ਟਰੈਕਟਰ ਪਲਟਣ ਨਾਲ ਕਿਸਾਨ ਦੀ ਮੌਤ

ਟਰੈਕਟਰ ਪਲਟਣ ਨਾਲ ਕਿਸਾਨ ਦੀ ਮੌਤ ਮੋਗਾ (ਸਵਰਨ ਗੁਲਾਟੀ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦੇ ਕੋਲ ਬੀਤੀ ਰਾਤ ਟਰੈਕਟਰ ਲੈ ਕੇ ਜਾ ਰਹੇ ਇੱਕ ਕਿਸਾਨ ਦਾ ਟਰੈਕਟਰ ਪਲਟਣ ਨਾਲ ਉਹ ਥੱਲੇ ਆ ਗਿਆ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਪੁਲਿਸ ਚੌਂਕੀ ਬਿਲਾਸਪੁਰ ਦੇ ਏਐਸਆਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਕਿਸਾਨ ਦੇ ਪਿਤਾ ਹਰੀ ਸਿੰਘ ਨਿਵਾਸੀ ਪਿੰਡ ਘੰਡਾ ਬਤਰਾ ਥਾਣਾ ਫੂਲ (ਬਠਿੰਡਾ) ਨੇ ਪੁਲਿਸ ਨੂੰ ਜਾਣਕਾਰੀ…

Read More

ਧਾਨ ਦੀ ਰੋਪਾਈ ਕਰ ਰਹੇ ਪ੍ਰਵਾਸੀ ਮਜਦੂਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਧਾਨ ਦੀ ਰੋਪਾਈ ਕਰ ਰਹੇ ਪ੍ਰਵਾਸੀ ਮਜਦੂਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਮੋਗਾ (ਸਵਰਨ ਗੁਲਾਟੀ): ਕਸਬਾ ਸਮਾਲਸਰ ਵਿੱਚ ਧਾਨ ਦੀ ਰੋਪਾਈ ਕਰਦੇ ਇੱਕ ਖੇਤ ਮਜਦੂਰ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਥਾਣਾ ਸਮਾਲਸਰ ਦੇ ਹੋਲਦਾਰ ਬੀਰ ਸਿੰਘ ਦਾ ਕਹਿਣਾ ਹੈ ਕਿ ਬਿੰਦੀ ਮੁਖੀਆ (55) ਨਿਵਾਸੀ ਨੇਪਾਲ ਕਰੀਬ ਇੱਕ ਹਫਤਾ ਪਹਿਲਾਂ ਆਪਣੇ 16 ਸਾਥੀਆਂ ਸਮੇਤ ਧਾਨ ਦੀ ਰੋਪਾਈ ਕਰਨ ਲਈ ਸਮਾਲਸਰ ਵਿੱਚ ਆਇਆ ਸੀ।…

Read More

ਈ ਰਿਕਸ਼ਾ ਚਾਲਕਾਂ ਦੇ ਵਿਰੋਧ ‘ਚ ਉਤਰੇ ਰਿਕਸ਼ਾ ਚਾਲਕ

ਈ ਰਿਕਸ਼ਾ ਚਾਲਕਾਂ ਦੇ ਵਿਰੋਧ 'ਚ ਉਤਰੇ ਰਿਕਸ਼ਾ ਚਾਲਕ

ਈ ਰਿਕਸ਼ਾ ਚਾਲਕਾਂ ਦੇ ਵਿਰੋਧ ‘ਚ ਉਤਰੇ ਰਿਕਸ਼ਾ ਚਾਲਕ – ਵੱਡਾ ਇਕੱਠ ਕਰਕੇ ਈ ਰਿਕਸ਼ਾਂ ਚਾਲਕਾਂ ਨੂੰ ਸ਼ਹਿਰੋਂ ਬਾਹਰ ਕੱਢਣ ਦੀ ਰੱਖੀ ਮੰਗ ਮੋਗਾ (ਲਖਵੀਰ ਸਿੰਘ): ਜ਼ਿਲ•ਾ ਰਿਕਸ਼ਾ ਪੂਲਰ ਵਰਕਰਜ਼ ਯੂਨੀਅਨ ਏਟਕ ਮੋਗਾ ਦੇ ਪ੍ਰਧਾਨ ਕਾਮਰੇਡ ਜਸਪਾਲ ਸਿੰਘ ਘਾਰੂ ਨੇ ਦੱਸਿਆ ਕਿ ਰਿਕਸ਼ਾ ਚਾਲਕ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਹੋਏ ਪਏ ਹਨ ਕਿਉਂਕਿ ਅੱਤ ਦੀ ਮਹਿੰਗਾਈ ਦੇ ਦੌਰ ਅੰਦਰ ਹਰੇਕ ਮਜਦੂਰ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ ਤੇ ਹੁਣ ਸ਼ਹਿਰ ਦੇ ਕੁੱਝ ਸਰਮਾਏਦਾਰ ਲੋਕਾਂ ਨੇ ਈ ਰਿਕਸ਼ਾ (ਬੈਟਰੀ ਵਾਲਾ ਰਿਕਸ਼ਾ) 5-5 ਲੈਕੇ ਅੱਗੇ 300-300 ਰੁਪਏ…

Read More

ਤੰਦਰੁਸਤ ਪੰਜਾਬ ਦਾ ਮਿਸ਼ਨ, ਕਿਸਾਨ ਮਿੱਟੀ ਪਾਣੀ ਟੈਸ਼ਟ ਮੁਤਾਬਕ ਖਾਦਾਂ ਪਾਉਣ : ਡਾ ਕੰਧਾਰੀ

ਤੰਦਰੁਸਤ ਪੰਜਾਬ ਦਾ ਮਿਸ਼ਨ, ਕਿਸਾਨ ਮਿੱਟੀ ਪਾਣੀ ਟੈਸ਼ਟ ਮੁਤਾਬਕ ਖਾਦਾਂ ਪਾਉਣ : ਡਾ ਕੰਧਾਰੀ

ਤੰਦਰੁਸਤ ਪੰਜਾਬ ਦਾ ਮਿਸ਼ਨ, ਕਿਸਾਨ ਮਿੱਟੀ ਪਾਣੀ ਟੈਸ਼ਟ ਮੁਤਾਬਕ ਖਾਦਾਂ ਪਾਉਣ : ਡਾ ਕੰਧਾਰੀ ਮੋਗਾ, (ਲਖਵੀਰ ਸਿੰਘ): ਧਰਤੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਫਸਲਾਂ ਦੀ ਰਹਿੰਦ ਖੂੰਦ ਨੂੰ ਜਮੀਨ ਵਿੱਚ ਹੀ ਗਾਲਣ ਨਾਲ ਕਿਸਾਨਾਂ ਨੂੰ ਰਸਾਇਣਕ ਜਹਿਰਾਂ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਕੁਦਰਤੀ ਸੋਮਿਆਂ ਦਾ ਬਚਾਅ ਹੁੰਦਾ ਹੈ। ਇਹ ਸ਼ਬਦ ਡਾ. ਸਰਬਜੀਤ ਸਿੰਘ ਕੰਧਾਰੀ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਭਲਾਈ ਵਿਭਾਗ ਪੰਜਾਬ ਨੇ ਪਿੰਡ ਖੋਸਾ ਪਾਂਡੋਂ ‘ਚ ਕਿਸਾਨਾਂ ਨਾਲ ਸਾਂਝੇ ਕੀਤੇ। ਪਿੰਡ ਖੋਸਾ ਪਾਂਡੋ ਵਿਖੇ ਜਿਥੇ ਸੰਤ ਬਾਬਾ ਗੁਰਮੀਤ ਸਿੰਘ ਖੋਸਿਆ ਵਾਲਿਆਂ ਨੇ ਜਹਿਰ ਮੁਕਤ ਦਾਲਾਂ, ਸਬਜੀਆਂ,ਤੇਲ ਬੀਜ…

Read More

ਵਿਦੇਸ਼ ਭੇਜਣ ਦਾ ਝਾਂਸਾਂ ਦੇ ਕੇ 20 ਲੱਖ ਠੱਗੇ, ਇੱਕ ਨਾਮਜਦ

ਵਿਦੇਸ਼ ਭੇਜਣ ਦਾ ਝਾਂਸਾਂ ਦੇ ਕੇ 20 ਲੱਖ ਠੱਗੇ, ਇੱਕ ਨਾਮਜਦ ਮੋਗਾ (ਲਖਵੀਰ ਸਿੰਘ): ਦੋ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾਂ ਦੇ ਕੇ 20 ਲੱਖ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਨੇਕ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਚਾਹਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੇੜੀ ਕਲਾਂ ਜ਼ਿਲ•ਾ ਸੰਗਰੂਰ ਨੇ ਜ਼ਿਲ•ਾ ਪੁਲਿਸ ਮੁਖੀ ਨੂੰ ਦਿੱਤੇ ਸਿਕਾਇਤ ਪੱਤਰ ਵਿੱਚ ਕਿਹਾ ਕਿ ਰਣਜੀਤ ਸਿੰਘ ਉਰਫ ਮੱਟੂ ਵਾਸੀ ਪਿੰਡ ਡਾਲਾ ਨੇ ਉਸ…

Read More

ਧੱਲੇਕੇ ਦੇ ਸੇਵਾ ਕੇਂਦਰ ‘ਚੋਂ ਕੰਪਿਊਟਰ ਪਾਰਟਸ ਤੇ ਹੋਰ ਸਮਾਨ ਚੋਰੀ

ਧੱਲੇਕੇ ਦੇ ਸੇਵਾ ਕੇਂਦਰ ‘ਚੋਂ ਕੰਪਿਊਟਰ ਪਾਰਟਸ ਤੇ ਹੋਰ ਸਮਾਨ ਚੋਰੀ ਮੋਗਾ (ਲਖਵੀਰ ਸਿੰਘ): ਪਿੰਡ ਧੱਲੇਕੇ ਦੇ ਸੇਵਾ ਕੇਂਦਰ ‘ਚੋ ਰਾਤ ਨੂੰ ਅਣਪਛਾਤੇ ਵਿਅਕਤੀ ਤਾਲੇ ਤੋੜ ਕੇ ਅੰਦਰੋਂ ਜਨਰੇਟਰ ਦੀ ਬੈਂਟਰੀ, ਇੱਕ ਛੋਟਾ ਕੈਮਰਾਂ, ਮਨੀਟਰ, ਸੀ.ਪੀ.ਯੂ., ਮਾਊਸ ਬੋਰਡ, ਸਕੈਟਰ ਤੇ ਤਾਰਾਂ, ਯੂ.ਪੀ.ਐਸ., ਇਨਵਰਟਰ ਅਤੇ ਏਅਰਟੈਲ ਦੀ ਡੌਂਗਲ ਚੋਰੀ ਕਰਕੇ ਲੈ ਗਏ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦਸ਼ਮੇਸ਼ ਨਗਰ ਮੋਗਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਬਿਆਨ…

Read More

ਘਰ ‘ਚੋਂ ਚੋਰ 45 ਹਜਾਰ ਦੀ ਨਗਦੀ, ਸੋਨੇ ਦੇ ਗਹਿਣੇ ਤੇ ਕੱਪੜੇ ਚੋਰੀ ਕਰਕੇ ਫਰਾਰ

ਘਰ ‘ਚੋਂ ਚੋਰ 45 ਹਜਾਰ ਦੀ ਨਗਦੀ, ਸੋਨੇ ਦੇ ਗਹਿਣੇ ਤੇ ਕੱਪੜੇ ਚੋਰੀ ਕਰਕੇ ਫਰਾਰ ਮੋਗਾ (ਲਖਵੀਰ ਸਿੰਘ): ਪਿੰਡ ਚੁੱਘਾਖੁਰਦ ‘ਚ ਰਾਤ ਨੂੰ ਚੋਰ ਇੱਕ ਘਰ ਵਿੱਚ ਦਾਖਲ ਹੋ ਕੇ 45 ਹਜਾਰ ਦੀ ਨਗਦੀ, ਸੋਨੇ ਦੇ ਗਹਿਣੇ ਜਿਨ•ਾਂ ‘ਚ 3 ਕੜੇ , 2 ਚੈਨੀਆਂ, 8 ਛਾਪਾਂ, ਇੱਕ ਜੋੜਾ ਟੌਪਸ ਅਤੇ 9-10 ਸੂਟ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਰਾਮ ਬਸੰਤ ਸਿੰਘ ਵਾਸੀ ਚੁੱਘਾਖੁਰਦ ਨੇ ਪੁਲਿਸ ਨੂੰ ਦਰਜ…

Read More

ਮੰਦਾ ਬੋਲਣ ਤੋਂ ਰੋਕਿਆ ਤਾਂ ਚਾਚੇ ਭਤੀਜੇ ਦੀ ਕੀਤੀ ਕੁੱਟਮਾਰ, ਤਿੰਨ ਨਾਮਜਦ

ਮੰਦਾ ਬੋਲਣ ਤੋਂ ਰੋਕਿਆ ਤਾਂ ਚਾਚੇ ਭਤੀਜੇ ਦੀ ਕੀਤੀ ਕੁੱਟਮਾਰ, ਤਿੰਨ ਨਾਮਜਦ ਮੋਗਾ (ਲਖਵੀਰ ਸਿੰਘ): ਪਿੰਡ ਡਾਲਾ ‘ਚ ਮੰਦਾ ਚੰਗਾ ਬੋਲਣ ਤੋਂ ਰੋਕਿਆ ਤਾਂ ਚਾਚੇ ਭਤੀਜੇ ਨੂੰ ਕੁੱਟਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੈਹਿਣਾ ਦੇ ਸਹਾਇਕ ਥਾਣੇਦਾਰ ਗੁਲਜਾਰ ਸਿਘ ਨੇ ਦੱਸਿਆ ਕਿ ਗੁਰਾ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਡਾਲਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਸੁਖਚੈਨ ਸਿੰਘ, ਧੀਰਾ ਸਿੰਘ, ਮਲਕੀਤ ਸਿੰਘ ਵਾਸੀਆਨ ਡਾਲਾ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਤੇ ਉਸ ਨੂੰ ਤੇ ਉਸ…

Read More

ਐਸ.ਐਸ.ਏ., ਰਮਸਾ ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਸਿੱਖਿਆ ਮੰਤਰੀ ਪੰਜਾਬ ਨੂੰ ਮਿਲਿਆ

ਐਸ.ਐਸ.ਏ., ਰਮਸਾ ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਸਿੱਖਿਆ ਮੰਤਰੀ ਪੰਜਾਬ ਨੂੰ ਮਿਲਿਆ

ਐਸ.ਐਸ.ਏ., ਰਮਸਾ ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਸਿੱਖਿਆ ਮੰਤਰੀ ਪੰਜਾਬ ਨੂੰ ਮਿਲਿਆ – ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਕੀਤੀ ਮੰਗ ਮੋਗਾ (ਲਖਵੀਰ ਸਿੰਘ): ਪਿਛਲੇ ਲਗਪਗ 9 ਸਾਲਾਂ ਤੋਂ ਠੇਕਾ ਭਰਤੀ ਦਾ ਸੰਤਾਪ ਭੁਗਤ ਰਹੇ ਐਸ.ਐਸ.ਏ., ਰਮਸਾ ਅਧਿਆਪਕਾਂ ਦੀ ਜਥੇਬੰਦੀ ਦਾ ਵਫ਼ਦ ਅੱਜ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਸ਼੍ਰੀ ਓ.ਪੀ ਸੋਨੀ ਨੂੰ ਮਿਲਿਆ। ਆਗੂਆਂ ਨੇ ਸਿੱਖਿਆ ਮੰਤਰੀ ਅੱਗੇ ਮੰਗ ਕੀਤੀ ਕਿ ਉਹਨਾ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੀਆਂ ਤਨਖਾਹਾਂ, ਭੱਤਿਆਂ ਅਤੇ ਸਹੂਲਤਾਂ ਸਮੇਤ ਰੈਗੂਲਰ ਕੀਤਾ ਜਾਵੇ, ਸੰਘਰਸਾਂ ਦੌਰਾਨ ਆਗੂਆਂ ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ, ਰਮਸਾ ਅਧਿਆਪਕਾਂ ਦੀਆਂ…

Read More

ਰਸੋਈ ਵਿੱਦਿਆ ਦਾ ਗਿਆਨ ਲੜਕੀਆਂ ਦੇ ਆਤਮਵਿਸ਼ਵਾਸ਼ ਵਿੱਚ ਵਾਧਾ ਕਰਦਾ ਹੈ – ਸਹੋਤਾ, ਚੁਗਾਵਾਂ

ਰਸੋਈ ਵਿੱਦਿਆ ਦਾ ਗਿਆਨ ਲੜਕੀਆਂ ਦੇ ਆਤਮਵਿਸ਼ਵਾਸ਼ ਵਿੱਚ ਵਾਧਾ ਕਰਦਾ ਹੈ – ਸਹੋਤਾ, ਚੁਗਾਵਾਂ

ਰਸੋਈ ਵਿੱਦਿਆ ਦਾ ਗਿਆਨ ਲੜਕੀਆਂ ਦੇ ਆਤਮਵਿਸ਼ਵਾਸ਼ ਵਿੱਚ ਵਾਧਾ ਕਰਦਾ ਹੈ – ਸਹੋਤਾ, ਚੁਗਾਵਾਂ ਪਿੰਡ ਭੇਖਾ ਵਿਖੇ 80 ਲੜਕੀਆਂ ਨੂੰ ਦਿੱਤੀ ਗਈ ਰਸੋਈ ਵਿੱਦਿਆ ਦੀ ਸਿਖਲਾਈ ਮੋਗਾ (ਗੁਰਜੰਟ ਸਿੰਘ): ਲੜਕੀਆਂ ਨੂੰ ਪੜ•ਾਈ ਦੇ ਨਾਲ ਨਾਲ ਰਸੋਈ ਵਿੱਦਿਆ ਦਾ ਗਿਆਨ ਹੋਣਾ ਉਹਨਾਂ ਦੀ ਜਿੰਦਗੀ ਨੂੰ ਸੰਵਾਰ ਦਿੰਦਾ ਹੈ ਤੇ ਇਸ ਨਾਲ ਲੜਕੀਆਂ ਅੰਦਰ ਇੱਕ ਆਤਮਵਿਸ਼ਵਾਸ਼ ਪੈਦਾ ਹੋ ਜਾਂਦਾ ਹੈ, ਜਿਸ ਨਾਲ ਉਹ ਆਪਣੇ ਵਿਆਹ ਉਪਰੰਤ ਜਿੰਦਗੀ ਨੂੰ ਵਧੀਆ ਢੰਗ ਨਾਲ ਜੀਣ ਦੇ ਕਾਬਿਲ ਬਣ ਜਾਂਦੀਆਂ ਹਨ । ਇਸ ਨਾਲ ਜਿੱਥੇ ਵਿਆਹ ਉਪਰੰਤ ਪਰਿਵਾਰਾਂ ਦੇ ਤਿੜਕਣ ਦੀ ਦਰ ਘਟ ਜਾਂਦੀ ਹੈ, ਉਥੇ…

Read More