9 ਲੱਖ 60 ਹਜਾਰ ਰੁਪਏ ਦੀ ਧੋਖਾਧੜੀ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ‘ਚ ਇੱਕ ਨਾਮਜਦ

9 ਲੱਖ 60 ਹਜਾਰ ਰੁਪਏ ਦੀ ਧੋਖਾਧੜੀ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ‘ਚ ਇੱਕ ਨਾਮਜਦ ਮੋਗਾ, (ਲਖਵੀਰ ਸਿੰਘ): ਫੈਕਟਰੀ ਵਿੱਚਂੋ ਸਮਾਨ ਚੁੱਕ ਕੇ ਪੂਰੀ ਰਕਮ ਅਦਾ ਨਾ ਕਰਕੇ  9 ਲੱਖ 60 ਹਜਾਰ 125 ਰੁਪਏ ਦੀ ਧੋਖਾਧੜੀ ਕਰਨ ਅਤੇ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਸੋਕ ਕੁਮਾਰ ਨਰੂਲਾ ਪੁੱਤਰ ਰਾਮ ਨਾਥ ਵਾਸੀ ਜੀਰਾ ਰੋਡ ਮੋਗਾ ਨੇ ਜ਼ਿਲ•ਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਰਾਹੁਲਜੀਤ…

Read More

ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਭਜਾਇਆ, ਇੱਕ ਨਾਮਜਦ

ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਭਜਾਇਆ, ਇੱਕ ਨਾਮਜਦ ਮੋਗਾ, (ਲਖਵੀਰ ਸਿੰਘ): ਸਕੂਲ ਪੜਨ ਗਈ 16 ਸਾਲਾਂ ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾਂ ਦੇ ਕੇ ਲੈ ਜਾਣ ਦੇ ਦੋਸ਼ ਤਹਿਤ ਪੁਲਿਸ ਵੱਲੋਂ ਕਥਿਤ ਮੁਲਜ਼ਮ ਲੜਕੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਸਾਊਥ ਦੇ ਹੌਲਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਮਹੁੱਲਾ ਲਹੌਰੀਆਂ ਨਿਵਾਸੀ ਵਿਅਕਤੀ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਸ ਦੀ 16 ਸਾਲਾਂ ਨਬਾਲਗ ਲੜਕੀ ਘਰੋਂ ਸਕੂਲ ਪੜਨ ਗਈ ਸੀ ਅਤੇ ਉਸ ਨੂੰ ਰਾਜ ਕਰਨ ਵਾਸੀ ਬੁੱਧ ਸਿੰਘ ਵਾਲਾ ਵਿਆਹ ਕਰਾਉਣ ਦਾ ਝਾਂਸਾਂ…

Read More

ਇਟਲੀ ਭੇਜਣ ਦਾ ਝਾਂਸਾਂ ਦੇ ਕੇ 3 ਲੱਖ 30 ਹਜਾਰ ਠੱਗੇ, ਟਰੈਵਲ ਏਜੰਟ ਨਾਮਜਦ

ਇਟਲੀ ਭੇਜਣ ਦਾ ਝਾਂਸਾਂ ਦੇ ਕੇ 3 ਲੱਖ 30 ਹਜਾਰ ਠੱਗੇ, ਟਰੈਵਲ ਏਜੰਟ ਨਾਮਜਦ ਮੋਗਾ, (ਲਖਵੀਰ ਸਿੰਘ): ਭਗਤਾ ਭਾਈਕਾ ਨਿਵਾਸੀ ਵਿਅਕਤੀ ਨੇ ਇਟਲੀ ਭੇਜਣ ਦਾ ਝਾਂਸਾਂ ਦੇ ਕੇ 3 ਲੱਖ 30 ਹਜਾਰ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਗਤਾ ਭਾਈਕਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਸਤਪਾਲ ਸਿੰਘ ਵਾਸੀ ਗੁੰਮਟੀਵਾਲਾ ਰਾਹ ਨੇੜੇ…

Read More

ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਪਤੀ ਨਾਮਜਦ

ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਪਤੀ ਨਾਮਜਦ ਮੋਗਾ,  (ਲਖਵੀਰ ਸਿੰਘ): ਨਸ਼ੇੜੀ ਪਤੀ ਵੱਲੋਂ ਆਪਣੀ ਪਤਨੀ ਨੂੰ ਕੁੱਟਮਾਰ ਕੇ ਘਰੋਂ ਬਾਹਰ ਕੱਢਣ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਗਾ ਦੇ ਹੋਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਰਿੰਪੀ ਪਤਨੀ ਰਾਜੇਸ ਚੋਪੜਾ ਵਾਸੀ ਨੇੜੇ ਸ਼ਿਵ ਡੈਅਰੀ ਨਾਨਕ ਨਗਰੀ ਮੋਗਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਸ ਦਾ ਪਤੀ ਰਾਜੇਸ ਚੋਪੜਾ ਜੋ ਅਕਸਰ ਹੀ ਸ਼ਰਾਬ ਪੀਣ ਦਾ ਆਦੀ ਹੈ ਤੇ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਹੈ। ਇਸੇ ਤਰਾਂ ਉਸ…

Read More

ਘਰ ‘ਚ ਦਾਖਲ ਹੋ ਕੇ ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ, ਸਰਪੰਚ ਸਮੇਤ ਤਿੰਨ ਨਾਮਜਦ

ਘਰ ‘ਚ ਦਾਖਲ ਹੋ ਕੇ ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ, ਸਰਪੰਚ ਸਮੇਤ ਤਿੰਨ ਨਾਮਜਦ ਮੋਗਾ (ਲਖਵੀਰ ਸਿੰਘ): ਪਿੰਡ ਮਹਿਰੋ ਵਿਖੇ ਘਰ ‘ਚ ਦਾਖਲ ਹੋਕੇ ਵਿਅਕਤੀ ਨੂੰ ਸੱਟਾਂ ਮਾਰਕੇ ਜ਼ਖਮੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਸਰਪੰਚ ਸਮੇਤ  ਤਿੰਨ ਜਾਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੈਹਿਣਾ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਮਹਿਰੋ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਸਵਰਨਜੀਤ ਸਿੰਘ ਸਰਪੰਚ ਵਾਸੀ ਮਹਿਰੋ ਅਤੇ ਦੋ ਅਣਪਛਾਤੇ ਵਿਅਕਤੀ ਉਸ ਦੀ ਭਰਜਾਈ ਨੂੰ ਗਾਲੀ ਗਲੋਚ…

Read More

ਆਰਥਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਆਰਥਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਆਰਥਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਮੋਗਾ (ਪਵਨ ਗਰਗ): ਥਾਣਾ ਸਮਾਲਸਰ ਦੇ ਅਧੀਨ ਪਿੰਡ ਸੇਖਾ ਖੁਰਦ ਵਿੱਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਇੱਕ ਵਿਅਕਤੀ ਨੇ ਆਪਣੇ ਘਰ ਵਿੱਚ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮ੍ਰਿਤਕ ਦੀ ਪਤਨੀ ਅਤੇ ਭੈਣ ਦੇ ਬਿਆਨ ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ। ਥਾਣਾ ਸਮਾਲਸਰ ਦੇ ਏਐਸਆਈ ਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਸਿਮਰਨ ਸਿੰਘ ਪੁੱਤਰ ਹਰਫੁਲ ਸਿੰਘ ਨਿਵਾਸੀ ਪਿੰਡ ਸੇਖਾ ਖੁਰਦ ਜੋ ਕਿ…

Read More

ਵੱਖ ਵੱਖ ਥਾਂਵਾਂ ਤੋਂ 1234 ਪੇਟੀਆਂ ਸ਼ਰਾਬ ਬਰਾਮਦ, ਪੰਜ ਕਾਬੂ

ਵੱਖ ਵੱਖ ਥਾਂਵਾਂ ਤੋਂ 1234 ਪੇਟੀਆਂ ਸ਼ਰਾਬ ਬਰਾਮਦ, ਪੰਜ ਕਾਬੂ ਮੋਗਾ (ਪਵਨ ਗਰਗ): ਜ਼ਿਲ•ਾ ਪੁਲਿਸ ਮੋਗਾ ਵੱਲੋਂ ਵੱਖ ਵੱਖ ਥਾਂਵਾਂ ਤੋਂ ਗਸ਼ਤ ਦੌਰਾਨ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 1234 ਪੇਟੀਆਂ ਸ਼ਰਾਬ ਸਮੇਤ ਟਰੱਕ,ਅਸਟੀਮ ਕਾਰ ਅਤੇ ਸਕੂਟਰ ਬਰਾਮਦ ਕੀਤਾ ਹੈ ਜਦ ਕਿ ਕੁੱਝ ਵਿਅਕਤੀ ਫਰਾਰ ਹੋਣ ਵਿੱਚ ਸਫਲ ਹੋ ਗਏ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤਿਆਂ ਤੋਂ ਇਲਾਵਾ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੀਤਾ ਗਿਆ ਹੈ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਇੱਕ ਟਰੱਕ ਵਿੱਚਂੋ 1190 ਪੇਟੀਆਂ ਸ਼ਰਾਬ ਮਾਰਕਾ ਫਸਟ…

Read More

ਮੋਗਾ ਪੁਲਿਸ ਵੱਲੋਂ ਅਗਵਾ ਬੱਚੇ ਨੂੰ ਚਾਰ ਘੰਟਿਆਂ ‘ਚ ਬਰਾਮਦ ਕਰਕੇ ਕੀਤਾ ਮਾਪਿਆਂ ਹਵਾਲੇ

ਮੋਗਾ ਪੁਲਿਸ ਵੱਲੋਂ ਅਗਵਾ ਬੱਚੇ ਨੂੰ ਚਾਰ ਘੰਟਿਆਂ 'ਚ ਬਰਾਮਦ ਕਰਕੇ ਕੀਤਾ ਮਾਪਿਆਂ ਹਵਾਲੇ

ਮੋਗਾ ਪੁਲਿਸ ਵੱਲੋਂ ਅਗਵਾ ਬੱਚੇ ਨੂੰ ਚਾਰ ਘੰਟਿਆਂ ‘ਚ ਬਰਾਮਦ ਕਰਕੇ ਕੀਤਾ ਮਾਪਿਆਂ ਹਵਾਲੇ – ਸੱਤ ਅਗਵਾਕਾਰਾਂ ‘ਚੋਂ ਚਾਰ ਕਾਬੂ ਮੋਗਾ (ਜਗਮੋਹਨ ਸ਼ਰਮਾ): ਮੋਗਾ ਪੁਲਿਸ ਵੱਲੋਂ ਸੈਲਰ ਤੋਂ ਅਗਵਾ ਹੋਏ ਕ੍ਰੀਬ ਇੱਕ ਸਾਲ ਦੇ ਬੱਚੇ ਨੂੰ ਚਾਰ ਘੰਟਿਆਂ ਵਿੱਚ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤੇ ਬੱਚੇ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਭੂਰੀ ਦੇਵੀ ਪਤਨੀ ਭਗਵਾਨ ਦਾਸ ਵਾਸੀ ਪਿੰਡ ਸ੍ਰੀ ਨਗਰ ਉੱਤਰ ਪ੍ਰਦੇਸ ਹਾਲ ਗੁਰੂ ਕ੍ਰਿਪਾ ਰਾਈਸ ਮਿਲ ਚੀਮਾ ਰੋਡ ਕੋਟ ਈਸੇ ਖਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਅਤੇ…

Read More

ਵਿਦੇਸ਼ ਭੇਜਣ ਦਾ ਝਾਂਸਾਂ ਦੇਕੇ 13 ਲੱਖ ਠੱਗੇ

ਵਿਦੇਸ਼ ਭੇਜਣ ਦਾ ਝਾਂਸਾਂ ਦੇਕੇ 13 ਲੱਖ ਠੱਗੇ ਟਰੈਵਲ ਏਜੰਟ ਪਤੀ ਪਤਨੀ ਨਾਮਜਦ ਮੋਗਾ (ਪਵਨ ਗਰਗ): ਸਥਾਨਕ ਸ਼ਹਿਰ ਦੇ ਕਰਤਾਰ ਨਗਰ ਮੋਗਾ ਨਿਵਾਸੀ ਵਿਅਕਤੀ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾਂ ਦੇਕੇ 13 ਲੱਖ ਰੁਪਏ ਦੀ ਧੋਖਾਧੜੀ ਕਰਕੇ ਠੱਗੀਮਾਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਟਰੈਵਲ ਏਜੰਟ ਪਤੀ ਪਤਨੀ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਨੇਕ ਸਿੰਘ ਨੇ ਦੱਸਿਆ ਕਿ ਚੰਦ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਕਰਤਾਰ ਨਗਰ ਮੋਗਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਹ…

Read More

ਲੁਟੇਰਿਆਂ ਖਿਲਾਫ ਕਾਰਵਾਈ ਨਾ ਕਰਨ ਤੇ ਲੜਕੀ ਨੇ ਕੀਤੀ ਪ੍ਰਧਾਨ ਮੰਤਰੀ ਨੂੰ ਸ਼ਿਕਾÎÎਇਤ

ਲੁਟੇਰਿਆਂ ਖਿਲਾਫ ਕਾਰਵਾਈ ਨਾ ਕਰਨ ਤੇ ਲੜਕੀ ਨੇ ਕੀਤੀ ਪ੍ਰਧਾਨ ਮੰਤਰੀ ਨੂੰ ਸ਼ਿਕਾÎÎਇਤ

ਲੁਟੇਰਿਆਂ ਖਿਲਾਫ ਕਾਰਵਾਈ ਨਾ ਕਰਨ ਤੇ ਲੜਕੀ ਨੇ ਕੀਤੀ ਪ੍ਰਧਾਨ ਮੰਤਰੀ ਨੂੰ ਸ਼ਿਕਾÎÎਇਤ ਮਾਮਲਾ, ਮੋਬਾਈਲ ਖੋਹਣ ਦੀ ਸ਼ਿਕਾਇਤ ਦਾ, ਹੋਲਦਾਰ ਨੇ ਨਹੀਂ ਕੀਤੀ ਕੋਈ ਕਾਰਵਾਈ ਹੋਲਦਾਰ ਕਹਿੰਦਾ ……. ਨਹੀਂ ਕਰੂੰਗਾ ਕੋਈ ਕਾਰਵਾਈ ਚਾਹੇ ਐਸਐਸਪੀ ਨੂੰ ਦਸਦੇ ਮੋਗਾ (ਨਵਦੀਪ ਮਹੇਸਰੀ): ਸਥਾਨਕ ਡੀਐਮ ਕਾਲਜ ਰੋਡ ਤੇ ਐਕਟਿਵਾ ਸਵਾਰ ਇੱਕ ਲੜਕੀ ਤੋਂ ਦੋ ਬਾਈਕ ਸਵਾਰ ਲੜਕਿਆਂ ਨੇ ਮੋਬਾਈਲ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਗੁਰੂ ਨਾਨਕ ਨਗਰ ਮੋਗਾ ਵਾਸੀ ਰੇਨੂੰ ਬਾਂਸਲ ਘਟਨਾਂ ਉਪਰੰਤ ਆਪਣੀ ਮਾਂ ਨੂੰ ਲੈ ਕੇ ਥਾਣਾ ਸਿਟੀ ਸਾਊਥ ਗਈ ਅਤੇ ਲਿਖਤੀ ਸ਼ਿਕਾਇਤ ਦੇਣੀ ਚਾਹੀ ਤਾਂ ਥਾਣੇ…

Read More