
ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੂੰ ਵੱਡਾ ਝੱਟਕਾ ਜਲੰਧਰ ਸ਼ਹਿਰੀ ਦੇ ਸਾਰੇ ਸ਼ਿਵ ਸੈਨਿਕਾਂ ਅਤੇ ਔਹਦੇਦਾਰਾਂ ਨੇ ਛੱਡੀ ਸ਼ਿਵ ਸੈਨਾ ਠਾਕਰੇ: ਅਮਿਤ ਭਗਤ
ਅੱਜ ਇਕ ਵਿਸ਼ੇਸ਼ ਮੀਟਿੰਗ ਅਮਿਤ ਭਗਤ ਦੇ ਸੇਵਾ ਕੇਂਦਰ ਵਿੱਚ ਹੋਈ ਜਿਸ ਵਿੱਚ ਸਾਰੇ ਜਲੰਧਰ ਸ਼ਹਿਰੀ ਦੇ ਸ਼ਿਵ ਸੈਨਾ ਜਲੰਧਰ ਦੇ ਔਹਦੇਦਾਰ ਆਏ ਸਾਰੇ ਸ਼ਿਵ ਸੈਨਿਕਾਂ ਨੇ ਅਮਿਤ ਭਗਤ ਜੀ ਦਾ ਸਾਥ ਦਿੱਤਾ ਅਤੇ ਪਾਰਟੀ ਨੂੰ ਅਲਵਿਦਾ ਕਿਹਾ ਪਿੱਛਲੇ 3 ਮਹੀਨੇ ਤੋ ਸਾਰੇ ਸ਼ਿਵ ਸੈਨਿਕ ਬਹੁਤ ਪ੍ਰੇਸ਼ਾਨ ਹੋ ਗਏ ਸੀ ਹਰ ਪ੍ਰੋਗਰਾਮ ਕਰਨ ਲਈ ਵਰਕਰਾਂ ਕੋਲੋ ਪੈਸੇ ਮੰਗਣਾ ਜਿਲ੍ਹੇ ਵਿੱਚ ਓਹਦਾ ਲੈਣਾ 2100 ਰੁਪਏ ਦਵੋ ਸ਼ਹਰੀ ਵਿੱਚ ਓਹਦਾ ਲੈਣਾ 1100 ਰੁਪਏ ਦਵੋ ਜੇਕਰ ਮੈਂਬਰ ਬਣਨਾ 300 ਰੁਪਏ ਦਵੋ ਹਰ ਔਹਦੇਦਾਰਾਂ 2 ਤਰੀਕ 2000 ਰੁਪਏ ਮਹੀਨਾ ਦਵੇ ਅਤੇ ਮੈਂਬਰ 200 ਰੁਪਏ ਮਹੀਨਾ ਦਵੇ ਜਿਸ ਕਰਕੇ ਅੱਜ ਸਾਰੇ ਸ਼ਿਵ ਸੈਨਿਕਾਂ ਨੇ ਫ਼ੈਸਲਾ ਕੀਤਾ ਇਹ ਆਪਣੀ ਦੁਕਾਨ ਦਾਰੀ ਚਲਾਣਾ ਚਾਹੀਦੇ ਨੇ ਅਸੀਂ ਸਾਰੇ ਕੰਮ ਕਾਜ਼ ਕਰਦੇ ਹਾਂ ਕੋਈ ਠੱਗੀ ਨਹੀਂ ਮਾਰਦੇ ਜੋਂ ਅਸੀਂ ਪੈਸੇ ਦੀਆਏ ਸ਼ਿਵ ਸੈਨਿਕਾਂ ਨੇ ਅਮਿਤ ਭਗਤ ਜੀ ਦੇ ਸਮਾਜ ਸੇਵਾ ਦੇ ਕੰਮ ਦੇਖ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਪਰ ਹੁਣ ਕਾਰਡ ਬਨਾਣ ਲਈ 300 ਦੀ ਮੰਗ ਕਰਨੀ ਲੇਟਰ ਦੇਣ ਲਈ 1100 ਰੁਪਏ ਦੀ ਮੰਗ ਕਰਨੀ ਸਾਨੂੰ ਸਾਰੇ ਸ਼ਿਵ ਸੈਨਿਕਾਂ ਨੂੰ ਇਹ ਕੰਮ ਚੰਗਾ ਨਹੀਂ ਲਗਾ ਜਿੱਸ ਕਾਰਨ ਅਸੀਂ ਸਾਰੇ ਪਾਰਟੀ ਨੂੰ ਅਲਵਿਦਾ ਕਿਹਾ ਅਸੀ ਸੇਵਾ ਕਰਨੀ ਹੈ ਰਾਜਨੀਤਿ ਨਹੀ ਲ਼ੋਕ ਦੇਖਦੇ ਹਨ ਕੌਣ ਕਿ ਕਰ ਰਿਹਾ ਅਤੇ ਲ਼ੋਕ ਹੀ ਅਰਸ਼ ਤੋਂ ਫ਼ਰਸ਼ ਅਤੇ ਫ਼ਰਸ਼ ਤੋਂ ਅਰਸ਼ ਤੇ ਬਿੱਠਾਨਦੇ ਹਣ ਸ਼੍ਰੀ ਬਾਲ ਕੇਸ਼ਵ ਠਾਕਰੇ ਦੀ ਦੀ ਸੋਚ ਤੇ ਹੀ ਕੰਮ ਕਰਾਗਾ 20%ਰਾਜਨੀਤਿ 80% ਸਮਾਜ਼ ਸੇਵਾ ਕਰਨੀ ਹੈ ਸੁਰਿੰਦਰ ਕੁਮਾਰ ਵਾਰਡ ਨੰਬਰ 42 ਪ੍ਰਧਾਨ ਨਰੇਸ਼ ਭਗਤ ਸਪੋਰਸ ਸੈੱਲ ਪ੍ਰਧਾਨ ਪਵਨ ਮਹਿਰਾ ਜਿਲ੍ਹਾ ਮਹਾਮੰਤਰੀ ਬੰਟੀ ਜਿਲ੍ਹਾ ਉੱਪ ਪ੍ਰਧਾਨ ਸਹਿਬ ਸਿੰਘ ਜਿਲ੍ਹਾ ਉੱਪ ਪ੍ਰਧਾਨ ਅਮਿਤ ਵਾਰਡ ਨੰਬਰ 40 ਪ੍ਰਧਾਨ ਗੁਲਜ਼ਾਰ ਸਿੰਘ ਸੋਢੀ ਦਿਹਾਤੀ ਲੇਬਰ ਸੈੱਲ ਪ੍ਰਧਾਨ ਸੈਮ ਵਾਰਡ 43 ਪ੍ਰਧਾਨ ਸੋਨੂ ਵਾਰਡ 43 ਵਾਈਸ ਪ੍ਰਧਾਨ ਰਮਿਤ ਭਗਤ ਜਰਨਲ ਸਕੱਤਰ ਜਲੰਧਰ ਗੋਰਵ ਘਈ ਵਾਰਡ ਨੰਬਰ 34 ਪ੍ਰਧਾਨ ਮੁਕੇਸ਼ ਮਖਸੁਦਾਂ ਸੰਦੀਪ ਭਗਤ ਵਾਰਡ ਨੰਬਰ 22 ਸੁਰਜੀਤ ਸਿੰਘ ਹਲਕਾ ਕੈਂਟ ਦੀਪ ਨਗਰ ਗੋਰਵ ਭਗਤ ਵਾਰਡ 36 ਰੋਹੀ ਸ਼ਰਮਾ ਵਾਰਡ ਨੰਬਰ 33 ਆਦਿ ਸੱਭ ਨੇਂ ਨਾਜਾਇਜ਼ ਪੈਸੇ ਮਗਨ ਕਰਕੇ ਪਾਰਟੀ ਛੱਡੀ !
Please Share This News By Pressing Whatsapp Button