ਬਲੂਮਿੰਗ ਬਡਜ਼ ਸਕੂਲ ‘ਚ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੱਦਾ

ਬਲੂਮਿੰਗ ਬਡਜ਼ ਸਕੂਲ 'ਚ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੱਦਾ`

ਬਲੂਮਿੰਗ ਬਡਜ਼ ਸਕੂਲ ‘ਚ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੱਦਾ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੇਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬੱਚਿਆਂ ਵਲੋਂ ਗਰੀਨ ਤੇ ਸੇਫ ਦੀਵਾਲੀ ਦਾ ਸੁਨੇਹਾ ਦਿੰਦਿਆਂ ਸੁੰਦਰ ਚਾਰਟ ਤੇ ਆਰਟੀਕਲ ਪੇਸ਼ ਕੀਤੇ ਅਤੇ ਬੱਚਿਆਂ ਵਲੋਂ ਆਪਣੇ ਦੇਸ਼ ਵਿਚ ਬਣੀਆਂ ਚੀਜਾਂ ਦੀ ਵਰਤੋਂ, ਕਰਨ ਦੀ ਸਹੁੰ ਚੁੱਕੀ। ਬੀ ਇੰਡੀਅਨ ਬਾਏ ਇੰਡੀਅਨ ਦਾ ਨਾਅਰਾ ਦਿੱਤਾ। ਬੱਚਿਆਂ ਵਲੋਂ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ ਗਿਆ ਇਸ ਮੌਕੇ ਬੱਚਿਆਂ ਨੇ…

Read More

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸੂਟਿੰਗ ਜ਼ਿਲਾ ਖੇਡਾਂ ‘ਚ ਜਿੱਤੇ 30 ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸੂਟਿੰਗ ਜ਼ਿਲਾ ਖੇਡਾਂ 'ਚ ਜਿੱਤੇ 30 ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸੂਟਿੰਗ ਜ਼ਿਲਾ ਖੇਡਾਂ ‘ਚ ਜਿੱਤੇ 30 ਮੈਡਲ ਸ਼ੂਟਿੰਗ ‘ਚ ਬੀ.ਬੀ.ਐਸ ਬਣਿਆ ਜ਼ਿਲਾ ਚੈਂਪੀਅਨ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁਚੱਜੇ ਪ੍ਰਬੰਧਾਂ ਹੇਠ ਜਿੱਥੇ ਵਿਦਿਅਕ ਖੇਤਰ ਵਿਚ ਮੱਲਾਂ ਮਾਰਦਾ ਅੱਗੇ ਵਧ ਰਿਹਾ ਹੈ ਉਥੇ ਹੀ ਖੇਡ ਦੇ ਖੇਤਰ ਵਿਚ ਆਪਣੀ ਅਮਿੱਟ ਛਾਪ ਛੱਡਦਾ ਹੋਇਆ, ਕਾਮਯਾਬੀਆਂ ਦੀ ਬੁਲੰਦੀ ਨੂੰ ਛੂਹ ਰਿਹਾ ਹੈ। ਅੰਤਰ ਜ਼ਿਲਾ ਸਕੂਲ ਖੇਡਾਂ ਵਿਚ ਸ਼ੂਟਿੰਗ ਖੇਡ ਮੁਕਾਬਲੇ ਵਿਚ 30 ਮੈਡਲ ਹਾਸਲ ਕੀਤੇ ਜਿੰਨਾਂ ਵਿਚ ਓਪਨ ਸਾਈਡ ਏਅਰ ਰਾਈਫਲ…

Read More

ਆਪ’ ਨੇ ਕੈਪਟਨ ਸਰਕਾਰ ‘ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਵੰਡੇ ਡੈਮੋ ਸਮਾਰਟ ਫ਼ੋਨ

'ਆਪ' ਨੇ ਕੈਪਟਨ ਸਰਕਾਰ 'ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਵੰਡੇ ਡੈਮੋ ਸਮਾਰਟ ਫ਼ੋਨ

ਆਪ’ ਨੇ ਕੈਪਟਨ ਸਰਕਾਰ ‘ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਵੰਡੇ ਡੈਮੋ ਸਮਾਰਟ ਫ਼ੋਨ ਮੋਗਾ, (ਗੁਰਜੰਟ ਸਿੰਘ)-ਜਿਥੇ ਇੱਕ ਪਾਸੇ ਪੰਜਾਬ ਦੀ ਜਨਤਾ ਵੱਲੋਂ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਆਪੋ ਆਪਣੇ ਅੰਦਾਜ ‘ਚ ਮਨਾਇਆ ਜਾ ਰਿਹਾ ਸੀ ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਮੋਗਾ ਵੱਲੋਂ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਪੰਜਾਬ ਦੀ ਸੱਤਾ ਤੇ ਮੌਜੂਦ ਕੈਪਟਨ ਸਰਕਾਰ ਨੂੰ ਆਪਣੇ ਵਾਅਦੇ ਪੂਰੇ ਕਰਨ ਅਤੇ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਕੈਪਟਨ ਸਰਕਾਰ ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਡੈਮੋ ਸਮਾਰਟ ਫੋਨ ਵੰਡਕੇ ਦੀਵਾਲੀ ਮਨਾਈ ਗਈ ਅਤੇ ਅਪੀਲ ਕੀਤੀ…

Read More

ਵਿਦਿਆਰਥੀਆਂ ਨੇ ਰੁੱਖ ਲਾਏ ਅਤੇ ਸਾਂਭ ਸੰਭਾਲ ਦੀ ਲਈ ਜ਼ੁੰਮੇਵਾਰੀ

ਵਿਦਿਆਰਥੀਆਂ ਨੇ ਰੁੱਖ ਲਾਏ ਅਤੇ ਸਾਂਭ ਸੰਭਾਲ ਦੀ ਲਈ ਜ਼ੁੰਮੇਵਾਰੀ

ਵਿਦਿਆਰਥੀਆਂ ਨੇ ਰੁੱਖ ਲਾਏ ਅਤੇ ਸਾਂਭ ਸੰਭਾਲ ਦੀ ਲਈ ਜ਼ੁੰਮੇਵਾਰੀ ਮੋਗਾ, (ਜਗਮੋਹਨ ਸ਼ਰਮਾ)-ਲਾਲਾ ਲਾਜਪਤ ਰਾਏ ਮੈਮੋਰੀਅਲ ਸੰਸਥਾਵਾਂ, ਅਜੀਤਵਾਲ (ਮੋਗਾ) ਵਿਖੇ ਐਨ.ਐਸ.ਐਸ. ਵਿਭਾਗ ਅਤੇ ਰੈਡ ਰਿਬਨ ਕਲੱਬ ਦੇ ਵਿਦਿਆਰਥੀਆਂ ਨੇ ਮਿਲਕੇ ਨੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਂਦਿਆਂ ਪਟਾਖਿਆਂ ਦੀ ਥਾਂ ਫ਼ਲ ਅਤੇ ਛਾਂਦਾਰ ਪੌਦੇ ਲਾਏ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਣ ਲੈ ਕੇ ਗਰੀਨ ਦੀਵਾਲੀ ਮਨਾਈ।ਕਾਲਜ ਡਾਇਰੈਕਟਰ ਡਾ.ਚਮਨ ਲਾਲ ਸਚਦੇਵਾ ਨੇ ਦਿਵਾਲੀ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਇਸ ਨੂੰ ਸਰ੍ਹੋਂ ਦੇ ਤੇਲ ਨਾਲ ਦੀਵੇ ਜਲਾ ਕੇ, ਮਿਲ ਕੇ, ਮਨਾਉਣ ਨਾਲ ਤੁਹਾਡਾ ਤਨ,ਮਨ ਅਤੇ ਜੀਵਨ ਸੁਖੀ, ਸਿਹਤਮੰਦ ਅਤੇ ਖੁਸ਼ਹਾਲ ਰਹੇਗਾ…

Read More

ਬਾਬਾ ਵਿਸ਼ਵਕਰਮਾ ਦੀ ਸਮੁੱਚੇ ਜਗਤ ਵਿੱਚ ਸ਼ਿਲਪ ਕਲਾ ਲਈ ਵਡਮੁੱਲੀ ਦੇਣ-ਬਲਬੀਰ ਸਿੰਘ ਸਿੱਧੂ

ਬਾਬਾ ਵਿਸ਼ਵਕਰਮਾ ਦੀ ਸਮੁੱਚੇ ਜਗਤ ਵਿੱਚ ਸ਼ਿਲਪ ਕਲਾ ਲਈ ਵਡਮੁੱਲੀ ਦੇਣ-ਬਲਬੀਰ ਸਿੰਘ ਸਿੱਧੂ

ਬਾਬਾ ਵਿਸ਼ਵਕਰਮਾ ਦੀ ਸਮੁੱਚੇ ਜਗਤ ਵਿੱਚ ਸ਼ਿਲਪ ਕਲਾ ਲਈ ਵਡਮੁੱਲੀ ਦੇਣ-ਬਲਬੀਰ ਸਿੰਘ ਸਿੱਧੂ ਪੰਜਾਬ ਸਰਕਾਰ ਵੱਲੋਂ ਸਨਅਤਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਹਨ ਠੋਸ ਉਪਰਾਲੇ ਬਾਬਾ ਵਿਸ਼ਵਕਰਮਾ ਭਵਨ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਮੋਗਾ, (ਗੁਰਜੰਟ ਸਿੰਘ)-ਪੰਜਾਬ ਦੇ ਡੇਅਰੀ ਵਿਕਾਸ, ਪਸ਼ੂ ਪਾਲਣ, ਮੱਛੀ ਪਾਲਣ ਤੇ ਕਿਰਤ ਮੰਤਰੀ ਸਂ. ਬਲਬੀਰ ਸਿੰਘ ਸਿੱਧੂ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਸ਼ਿਲਪ ਕਲਾ ਦਾ ਜਨਮ ਦਾਤਾ ਕਹਿੰਦਿਆਂ ਵਿਸ਼ਵ ਦੇ ਚਹੁੰ-ਮੁੱਖੀ ਵਿਕਾਸ ਨੂੰ ਬਾਬਾ ਜੀ ਦੀ ਅਣਮੁੱਲੀ ਦੇਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਹੁਨਰ…

Read More

ਪੰਜਾਬ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਫਾਇਦਾ ਉਠਾਵੇ ਕਿਰਤੀ ਸਮਾਜ : ਸਿੱਧੂ

ਪੰਜਾਬ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਫਾਇਦਾ ਉਠਾਵੇ ਕਿਰਤੀ ਸਮਾਜ : ਸਿੱਧੂ

ਪੰਜਾਬ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਫਾਇਦਾ ਉਠਾਵੇ ਕਿਰਤੀ ਸਮਾਜ : ਸਿੱਧੂ ਮੋਗਾ, (ਗੁਰਜੰਟ ਸਿੰਘ)-ਕਿਰਤੀ ਸਮਾਜ ਲਈ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਲਾਭਪਾਤਰੀ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਸ ਦਾ ਕਿਰਤੀ ਸਮਾਜ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਅੱਜ ਸਥਾਨਕ ਵਿਸ਼ਵਕਰਮਾ ਭਵਨ ਵਿਚ ਬਾਬਾ ਵਿਸਵਕਰਮਾ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ…

Read More

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਸਾਡੇ ਗੌਰਵਮਈ ਇਤਿਹਾਸ ਤੋਂ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਹੋਣ ਦੀ ਲੋੜ : ਡਾ. ਹਰਜੋਤ ਮੋਗਾ, (ਗੁਰਜੰਟ ਸਿੰਘ)-ਸਮੂਹ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵਾ ਜਥੇਬੰਦੀਆਂ ਦੇ ਸਹਿਯੋਗ ਨਾਲ ਬਾਬਾ ਵਿਸਵਕਰਮਾ ਜੀ ਦਾ ਸਲਾਨਾ ਧਾਰਮਿਕ ਸਮਾਗਮ ਵਿਸ਼ਵਕਰਮਾ ਭਵਨ, ਕੋਟਕਪੂਰਾ ਰੋਡ ਬਾਈਪਾਸ ਮੋਗਾ ਵਿਖੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ। ਸਮਾਗਮ ਵਿਚ ਹਲਕਾ ਵਿਧਾਇਕ ਡਾ. ਹਰਜੋਤ ਕਮਲ, ਸਾਥੀ ਵਿਜੇ ਕੁਮਾਰ ਸਾਬਕਾ ਵਿਧਾਇਕ, ਸਿਟੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ, ਗੁਰਸੇਵਕ ਸਿੰਘ ਚੀਮਾ ਸੈਕਟਰੀ ਪ੍ਰਦੇਸ਼ ਕਾਂਗਰਸ, ਕੁਲਵੰਤ ਸਿੰਘ ਬਹੁਜਨ ਸਮਾਜ ਪਾਰਟੀ, ਮੇਅਰ ਅਕਸ਼ਿਤ ਜੈਨ, ਕੌਂਸਲਰ ਮਨਜੀਤ ਸਿੰਘ…

Read More