ਖੇਤ ਵਿਚ ਕਣਕ ਦੀ ਫਸਲ ਦੀ ਬਿਜਾਈ ਕਰ ਰਹੇ ਕਿਸਾਨ ਦੀ ਮਸੀਨ ਹੇਠਾਂ ਆਉਣ ਨਾਲ ਮੌਤ

ਖੇਤ ਵਿਚ ਕਣਕ ਦੀ ਫਸਲ ਦੀ ਬਿਜਾਈ ਕਰ ਰਹੇ ਕਿਸਾਨ ਦੀ ਮਸੀਨ ਹੇਠਾਂ ਆਉਣ ਨਾਲ ਮੌਤ

ਖੇਤ ਵਿਚ ਕਣਕ ਦੀ ਫਸਲ ਦੀ ਬਿਜਾਈ ਕਰ ਰਹੇ ਕਿਸਾਨ ਦੀ ਮਸੀਨ ਹੇਠਾਂ ਆਉਣ ਨਾਲ ਮੌਤ ਮੋਗਾ, (ਗੁਰਜੰਟ ਸਿੰਘ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਸੱਦਾ ਸਿੰਘ ਵਾਲਾ ਵਿਚ ਖੇਤ ਵਿਚ ਕਣਕ ਦੀ ਫਸਲ ਬੀਜ ਰਹੇ ਕਿਸਾਨ ਦੀ ਰੋਟਾਵੇਟਰ ਮਸ਼ੀਨ ਦੇ ਹੇਠਾਂ ਆ ਕੇ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮ੍ਰਿਤਕ ਕਿਸਾਨ ਦੀ ਪਤਨੀ ਦੇ ਬਿਆਨ ਦਰਜ ਕਰਨ ਦੇ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਦੇ ਬਾਦ ਵਾਰਿਸਾਂ ਨੂੰ ਸੌਂਪ ਦਿੱਤੀ। ਥਾਣਾ ਸਦਰ ਦੇ ਏ.ਐਸ.ਆਈ ਜਜਪਾਲ ਸਿੰਘ ਨੇ ਦੱਸਿਆ ਕਿ ਪਿੰਡ ਸੱਦਾ ਸਿੰਘ ਵਾਲਾ ਦਾ ਕਿਸਾਨ…

Read More

ਆਰ ਕੇ ਐਸ ਸਕੂਲ ‘ਚ ਮਨਾਇਆ ਕਰਵਾ ਚੋਥ

ਆਰ ਕੇ ਐਸ ਸਕੂਲ 'ਚ ਮਨਾਇਆ ਕਰਵਾ ਚੋਥ

ਆਰ ਕੇ ਐਸ ਸਕੂਲ ‘ਚ ਮਨਾਇਆ ਕਰਵਾ ਚੋਥ ਮੋਗਾ, (ਗੁਰਜੰਟ ਸਿੰਘ)-ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਕਰਵਾ ਚੋਥ ਮਨਾਇਆ ਗਿਆ। ਇਸ ਮੌਕੇ ਤੇ ਸਾਰੇ ਅਧਿਆਪਕਾਂ ਨੇ ਇਸ ਵਰਤ ਦੇ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਸਾਰੇ ਅਧਿਆਪਕ ਰੰਗ ਬਿਰੰਗੇ ਵਸਤਰਾਂ ਵਿਚ ਬਹੁਤ ਹੀ ਸੁੰਦਰ ਦਿਖਾਈ ਦੇ ਰਹੇ ਸਨ। ਅੱਜ ਵਿਦਿਆਰਥੀ ਵੀ ਰੰਗ ਬਿਰੰਗੀ ਪੁਸ਼ਾਕਾਂ ਵਿਚ ਆਏ ਹੋਏ ਸਨ। ਜੋ ਕਿ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਸਨ। ਸਕੂਲ ਦੇ ਵਿਚ ਬਹੁਤ ਹੀ ਖੁਸ਼ੀ ਦਾ ਮਹੌਲ ਸੀ। ਮੈਡਮ ਪ੍ਰਿੰਸੀਪਲ ਰਜਨੀ ਅਰੋੜਾ ਨੇ ਸਾਰਿਟਾਂ ਨੂੰ ਕਰਵਾਚੋਥ ਦੀ ਵਧਾਈ ਦਿੱਤੀ ਅਤੇ…

Read More

ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੇ ਸੱਦਾ ਪੱਤਰ ਕਾਰਡ ਜਾਰੀ

ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੇ ਸੱਦਾ ਪੱਤਰ ਕਾਰਡ ਜਾਰੀ

ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੇ ਸੱਦਾ ਪੱਤਰ ਕਾਰਡ ਜਾਰੀ ਮੋਗਾ, (ਗੁਰਜੰਟ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਤੇ ਸਥਿਤ ਵਿਸ਼ਵਕਰਮਾ ਭਵਨ ਵਿਚ ਵਿਸ਼ਵਕਰਮਾ ਵੰਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਭਵਨ ਦੇ ਪ੍ਰਧਾਨ ਮੁਕੰਦ ਸਿੰਘ ਠੇਕੇਦਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 8 ਨਵੰਬਰ ਨੂੰ ਵਿਸ਼ਵਕਰਮਾ ਭਵਨ ਵਿਚ ਵਿਸ਼ਵਕਰਮਾ ਡੇ ਮਨਾਉਣ ਸਬੰਧੀ ਕਾਰਡ ਜਾਰੀ ਕੀਤਾ ਗਿਆ ਅਤੇ ਕਾਰਡ ਵੰਡਣ ਸਬੰਧੀ ਵੱਖ ਵੱਖ ਮੈਂਬਰਾਂ ਦੀਆਂ ਡਿਊਟਆਂ ਲਗਾਈਆਂ ਗਈਆਂ। ਪ੍ਰਧਾਨ ਮੁਕੰਦ ਸਿੰਘ ਠੇਕੇਦਾਰ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ…

Read More

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਫੀਲਡ ਆਰਚਰੀ ਸਟੇਟ ਚੈਂਪੀਅਨਸ਼ਿਪ ‘ਚ ਜਿੱਤੇ ਸਿਲਵਰ ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਫੀਲਡ ਅਰਚਰੀ ਸਟੇਟ ਚੈਂਪੀਅਨਸ਼ਿਪ ਵਿਚ ਜਿੱਤੇ ਸਿਲਵਰ ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਫੀਲਡ ਆਰਚਰੀ ਸਟੇਟ ਚੈਂਪੀਅਨਸ਼ਿਪ ‘ਚ ਜਿੱਤੇ ਸਿਲਵਰ ਮੈਡਲ ਮੋਗਾ, 27 ਅਕਤੂਬਰ (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਜਿੱਥੇ ਵਿਦਿਅਕ ਖੇਤਰ ਵਿਚ ਮੱਲਾਂ ਮਾਰਦੇ ਹੋਏ ਅੱਗੇ ਵੱਧ ਰਹੇ ਹਨ ਉਥੇ ਹੀ ਖੇਡ ਜਗਤ ਵਿਚ ਵੀ ਆਪਣੀ ਵੱਖਰੀ ਛਾਪ ਛੱਡਦੇ ਅੱਗੇ ਵਧ ਰਹੇ ਹਨ। ਸਾਲ 208 ਵਿਚ ਪਹਿਲੀ ਵਾਰ ਹੋਈ ਫੀਲਡ ਆਰਚਰੀ ਸਟੇਟ ਚੈਂਪੀਅਨਸ਼ਿਪ ਜੋ ਮੋਗਾ ਵਿਚ ਹੋਈ ਇਸ ਦੌਰਾਨ 200 ਤੋਂ ਵੱਧ ਖਿਡਾਰੀਆਂ ਨੈ ਭਾਗ ਲਿਆ। ਇਸ ਸਟੇਟ ਚੈਂਪੀਅਨਸ਼ਿਪ ਵਿਚ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਇੰਡੀਅਨ ਰਾਉਂਡ ‘ਚ…

Read More

ਤੇਜ ਰਫਤਾਰ ਕਾਰ ਨੇ ਗਲਤ ਦਿਸ਼ਾ ਵਿਚ ਆ ਕੇ ਸਕੂਟਰੀ ਨੂੰ ਮਾਰੀ ਟੱਕਰ, ਇਕ ਮੌਤ, ਦੋ ਜਖਮੀ

ਤੇਜ ਰਫਤਾਰ ਕਾਰ ਨੇ ਗਲਤ ਦਿਸ਼ਾ ਵਿਚ ਆ ਕੇ ਸਕੂਟਰੀ ਨੂੰ ਮਾਰੀ ਟੱਕਰ, ਇਕ ਮੌਤ, ਦੋ ਜਖਮੀ

ਤੇਜ ਰਫਤਾਰ ਕਾਰ ਨੇ ਗਲਤ ਦਿਸ਼ਾ ਵਿਚ ਆ ਕੇ ਸਕੂਟਰੀ ਨੂੰ ਮਾਰੀ ਟੱਕਰ, ਇਕ ਮੌਤ, ਦੋ ਜਖਮੀ ਮੋਗਾ, (ਗੁਰਜੰਟ ਸਿੰਘ)-ਕਸਬਾ ਕੋਟ ਈਸੇ ਖਾਂ ‘ਚ ਸ਼ਨੀਵਾਰ ਦੀ ਦੁਪਹਿਰ ਨੂੰ ਇਕ ਤੇਜ ਰਫਤਾਰ ਕਾਰ ਦੇ ਚਾਲਕ ਵਲੋਂ ਕਾਰ ਨੂੰ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਸਾਹਮਣੇ ਆ ਰਹੀ ਇਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸਦੇ ਪਿੱਛੇ ਬੈਠੀਆਂ ਦੋ ਔਰਤਾਂ ਜਖਮੀ ਹੋ ਗਈਆਂ। ਘਟਨਾਂ ਸਥਾਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲਖਵੀਰ ਸਿੰਘ ਨਿਵਾਸੀ ਰਾਮਗੜ੍ਹ ਭਲੂਰ, ਤਹਿਸੀਲ ਜਗਰਾਓਂ ਅਤੇ ਉਸਦੀ ਪਤਨੀ ਰਜਿੰਦਰ ਕੌਰ ਅਤੇ ਸੱਸ…

Read More

ਛਿੰਦਰਪਾਲ ਰੌਂਤਾ ਫ਼ੋਟੋ ਗਰਾਫ਼ਰਜ਼ ਯੂਨੀਅਨ ਦੇ ਤੀਜੀ ਵਾਰ ਪ੍ਰਧਾਨ ਬਣੇ

ਛਿੰਦਰਪਾਲ ਰੌਂਤਾ ਫ਼ੋਟੋ ਗਰਾਫ਼ਰਜ਼ ਯੂਨੀਅਨ ਦੇ ਤੀਜੀ ਵਾਰ ਪ੍ਰਧਾਨ ਬਣੇ

ਛਿੰਦਰਪਾਲ ਰੌਂਤਾ ਫ਼ੋਟੋ ਗਰਾਫ਼ਰਜ਼ ਯੂਨੀਅਨ ਦੇ ਤੀਜੀ ਵਾਰ ਪ੍ਰਧਾਨ ਬਣੇ ਨਿਹਾਲ ਸਿੰਘ ਵਾਲਾ, (ਗੁਰਜੰਟ ਸਿੰਘ)-ਦੀ ਪੰਜਾਬ ਫ਼ੋਟੋਗ੍ਰਾਫ਼ਰਗ਼ ਐਸੋਸੀਏਸ਼ਨ ਦੀ ਚੋਣ ਵਿੱਚ ਛਿੰਦਰਪਾਲ ਰੌਂਤਾ ਨੂੰ ਤੀਸਰੀ ਵਾਰ ਜੋਨਲ ਪ੍ਰਧਾਨ ਚੁਣਿਆ ਗਿਆ। ਰੌਂਤਾ ਵਿਖੇ ਹੋਈ ਪੰਜਾਬ ਫ਼ੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਚੋਣ ਵਿੱਚ ਛਿੰਦਰਪਾਲ ਕਾਜਲ ਰੌਂਤਾ ਨੂੰ ਤੀਸਰੀ ਵਾਰ ਸਰਬਸੰਮਤੀ ਨਾਲ ਜੋਨ ਰੌਂਤਾ ਦਾ ਪ੍ਰਧਾਨ ਚੁਣਿਆਗਿਆ। ਛਿੰਦਰਪਾਲ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਜੋਨ ਵਿੱਚ ਰੌਂਤਾ, ਪੱਖਰਵੱਡ, ਖਾਈ, ਗਾਜੀਆਣਾ, ਭਾਗੀਕੇ, ਤਖਤੂਪੁਰਾ, ਸੈਦੋਕੇ, ਖੋਟੇ, ਧੂੜਕੋਟ, ਮਧੇ ਕੇ, ਪੱਤੋ ਹੀਰਾ ਸਿੰਘ, ਪੱਖਰਵੱਡ, ਬੁਰਜਹਮੌਰਾ ਆਦਿ ਪਿੰਡਾਂ ਦੇ ਫ਼ੋਟੋਗ੍ਰਾਫ਼ਰ ਸ਼ਾਮਿਲ ਹੋਏ। ਚੋਣ ਵਿਚ ਪ੍ਰਸ਼ੋਤਮ ਰਾਏ ਸਕੱਤਰ, ਅਵਤਾਰ ਪੱਤੋ ਖਜਾਨਚੀ…

Read More