♦इस खबर को आगे शेयर जरूर करें ♦

ਵਾਰਡ ਨੰਬਰ 43 ਗੁਰੂ ਸੰਤ ਨਗਰ ਵਿੱਚ ਮਾਤਾ ਚਿੰਤਾਪੂਰਨੀ ਜੀ ਦਾ ਕਾਰਵਾਈਆ ਗਿਆ ਜਾਗਰਣ ਐਡਵੋਕੇਟ ਅਤੇ ਸੀਨੀਅਰ ਕਾਂਗਰਸੀ ਨੇਤਾ ਸੰਦੀਪ ਕੁਮਾਰ ਵਰਮਾ ਜੀ ਨੇ ਲਗਾਈ ਹਾਜਰੀ

ਵਾਰਡ ਨੰਬਰ 43 ਗੁਰੂ ਸੰਤ ਨਗਰ ਵਿੱਚ ਮਾਤਾ ਚਿੰਤਾਪੂਰਨੀ ਜੀ ਦਾ ਜਾਗਰਣ ਸਰੋਜ ਦੇਵਾ ਜੀ ਦੀ ਰੇਹੁਨੁਮਾਈ ਵਿੱਚ ਕਰਵਾਇਆ ਗਿਆ। ਮਾਤਾ ਜੀ ਦਾ ਗੁਣਗਾਨ ਮਾਤਾ ਰਾਣੀ ਦੀਆ ਭੇਟਾ ਰਾਹੀਂ ਕੀਤਾ ਗਿਆ। ਇਸ ਮੌਕੇ ਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਪਹੁੰਚੇ ਐਡਵੋਕੇਟ ਅਤੇ ਸੀਨੀਅਰ ਕਾਂਗਰਸੀ ਨੇਤਾ ਸੰਦੀਪ ਕੁਮਾਰ ਵਰਮਾ ਜੀ , ਲੱਕੀ ਸਹਿਦੇਵ ਜੀ।। ਇਸ ਮੌਕੇ ਤੇ ਸੰਦੀਪ ਕੁਮਾਰ ਵਰਮਾ ਜੀ ਅਤੇ ਬਬੀਤਾ ਵਰਮਾ ਕੌਸਲਰ ਵਾਰਡ ਨੰ 43 ਜੀ ਨੇ ਸਭ ਨੂੰ ਜਾਗਰਣ ਦੀਆਂ ਲੱਖ ਲੱਖ ਵਧਾਈਆਂ ਦਿੱਤੀਆ।।ਇਸ ਮੋਕੇ ਤੇ ਐਡਵੋਕੇਟ ਅਤੇ ਸੀਨੀਅਰ ਕਾਂਗਰਸੀ ਨੇਤਾ ਸੰਦੀਪ ਕੁਮਾਰ ਵਰਮਾ ਜੀ , ਲੱਕੀ ਸਹਿਦੇਵ ਜੀ ਨੂੰ ਜੈ ਮਾਤਾ ਚਿੰਤਾਪੂਰਨੀ ਧਰਮਸ਼ਾਲਾ,ਗੁਰ ਸੰਤ ਨਗਰ ਦੇ ਮੈਂਬਰ ਕੀਮਤੀ ਭਗਤ ਜੀ।ਰਿੰਕੂ ਜੀ।।ਸ਼ਸ਼ੀ ਜੀ।।ਸੰਤੋਸ਼ ਜੀ ਅਤੇ ਮੈਂਬਰ ਸਾਹਿਬਾਨ ਵੱਲੋ ਸਨਮਾਨਿਤ ਕੀਤਾ ਗਿਆ।।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

[responsive-slider id=1811]

जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...


Close
Close
Website Design By Bootalpha.com +91 82529 92275