
ਮੂਸੇਵਾਲਾ ਕਤਲ ਨੂੰ ਲੈਕੇ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ , ਫੜ ਲਿਆ ਰੇਕੀ ਕਰਨ ਵਾਲਾ, ਕਰ ਰਿਹਾ ਵੱਡੇ ਖੁਲਾਸੇ।
ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ ਪੰਜਾਬ ਪੁਲਿਸ ਦੁਆਰਾ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿਚ ਰੈਕੀ ਕਰਨ ਵਾਲੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰੀ ਦੌਰਾਨ ਉਸ ਨੇ ਵੱਡੇ ਖੁਲਾਸੇ ਕਰਦੇ ਹੋਏ ਦੱਸਿਆ ਗਿਆ ਹੈ ਕਿ ਕੁੱਝ ਦਿਨ ਪਹਿਲਾਂ ਵੀ ਹਮਲਾਵਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਆਏ ਸਨ! ਪਰ ਉਸ ਦੀ ਸੁਰੱਖਿਆ ਵਿਚ ਤੈਨਾਤ ਪੁਲੀਸ ਵਾਲਿਆਂ ਕੋਲ Ak 47 ਦੇਖ ਕੇ ਉਹ ਉੱਥੋਂ ਭੱਜ ਗਏ !ਸ਼ਾਹਰੁਖ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕੈਨੇਡਾ ਤੋਂ ਸੁਪਾਰੀ ਦਿੱਤੀ ਗਈ ਸੀ ਅਤੇ ਰੂਸ ਤੋਂ ਹਥਿਆਰ ਮੰਗਵਾਏ ਗਏ ਸਨ!
Please Share This News By Pressing Whatsapp Button