ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ਜ਼ਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ‘ਤੇ ਲਹਿਰਾਉਣਗੇ ਕੌਮੀ ਤਿਰੰਗਾ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ਜ਼ਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ 'ਤੇ ਲਹਿਰਾਉਣਗੇ ਕੌਮੀ ਤਿਰੰਗਾ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ਜ਼ਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ‘ਤੇ ਲਹਿਰਾਉਣਗੇ ਕੌਮੀ ਤਿਰੰਗਾ ਡਿਪਟੀ ਕਮਿਸ਼ਨਰ ਨੇ ਲਿਆ ਅੰਤਿਮ ਰੀਹਰਸਲ ਦਾ ਜਾਇਜ਼ਾ ਮੋਗਾ , (ਗੁਰਜੰਟ ਸਿੰਘ)-ਅਨਾਜ ਮੰਡੀ ਮੋਗਾ ਵਿਖੇ ਜ਼ਿਲਾ ਪੱਧਰੀ ਆਜ਼ਾਦੀ ਦਿਹਾੜੇ ‘ਤੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਕੌਮੀ ਝੰਡਾ ਲਹਿਰਾਉਣਗੇ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਅੱਜ ਆਜ਼ਾਦੀ ਦਿਵਸ ਸਮਾਰੋਹ ਲਈ ਅਨਾਜ ਮੰਡੀ ਮੋਗਾ ਵਿਖੇ ਹੋਈ ਅੰਤਿਮ ਤੇ ਫੁੱਲ ਡਰੈਸ ਰੀਹਰਸਲ ਦਾ ਜ਼ਾਇਜ਼ਾ ਲੈਣ ਸਮੇਂ ਦਿੱਤੀ। ਉਨ੍ਹਾਂ ਇਸ ਮੌਕੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ…

Read More

ਦਰਜ਼ਾ ਚਾਰ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਭੁੱਖ ਹੜ੍ਹਤਾਲ ਸ਼ੁਰੂ ਕੀਤੀ

ਦਰਜ਼ਾ ਚਾਰ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਭੁੱਖ ਹੜ੍ਹਤਾਲ ਸ਼ੁਰੂ ਕੀਤੀ

ਦਰਜ਼ਾ ਚਾਰ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਭੁੱਖ ਹੜ੍ਹਤਾਲ ਸ਼ੁਰੂ ਕੀਤੀ ਮੋਗਾ, (ਗੁਰਜੰਟ ਸਿੰਘ)-ਪੰਜਾਬ ਸਰਕਾਰ ਵਲੋਂ ਦਰਜ਼ਾ ਚਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ ਵਿਚ ‘ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾਈ ਫੈਸਲੇ ਅਨੁਸਾਰ ਮੋਗਾ ਵਿਖੇ ਵੀ ਡੀ.ਸੀ. ਦਫ਼ਤਰ ਦੇ ਸਾਹਮਣੇ 13-8-18 ਤੋਂ 14-08-2018 ਤੱਕ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਦੀ ਅਗਵਾਈ ਚਮਨ ਲਾਲ ਸੰਗੇਲੀਆ ਨੇ ਕੀਤੀ। ਵੱਖ ਵੱਖ ਵਿਭਾਗਾਂ ਦੇ ਦਰਜ਼ਾ ਚਾਰ ਕਰਮਚਾਰੀ ਭੁੱਖ ਹੜਤਾਲ ਤੇ ਬੈਠੇ। ਭੁੱਖ ਹੜਤਾਲ ਤੇ ਸਾਥੀ ਬਲਦੇਵ ਸਿੰਘ, ਜਤਿੰਦਰ ਕੁਮਾਰ ਮਿੱਠਾ, ਰਾਮ ਕਰਨ, ਕੁਲਵੰਤ ਸਿੰਘ ਡਰੋਲੀ,…

Read More

”ਹਰ ਮਨੁੱਖ ਲਗਾਵੇ ਇਕ ਤੋਂ ਜ਼ਿਆਦਾ ਰੁੱਖ : ਤਰਸੇਮ ਮੰਗਲਾ

”ਹਰ ਮਨੁੱਖ ਲਗਾਵੇ ਇਕ ਤੋਂ ਜ਼ਿਆਦਾ ਰੁੱਖ : ਤਰਸੇਮ ਮੰਗਲਾ ਮੋਗਾ, (ਗੁਰਜੰਟ ਸਿੰਘ )-ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਚਲਾਈ ਗਈ ਮੁਹਿੰਮ ਦੀ ਲੜੀ ਦੇ ਸਬੰਧ ਵਿਚ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਅਗਸਤ ਨੂੰ ਸਾਢੇ 9 ਵਜੇ ਸਵੇਰੇ ਮਾਣਯੋਗ ਤਰਸੇਮ ਮੰਗਲਾ ਇੰਚਾਰਜ਼ ਜ਼ਿਲਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਅਤੇ ਹੋਰ ਜੱਜ ਸਾਹਿਬਾਨ ਜ਼ਿਲਾ ਅਦਾਲਤਾਂ, ਮੋਗਾ ਵਿਖੇ ਰੁੱਖ ਲਗਾਉਣਗੇ। ਉਨ੍ਹਾਂ ਇਹ ਵੀ ਆਖਿਆ ਕਿ ਇਸ ਮੌਕੇ ਤੇ ਜੁਡੀਸ਼ੀਅਲ ਅਧਿਕਾਰੀ, ਵਕੀਲ ਸਾਹਿਬਾਨ ਹੋਰ ਪਤਵੰਤੇ ਸੱਜਣ ਮੌਕੇ ਤੇ ਹਾਜਰ…

Read More

ਪੀਐਸਯੂ ਦੀ ਅਗਵਾਈ ਹੇਠ ਸੈਕੜੇ ਵਿਦਿਆਰਥੀਆਂ ਵੱਲੋਂ ਐਸਡੀਐਮ. ਦਫਤਰ ਮੂਹਰੇ ਦਿਨ ਰਾਤ ਦਾ ਧਰਨਾ ਸ਼ੁਰੂ

ਪੀਐਸਯੂ ਦੀ ਅਗਵਾਈ ਹੇਠ ਸੈਕੜੇ ਵਿਦਿਆਰਥੀਆਂ ਵੱਲੋਂ ਐਸਡੀਐਮ. ਦਫਤਰ ਮੂਹਰੇ ਦਿਨ ਰਾਤ ਦਾ ਧਰਨਾ ਸ਼ੁਰੂ

ਪੀਐਸਯੂ ਦੀ ਅਗਵਾਈ ਹੇਠ ਸੈਕੜੇ ਵਿਦਿਆਰਥੀਆਂ ਵੱਲੋਂ ਐਸਡੀਐਮ. ਦਫਤਰ ਮੂਹਰੇ ਦਿਨ ਰਾਤ ਦਾ ਧਰਨਾ ਸ਼ੁਰੂ ਲੋਪੋ ਕਾਲਜ ਮਨੇਜਮੈਂਟ ਦੇ ਪਰਚਾ ਦਰਜ ਕਰਨ ਦੀ ਮੰਗ ਪੀਐਸਯੂ ਲਹਿਰਾਵੇਗੀ ਐਸ.ਡੀ.ਐਮ. ਦਫਤਰ ‘ਚ ਕਾਲਾ ਝੰਡਾ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਹੇਠ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਦਰਬਾਰਾ ਸਿੰਘ ਕਾਲਜ ਐਜੂਕੇਸ਼ਨ ਫਾਰ ਵੋਮੈਨ ਲੋਪੋ ਵੱਲੋਂ ਦਲਿਤ ਵਿਦਿਆਰਥਣਾਂ ਤੋਂ ਜਬਰੀ ਫ਼ੀਸਾਂ ਵਸੂਲਣ ਦੇ ਵਿਰੋਧ ਵਿੱਚ ਦਲਿਤ ਵਿਦਿਆਰਥਣਾਂ ਦੇ ਹੱਕ ਵਿੱਚ ਸਥਾਨਕ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਅਤੇ ਐਸ.ਡੀ.ਐਮ. ਦਫਤਰ ਨਿਹਾਲ ਸਿੰਘ ਵਾਲਾ ਮੂਹਰੇ ਦਿਨ ਰਾਤ ਦਾ ਧਰਨਾ ਦੇਣਾ ਸੁਰੂ ਕਰ…

Read More

ਨਗਰ ਨਿਗਮ ਦਫ਼ਤਰ ਵਿੱਚ ਐਮ.ਐਲ.ਏ. ਡਾ. ਹਰਜੋਤ ਨੇ ਸੁਣੀਆਂ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ

ਨਗਰ ਨਿਗਮ ਦਫ਼ਤਰ ਵਿੱਚ ਐਮ.ਐਲ.ਏ. ਡਾ. ਹਰਜੋਤ ਨੇ ਸੁਣੀਆਂ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ

ਨਗਰ ਨਿਗਮ ਦਫ਼ਤਰ ਵਿੱਚ ਐਮ.ਐਲ.ਏ. ਡਾ. ਹਰਜੋਤ ਨੇ ਸੁਣੀਆਂ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ -ਸਮੱਸਿਆਵਾਂ ਦੇ ਹੱਲ ਨੂੰ ਯਕੀਨੀ ਬਣਾਉਣ ਲਈ ਦਿੱਤੇ ਆਦੇਸ਼ ਮੋਗਾ, (ਗੁਰਜੰਟ ਸਿੰਘ ): ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਨਵੇਕਲੀ ਪਹਿਲ ਕਦਮੀ ਦੇ ਚਲਦਿਆਂ ਅੱਜ ਨਗਰ ਨਿਗਮ ਮੋਗਾ ਵਿਖੇ ਆਪਣੇ ਨਵੇਂ ਖੁੱਲ੍ਹੇ ਦਫ਼ਤਰ ਵਿੱਚ ਲੋਕਾਂ ਦੀਆਂ ਸ਼ਿਕਾਇਤਾ, ਸਮੱਸਿਆਵਾਂ ਸੁਣੀਆਂ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡਾ. ਹਰਜੋਤ ਕਮਲ ਨੇ ਦੱਸਿਆ ਕਿ ਪਿਛਲੇ ਡੇਢ ਸਾਲਾਂ ਤੋਂ ਸ਼ਹਿਰ ਵਿੱਚ ਵਿਕਾਸ ਕਾਰਜ਼ ਨਹੀਂ ਹੋ ਰਹੇ ਹਨ, ਜਿਸਦੇ ਕਾਰਨਾ ਤੋਂ ਸ਼ਹਿਰਵਾਸੀ ਚੰਗੀ ਤਰ੍ਹਾਂ ਜਾਣੂ…

Read More

ਵੁਸ਼ੂ ਚੈਪੀਅਨਸ਼ਿਪ ਦਾ ਸਫਲ ਆਯੋਜਨ

ਵੁਸ਼ੂ ਚੈਪੀਅਨਸ਼ਿਪ ਦਾ ਸਫਲ ਆਯੋਜਨ

ਵੁਸ਼ੂ ਚੈਪੀਅਨਸ਼ਿਪ ਦਾ ਸਫਲ ਆਯੋਜਨ ਮੋਗਾ : (ਗੁਰਜੰਟ ਸਿੰਘ )-ਐਸ.ਐਫ.ਸੀ ਸਕੂਲ ਫਤਿਹਗੜ੍ਹ ਕੋਰਾਟਨਾਂ ਵਿਚ ਆਯੋਜਿਤ ਹੋਈ ਪ੍ਰਤੀਯੋਗਤਾ ਵਿਚ ਮੋਗਾ ਜ਼ਿਲੇ ਨਾਲ ਸਬੰਧਤ ਤਕਰੀਬਨ 250 ਵੁਸ਼ੂ ਖਿਡਾਰੀਆਂ ਨੇ ਭਾਗ ਲਿਆ। ਪ੍ਰਤੀਯੋਗਤਾ ਦਾ ਸ਼ੁਭ ਅਰੰਭ ਐਸ.ਐਫ.ਸੀ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਅਭਿਸ਼ੇਕ ਜਿੰਦਲ, ਮੋਗਾ ਜ਼ਿਲਾ ਵੁਸ਼ੂ ਸੰਘ ਦੇ ਪ੍ਰਧਾਨ ਮਾਸਟਰ ਕੇਹਰ ਸਿੰਘ, ਮੋਗਾ ਜ਼ਿਲਾ ਵੁਸ਼ੂ ਸੰਘ ਦੇ ਸਰਪ੍ਰਸਤ ਡਾ. ਸੀਮਾਂਤ ਗਰਗ ਅਤੇ ਟੈਂਗ ਸੂ ਡੂ ਸਪੋਰਟਸ ਐਸੋਸੀਏਸ਼ਨ ਆਫ ਪੰਜਾਬ ਦੇ ਜਰਨਲ ਸਕੱਤਰ ਸ੍ਰੀ ਨਿਖਿਲ ਹੰਸ ਨੇ ਕੀਤਾ। ਉਕਤ ਪ੍ਰਤੀਯੋਗਤਾ ਨੂੰ ਸਫਲਾ ਬਨਾਉਣ ਦੇ ਲਈ ਮੋਗਾ ਜ਼ਿਲਾ ਵੁਸ਼ੂ ਸੰਘ ਦੇ ਅਹੁਦੇਦਾਰਾਂ ਅਤੇ ਐਸ.ਐਫ.ਸੀ…

Read More

ਆਰ.ਕੇ.ਐਸ. ਸਕੂਲ ਚ ਮਨਾਇਆ ਤੀਆਂ ਦਾ ਤਿਉਹਾਰ

ਆਰ.ਕੇ.ਐਸ. ਸਕੂਲ ਚ ਮਨਾਇਆ ਤੀਆਂ ਦਾ ਤਿਉਹਾਰ

ਆਰ.ਕੇ.ਐਸ. ਸਕੂਲ ਚ ਮਨਾਇਆ ਤੀਆਂ ਦਾ ਤਿਉਹਾਰ ਮੋਗਾ : (ਗੁਰਜੰਟ ਸਿੰਘ )-ਆਰ.ਕੇ.ਐਸ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਤੀਆਂ ਦਾ ਤਿਉਹਾਰ ਅੱਜ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸੁਆਗਤੀ ਗੀਤ ਨਾਲ ਕੀਤੀ ਗਈ। ਇਸ ਮੌਕੇ ਇੰਟਰ ਸਕੂਲ ਡਾਂਸ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਬੱਚਿਆ ਨੂੰ ਦੋ ਗਰੁਪਾਂ ਵਿਚ ਵੰਡਿਆ ਗਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ। ਜਜ ਦੀ ਭੂਮਿਕਾ ਮੈਡਮ ਗੁਰਪ੍ਰੀਤ ਕੌਰ, ਚਰਨਜੀਤ ਸਿੰਘ ਸਲ੍ਹੀਣਾ ਨੇ ਬਖੂਬੀ ਨਿਭਾਈ। ਵਿਦਿਆਥੀਆਂ ਨੂੰ ਰੈਡ, ਗ੍ਰੀਨ, ਓਰੇਂਜ, ਯੈਲੋ ਅਤੇ ਪਰਪਲ ਗਰੁੱਪ ਵਿੱਚ ਵੰਡਿਆ ਗਿਆ। ਤੀਜੀ ਤੋਂ ਪੰਜਵੀਂ ਵਾਲੇ ਗਰੁੱਪ ਵਿਚ ਗੁਰੂਕਲ ਸਕੂਲ…

Read More

ਆਰ.ਕੇ.ਐਸ. ਸਕੂਲ ਚ ਮਨਾਇਆ ਤੀਆਂ ਦਾ ਤਿਉਹਾਰ

ਆਰ.ਕੇ.ਐਸ. ਸਕੂਲ ਚ ਮਨਾਇਆ ਤੀਆਂ ਦਾ ਤਿਉਹਾਰ ਮੋਗਾ : (ਗੁਰਜੰਟ ਸਿੰਘ )-ਆਰ.ਕੇ.ਐਸ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਤੀਆਂ ਦਾ ਤਿਉਹਾਰ ਅੱਜ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸੁਆਗਤੀ ਗੀਤ ਨਾਲ ਕੀਤੀ ਗਈ। ਇਸ ਮੌਕੇ ਇੰਟਰ ਸਕੂਲ ਡਾਂਸ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਬੱਚਿਆ ਨੂੰ ਦੋ ਗਰੁਪਾਂ ਵਿਚ ਵੰਡਿਆ ਗਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ। ਜਜ ਦੀ ਭੂਮਿਕਾ ਮੈਡਮ ਗੁਰਪ੍ਰੀਤ ਕੌਰ, ਚਰਨਜੀਤ ਸਿੰਘ ਸਲ੍ਹੀਣਾ ਨੇ ਬਖੂਬੀ ਨਿਭਾਈ। ਵਿਦਿਆਥੀਆਂ ਨੂੰ ਰੈਡ, ਗ੍ਰੀਨ, ਓਰੇਂਜ, ਯੈਲੋ ਅਤੇ ਪਰਪਲ ਗਰੁੱਪ ਵਿੱਚ ਵੰਡਿਆ ਗਿਆ। ਤੀਜੀ ਤੋਂ ਪੰਜਵੀਂ ਵਾਲੇ ਗਰੁੱਪ ਵਿਚ ਗੁਰੂਕਲ ਸਕੂਲ…

Read More

15 ਅਗਸਤ ਦੇ ਦਿਹਾੜੇ ਨੂੰ ਲੈ ਕੇ ਮੋਗਾ ਪੁਲਸ ਹੋਈ ਚੁਕੰਨੀ

15 ਅਗਸਤ ਦੇ ਦਿਹਾੜੇ ਨੂੰ ਲੈ ਕੇ ਮੋਗਾ ਪੁਲਸ ਹੋਈ ਚੁਕੰਨੀ

15 ਅਗਸਤ ਦੇ ਦਿਹਾੜੇ ਨੂੰ ਲੈ ਕੇ ਮੋਗਾ ਪੁਲਸ ਹੋਈ ਚੁਕੰਨੀ ਸ਼ਹਿਰ ‘ਚ ਨਾਕੇ ਲਾ ਕੇ ਵ੍ਹੀਕਲਾਂ ਦੀ ਕੀਤੀ ਚੈਕਿੰਗ ਮੋਗਾ, 12 ਅਗਸਤ (ਗੁਰਜੰਟ ਸਿੰਘ)-ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ 15 ਅਗਸਤ ਦੇ ਅਜ਼ਾਦੀ ਦਿਹਾੜੇ ਨੂੰ ਧਿਆਨ ਵਿਚ ਰੱਖਦਿਆਂ ਜ਼ਿਲੇ ‘ਚ ਸੁਰੱਖਿਆ ਦੇ ਪ੍ਰਬੱਧ ਕੀਤੇ ਗਏ ਹਨ ਤਾਂਕਿ ਕੋਈ ਸ਼ਰਾਰਤੀ ਅਨਸਰ ਜ਼ਿਲੇ ਦੀ ਸੀਮਾ ‘ਚ ਪ੍ਰਵੇਸ਼ ਨਾ ਕਰੇ ਸਕੇ। ਉਨਾਂ ਕਿਹਾ ਕਿ ਡੀ.ਐਸ.ਪੀ ਸਿਟੀ ਕੇਸਰ ਸਿੰਘ ਦੀ ਅਗਵਾਈ ਵਿਚ ਅੱਜ ਥਾਣਾ ਸਿਟੀ ਸਾਊਥ ਦੇ ਇੰਚਾਰਜ ਜਤਿੰਦਰ ਸਿੰਘ ਅਤੇ ਥਾਣਾ ਸਿਟੀ ਮੋਗਾ ਦੇ ਐਡੀਸ਼ਨਲ ਥਾਣਾ ਮੁਖੀ ਵੇਦ…

Read More

ਪਿੰਡ ਰੋਡੇ ਦੇ ਨੌਜਵਾਨ ਦੀ ਨਸ਼ੇ ਨੇ ਲਈ ਜਾਨ

to ਪਿੰਡ ਰੋਡੇ ਦੇ ਨੌਜਵਾਨ ਦੀ ਨਸ਼ੇ ਨੇ ਲਈ ਜਾਨ

ਪਿੰਡ ਰੋਡੇ ਦੇ ਨੌਜਵਾਨ ਦੀ ਨਸ਼ੇ ਨੇ ਲਈ ਜਾਨ ਮ੍ਰਿਤਕ ਬਾਘਾਪੁਰਾਣਾ ‘ਚ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਸੀ ਸਮਾਲਸਰ, 12 ਅਗਸਤ (ਜਸਵੰਤ ਗਿੱਲ) ਸਿੱਖਾ ਦੀ ਸਿਰਮੌਰ ਸੰਸਥਾ ਦਮਦਮੀ ਟਕਸਾਲ ਦੇ 14ਵੇ ਮੁਖੀ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਜਨਮ ਸਥਾਨ ਪਿੰਡ ਰੋਡ ੇ(ਮੋਗਾ) ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਣ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੋਡੇ ਦੇ ਰੂਪਾ ਪੱਤੀ ਦੇ 27 ਸਾਲਾ ਨੌਜਵਾਨ ਰਿੱਕੀ ਕੁਮਾਰ ਪੁੱਤਰ ਜੀਤ ਕੁਮਾਰ ਅਰੋੜਾ ਸਿੱਖ ਨੇ ਬੀਤੀ ਦੇਰ ਰਾਤ ਨਸ਼ੀਲੇ ਪਦਾਰਥ ਦਾ ਟੀਕਾ ਲਗਾਇਆ ਸੀ। ਪਰਿਵਾਰ ਨੂੰ…

Read More