ਝੋਨੇ ਦੀ ਖਰੀਦ ਤੇ ਮਾਲ ਚੁੱਕਣ ਨੂੰ ਲੈ ਕੇ ਆੜਤੀਆਂ ਵੱਲੋਂ ਦਾਣਾ ਮੰਡੀ ਅੱਗੇ ਧਰਨਾ

ਝੋਨੇ ਦੀ ਖਰੀਦ ਤੇ ਮਾਲ ਚੁੱਕਣ ਨੂੰ ਲੈ ਕੇ ਆੜਤੀਆਂ ਵੱਲੋਂ ਦਾਣਾ ਮੰਡੀ ਅੱਗੇ ਧਰਨਾ

ਝੋਨੇ ਦੀ ਖਰੀਦ ਤੇ ਮਾਲ ਚੁੱਕਣ ਨੂੰ ਲੈ ਕੇ ਆੜਤੀਆਂ ਵੱਲੋਂ ਦਾਣਾ ਮੰਡੀ ਅੱਗੇ ਧਰਨਾ ਮਸਲਾ ਹੱਲ ਨਾ ਹੋਣ ਤੇ  ਮੇਨ ਚੌਂਕ ਜਾਮ ਕਰਨ ਦੀ ਚਿਤਾਵਨੀ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾÂਂੀ ਸਮੇਂ ਸੂਬੇ ਵਿਚ ਪਾਣੀ ਦਾ ਪੱਧਰ ਨੀਵਾਂ ਹੋਣ ਦੇ ਡਰੋਂ ਕਿਸਾਨਾਂ ਨੂੰ ਸੁਚੇਤ ਕਰਦਿਆ ਜਿੱਥੇ ਝੋਨੇ ਦੀ ਲਵਾਈ ਦਾ ਸਮਾਂ ਉਸ ਸਮੇਂ 20 ਜੂਨ ਨਿਸਚਿਤ ਕੀਤਾ ਸੀ । ਪਰੰਤੂ ਸੂਬੇ ਦੇ ਕਿਸਾਨਾਂ ਨੇ ਤਾਂ ਪੰਜਾਬ ਸਰਕਾਰ ਦਾ ਹੁਕਮ ਮੰਨ ਕੇ ਝੋਨੇ ਦੀ ਲਵਾਈ ਸਮੇਂ ਸਿਰ ਕੀਤੀ ਪਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ੍ਰੀਦ…

Read More

ਝੋਨੇ ਦੀ ਖ੍ਰੀਦ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਨੇ ਰਾਸਟਰੀ ਮਾਰਗ ਤੇ ਜਾਮ ਲਗਾਇਆ

ਝੋਨੇ ਦੀ ਖ੍ਰੀਦ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਨੇ ਰਾਸਟਰੀ ਮਾਰਗ ਤੇ ਜਾਮ ਲਗਾਇਆ

ਝੋਨੇ ਦੀ ਖ੍ਰੀਦ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਨੇ ਰਾਸਟਰੀ ਮਾਰਗ ਤੇ ਜਾਮ ਲਗਾਇਆ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)- ਪਿੰਡ ਬਿਲਾਸਪੁਰ ਵਿਖੇ ਕਿਸਾਨਾਂ ਦਾ ਉਸ ਵੇਲੇ ਪੰਜਾਬ ਸਰਕਾਰ ਖਿਲਾਫ ਉਸ ਵੇਲੇ ਰੋਸ ਜਾਗਿਆ ਜਦ ਹਲਕੇ ਦੇ ਕਸਬਾ ਬਿਲਾਸਪੁਰ ਦੀ ਦਾਣਾ ਮੰਡੀ ਨੇੜੇ ਮੋਗਾ ਬਰਨਾਲਾ ਰਾਸਟਰੀ ਮਾਰਗ ਤੇ ਪਿੰਡ ਮਾਛੀਕੇ ਅਤੇ ਬਿਲਾਸਪੁਰ ਦੇ ਕਿਸਾਨਾ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਰਾਮਾਂ ਅਤੇ ਸੀਨੀਅਰ ਕਿਸਾਨ ਆਗੂ ਸੁਦਾਗਰ ਸਿੰਘ ਖਾਈ ਦੀ ਆਗਵਾਈ ਹੇਠ ਜਾਮ ਲਗਾ ਦਿੱਤਾ। ਇਸ ਮੌਕੇ ਕਿਸਾਨਾ ਵੱਲੋਂ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਕੀਤੀ ਗਈ ਅਤੇ ਐਲਾਨ…

Read More

ਪੀ.ਡਬਲਯੂ.ਡੀ (ਬਿਜਲੀ) ਆਊਟ ਸੋਰਸਿੰਗ ਮੁਲਾਯਮ ਯੂਨੀਅਨ ਦੀ ਮੀਟਿੰਗ ਹੋਈ

ਪੀ.ਡਬਲਯੂ.ਡੀ (ਬਿਜਲੀ) ਆਊਟ ਸੋਰਸਿੰਗ ਮੁਲਾਯਮ ਯੂਨੀਅਨ ਦੀ ਮੀਟਿੰਗ ਹੋਈ ਭਲਕੇ ਧਰਨਾ ਦੇਣ ਲਈ ਮਜਬੂਰ ਹੋਵਾਂਗੇ- ਜਸਪ੍ਰੀਤ ਗਗਨ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ) ਪੀ.ਡਬਲਯੂ.ਡੀ. (ਬਿਜਲੀ) ਪੰਜਾਬ ਲੋਕ ਨਿਰਮਾਣ ਵਿਭਾਗ, ਭਵਨ ਤੇ ਮਾਰਗ ਸਾਖਾ ਦੇ ਆਊਟਸੋਰਸਿੰਗ ਕਰਮਚਾਰੀਆਂ ਨੂੰ ਪਿਛਲੇ ਕਰੀਬ 4 ਮਹੀਨਿਆ ਤੋ ਤਨਖਾਹ ਨਹੀਂ ਮਿਲ ਰਹੀ । ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਆਗੂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜਮਾਂ ਦੇ ਘਰਾਂ ਦੀ ਆਰਥਿਕ ਸਥਿਤੀ ਬੜ੍ਹੀ ਨਾਜੁਕ ਹੋ ਚੁੱਕੀ ਹੈ । ਸਾਡੇ ਮਹਿਕਮੇ ਅਤੇ ਪੰਜਾਬ…

Read More

ਅਸ਼ੋਕ ਗਹਿਲੋਤ ਵਲੋਂ ਕਾਂਗਰਸ ਛੱਡ ਚੁੱਕੇ ਨੇਤਾਵਾਂ ਨੂੰ ਵਾਪਸ ਆ ਜਾਣ ਦਾ ਸੱਦਾ ਸਲਾਘਾਯੋਗ: ਸਾਥੀ

ਅਸ਼ੋਕ ਗਹਿਲੋਤ ਵਲੋਂ ਕਾਂਗਰਸ ਛੱਡ ਚੁੱਕੇ ਨੇਤਾਵਾਂ ਨੂੰ ਵਾਪਸ ਆ ਜਾਣ ਦਾ ਸੱਦਾ ਸਲਾਘਾਯੋਗ: ਸਾਥੀ

ਅਸ਼ੋਕ ਗਹਿਲੋਤ ਵਲੋਂ ਕਾਂਗਰਸ ਛੱਡ ਚੁੱਕੇ ਨੇਤਾਵਾਂ ਨੂੰ ਵਾਪਸ ਆ ਜਾਣ ਦਾ ਸੱਦਾ ਸਲਾਘਾਯੋਗ: ਸਾਥੀ *ਭਾਜਪਾ ਨੂੰ ਸੱਤਾ ਵਿਚੋਂ ਲਾਂਭੇ ਕਰਨ ਲਈ ਕਾਂਗਰਸ ਦਾ ਮਜ਼ਬੂਤ ਹੋਣਾ ਜਰੂਰੀ *ਸੰਪਰਦਾਇਕ ਤਾਕਤਾਂ ਦੇਸ਼ ਨੂੰ ਖੇਰੂੰ ਖੇਰੂੰ ਕਰਨ ਤੇ ਤੁਲੀਆਂ ਮੋਗਾ, (ਗੁਰਜੰਟ ਸਿੰਘ)- ਭਾਜਪਾ ਅਤੇ ਸੰਪਰਦਾਇਕ ਤਾਕਤਾਂ ਨੂੰ ਸੱਤਾ ਵਿਚੋਂ ਲਾਂਭੇ ਕਰਨ ਲਈ ਕਾਂਗਰਸ ਦਾ ਮਜ਼ਬੂਤ ਹੋਣਾ ਜਰੂਰੀ ਹੈ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਸੈਕਟਰੀ ਜਨਰਲ ਕਾਂਗਰਸ ਅਸ਼ੋਕ ਗਹਿਲੋਤ ਵੱਲੋਂ ਕਾਂਗਰਸ ਛੱਡ ਚੁੱਕੇ ਨੇਤਾਵਾਂ ਨੂੰ ਵਾਪਸ ਆ ਜਾਣ ਦਾ ਸੱਦਾ ਦੇਣਾ ਸ਼ਲਾਘਾਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ…

Read More

ਖੋਖਾ ਸੰਚਾਲਕਾਂ ਦਾ ਵਫਦ ਐਡਵੋਕੇਟ ਧੀਰ ਦੀ ਅਗਵਾਈ ‘ਚ ਮੇਅਰ ਨੂੰ ਮਿਲਿਆ

ਖੋਖਾ ਸੰਚਾਲਕਾਂ ਦਾ ਵਫਦ ਐਡਵੋਕੇਟ ਧੀਰ ਦੀ ਅਗਵਾਈ 'ਚ ਮੇਅਰ ਨੂੰ ਮਿਲਿਆ

ਖੋਖਾ ਸੰਚਾਲਕਾਂ ਦਾ ਵਫਦ ਐਡਵੋਕੇਟ ਧੀਰ ਦੀ ਅਗਵਾਈ ‘ਚ ਮੇਅਰ ਨੂੰ ਮਿਲਿਆ ਮੋਗਾ, (ਗੁਰਜੰਟ ਸਿੰਘ)-ਕਈ ਮਹੀਨੇ ਪਹਿਲਾਂ ਜੋ ਖੋਖਾ ਸੰਚਾਲਕਾਂ ਵਾਲਿਆਂ ਨੂੰ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤਹਿਤ ਬਲਡੋਜਰ ਚਲਾ ਕੇ ਹਟਾਂ ਦਿੱਤਾ ਗਿਆ ਸੀ, ਉਨਾਂ ਖੋਖਿਆਂ ਵਾਲਿਆਂ ਦੇ ਪੁਨਰਵਾਸ ਦੀ ਮੰਗ ਨੂੰ ਲੈ ਕੇ ਅੱਜ ਜ਼ਿਲਾ ਇੰਟਕ ਪ੍ਰਧਾਨ ਵਿਜੈ ਧੀਰ ਦੀ ਅਗਵਾਈ ਵਿਚ ਇਕ ਵਿਸ਼ਾਲ ਪ੍ਰਤੀਨਿਧੀ ਮੰਡਲ ਨਗਰ ਨਿਗਮ ਮੋਗਾ ਦੇ ਮੇਅਰ ਅਕਸ਼ਿਤ ਜੈਨ ਨੂੰ ਮਿਲਿਆ। ਮੇਅਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇੰਨਾਂ ਖੋਖਾ ਸੰਚਾਲਕਾਂ ਨੂੰ 8*10 ਫੁੱਟ ਜਗ੍ਹਾ ਅਲਾਟ ਕਰਨ ਦੇ ਲਈ ਨਗਰ ਨਿਗਮ ਮੋਗਾ ਨੇ ਸਰਬਸੰਮਤੀ ਨਾਲ ਚਾਰ…

Read More

ਮੋਬਾਇਲ ਫੋਨ ਦੇ ਲਾਭ ਅਤੇ ਹਾਨੀਆਂ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ

ਮੋਬਾਇਲ ਫੋਨ ਦੇ ਲਾਭ ਅਤੇ ਹਾਨੀਆਂ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ

ਮੋਬਾਇਲ ਫੋਨ ਦੇ ਲਾਭ ਅਤੇ ਹਾਨੀਆਂ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਾਦ ਵਿਵਾਦ ਪ੍ਰਤੀਯੋਗਤਾ ਕਰਵਾਈ ਗਈ। ਵਿਦਿਆਰਥੀਆਂ ਨੂੰ ਦੋ ਸਮੂਹਾਂ ਵਿਚ ਵੰਡਿਆ ਗਿਆ। ਪਹਿਲੇ ਗਰੁੱਪ ਦੇ ਬੱਚਿਆਂ ਨੇ ਮੋਬਾਇਲ ਫੋਨ ਦੇ ਲਾਭ ਅਤੇ ਦੂਸਰੇ ਗਰੁੱਪ ਦੇ ਬੱਚਿਆਂ ਨੇ ਮੋਬਾਇਲ ਫੋਨ ਦੀਆਂ ਹਾਨੀਆਂ ਦੇ ਬਾਰੇ ਵਿਚ ਦੱਸਿਆ। ਪ੍ਰਤੀਯੋਗਤਾ ਦੇ ਵਿਚਕਾਰ ਬੱਚਿਆਂ ਨੇ ਇਕ ਦੂਸਰੇ ਨੂੰ ਪ੍ਰਸ਼ਨ ਵੀ ਪੁੱਛੇ। ਇਹ ਪ੍ਰਤੀਯੋਗਤਾ ਮੈਡਮ ਸੀਮਾ ਰਾਣੀ ਦੀ ਨਿਗਰਾਨੀ ਹੇਠ ਕਰਵਾਈ ਗਈ। ਜੱਜ ਦੀ ਭੂਮਿਕਾ ਮੈਡਮ ਸਾਕਸੀ ਅਤੇ ਅਜੇ ਸਰ ਦੁਆਰਾ ਬਹੁਤ ਹੀ…

Read More

ਕੁਦਰਤੀ ਖੇਤੀ ਰਾਹੀਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਮਿਹਨਤੀ ਤੇ ਸੂਝਵਾਨ ਕਿਸਾਨ ਬਲਵਿੰਦਰ ਸਿੰਘ ਘੋਲੀਆ

ਕੁਦਰਤੀ ਖੇਤੀ ਰਾਹੀਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਮਿਹਨਤੀ ਤੇ ਸੂਝਵਾਨ ਕਿਸਾਨ ਬਲਵਿੰਦਰ ਸਿੰਘ ਘੋਲੀਆ

ਕੁਦਰਤੀ ਖੇਤੀ ਰਾਹੀਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਮਿਹਨਤੀ ਤੇ ਸੂਝਵਾਨ ਕਿਸਾਨ ਬਲਵਿੰਦਰ ਸਿੰਘ ਘੋਲੀਆ ਕਿਸਾਨੀ ਦੇ ਆਰਥਿਕ ਸੰਕਟ ਦਾ ਸਹੀ ਹੱਲ ਹੈ ਜੈਵਿਕ ਖੇਤੀ : ਬਲਵਿੰਦਰ ਸਿੰਘ ਮੋਗਾ, (ਗੁਰਜੰਟ ਸਿੰਘ)-ਮੋਗਾ ਜ਼ਿਲੇ ਦੇ ਪਿੰਡ ਘੋਲੀਆ ਖੁਰਦ ਦਾ ਮਿਹਨਤੀ ਤੇ ਸੂਝਵਾਨ ਕਿਸਾਨ ਬਲਵਿੰਦਰ ਸਿੰਘ ਹੋਰ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਪਿਛਲੇ ਲਗਭੱਗ 7-8 ਸਾਲਾਂ ਤੋਂ ਬੈਡ ਬਣਾ ਕੇ ਵੱਖ-ਵੱਖ ਫ਼ਸਲਾਂ ਉਗਾ ਕੇ ਸਫ਼ਲ ਕਿਸਾਨ ਵਜੋਂ ਝੰਡੇ ਗੱਡ ਰਿਹਾ ਇਹ ਕਿਸਾਨ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਕੇ ਖੇਤੀ ਸੰਕਟ ‘ਚੋਂ ਬਾਹਰ ਕੱਢਣ ਲਈ ਸਿਰਤੋੜ ਯਤਨ ਕਰ ਰਿਹਾ…

Read More

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਵਿਜੀਲੈਂਸ ਓਬਸਰਵੇਸ਼ਨ ਵੀਕ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਵਿਜੀਲੈਂਸ ਓਬਸਰਵੇਸ਼ਲ ਵੀਕ

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਵਿਜੀਲੈਂਸ ਓਬਸਰਵੇਸ਼ਨ ਵੀਕ ਮੋਗਾ, (ਗੁਰਜੰਟ ਸਿੰਘ)-ਵਿਦਿਅਕ ਸੰਸਥਾ ਬਲੂਮਿੰਗ ਬਡਜ ਸੂਕਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾÂਂ ਹੇਠ ਵਿਸ਼ੇਸ਼ ਪ੍ਰਥਾ ਸਭਾ ਆਯੋਜਿਤ ਕੀਤੀ ਗਈ। ਇਸ ਵਿਸ਼ੇਸ਼ ਅੰਸੈਂਬਲੀ ਦੀ ਕਮਾਂਡ ਸੰਸਥਾ ਦੀ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਸੰਭਾਲੀ, ਜਿਸ ਦੌਰਾਨ ਬੱਚਿਆਂ, ਵਿਜੀਲੈਂਨਸ, ਓਬਸਰਵੇਸ਼ਨ ਵੀਕ ਮਨਾਉਂਦਿਆਂ ਸਿਟੀਜਨ ਇੰਨਟੇਗਰੀਟ ਪੈਲੱਜ ਸਾਰੇ ਸਟਾਫ ਅਤੇ ਬੱਚਿਆਂ ਵਲੋਂ ਲਈ ਗਈ, ਕਿ ਉਹ ਹਮੇਸ਼ਾ ਰਿਸ਼ਵਤਖੋਰੀ ਤੋਂ ਪ੍ਰਹੇਜ ਰੱਖਣਗੇ ਅਤੇ ਦੂਜਿਆਂ ਲਈ ਇਕ ਮਿਸਾਲ ਬਣ ਕੇ ਜਿਉਣਗੇ, ਜਿੱਥੇ ਵੀ ਕੋਟੀ ਬੁਰਾਈ ਜਾਂ ਗਲਤ ਹੋ ਰਿਹਾ ਹੋਵੇਗਾ ਉਸਦਾ ਵਿਰੋਧ ਕਰਨਗੇ। ਬੱਚਿਆਂ ਵਲੋਂ ਇਸ…

Read More

ਪਟਾਕੇ ਵੇਚਣ/ਸਟਾਕ ਕਰਨ ਲਈ 37 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਡਰਾਅ

ਪਟਾਕੇ ਵੇਚਣ/ਸਟਾਕ ਕਰਨ ਲਈ 37 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਡਰਾਅ

ਪਟਾਕੇ ਵੇਚਣ/ਸਟਾਕ ਕਰਨ ਲਈ 37 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਡਰਾਅ ਮੋਗਾ, (ਗੁਰਜੰਟ ਸਿੰਘ)-ਜ਼ਿਲਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲੇ ਦੇ 6 ਵੱਖ-ਵੱਖ ਸ਼ਹਿਰਾਂ/ਕਸਬਿਆਂ ‘ਚ ਪਟਾਕੇ ਵੇਚਣ/ਸਟਾਕ ਕਰਨ ਲਈ 37 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਇਹ ਡਰਾਅ ਨਿਰਪੱਖ, ਆਜ਼ਾਦਾਨਾ ਅਤੇ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਹੀ ਕੱਢੇ ਗਏ। ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲੇ ਦੀਆਂ 5 ਸਬ ਡਵੀਜ਼ਨਾਂ ਵਿੱਚ 37 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਕੁੱਲ 206…

Read More

ਪੰਜਾਬ ਸਟੂਡੈਂਟਸ ਯੂਨੀਅਨ ਨੇ ਪ੍ਰਦੇਸ਼ ਪੱਧਰੀ ਪ੍ਰਦਰਸ਼ਨ ਕੀਤੀ ਤਿਆਰੀਆਂ ਲਈ ਮੀਟਿੰਗ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪ੍ਰਦੇਸ਼ ਪੱਧਰੀ ਪ੍ਰਦਰਸ਼ਨ ਕੀਤੀ ਤਿਆਰੀਆਂ ਲਈ ਮੀਟਿੰਗ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪ੍ਰਦੇਸ਼ ਪੱਧਰੀ ਪ੍ਰਦਰਸ਼ਨ ਕੀਤੀ ਤਿਆਰੀਆਂ ਲਈ ਮੀਟਿੰਗ ਮੋਗਾ, (ਗੁਰਜੰਟ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 3 ਨਵੰਬਰ ਨੂੰ ਕੀਤੇ ਜਾ ਰਹੇ ਪ੍ਰਦੇਸ਼ ਪੱਧਰੀ ਪ੍ਰਦਰਸ਼ਨ ਦੀਆਂ ਤਿਆਰੀਆਂ ਲਈ ਅੱਜ ਡੀਐਮ ਕਾਲਜ ਮੋਗਾ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀਐਸਯੂ ਦੇ ਜਿਲਾ ਕੈਸ਼ੀਅਰ ਜਗਵੀਰ ਕੌਰ ਮੋਗਾ ਨੇ ਕਿਹਾ ਕਿ 1984 ‘ਚ ਕਾਂਗਰਸ ਆਗੂਅ ਵਲੋਂ ਸਾਜਿਸ ਤਹਿਤ ਪੂਰੇ ਪੰਜਾਬੀ ਕੌਮ ਨੂੰ ਨਿਸ਼ਾਨਾਂ ਬਣਾਇਆ ਗਿਆ। ਇਸ ਕਤਲੇਆਮ ਵਿਚ 8 ਹਜ਼ਾਰ ਲੋਕਾਂ ਦੀਆਂ ਮੌਤਾਂ ਹੋਈਆਂ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ…

Read More