ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਨੋਟਰੀ ਪਾਵਰ ਦੀ ਹੋ ਰਹੀ ਹੈ ਦੁਰਵਰਤੋਂ! ਏਜੰਟ ਅਤੇ ਅਸ਼ਟਾਮ ਫਰੋਸ਼ ਮਹਿੰਗੇ ਮੁੱਲ ‘ਤੇ ਵੇਚ ਰਹੇ ਹਨ ਤਸਦੀਕਸ਼ੁਦਾ ਖਾਲੀ ਹਲਫੀਆ ਬਿਆਨ

ਮੋਗਾ, (ਨਿਊਜ਼ 24 ਪੰਜਾਬ ਸਰਵਿਸ) : ਮੋਗਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਨੋਟਰੀ ਪਾਵਰ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਨੋਟਰੀ ਪਬਲਿਕ ਦੇ ਵਕੀਲ, ਅਸ਼ਟਾਮ ਫਰੋਸ਼ ਅਤੇ ਏਜੰਟਾਂ ਦੀ ਆਪਸੀ ਮਿਲੀਭੁਗਤ ਦੀ ਬੋਅ ਆਉਂਦੀ ਹੈ ਅਤੇ ਇਸ ਗੋਰਖ ਧੰਦੇ ਵਿਚ ਆਮ ਲੋਕ ਲੁੱਟੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਮੋਗਾ ਦੇ ਮਿੰਨੀ ਸਕੱਤਰੇਤ ਵਿਚ ਨੋਟਰੀ ਪਬਲਿਕ ਦਾ ਕੰਮ ਕਰਦੇ ਵਕੀਲ ਜੋਧਾਜੀਤ ਅਤੇ ਅਸ਼ਟਾਮ ਫਰੋਸ਼ ਪ੍ਰਮੋਦ ਕੁਮਾਰ ਦਾ ਆਪਸੀ ਮਿਲੀਭੁਗਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੋਗਾ ਵਾਸੀ ਸ਼ਿਕਾਇਤ ਕਰਤਾ ਹੰਸ ਰਾਜ ਨੇ ਡਿਪਟੀ…

Read More