕੂਲ ‘ਚ ਮਨਾਇਆ ਵਿਸ਼ਵ ਹਿੰਦੀ ਦਿਵਸ

ਮਿਲੇਨੀਅਮ ਵਰਲਡ ਸਕੂਲ ਵਿਚ ਮਨਾਇਆ ਵਿਸ਼ਵ ਹਿੰਦੀ ਦਿਵਸ

ਮਿਲੇਨੀਅਮ ਵਰਲਡ ਸਕੂਲ ‘ਚ ਮਨਾਇਆ ਵਿਸ਼ਵ ਹਿੰਦੀ ਦਿਵਸ ਮੋਗਾ, (ਜਗਮੋਹਨ ਸ਼ਰਮਾ)-ਸ਼ਹਿਰ ਦੀ ਪ੍ਰਮੁੱਖ ਸੰਸਥਾ ਮਿਲੇਨੀਅਮ ਵਰਲਡ ਸਕੂਲ ਵਿਖੇ ਵਿਸ਼ਵ ਹਿੰਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਤੇ ਚੇਅਰਮੈਨ ਵਾਸੂ ਸ਼ਰਮਾ ਨੇ ਜੋਯਤੀ ਜਗਾ ਕੇ ਕੀਤਾ। ਇਸ ਦੌਰਨ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਸਕੂਲ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਕਿਹਾ ਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ। ਸਾਨੂੰ ਹਮੇਸ਼ਾ ਹੀ ਹਿੰਦੀ ਨੂੰ ਰੋਜ਼ਾਨਾ ਦੇ ਕੰਮ ਨਾਲ ਜੋੜਨਾ ਚਾਹੀਦਾ। ਉਹਨਾਂ ਕਿਹਾ ਕਿ ਕੋਈ ਵੀ ਰਾਸ਼ਟਰ ਆਪਣੀ ਭਾਸ਼ਾ ਦੇ ਬਲ ਤੇ ਹੀ ਤੱਰਕੀ ਕਰ ਸਕਦਾ ਹੈ। ਉਹਨਾਂ ਦੱਸਿਆ…

Read More

ਆਰ.ਕੇ.ਐਸ ਸੀਨੀਅਰ ‘ਚ ਸ਼੍ਰੀ ਗਣੇਸ਼ ਜੀ ਦੀ ਕੀਤੀ ਪੂਜਾ

ਆਰ.ਕੇ.ਐਸ ਸੀਨੀਅਰ 'ਚ ਸ਼੍ਰੀ ਗਣੇਸ਼ ਜੀ ਦੀ ਕੀਤੀ ਪੂਜਾ

ਆਰ.ਕੇ.ਐਸ ਸੀਨੀਅਰ ‘ਚ ਸ਼੍ਰੀ ਗਣੇਸ਼ ਜੀ ਦੀ ਕੀਤੀ ਪੂਜਾ ਮੋਗਾ, (ਗੁਰਜੰਟ ਸਿੰਘ)-ਮੋਗਾ ਜ਼ਿਲਾ ਦੇ ਸਥਾਨਕ ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ‘ਚ ਗਣਪਤੀ ਜੀ ਦੀ ਪੂਜਾ ਅਰਾਧਨਾ ਕੀਤੀ ਗਈ ਇਸ ਮੌਕੇ ਸਕੂਲ ਪ੍ਰਿੰਸੀਪਲ ਰਜਨੀ ਅਰੋੜਾ ਅਤੇ ਸਮੂਹ ਸਟਾਫ ਅਤੇ ਕਰਮਚਾਰੀ ਮੌਜੂਦ ਸਨ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਗਣਪਤੀ ਜੀ ਅੱਗੇ ਜੋਤ ਜਗਾਈ ਅਤੇ ਸਾਰਿਆਂ ਵਲੋਂ ਗਣਪਤੀ ਦੀ ਆਰਤੀ ਉਤਾਰੀ ਗਈ। ਇਸ ਮੌਕੇ ਸਾਰਿਆਂ ਨੇ ਗਣਪਤੀ ਬੱਪਾ ਮੋਰੀਆ ਜੀ ਦੇ ਜੈਕਾਰੇ ਲਾਏ ਅਤੇ ਸਾਰਿਆਂ ਨੇ ਮਿਲ ਕੇ ਗਣੇਸ਼ ਜੀ ਦੀ ਉਸਤਤੀ ਵਿਚ ਭਜ਼ਨ ਗਾਏ। ਅਧਿਆਪਕ ਕੁਲਵਿੰਦਰ ਨੇ ਪਿੱਪਲ ਦੇ ਰੁੱਖ ਉਤੇ ਆਪਣੀ…

Read More

ਜ਼ਿਲਾ ਸਕੂਲ ਖੇਡਾਂ ‘ਚ ਆਰ.ਕੇ.ਐਸ ਦਾ ਦਬਦਬਾ

ਜ਼ਿਲਾ ਸਕੂਲ ਖੇਡਾਂ 'ਚ ਆਰ.ਕੇ.ਐਸ ਦਾ ਦਬਦਬਾ

ਜ਼ਿਲਾ ਸਕੂਲ ਖੇਡਾਂ ‘ਚ ਆਰ.ਕੇ.ਐਸ ਦਾ ਦਬਦਬਾ ਮੋਗਾ, (ਗੁਰਜੰਟ ਸਿੰਘ)-ਮੋਗਾ ਦੀ ਬਹੁਤ ਹੀ ਪ੍ਰਸਿੱਧ ਸੰਸਥਾ ਆਰ.ਕੇ.ਐਸ ਸੀਨੀਅਰ ਸੈਕੰਡਰੀ ਸਕੂਲ ਵਿਦਿਆ ਦੇ ਖੇਤਰ ਵਿਚ ਤਾਂ ਆਪਣਾ ਨਾਮ ਰੌਸ਼ਨ ਕਰਦਾ ਹੀ ਆ ਰਿਹਾ ਹੈ ਇਸਦੇ ਨਾਲ ਹੀ ਖੇਡਾਂ ਵਿਚ ਵੀ ਪਿੱਛੇ ਨਹੀਂ ਹੈ। ਇਸ ਸਾਲ ਹੋਈਆਂ ਪੰਜਾਬ ਸਕੂਲ ਖੇਡਾਂ ਵਿਚ ਆਰ .ਕੇ.ਐਸ ਸਕੂਲ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਕੁੱਲ 50 ਮੈਡਲ ਪ੍ਰਾਪਤ ਕੀਤੇ ਅਤੇ ਜੋਨ ਸਕੂਲ ਖੇਡਾਂ ਵਾਂਗੂ ਹੀ ਜ਼ਿਲਾ ਸਕੂਲ ਖੇਡਾਂ ਵਿਚ ਅਵਲ ਦਰਜੇ ਪ੍ਰਾਪਤ ਕੀਤੇ। ਸਕੂਲ ਦੇ ਖਿਡਾਰੀਆਂ ਨੇ ਬਾਸਕਿਟਬਾਲ ਲੜਕੇ ਅੰਡਰ-17 ਸਾਲ ਗੋਲਡ ਮੈਡਲ, ਬਾਸਕਿਟ ਬਾਲ ਅੰਡਰ 14…

Read More

ਯੂਨੀਵਰਸਲ ਨੇ ਲਗਵਾਇਆ ਜਸ਼ਨਬੀਰ ਸਿੰਘ ਅਤੇ ਰਬਿੰਦਰ ਕੌਰ ਦਾ ਅਸਟ੍ਰੇਲਿਆ ਦਾ ਮਲੱਟੀਪਲ ਵੀਜ਼ਾ

ਯੂਨੀਵਰਸਲ ਨੇ ਲਗਵਾਇਆ ਜਸ਼ਨਬੀਰ ਸਿੰਘ ਅਤੇ ਰਬਿੰਦਰ ਕੌਰ ਦਾ ਅਸਟ੍ਰੇਲਿਆ ਦਾ ਮਲੱਟੀਪਲ ਵੀਜ਼ਾ

ਯੂਨੀਵਰਸਲ ਨੇ ਲਗਵਾਇਆ ਜਸ਼ਨਬੀਰ ਸਿੰਘ ਅਤੇ ਰਬਿੰਦਰ ਕੌਰ ਦਾ ਅਸਟ੍ਰੇਲਿਆ ਦਾ ਮਲੱਟੀਪਲ ਵੀਜ਼ਾ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਗੌਰਮੇਂਟ ਤੋਂ ਮਨਜ਼ੂਰ ਸੁਦਾ ਹੈ ਇਸ ਸੰਸਥਾ ਨੇ ਇਸ ਵਾਰ ਜਸ਼ਨਬੀਰ ਸਿੰਘ ਅਤੇ ਉਹਨਾਂ ਦੀ ਪਤਨੀ ਰਬਿੰਦਰ ਕੌਰ ਵਾਸੀ ਪਿੰਡ ਮਨੀਹਾਲਾ ਜਿਲਾ੍ਹ ਤਰਨਤਾਰਨ ਦਾ ਅਸਟ੍ਰੇਲਿਆ ਦਾ ਮਲੱਟੀਪਲ ਵੀਜ਼ਾ ਲਗਵਾ ਕੇ ਦਿੱਤਾ ਹੈ, ਜਿਸ ਤੇ ਜਸ਼ਨਬੀਰ ਸਿੰਘ ਅਤੇ…

Read More

ਆਰ.ਕੇ.ਐਸ ਸਕੂਲ ‘ਚ ਮਨਾਇਆ ਹਿੰਦੀ ਦਿਵਸ

ਆਰ.ਕੇ.ਐਸ ਸਕੂਲ 'ਚ ਮਨਾਇਆ ਹਿੰਦੀ ਦਿਵਸ

ਆਰ.ਕੇ.ਐਸ ਸਕੂਲ ‘ਚ ਮਨਾਇਆ ਹਿੰਦੀ ਦਿਵਸ ਮੋਗਾ, (ਗੁਰਜੰਟ ਸਿੰਘ)-ਅੱਜ ਮੋਗਾ ਸ਼ਹਿਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ ਵਿਚ ਹਿੰਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਚਾਰਾਂ ਹਾਊਸਸ ਦੇ ਅਧਿਆਪਕਾਂ ਵਿਚ ਇੰਟਰ ਹਾਊਸ ਕਵਿਤਾ ਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚੋਂ ਕਵਿਤਾ ਪ੍ਰਤੀਯੋਗਤਾ ਵਿਚੋਂ ਅਧਿਆਪਕਾਂ ਰੋਮੀ ਅਤੇ ਮੀਨਾਕਸੀ ਕੌੜਾ ਨੇ ਪਹਿਲਾ ਸਕਾਨ, ਭਾਸ਼ਣ ਪ੍ਰਤੀਯੋਗਤਾ ਵਿਚ ਅਧਿਆਪਕਾ ਸੋਨੂੰ ਨੇ ਪਹਿਲਾ ਸਥਾਨ, ਬਾਕੀ ਹਿੰਦੀ ਵਿਸ਼ੇ ਦੇ ਅਧਿਆਪਕਾਂ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦਾ ਸੰਚਾਲਨ ਅਧਿਆਪਕਾ ਮਿੰਨੀ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ। ਇਸ…

Read More

ਰਾਜਿੰਦਰਾ ਪਬਲਿਕ ਸਕੂਲ ‘ਚ ਮਨਾਇਆ ਗਣੇਸ਼ ਉਤਸਵ

ਰਾਜਿੰਦਰਾ ਪਬਲਿਕ ਸਕੂਲ 'ਚ ਮਨਾਇਆ ਗਣੇਸ਼ ਉਤਸਵ

ਰਾਜਿੰਦਰਾ ਪਬਲਿਕ ਸਕੂਲ ‘ਚ ਮਨਾਇਆ ਗਣੇਸ਼ ਉਤਸਵ ਮੋਗਾ, (ਜਗਮੋਹਨ ਸ਼ਰਮਾ)-ਸਥਾਨਕ ਕੋਟਕਪੂਰਾ ਬਾਈਪਾਸ ਤੇ ਸਥਿਤ ਰਾਜਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਗਣੇਸ਼ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਜਿਸਦੀ ਸ਼ੁਰੂਆਤ ਸਕੂਲ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਮੈਡਮ ਸੀਮਾ ਸ਼ਰਮਾ, ਪ੍ਰਿੰਸੀਪਲ, ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਗਣਪਤੀ ਮਹਾਰਾਜ ਦੀ ਤਸਵੀਰ ਤੇ ਜੋਯਤੀ ਜਗਾ ਕੇ ਕੀਤੀ। ਇਸ ਮੌਕੇ ਵਿਦਿਆਰਥੀਆ ਨੇ ਗਣੇਸ਼ ਵੰਦਨਾ ਦਾ ਗਾਇਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆ ਸਕੂਲ ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਕਿਹਾ ਕਿ ਗਣੇਸ਼ ਉਤਸਵ ਮਹਾ ਰਾਸ਼ਟਰ ਦਾ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਗਣੇਸ਼ ਜੀ ਦੇ ਜਨਮਦਿਨ…

Read More

ਮਿਲੇਨੀਅਮ ਵਰਲਡ ਸਕੂਲ ਵਿਚ ਮਨਾਇਆ ਗਣੇਸ਼ ਉਤਸਵ

ਮਿਲੇਨੀਅਮ ਵਰਲਡ ਸਕੂਲ ਵਿਚ ਮਨਾਇਆ ਗਣੇਸ਼ ਉਤਸਵ

ਮਿਲੇਨੀਅਮ ਵਰਲਡ ਸਕੂਲ ਵਿਚ ਮਨਾਇਆ ਗਣੇਸ਼ ਉਤਸਵ ਮੋਗਾ, (ਜਗਮੋਹਨ ਸ਼ਰਮਾ)-ਸ਼ਹਿਰ ਦੀ ਪ੍ਰਮੁੱਖ ਸੰਸਥਾ ਮਿਲੇਨੀਅਮ ਵਰਲਡ ਸਕੂਲ ਵਿਚ ਗਣੇਸ਼ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਮੂਹ ਸਟਾਫ ਤੇ ਵਿਦਿਆਰਥੀਆ ਨੇ ਗਣਪਤੀ ਮਹਾਰਾਜ ਦੀ ਪੂਜਾ ਅਰਚਨਾ ਕਰਕੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਤੇ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਗਣੇਸ਼ ਚਤੁਰਥੀ ਨੂੰ ਭਗਵਾਨ ਸ਼ਿਵ ਤੇ ਪਾਰਵਰਤੀ ਦੇ ਬੇਟੇ ਭਗਵਾਨ ਗਣੇਸ਼ ਦੇ ਜਨਮਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਵਿਨਾਇਕ ਚਤੁਰਥੀ ਤੇ ਗਣੇਸ਼ ਉਤਸਵ ਵੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਕਿਸੇ ਵੀ…

Read More