
ਵਾਰਡ ਨੰਬਰ 43 ਵਿੱਚ ਡੇਢ ਸੌ ਤੋਂ ਵੱਧ ਪਰਿਵਾਰਾਂ ਨੂੰ ਵੰਡੇ ਗਏ ਸ੍ਰੀ ਗੈਸ ਕਨੈਕਸ਼ਨ
ਅੱਜ ਵਾਰਡ ਨੰਬਰ 43 ਵਿੱਚ ਕੌਂਸਲਰ ਬਬੀਤਾ ਵਰਮਾ ਜੀ ਅਤੇ ਐਡਵੋਕੇਟ ਸੰਦੀਪ ਕੁਮਾਰ ਵਰਮਾ ਜੀ ਦੀ ਮਿਹਨਤ ਸਦਕਾ SC/BC/OBC 150 ਤੋ ਵੱਧ ਪਰਿਵਾਰਾ ਨੂੰ ਫ੍ਰੀ ਗੈਸ ਕੁਨੈਕਸ਼ਨ ਵੰਡੇ ਗਏ।।ਜਿਸ ਵਿੱਚ ਮੁੱਖ ਮਹਿਮਾਨ ਵੱਜੋ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਜੀ ਪਹੁੰਚੇ।। ਅਤੇ SC-BC-OBC ਪਰਿਵਾਰਾ ਨੂੰ ਫ੍ਰੀ ਗੈਸ ਕੁਨੈਕਸ਼ਨ ਵੰਡੇ।। ਜਲਦ ਹੀ ਵਾਰਡ ਨੰਬਰ 43 ਵਿੱਚ ਹੋਰ ਵੀ ਕਈ ਸੁਵਿਧਾਵਾ ਇਲਾਕਾ ਨਿਵਾਸੀਆ ਨੂੰ ਉਪਲੱਬਧ ਕਰਵਾਈਆ ਜਾਣਗੀਆ – ਕੌਂਸਲਰ ਬਬੀਤਾ ਵਰਮਾ
ਉਸ ਸਮੇਂ ਕਾਂਗਰਸ ਪਾਰਟੀ ਦੇ ਸਾਰੇ ਸਾਥੀ ਕਰਨ ਸਹਿਦੇਵ.ਪੰਕਜ ਵਰਮਾ ਗੌਰਵ ਭਗਤ ਕਾਲਾ ਜੁਲਕਾ ਗੁਰਦੇਵ ਸੁਖਦੇਵ ਰਾਜ ਯਸ਼ ਭਗਤ ਜੀ ਚੰਦਨ ਸਹਿਦੇਵ ਦਰਸ਼ਨ ਲਾਲ ਵੀ ਉਥੇ ਮੌਜੂਦ ਰਹੇ!
ਫਰੀ ਗੈਸ ਕਨੈਕਸ਼ਨ ਮਿਲਣ ਦੀ ਖੁਸ਼ੀ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਕੌਂਸਲਰ ਬਬੀਤਾ ਵਰਮਾ ਅਤੇ EX ਐਮ ਐਲ ਏ ਸੁਸ਼ੀਲ ਰਿੰਕੂ ਜੀ ਦਾ ਦਿਲੋਂ ਧੰਨਵਾਦ ਕੀਤਾ ਗਿਆ
Please Share This News By Pressing Whatsapp Button