ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਬੱਸ ਨੇ ਕੁਚਲਿਆ, ਹੋਈ ਮੌਤ

ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਬੱਸ ਨੇ ਕੁਚਲਿਆ, ਹੋਈ ਮੌਤ

ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਬੱਸ ਨੇ ਕੁਚਲਿਆ, ਹੋਈ ਮੌਤ ਨਿਹਾਲ ਸਿੰਘ ਵਾਲਾ, 12 ਅਗਸਤ (ਰਾਜਵਿੰਦਰ ਰੌਂਤਾ)- ਹਲਕੇ ਦੇ ਪਿੰਡ ਨੰਗਲ ਵਿਖੇ ਇੱਕ ਚੌਥੀ ਕਲਾਸ ਦੇ ਬੱਚੇ ਦੀ ਸਕੂਲੀ ਬੱਸ ਹੇਠ ਆਉਣ ਨਾਲ ਦਰਦਨਾਕ ਮੌਤ ਹੌਣ ਦਾ ਸਮਾਚਾਰ ਹੈ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਮ੍ਰਿਤਕ ਬੱਚੇ ਦੀ ਲਾਸ ਅਤੇ ਸਕੂਲੀ ਬੱਸ ਨੂੰ ਕਬਜੇ ਵਿੱਚ ਲੈ ਕੇ ਜਾਂਚ ਸੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੰਗਲ ਦਾ ਸਰਕਾਰੀ ਪ੍ਰਾਇਮਰੀ ਸਕੂਲ ਦਾ ਬੱਚਾਂ ਜਸਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਕਿ ਸਾਇਕਲੀ ਤੇ ਖੇਡ ਰਿਹਾ ਸੀ ਕਿ ਅਦਰਸ ਸਕੂਲ…

Read More

ਦਰਦਨਾਕ ਸੜਕ ਹਾਦਸੇ ‘ਚ ਪਤੀ ਪਤਨੀ ਦੀ ਮੌਤ, ਬੇਟੀ ਜ਼ਖ਼ਮੀ

ਦਰਦਨਾਕ ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ, ਬੇਟੀ ਜ਼ਖ਼ਮੀ

ਦਰਦਨਾਕ ਸੜਕ ਹਾਦਸੇ ‘ਚ ਪਤੀ ਪਤਨੀ ਦੀ ਮੌਤ, ਬੇਟੀ ਜ਼ਖ਼ਮੀ ਮੋਗਾ (ਲਖਵੀਰ ਸਿੰਘ): ਮੋਗਾ ਫਿਰੋਜਪੁਰ ਰੋਡ ਤੇ ਪਿੰਡ ਦਾਰਾਪੁਰ ਨੇੜੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਕੇ ਤੇ ਮੌਤ ਤੇ ਬੇਟੀ ਗੰਭੀਰ ਜ਼ਖ਼ਮੀ ਹੋ ਗਈ। ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਜੀਤ (35 ਸਾਲ) ਵਾਸੀ ਖੋਸਾ ਰਣਧੀਰ ਆਪਣੀ ਪਤਨੀ ਮਾਇਆ ਅਤੇ ਦੋ ਲੜਕੀਆਂ ਤੇ ਇੱਕ ਲੜਕੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਰਿਸਤੇਦਾਰੀ ਵਿੱਚ ਪਿੰਡ ਦੀਪ ਸਿੰਘ ਵਾਲਾ ਜ਼ਿਲ•ਾ ਫਰੀਦਕੋਟ ਵਿੱਚ ਆਪਣੀ ਸਾਲੀ ਦੇ ਲੜਕੇ ਦੇ ਵਿਆਹ ਸਮਾਰੋਹ ਵਿੱਚ…

Read More

ਟਰੈਕਟਰ ਪਲਟਣ ਨਾਲ ਕਿਸਾਨ ਦੀ ਮੌਤ

ਟਰੈਕਟਰ ਪਲਟਣ ਨਾਲ ਕਿਸਾਨ ਦੀ ਮੌਤ ਮੋਗਾ (ਸਵਰਨ ਗੁਲਾਟੀ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦੇ ਕੋਲ ਬੀਤੀ ਰਾਤ ਟਰੈਕਟਰ ਲੈ ਕੇ ਜਾ ਰਹੇ ਇੱਕ ਕਿਸਾਨ ਦਾ ਟਰੈਕਟਰ ਪਲਟਣ ਨਾਲ ਉਹ ਥੱਲੇ ਆ ਗਿਆ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਪੁਲਿਸ ਚੌਂਕੀ ਬਿਲਾਸਪੁਰ ਦੇ ਏਐਸਆਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਕਿਸਾਨ ਦੇ ਪਿਤਾ ਹਰੀ ਸਿੰਘ ਨਿਵਾਸੀ ਪਿੰਡ ਘੰਡਾ ਬਤਰਾ ਥਾਣਾ ਫੂਲ (ਬਠਿੰਡਾ) ਨੇ ਪੁਲਿਸ ਨੂੰ ਜਾਣਕਾਰੀ…

Read More

ਧਾਨ ਦੀ ਰੋਪਾਈ ਕਰ ਰਹੇ ਪ੍ਰਵਾਸੀ ਮਜਦੂਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਧਾਨ ਦੀ ਰੋਪਾਈ ਕਰ ਰਹੇ ਪ੍ਰਵਾਸੀ ਮਜਦੂਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਮੋਗਾ (ਸਵਰਨ ਗੁਲਾਟੀ): ਕਸਬਾ ਸਮਾਲਸਰ ਵਿੱਚ ਧਾਨ ਦੀ ਰੋਪਾਈ ਕਰਦੇ ਇੱਕ ਖੇਤ ਮਜਦੂਰ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਥਾਣਾ ਸਮਾਲਸਰ ਦੇ ਹੋਲਦਾਰ ਬੀਰ ਸਿੰਘ ਦਾ ਕਹਿਣਾ ਹੈ ਕਿ ਬਿੰਦੀ ਮੁਖੀਆ (55) ਨਿਵਾਸੀ ਨੇਪਾਲ ਕਰੀਬ ਇੱਕ ਹਫਤਾ ਪਹਿਲਾਂ ਆਪਣੇ 16 ਸਾਥੀਆਂ ਸਮੇਤ ਧਾਨ ਦੀ ਰੋਪਾਈ ਕਰਨ ਲਈ ਸਮਾਲਸਰ ਵਿੱਚ ਆਇਆ ਸੀ।…

Read More

ਰੇਲ ਇੰਜਨ ਦੀ ਚਪੇਟ ਵਿੱਚ ਆ ਕੇ ਬਜੁਰਗ ਮਹਿਲਾ ਦੀ ਮੌਤ

ਰੇਲ ਇੰਜਨ ਦੀ ਚਪੇਟ ਵਿੱਚ ਆ ਕੇ ਬਜੁਰਗ ਮਹਿਲਾ ਦੀ ਮੌਤ ਮੋਗਾ (ਸਵਰਨ ਗੁਲਾਟੀ): ਸਥਾਨਕ ਇੰਦਰਾ ਕਲੌਨੀ ਨਿਵਾਸੀ 85 ਸਾਲਾ ਬਜੁਰਗ ਮਹਿਲਾ ਰੇਲ ਇੰਜਨ ਦੀ ਚਪੇਟ ਵਿੱਚ ਆਉਣ ਦੇ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਰੇਲਵੇ ਪੁਲਿਸ ਨੇ ਮਹਿਲਾ ਦੇ ਪੁੱਤਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਦੇ ਹੋਲਦਾਰ ਜਸਪਾਲ ਸਿੰਘ ਨੇ…

Read More

ਕਰਜ ਤੋਂ ਪਰੇਸ਼ਾਨ ਹੋ ਕੇ ਵਪਾਰੀ ਨੇ ਕੀਤੀ ਖੁਦਕੁਸ਼ੀ

ਕਰਜ ਤੋਂ ਪਰੇਸ਼ਾਨ ਹੋ ਕੇ ਵਪਾਰੀ ਨੇ ਕੀਤੀ ਖੁਦਕੁਸ਼ੀ ਮੋਗਾ (ਸਵਰਨ ਗਲਾਟੀ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਨੰਗਲ ਵਿੱਚ 60 ਸਾਲਾ ਇੱਕ ਵਿਅਕਤੀ ਨੇ ਕਰਜ ਤੋਂ ਪ੍ਰੇਸ਼ਾਨ ਹੋ ਕੇ ਘਰ ਵਿੱਚ ਜਹਿਰਲੀ ਦਵਾਈ ਪੀ ਲਈ। ਜਿਸਦੇ ਚਲਦੇ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਮੋਗਾ ਵਿੱਚ ਰਖਵਾ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨਿਹਾਲ ਸਿੰਘ ਵਾਲਾ ਦੇ ਏ.ਐਸ.ਆਈ. ਫੈਲੀ ਸਿੰਘ ਦਾ ਕਹਿਣਾ ਹੈ ਕਿ ਮਿੱਠਾ ਸਿੰਘ (60) ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਨੰਗਲ ਮੱਝਾਂ ਦਾ ਵਪਾਰੀ ਸੀ,…

Read More

ਹਾਦਸੇ ਨੇ ਖੋਹੀ ਮੀਆਂ-ਬੀਵੀ ਦੀ ਜ਼ਿੰਦਗੀ

ਹਾਦਸੇ ਨੇ ਖੋਹੀ ਮੀਆਂ-ਬੀਵੀ ਦੀ ਜ਼ਿੰਦਗੀ

ਹਾਦਸੇ ਨੇ ਖੋਹੀ ਮੀਆਂ-ਬੀਵੀ ਦੀ ਜ਼ਿੰਦਗੀ ਮੋਗਾ, (ਨਵਦੀਪ ਮਹੇਸਰੀ): ਸਥਾਨਕ ਮੋਗਾ-ਲੁਧਿਆਣਾ ਮੁੱਖ ਮਾਰਗ ‘ਤੇ ਇੱਕ ਜੇ ਸੀ ਬੀ ਦੀ ਲਪੇਟ ‘ਚ ਆ ਕੇ 52 ਵਰਿ•ਆਂ ਦੇ ਕਿਸਾਨ ਮਨਜੀਤ ਸਿੰਘ ਅਤੇ ਉਸ ਦੀ 47 ਸਾਲਾ ਪਤਨੀ ਕਿਰਨਜੀਤ ਕੌਰ ਦੀ ਮੌਤ ਹੋ ਗਈ। ਮੌਕੇ ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਕਿਸਾਨ ਮਨਜੀਤ ਸਿੰਘ ਅਤੇ ਉਸਦੀ ਪਤਨੀ ਕਿਰਨਜੀਤ ਕੌਰ ਅਕਾਲਸਰ ਚੌਂਕ ਤੋਂ ਆ ਰਹੇ ਸੀ ਤਾਂ ਸਰਕਾਰੀ ਆਈ ਟੀ ਆਈ ਦੇ ਕੋਲ ਅਚਾਨਕ ਜੇਸੀਬੀ ਨਾਲ ਟਕਰਾ ਗਏ ਅਤੇ ਜੇਸੀਬੀ ਦੇ ਦੋਨੋ ਟਾਇਰ ਪਤੀ-ਪਤਨੀ ਦੇ ਉਪਰ ਦੀ ਲੰਘ ਗਏ ।  ਜਾਣਕਾਰੀ ਅਨੁਸਾਰ ਕਿਸਾਨ ਜੋੜਾ…

Read More

ਕੈਂਟਰ ਨੇ ਦਰੜੀਆਂ ਦੋ ਬੱਚੀਆਂ, ਡਰਾਈਵਰ ਕਾਬੂ

ਕੈਂਟਰ ਨੇ ਦਰੜੀਆਂ ਦੋ ਬੱਚੀਆਂ, ਡਰਾਈਵਰ ਕਾਬੂ

ਕੈਂਟਰ ਨੇ ਦਰੜੀਆਂ ਦੋ ਬੱਚੀਆਂ, ਡਰਾਈਵਰ ਕਾਬੂ ਨਿਹਾਲ ਸਿੰਘ ਵਾਲਾ, 7 ਜੂਨ (ਰਾਜਵਿੰਦਰ ਰੌਂਤਾ): ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਵਿਖੇ ਅੱਜ ਸਵੇਰੇ ਇੱਕ ਕੈਂਟਰ ਹੇਠ ਆ ਕੇ ਦੋ ਨਾਬਾਲਗ ਬੱਚੀਆਂ ਦੇ ਦਰੜੇ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਦੋ ਬੱਚੀਆਂ ਮਨਜਿੰਦਰ ਕੌਰ (8) ਪੁੱਤਰੀ ਦਰਸ਼ਨ ਸਿੰਘ ਅਤੇ  ਵੀਰਪਾਲ ਕੌਰ (5) ਪੁੱਤਰੀ ਇੰਦਰਜੀਤ ਸਿੰਘ ਸਵੇਰੇ ਸਾਢੇ ਸੱਤ ਵਜੇ ਕਰੀਬ ਸੜਕ ਪਾਰ ਕਰਨ ਲੱਗੀਆਂ ਸਨ ਕਿ ਤੇਜ਼ ਰਫ਼ਤਾਰ ਆ ਰਹੇ ਕੈਂਟਰ ਨੰਬਰ ਪੀਬੀ 13 ਬੀ ਵੀ  2075 ਹੇਠ ਆ ਗਈਆਂ। ਇੱਕ ਲੜਕੀ ਦੀ ਘਟਨਾ ਸਥਾਨ ਉਪਰ ਅਤੇ…

Read More

ਭੇਦਭਰੇ ਹਲਾਤ ਵਿੱਚ ਬਜੁਰਗ ਕਿਸਾਨ ਦੀ ਮੌਤ

ਭੇਦਭਰੇ ਹਲਾਤ ਵਿੱਚ ਬਜੁਰਗ ਕਿਸਾਨ ਦੀ ਮੌਤ ਲਾਸ਼ ਦਾ ਪੋਸਟ ਮਾਰਟਮ ਕਰਵਾ ਵਿਸਰਾ ਲੈਬ ਵਿੱਚ ਭੇਜਿਆ ਮੋਗਾ (ਸਵਰਨ ਗਲਾਟੀ): ਥਾਣਾ ਬਾਘਾਪੁਰਾਣਾ ਦੇ ਪਿੰਡ ਰਾਜੇਆਣਾ ਨਿਵਾਸੀ 64 ਸਾਲਾ ਇੱਕ ਕਿਸਾਨ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਹੋਲਦਾਰ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਬਿੱਕਰ ਸਿੰਘ (64) ਨੇ ਮੰਗਲਵਾਰ ਦੀ ਸ਼ਾਮ ਨੂੰ ਆਪਣੇ ਘਰ ਖਾਣਾ ਖਾਦਾ ਤਾਂ ਖਾਣਾ ਖਾ ਕੇ ਕੁਝ ਸਮੇਂ ਬਾਅਦ ਉਸਦੀ ਹਾਲਤ ਵਿਗੜ ਗਈ,…

Read More

ਤੇਜ ਰਫਤਾਰ ਗੱਡੀ ਹੋਈ ਬੇਕਾਬੂ, ਚਾਰ ਜਖਮੀ

ਤੇਜ ਰਫਤਾਰ ਗੱਡੀ ਹੋਈ ਬੇਕਾਬੂ, ਚਾਰ ਜਖਮੀ

ਤੇਜ ਰਫਤਾਰ ਗੱਡੀ ਹੋਈ ਬੇਕਾਬੂ, ਚਾਰ ਜਖਮੀ ਮੋਗਾ  (ਨਵਦੀਪ ਮਹੇਸਰੀ): ਮੋਗਾ ਦੇ ਬਸਤੀ ਗੋਬਿੰਦਗੜ• ਦੀ ਇੱਕ ਗਲੀ ਵਿੱਚੋਂ ਤੇਜ ਰਫਤਾਰ ਨਾਲ ਆ ਰਹੀ ਕਿਰੇਟਾ ਗੱਡੀ ਮਰੀਜ ਲੈ ਕੇ ਜਾ ਰਹੀ ਇੱਕ ਮਾਰੂਤੀ ਵੈਨ ਵਿੱਚ ਜਾ ਵੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਾਰੂਤੀ ਵੈਨ ਦੇ ਡਰਾਈਵਰ ਨੇ ਦੱਸਿਆ ਕਿ ਜਖਮੀ ਮਰੀਜ ਨੂੰ ਲੈ ਕੇ ਲੁਧਿਆਣਾ ਡੀਐਮਸੀ ਤੋਂ ਮੋਗਾ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸੀ ਤਾਂ ਰਸਤੇ ਵਿੱਚ ਅਚਾਨਕ ਹੀ ਬਸਤੀ ਗੋਬਿੰਦਗੜ• ਦੀ ਇੱਕ ਗਲੀ ਦੇ ਚੌਂਕ ਕੋਲ ਇੱਕ ਤੇਜ ਰਫਤਾਰ ਨਾਲ ਆ ਰਹੀ ਕਿਰੇਟਾ ਗੱਡੀ ਨੇ ਸਾਡੀ…

Read More