ਰੇਲਵੇ ਕਲੋਨੀ ‘ਚ ਸਿਹਤ ਵਿਭਾਗ ਨੇ ਕਰਵਾਈ ਸਪਰੇਅ ਅਤੇ ਫਾਗ

ਰੇਲਵੇ ਕਲੋਨੀ 'ਚ ਸਿਹਤ ਵਿਭਾਗ ਨੇ ਕਰਵਾਈ ਸਪਰੇਅ ਅਤੇ ਫਾਗ

ਰੇਲਵੇ ਕਲੋਨੀ ‘ਚ ਸਿਹਤ ਵਿਭਾਗ ਨੇ ਕਰਵਾਈ ਸਪਰੇਅ ਅਤੇ ਫਾਗ ਰੇਲਵੇ ਕਲੇਨੀ ‘ਚ ਸਿਹਤ ਵਿਭਾਗ ਦੀ ਟੀਮ ਨੂੰ ਮਿਲਿਆ ਭਾਰੀ ਮਾਤਰਾ ‘ਚ ਲਾਰਵਾ ਮੋਗਾ, (ਗੁਰਜੰਟ ਸਿੰਘ) ਮੋਗਾ ਜਿਲ੍ਹੇ ਵਿੱਚ ਹੁਣ ਤੱਕ 56 ਡੇਂਗੂ ਦੇ ਮਰੀਜ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚੋਂ 26 ਕੇਸ ਪਿੰਡਾਂ ਅਤੇ 30 ਮਰੀਜ ਮੋਗਾ ਸ਼ਹਿਰ ਨਾਲ ਸਬੰਧਿਤ ਹਨ ਜਦਕਿ ਪੂਰੇ ਪੰਜਾਬ ਵਿੱਚ ਡੇਂਗੂ ਮਰੀਜਾਂ ਦਾ ਅੰਕੜਾ 4100 ਨੂੰ ਪਾਰ ਕਰ ਚੁੱਕਾ ਹੈ। ਮੋਗਾ ਸ਼ਹਿਰ ਦੇ ਲੋਕਾਂ ਨੇ ਹੁਣ ਤੱਕ ਆਪਣੀ ਸਮਝ ਅਤੇ ਚੇਤਨਤਾ ਦਾ ਸਬੂਤ ਦਿੰਦੇ ਹੋਏ ਡੇਂਗੂ ਨੂੰ ਕਾਬੂ ਵਿੱਚ ਰੱਖਿਆ ਹੈ ਪਰ ਜਿੰਨੇ ਵੱਡੇ ਪੱਧਰ…

Read More

ਰੂਰਲ ਐਨ.ਜੀ.ਓ. ਵਲੋਂ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਕਲਾਸਾਂ ਦੀ ਸ਼ੁਰੂਆਤ

ਰੂਰਲ ਐਨ.ਜੀ.ਓ. ਵਲੋਂ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਕਲਾਸਾਂ ਦੀ ਸ਼ੁਰੂਆਤ

ਰੂਰਲ ਐਨ.ਜੀ.ਓ. ਵਲੋਂ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਕਲਾਸਾਂ ਦੀ ਸ਼ੁਰੂਆਤ ਮੋਗਾ, (ਗੁਰਜੰਟ ਸਿੰਘ)- ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਬਜਾਰ ਨਾਲੋਂ ਬਹੁਤ ਘੱਟ ਰੇਟਾਂ ਤੇ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਅਤੇ ਕਿੱਤਾਮੁਖੀ ਇੰਚਾਰਜ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਕੋਰਸ ਬਜਾਰ ਵਿੱਚ ਬਹੁਤ ਭਾਰੀ ਫੀਸਾਂ ਨਾਲ ਕਰਵਾਏ ਜਾ ਰਹੇ ਹਨ, ਜਿਸ ਕਾਰਨ ਬਹੁਤ ਸਾਰੇ ਲੋੜਵੰਦ ਬੱਚੇ ਚਾਹੁੰਦੇ ਹੋਏ ਵੀ ਸਿੱਖਿਆ ਹਾਸਲ ਨਹੀਂ ਕਰ ਸਕਦੇ, ਇਸ ਲਈ ਰੂਰਲ…

Read More

ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ

ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ

ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ ਸਿੰਘਾਂਵਾਲਾ, (ਬਲਵੰਤ ਸਿੰਘ) ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਰਬ ਸਾਂਝੀ ਸੰਸਥਾ ਦੀ ਅਗਵਾਈ ਹੈ ਅਤੇ ਪਿੰਡ ਜੈਮਲ ਵਾਲਾ ਦੀਆਂ ਸਮੂਹ ਸੰਗਤਾਂ ਵਲੋਂ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਕਿਹਾ ਸਾਨੂੰ ਭਗਵਾਨ ਵਾਲਮੀਕ ਵੱਲੋਂ ਦਰਸਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੁੰ ਆਪਣੇ ਜੀਵਨ ਵਿਚ ਅਪਣਾਉਂਣਾ ਚਾਹੀਦਾ ਹੈ। ਇਸ ਮੌਕੇ ਸਰਬ ਸਾਂਝੀ ਸੰਸਥਾ ਦੇ ਆ ਆਗੂ ਮੰਗਲ ਸਿੰਘ, ਰਾਜ ਸਿੰਘ,ਭੋਲਾ ਸਿੰਘ,ਛੈਬਰ ਸਿੰਘ…

Read More

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਸੰਯੁਕਤ ਰਾਸ਼ਟਰ ਦਿਵਸ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਸੰਯੁਕਤ ਰਾਸ਼ਟਰ ਦਿਵਸ

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਸੰਯੁਕਤ ਰਾਸ਼ਟਰ ਦਿਵਸ ਮੋਗਾ, (ਗੁਰਜੰਟ ਸਿੰਘ)- ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਇਕ ਵਿਸ਼ੇਸ਼ ਸਮਾਗਮ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਗਿਆ। ਸਕੂਲੀ ਵਿਦਿਆਰਥੀਆਂ ਵਲੋਂ ਕਈ ਪ੍ਰਕਾਰ ਦੇ ਚਾਰਟ ਆਦਿ ਬਣਾ ਕੇ ਪੇਸ਼ ਕੀਤੇ ਅਤੇ ਕਈ ਆਰਟੀਕਲ ਬੋਲੇ। ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਇਸ ਸੰਯੁਕਤ ਰਾਸ਼ਟਰ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1929 ਵਿਚ…

Read More

ਮੰਗਾਂ ਨੂੰ ਲੈ ਕੇ ਐਨ.ਐਚ.ਐਮ. ਇੰਪਲਾਈਜ ਯੂਨੀਅਨ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਮੰਗਾਂ ਨੂੰ ਲੈ ਕੇ ਐਨ.ਐਚ.ਐਮ. ਇੰਪਲਾਈਜ ਯੂਨੀਅਨ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਮੰਗਾਂ ਨੂੰ ਲੈ ਕੇ ਐਨ.ਐਚ.ਐਮ. ਇੰਪਲਾਈਜ ਯੂਨੀਅਨ ਧਰਨਾ ਲਾ ਕੇ ਕੀਤੀ ਨਾਅਰੇਬਾਜੀ ਮੋਗਾ, (ਗੁਰਜੰਟ ਸਿੰਘ)- ਐਨ.ਐਚ.ਐਮ. ਇੰਪਲਾਈਜ ਯੂਨੀਅਨ ਮੋਗਾ ਵੱਲੋਂ ਰੈਗੂਲਰ ਇੰਪਲਾਈਜ ਯੂਨੀਅਨ ਦੇ ਸਹਿਯੋਗ ਨਾਲ ਇੱਕ ਦਿਨ ਦੇਸ਼ ਵਿਆਪੀ ਹੜਤਾਲ ਵਿਚ ਹਿੱਸਾ ਲੈਦਿਆਂ ਇੱਕ ਦਿਨ ਦੀ ਛੁੱਟੀ ਲੈਕੇ ਸਿਵਲ ਸਰਜਨ ਮੋਗਾ ਦੇ ਦਫਤਰ ਅੱਗੇ ਰੋਸ ਧਰਨਾ ਲਗਾਇਆ ਗਿਆ। ਇਸ ਰੋਸ ਧਰਨੇ ਵਿੱਚ ਸੈਂਕੜੇ ਮੁਲਾਜਮਾਂ ਨੇ ਹਿੱਸਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਐਨ.ਐਚ.ਐਮ. ਇੰਪਲਾਈਜ ਯੂਨੀਅਨ ਮੋਗਾ ਦੀ ਪ੍ਰਧਾਨ ਜਸਪ੍ਰੀਤ ਕੌਰ, ਸਕੱਤਰ ਡਾ. ਲਖਵੀਰ ਬਾਵਾ, ਚੀਡ ਆਰਗੇਨਾਈਜਰ ਡਾ.ਸਿਮਰਪਾਲ ਪੈਰਾਮੈਡੀਕਲ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਆਰਗੇਨਾਈਜਰ ਗੁਰਜੰਟ ਮਾਹਲਾ, ਮਨਵਿੰਦਰ ਕਟਾਰੀਆਂ…

Read More

ਇੰਟਰ ਸਕੂਲ ਸਾਇੰਸ ਪ੍ਰਤੀਯੋਗਤਾ ਵਿਚ ਆਰ ਕੇ ਐਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਇੰਟਰ ਸਕੂਲ ਸਾਇੰਸ ਪ੍ਰਤੀਯੋਗਤਾ ਵਿਚ ਆਰ ਕੇ ਐਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਇੰਟਰ ਸਕੂਲ ਸਾਇੰਸ ਪ੍ਰਤੀਯੋਗਤਾ ਵਿਚ ਆਰ ਕੇ ਐਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ ਮੋਗਾ, (ਗੁਰਜੰਟ ਸਿੰਘ)-ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਸ.ਬੀ.ਆਰ ਐਸ ਗੁਰੂਕੁਲ ਸਕੂਲ ਵਿਚ ਇੰਟਰ ਸਕੂਲ ਸਾਇੰਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ। ਇਸ ਪ੍ਰਤੀਯੋਗਤਾ ਵਿਚ ਲਗਭਗ 16 ਸਕੂਲਾਂ ਨੇ ਹਿੱਸਾ ਲਿਆ। 11 ਵੀਂ ਕਲਾਸ ਦੇ ਵਿਦਿਆਰਥੀ ਜਤਿਨ, ਪ੍ਰਿਯਾਸੂ ਅਤੇ ਪ੍ਰਦੀਪ ਨੇ ਬਹੁਤ ਮਿਹਨਤ ਨਾਲ ਮਾਡਲ ਇਕੋ ਫਰੈਂਡਲੀ ਬੈਸਟ ਮਟੀਰੀਅਲ ਤਿਆਰ ਕੀਤਾ। ਇਹ ਇਕ ਏਅਰ ਮਾਡਲ ਰਾਕੇਟ ਸੀ, ਜੋ ਕਿ ਉਨਾਂ ਭੋਤਿਕ ਵਿਗਿਆਨ ਦੇ ਲਾ ਆਫ ਕਨਸਰਵੈਂਸ਼ਨ ਆਫ ਮੋਮੋਮੈਂਟਸ ਤੇ ਅਧਾਰਿਤ ਸੀ। ਅਧਿਆਪਕਾ ਸਿਖ਼ਾ ਦੇ…

Read More