ਆਰ.ਕੇ.ਐਸ ਸਕੂਲ ‘ਚ ‘ਪੀਪਲ ਅਰਾਉਂਡ ਅਸ’ ਪ੍ਰਾਰਥਨਾ ਸਭਾ ਵਿਚ ਕਰਵਾਈ

ਆਰ.ਕੇ.ਐਸ ਸਕੂਲ 'ਚ 'ਪੀਪਲ ਅਰਾਉਂਡ ਅਸ' ਪ੍ਰਾਰਥਨਾ ਸਭਾ ਵਿਚ ਕਰਵਾਈ

ਆਰ.ਕੇ.ਐਸ ਸਕੂਲ ‘ਚ ‘ਪੀਪਲ ਅਰਾਉਂਡ ਅਸ’ ਪ੍ਰਾਰਥਨਾ ਸਭਾ ਵਿਚ ਕਰਵਾਈ ਮੋਗਾ, (ਗੁਰਜੰਟ ਸਿੰਘ) ਆਰ.ਕੇ.ਐਸ ਸੀਨੀਅਰ ਸੈਕੰਡਰੀ ਸਕੂਲ ‘ਚ ਪਹਿਲੀ ਅਤੇ ਦੂਸਰੀ ਜਮਾਤ ਦੀ ਗਤੀਵਿਧੀ ‘ਪੀਪਲ ਅਰਾਉਂਡ ਅਸ’ ਪ੍ਰਾਰਥਨਾ ਸਭਾ ‘ਚ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਡਾਕਟਰ, ਦੁਕਾਨਦਾਰ, ਮਕੈਨਿਕ, ਅਧਿਆਪਕ, ਡਾਕੀਆ, ਪੁਲਸ ਵਾਲਾ, ਵਕੀਲ ਆਦਿ ਦੇ ਪਹਿਰਾਵਿਆਂ ‘ਚ ਆਪਣੀ ਭੂਮਿਕਾ ਨਿਭਾਈ। ਵਿਦਿਆਰਥੀਆਂ ਨੇ ਇੰਨਾਂ ਭੂਮਿਕਾਵਾਂ ਰਾਹੀਂ ਬਾਕੀ ਵਿਦਿਆਰਥੀਆਂ ਨੂੰ ਆਪਣੇ ਆਪਣੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਬੱਚੇ ਬਹੁਤ ਉਤਸ਼ਾਹਿਤ ਲੱਗ ਰਹੇ ਸਨ। ਇਹ ਗਤੀਵਿਧੀ ਕੋਆਰਡੀਨੇਟ ਅਧਿਆਪਕਾਂ ਸਾਕਸੀ ਗਲੋਰੀਆ ਦੇ ਮਾਰਗ ਦਰਸ਼ਨ ‘ਚ ਕਰਵਾਈ ਗਈ। ਸਕੂਲ ਪ੍ਰਿੰਸੀਪਲ ਰਜਨੀ ਅਰੋੜਾ ਨੇ…

Read More

ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦਾ ਵੱਡਾ ਜੱਥਾ 14 ਅਕਤੂਬਰ ਨੂੰ ਬਰਗਾੜੀ ਸ਼ਹੀਦੀ ਸਮਾਗਮ ‘ਚ ਹੋਵੇਗਾ ਸ਼ਾਮਲ : ਬਲਰਾਜ ਸਿੰਘ ਖਾਲਸਾ

ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦਾ ਵੱਡਾ ਜੱਥਾ 14 ਅਕਤੂਬਰ ਨੂੰ ਬਰਗਾੜੀ ਸ਼ਹੀਦੀ ਸਮਾਗਮ 'ਚ ਹੋਵੇਗਾ ਸ਼ਾਮਲ : ਬਲਰਾਜ ਸਿੰਘ ਖਾਲਸਾ

ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦਾ ਵੱਡਾ ਜੱਥਾ 14 ਅਕਤੂਬਰ ਨੂੰ ਬਰਗਾੜੀ ਸ਼ਹੀਦੀ ਸਮਾਗਮ ‘ਚ ਹੋਵੇਗਾ ਸ਼ਾਮਲ : ਬਲਰਾਜ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦੀ ਮੋਗਾ ਜਿਲਾ ਜੱਥੇਬੰਦੀ ਦੀ ਹੋਈ ਮੀਟਿੰਗ ਮੋਗਾ, (ਗੁਰਜੰਟ ਸਿੰਘ) ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦੀ ਜਿਲਾ ਜੱਥੇਬੰਦੀ ਦੀ ਵਿਸ਼ੇਸ਼ ਗੁਰੂ ਨਾਨਕ ਡੇਅਰੀ ਮੋਗਾ ਵਿਖੇ ਜਿਲਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੋਗਾ ਜਿਲ੍ਹੇ ਦੀ ਜੱਥੇਬੰਦੀ ਨੂੰ ਹੋਰ ਮਜਬੂਰ ਕਰਨ ਲਈ ਸਮੁੱਚੇ ਆਗੂਆਂ ਨੂੰ ਵਿਚਾਰ ਚਰਚਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਨੇ ਕਿਹਾ ਕਿ ਜੋ ਜ਼ਿਲਾ ਪ੍ਰਧਾਨ ਦੀ…

Read More

410 ਨਸ਼ੀਲੀਆਂ ਗੋਲੀਆਂ ਸਮੇਤ ਪਤਨੀ ਕਾਬੂ, ਪਤੀ ਫਰਾਰ

410 ਨਸ਼ੀਲੀਆਂ ਗੋਲੀਆਂ ਸਮੇਤ ਪਤਨੀ ਕਾਬੂ, ਪਤੀ ਫਰਾਰ

410 ਨਸ਼ੀਲੀਆਂ ਗੋਲੀਆਂ ਸਮੇਤ ਪਤਨੀ ਕਾਬੂ, ਪਤੀ ਫਰਾਰ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਪਿੰਡ ਰੌਂਤਾ ਦੇ ਇਕ ਪਤੀ-ਪਤਨੀ ਜੋੜੇ ਤੋਂ 410 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਵਲੋਂ ਔਰਤ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ। ਜਦ ਕਿ ਉਸਦਾ ਪਤੀ ਘਰ ਦੀ ਕੰਧ ਟੱਪ ਕੇ ਫਰਾਰ ਹੋਣ ਵਿਚ ਸਫ਼ਲ ਹੋ ਗਿਆ ਹੈ।ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸਨ ਸਿੰਘ ਦੀ ਅਗਵਾਈ ਵਿਚ ਲੇਡੀ ਕਾਂਸਟੇਬਲ ਮਨਦੀਪ ਰਾਣੀ, ਹੈੱਡ ਕਾਸਟੇਬਲ…

Read More

ਥਾਣਾ ਮੁਨਸ਼ੀ ਕੰਵਲਜੀਤ ਸਿੰਘ ਬਣਿਆ ਸਹਾਇਕ ਥਾਣੇਦਾਰ

ਥਾਣਾ ਮੁਨਸ਼ੀ ਕੰਵਲਜੀਤ ਸਿੰਘ ਬਣਿਆ ਸਹਾਇਕ ਥਾਣੇਦਾਰ

ਥਾਣਾ ਮੁਨਸ਼ੀ ਕੰਵਲਜੀਤ ਸਿੰਘ ਬਣਿਆ ਸਹਾਇਕ ਥਾਣੇਦਾਰ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਨਸ਼ੀ ਵਜੋਂ ਡਿਉਟੀ ਨਿਭਾ ਰਹੇ ਕੰਵਲਜੀਤ ਸਿੰਘ ਬੁੱਟਰ ਦਾ ਪਦ ਉਨਤ ਹੋਣ ਤੇ ਸਮੁਚੇ ਥਾਣੇ ਵਿਚ ਖੁਸ਼ੀ ਦਾ ਇਜ਼ਹਾਰ ਕਰਕੇ ਮੁਬਾਰਕਬਾਦ ਦਿੱਤੀ। ਥਾਣਾ ਮੁਖੀ ਸੁਰਜੀਤ ਸਿੰਘ ਨੇ ਕੰਵਲਜੀਤ ਸਿੰਘ ਨੂੰ ਸਟਾਰ ਲਗਾਉਂਦਿਆਂ ਕਿਹਾ ਕਿ ਦਫ਼ਤਰੀ ਕੰਮ ਵਿਚ ਮਾਹਿਰ ਮੁਲਾਜ਼ਮਾਂ ਦੀ ਮਹਿਕਮੇਂ ਵਿਚ ਵੱਖਰੀ ਪਹਿਚਾਨ ਹੁੰਦੀ ਹੈ। ਕੰਵਲਜੀਤ ਸਿੰਘ ਮੁਨਸ਼ੀ ਹੋਣ ਕਰਕ ਕਾਨੂੰਨੀ ਬਾਰੀਕੀਆਂ ਦਾ ਮਾਹਿਰ ਹੋਣ ਕਰਕੇ ਜਲਦ ਤਰੱਕੀਆਂ ਕਰੇਗਾ। ਇਸ ਸਮੇ ਸਹਾਇਕ ਥਾਣੇਦਾਰ ਜਸਵੀਰ ਸਿੰਘ,ਸਹਾਇਕ ਥਾਣੇਦਾਰ ਨਿਰਮਲ ਸਿੰਘ ਸੰਘਾ ,ਸਬ ਇੰਸਪੈਕਟਰ ਬਲਰਾਜ ਮੋਹਨ,…

Read More

ਸ੍ਰੋਮਣੀ ਅਕਾਲੀ ਦਲ 1920 ਦੇ ਜਥੇਦਾਰ ਰਣਸੀਂਹ ਵਲੋਂ 14 ਨੂੰ ਬਗਰਾੜੀ ਪੁੱਜਣ ਦੀ ਅਪੀਲ

ਸ੍ਰੋਮਣੀ ਅਕਾਲੀ ਦਲ 1920 ਦੇ ਜਥੇਦਾਰ ਰਣਸੀਂਹ ਵਲੋਂ 14 ਨੂੰ ਬਗਰਾੜੀ ਪੁੱਜਣ ਦੀ ਅਪੀਲ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਸ੍ਰੋਮਣੀ ਅਕਾਲੀ ਦਲ 1920 ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਕੌਮੀ ਜਨਰਲ ਸਕੱਤਰ ਜੱਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਹੋਈ । ਜੱਥੇਦਾਰ ਬੂਟਾ ਸਿੰਘ ਰਣਸੀਂਹ ਨੇ 14 ਅਤਕਤੁਬਰ ਨੂੰ ਬਗਰਾੜੀ ਵਿਖੇ ਸ਼ਹੀਦੀ ਸਮਾਗਮਾਂ ਵਿਚ ਪੁੱਜਣ ਲਈ ਅਪੀਲ ਕੀਤੀ ਹੈ। ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਸਮਬੋਧਨ ਵਿਚ ਕਿਹਾ ਕਿ 7 ਅਕਤੂਬਰ ਨੂੰ ਬਰਗਾੜੀ ਦੇ ਇਤਿਹਾਸਕ ਇਕੱਠ ਨੇ ਦੱਸ ਦਿੱਤਾ ਹੈ ਕਿ ਪੰਜਾਬੀਆਂ ਲਈ ਸਭ ਤੋਂ ਵੱਡਾ ਉਨ੍ਹਾਂ…

Read More

ਬਰਨਾਲਾ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਕਿਸਾਨਾਂ ‘ਚ ਉਤਸ਼ਾਹ

ਬਰਨਾਲਾ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਕਿਸਾਨਾਂ ‘ਚ ਉਤਸ਼ਾਹ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ13 ਅਕਤੂਬਰ ਦੀ ਬਰਨਾਲਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿਚ ਕਾਫ਼ੀ ਉਤਸ਼ਾਹ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਰਾਲੀ ਫ਼ੂਕਣ ਦੀ ਮਜਬੂਰੀ ,ਨਰਮੇ ਦੀ ਖ੍ਰੀਦ, ਫ਼ਸਲਾਂ ਦੇ ਪੂਰੇ ਮੁੱਲ ਲੈਣ ਆਦਿ ਮੰਗਾਂ ਮੰਨਵਾਉਣ ਨੂੰ ਲੈ ਕੇ ਹੋਣ ਵਾਲੀ ਰੈਲੀ ਵਿਚ ਵੱਧ ਤੋਂ ਵੱਧ ਇਕੱਠ ਕਰਨ ਲਈ ਹਲਕੇ ਦੇ ਪਿੰਡਾਂ ਵਿਚ ਮੀਟਿੰਗਾ ਕੀਤੀਆਂ ਗਈਆਂ ।ਪਿੰਡ ਰੌਂਤਾ, ਖਾਈ, ਪੱਤੋ ,ਰਣਸੀਂਹ, ਭਾਗੀਕੇ, ਨੰਗਲ, ਤਖਤੂਪੁਰਾ, ਪੱਖਰਵੱਡ ਆਦਿ ਪਿੰਡਾਂ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿਲਾ ਆਗੂ…

Read More