ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਦੇਸ਼ ਭਰ ‘ਚ ਸ਼ੁਰੂ ਕੀਤੀ ਪਰਵਰਤਨ ਯਾਤਰਾ ਦਾ ਮੋਗਾ ਪੁਜਣ ਤੇ ਭਰਵਾਂ ਸਵਾਗਤ

ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਦੇਸ਼ ਭਰ 'ਚ ਸ਼ੁਰੂ ਕੀਤੀ ਪਰਵਰਤਨ ਯਾਤਰਾ ਦਾ ਮੋਗਾ ਪੁਜਣ ਤੇ ਭਰਵਾਂ ਸਵਾਗਤ

ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਦੇਸ਼ ਭਰ ‘ਚ ਸ਼ੁਰੂ ਕੀਤੀ ਪਰਵਰਤਨ ਯਾਤਰਾ ਦਾ ਮੋਗਾ ਪੁਜਣ ਤੇ ਭਰਵਾਂ ਸਵਾਗਤ ਮੋਗਾ (ਗੁਰਜੰਟ ਸਿੰਘ):ਬਹੁਜਨ ਕ੍ਰਾਂਤੀ ਮੋਰਚੇ ਵੱਲੋਂ ਪੂਰੇ ਦੇਸ਼ ਦੇ ਘੱਟ ਗਿਣਤੀ ਲੋਕਾਂ ਨੂੰ ਇਕੱਤਰ ਕਰਨ ਦੇ ਮੰਤਵ ਨਾਲ ਪਰਵਰਤਨ ਯਾਤਰਾ ਆਰੰਭ ਕੀਤੀ ਗਈ ਹੈ। ਜਿਸ ਦਾ ਅੱਜ ਮੋਗਾ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ‘ਚ ਰਹਿਣ ਵਾਲੇ ਕੁਝ ਕਥਿਤ ਗਲਤ ਅਨਸਰ ਘੱਟ ਗਿਣਤੀ ਲੋਕਾਂ ਨੂੰ ਨੇਸਤੋ ਨਾਬੂਤ ਕਰਨ ਵਿੱਚ ਲੱਗੇ ਹੋਏ ਹਨ। ਪਰ ਹੁਣ ਪੁਰੇ ਦੇਸ਼…

Read More

ਪੇਂਡੂ ਮਜ਼ਦੂਰ ਯੂਨੀਅਨ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ

ਪੇਂਡੂ ਮਜ਼ਦੂਰ ਯੂਨੀਅਨ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ

ਪੇਂਡੂ ਮਜ਼ਦੂਰ ਯੂਨੀਅਨ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ ਮੋਗਾ (ਗੁਰਜੰਟ ਸਿੰਘ):ਪੇਂਡੂ ਮਜਦੂਰ ਯੂਨੀਅਨ ਵਲੋਂ ਅੱਜ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਮ ਐਸ ਡੀ ਐਮ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ, ਨਿਰਮਲ ਸਿੰਘ, ਜ਼ਿਲਾ ਪ੍ਰਧਾਨ ਬਲਦੇਵ ਸਿੰਘ, ਮਨਜੀਤ ਸਿੰਘ ਨੇ ਕਿਹਾ ਕਿ ਚੋਣ ਦੌਰਾਨ ਲੋਕਾਂ ਤੋਂ ਵੋਟਾਂ ਲੈਣ ਦੇ ਲਈ ਘਰ ਘਰ ਸਰਕਾਰ ਨੌਕਰੀ, ਕਰਜਾ ਮੁਆਫੀ, ਰਿਹਾਇਸ਼ੀ ਪਲਾਟ ਅਤੇ ਮਕਾਨ ਨਿਰਮਾਣ ਦੇ ਲਈ ਗ੍ਰਾਂਟ ਦੇਣ ਵਰਗੇ ਵਾਅਦੇ ਸਰਕਾਰ ਨੇ ਕੀਤੇ ਸਨ, ਪਰ ਇੰਨਾਂ ਨੂੰ ਅੱਜ ਤੱਕ ਅਮਲ…

Read More

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮੋਗਾ (ਗੁਰਜੰਟ ਸਿੰਘ):ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਅੰਸੈਂਬਲੀ ਕਰਵਾਈ ਗਈ, ਜਿਸ ਦੌਰਾਨ ਕਲਾਸ ਨੌਵੀਂ ਦੇ ਵਿਦਿਆਰਥੀਆਂਵਲੋਂ ਸਿੱਖਾਂ ਦੇ ਚੋਥੇ ਗੁਰੂ ਸ਼ੀ੍ਰ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜਾ ਮਨਾਉਂਦਿਆਂ ਅੰਸੈਂਬਲੀ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ। ਇਸ ਉਪਰੰਤ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਸੰਬੰਧਤ ਚਾਰਟ ਪੇਸ਼ ਕੀਤੇ ਅਤੇ ਉਨਾਂ ਦੇ ਜੀਵਨ ਉਤੇ ਚਾਨਣਾ ਪਾਇਆ। ਦੱਸਿਆ ਕਿ ਉਨਾਂ ਦਾ ਜਨਮ ਸ੍ਰੀ ਹਰਿਦਾਸ ਮੱਲ…

Read More

ਕਰਵਾ ਚੋਥ ਦੇ ਸ਼ੁੱਭ ਮੌਕੇ ਤੇ 50 ਸਟਾਲਾਂ ਲਾ ਕੇ ਲਗਾਈ ਮੁਫਤ ਮਹਿੰਦੀ

ਕਰਵਾ ਚੋਥ ਦੇ ਸ਼ੁੱਭ ਮੌਕੇ ਤੇ 50 ਸਟਾਲਾਂ ਲਾ ਕੇ ਲਗਾਈ ਮੁਫਤ ਮਹਿੰਦੀ

ਕਰਵਾ ਚੋਥ ਦੇ ਸ਼ੁੱਭ ਮੌਕੇ ਤੇ 50 ਸਟਾਲਾਂ ਲਾ ਕੇ ਲਗਾਈ ਮੁਫਤ ਮਹਿੰਦੀ ਮੋਗਾ, (ਗੁਰਜੰਟ ਸਿੰਘ)-ਕਰਵਾ ਚੋਥ ਦੇ ਸ਼ੁੱਭ ਮੌਕੇ ਤੇ ਅੋਰੇਨ ਇੰਟਰਨੈਸ਼ਨਲ ਦੇ ਵਲੋਂ ਯੂਥ ਅਰੋੜਾ ਮਹਾਂ ਸਭਾ ਅਤੇ ਅਰੋੜਾ ਮਹਿਲਾ ਸਭਾ ਦੇ ਸਹਿਯੋਗ ਨਾਲ ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਸਾਹਮਣੇ ਟਰੱਸਟ ਸ਼ਿਵਾਲਾ ਸੂਦਾਂ ਦੀ ਗਰਾਉਂਡ ਵਿਚ ਮਹਿੰਦੀ ਦੀਆਂ ਲਗਭਗ 50 ਸਟਾਲਾਂ ਲਾ ਕੇ ਮੁਫਤ ਮਹਿੰਦੀ ਲਗਾਈ ਗਈ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਰਜਨੀ ਅਰੋੜਾ, ਅਰੋੜਾ ਮਹਿਲਾ ਸਭਾ, ਯੂਥ ਅਰੋੜਾ ਮਹਾਂਸਭਾ, ਔਰੈਨ ਇੰਟਰਨੈਸ਼ਨਲ ਦੇ ਮੁੱਖ ਮੈਂਬਰਾਂ ਨੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਯੂਥ ਅਰੋੜਾ…

Read More

ਪਿੰਡ ਰਾਊਕੇ ਕਲਾਂ ਬਾਰੇ ‘ਦਾ ਵਿਉ’ ਪੁਸਤਕ ਜਾਰੀ

ਪਿੰਡ ਰਾਊਕੇ ਕਲਾਂ ਬਾਰੇ 'ਦਾ ਵਿਉ' ਪੁਸਤਕ ਜਾਰੀ

ਪਿੰਡ ਰਾਊਕੇ ਕਲਾਂ ਬਾਰੇ ‘ਦਾ ਵਿਉ’ ਪੁਸਤਕ ਜਾਰੀ ਜੱਥੇਦਾਰ ਬਘੇਲ ਸਿੰਘ ਅਤੇ ਸਰਦਾਰਨੀ ਸਦਾ ਕੌਰ ਦੀ ਯਾਦ ਨੂੰ ਸਮਰਪਿੱਤ ਸਟੇਡੀਅਮ, ਲਾਇਬਰੇਰੀ ਬਣਾਉਣ ਦੀ ਮੰਗ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਮਹਾਰਾਜਾ ਰਣਜੀਤ ਸਿੰਘ ਦੇ ਨਨਿਉਰੇ ਪਿੰਡ ਰਾਊਕੇ ਕਲਾਂ ਦੀ ਵੈੱਲਫੇਅਰ ਸੁਸਾਇਟੀ ਵਲੋਂ,’ ਦਾ ਵਿਉ ‘(ਪਿੰਡ ਦਾ ਇਤਿਹਾਸ) ਪੁਸਤਕ ਜਾਰੀ ਕੀਤੀ ਅਤੇ ਸੱਭਿਆਚਰਕ ਸਮਾਗਮ ਕੀਤਾ ਗਿਆ, ਜਿਸ ਵਿੱਚ ਸਰਕਾਰ ‘ਤੇ ਇਤਿਹਾਸਕ ਪਿੰਡ ਨੂੰ ਅਣਗੌਲਿਆਂ ਕਰਨ ਦਾ ਉਲਾਂਭਾ ਦਿੰਦਿਆਂ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਰਦਾਰਨੀ ਸਦਾ ਕੌਰ ਅਤੇ ਜਥੇਦਾਰ ਬਘੇਲ ੰਿਸੰਘ ਦੀ ਯਾਦ ਵਿਚ, ਯਾਦਗਰ, ਸਟੇਡੀਅਮ, ਲਾਇਬਰੇਰੀ ਅਤੇ ਸਕੂਲ ਦਾ ਨਾਮ ਸਰਦਾਰਨੀ ਸਦਾ ਕੌਰ…

Read More

ਪ੍ਰਾਈਵੇਟ ਸਕੂਲ ਕਾਲਜ ਇੰਪਲਾਈਜ਼ ਯੂਨੀਅਨ ਨੇ ਕੀਤੀ ਮੀਟਿੰਗ

ਪ੍ਰਾਈਵੇਟ ਸਕੂਲ ਕਾਲਜ ਇੰਪਲਾਈਜ਼ ਯੂਨੀਅਨ ਨੇ ਕੀਤੀ ਮੀਟਿੰਗ ਪ੍ਰਾਈਵੇਟ ਸਕੂਲ ਤੇ ਕਾਲਜ ਮੁਲਾਜ਼ਮਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਯੂਨੀਅਨ ਦਾ ਮੁੱਖ ਮਨੋਰਥ- ਪ੍ਰਵੀਨ ਸ਼ਰਮਾ ਮੋਗਾ (ਗੁਰਜੰਟ ਸਿੰਘ): ਇੰਟਕ ਸਬੰਧਤ ਪ੍ਰਾਈਵੇਟ ਸਕੂਲ ਅਤੇ ਕਾਲਜਜ਼ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਇੱਥੇ ਨੇਚਰ ਪਾਰਕ ਵਿੱਚ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਵਿੱਚ ਸੰਪਨ ਹੋਈ। ਮੀਟਿੰਗ ਵਿੱਚ ਵੱਖ ਵੱਖ ਪ੍ਰਾਈਵੇਟ ਸਕੂਲ ਕਾਲਜਾਂ ਦੇ ਮੁਲਾਜ਼ਮ ਸ਼ਾਮਲ ਹੋਏ। ਮੀਟਿੰਗ ਵਿੱਚ ਜ਼ਿਲਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾ, ਜ਼ਿਲ੍ਹਾ ਯੂਥ ਇੰਟਕ ਮੀਤ ਪ੍ਰਧਾਨ ਨੰਦ ਲਾਲ ਸਾਹਣੀ, ਬਾਬਾ ਵਿਸ਼ਵਕਰਮਾ ਰਾਜ ਮਿਸਤ੍ਰੀ ਮਜਦੂਰ ਯੂਨੀਅਨ…

Read More