ਆਰ.ਕੇ.ਐਸ ਸਕੂਲ ‘ਚ ‘ਵਰਲਡ ਡਿਜ਼ਾਸਟਰ ਪਰਵੈਨਸ਼ਨ ਡੇ’ ਮਨਾਇਆ

ਆਰ.ਕੇ.ਐਸ ਸਕੂਲ 'ਚ 'ਵਰਲਡ ਡਿਜ਼ਾਸਟਰ ਪਰਵੈਨਸ਼ਨ ਡੇ' ਮਨਾਇਆ

ਆਰ.ਕੇ.ਐਸ ਸਕੂਲ ‘ਚ ‘ਵਰਲਡ ਡਿਜ਼ਾਸਟਰ ਪਰਵੈਨਸ਼ਨ ਡੇ’ ਮਨਾਇਆ ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਪ੍ਰਾਰਥਨਾ ਸਭਾ ਵਿਚ ਲਿਟਰੇਰੀ ਐਂਡ ਕਲਚਰ ਕਲੱਬ ਵਲੋਂ ‘ਵਰਲਡ ਡਿਜ਼ਾਸਟਰ ਪਰਵੈਨਸ਼ਨ ਡੇ’ ਦੇ ਬਾਰੇ ਦੱਸਿਆ ਗਿਆ। ਸਭ ਤੋਂ ਪਹਿਲਾਂ ਗਿਆਰਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਨੇ ਦੱਸਿਆ ਕਿ ਕੁਦਰਤੀ ਆਫਤਾਂ ਅਜਿਹੀਆਂ ਆਫਤਾਂ ਹਨ ਜਿੰਲਾਂ ਨੂੰ ਅਸੀਂ ਇਕਦਮ ਰੋਕ ਨਹੀਂ ਸਕਦੇ। ਪਰ ਹੋਣ ਵਾਲੇ ਨੁਕਸਾਨਾਂ ਦਾ ਹੱਲ ਮਿਲ ਜੁਲ ਕੇ ਕੱਢ ਸਕਦੇ ਹਾਂ। ਨੌਵੀਂ ਜਮਾਤ ਦੇ ਵਿਦਿਆਰਥੀ ਦਿਪਾਂਸ਼ੂ ਨੇ ਦੱਸਿਆ ਕਿ ਅੱਜ ਕੱਲ ਜੋ ਸਾਡੇ ਦੇਸ਼ ਵਿਚ ਕੁਦਰਤੀ ਆਫਤਾਂ ਆ ਰਹੀਆਂ ਹਨ ਉਨਾਂ ਸਭ ਦਾ ਜਿੰਮੇਵਾਰ…

Read More

ਬਜੁਰਗ ਭਲਾਈ ਐਕਟ 2007 ਨੂੰ ਲਾਗੂ ਕੀਤਾ ਜਾਵੇ : ਕਾਮਰਾ

ਬਜੁਰਗ ਭਲਾਈ ਐਕਟ 2007 ਨੂੰ ਲਾਗੂ ਕੀਤਾ ਜਾਵੇ : ਕਾਮਰਾ

ਬਜੁਰਗ ਭਲਾਈ ਐਕਟ 2007 ਨੂੰ ਲਾਗੂ ਕੀਤਾ ਜਾਵੇ : ਕਾਮਰਾ ਮੋਗਾ, (ਗੁਰਜੰਟ ਸਿੰਘ)-ਸੀਨੀਅਰ ਸਿਟੀਜਨ ਕੌਂਸਲ ਰਿਟਾਇਰਡ ਮੁਲਾਜਮ ਮੋਗਾ ਦੀ ਕਾਰਜਕਾਰਨੀ ਦੀ ਮੀਟਿੰਗ ਰੈਡ ਕਰਾਸ ਡੇ ਕੇਅਰ ਸੈਂਟਰ ਪ੍ਰਬੰਧਕੀ ਕੰਪਲੈਕਸ ਮੋਗਾ ਵਿਚ ਹੋਈ। ਮੀਟਿੰਗ ਦੀ ਅਗਵਾਈ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰੀ ਲਾਲ ਕਾਮਰਾ ਨ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਅਵਾਰਾ ਪਸ਼ੂਆਂ, ਟ੍ਰੈਫਿਕ, ਸਵਿਰਸਲੇਨ ਦੀ ਸਮੱਸਿਆ ਦਾ ਜਲਦ ਹੱਲ ਕਰਕੇ ਪਬਲਿਕ ਨੂੰ ਇੰਨਾਂ ਸਮੱਸਿਆਵਾਂ ਤੋਂ ਨਿਜਾਤ ਦੁਆਈ ਜਾਵੇ। ਉਨਾਂ ਕਿਹਾ ਕਿ ਆਮ ਤੌਰ ਤੇ ਇੰਨਾਂ ਸਮੱਸਿਆਵਾਂ ਦਾ ਸਾਹਮਣਾ ਜ਼ਿਆਦਾਤਰ ਸੀਨੀਅਰ ਸਿਟੀਜਨਾਂ ਨੂੰ ਕਰਨਾਂ ਪੈਂਦਾ…

Read More

ਪੰਜਾਬ ਸਟੂਡੈਂਟਸ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਪੰਜਾਬ ਸਟੂਡੈਂਟਸ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਪੰਜਾਬ ਸਟੂਡੈਂਟਸ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਮੋਗਾ, (ਗੁਰਜੰਟ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਅੱਜ ਆਪਣੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪੀਐਸਯੂ ਦੇ ਨੇਤਾ ਕਰਮਜੀਤ ਸਿੰਘ ਕੋਟਕਪੂਰਾ ਅਤੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਔਲਖ਼ ਨੇ ਕਿਹਾ ਕਿ ਬੀਤੀ 18 ਸਤੰਬਰ ਤੋਂ ਪੀ.ਐਸ.ਯੂ ਸਮੇਤ ਕਈ ਵਿਦਿਆਰਥੀ ਜਥੇਬੰਦੀਆਂ ਵਲੋਂ ਮੋਰਚਾ ਬਣਾ ਕੇ ਆਪਣੀਆਂ ਹੱਕ ਮੰਗਾਂ ਦੇ ਲਈ ਪਟਿਆਲਾ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਹਨ। ਯੂਨੀਵਰਸਿਟੀ ਪ੍ਰਸਾਸ਼ਨ ਵਲੋਂ ਮੰਗਾਂ ਮੰਨਣ ਦੀ ਬਜਾਏ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ…

Read More

ਸੰਜੀਵ ਸੈਣੀ ਭਾਰਤੀ ਜਾਗ੍ਰਿਤੀ ਮੰਚ ਦੇ ਸਰਪ੍ਰਸਤ ਨਿਯੁਕਤ

ਸੰਜੀਵ ਸੈਣੀ ਭਾਰਤੀ ਜਾਗ੍ਰਿਤੀ ਮੰਚ ਦੇ ਸਰਪ੍ਰਸਤ ਨਿਯੁਕਤ

ਸੰਜੀਵ ਸੈਣੀ ਭਾਰਤੀ ਜਾਗ੍ਰਿਤੀ ਮੰਚ ਦੇ ਸਰਪ੍ਰਸਤ ਨਿਯੁਕਤ ਮੋਗਾ, (ਗੁਰਜੰਟ ਸਿੰਘ)-ਭਾਰਤੀ ਜਾਗ੍ਰਿਤੀ ਮੰਚ ਮੋਗਾ ਵਲੋਂ ਸਥਾਨਕ ਕੋਟਕਪੂਰਾ ਰੋਡ ਤੇ ਸਥਿਤ ਜਾਗ੍ਰਿਤੀ ਭਵਨ ‘ਚ ਨਵਰਾਤਿਆਂ ਦੇ ਸੰਬੰਧ ਵਚ ਹਵਨ ਯਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਚ ਦੀ ਸਰਪ੍ਰਸਤ ਮੈਡਮ ਇੰਦੂਪੁਰੀ ਅਤੇ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੇਨ ਅਤੇ ਸਮਾਜ ਸੇਵੀ ਸੰਜੀਵ ਸੈਣੀ, ਚੇਅਰਪਰਸਨ ਕਮਲ ਸੈਣੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਯਗ ਦੌਰਾਨ ਧਰਮਾਚਾਰੀਆ ਸੁਨੀਲ ਕੁਮਾਰ ਸ਼ਾਸ਼ਤਰੀ ਵਲੋਂ ਮੰਤਰਚਰਨ ਕੀਤਾ ਗਿਆ ਜਿਸ ਵਿਚ ਹਾਜਰ ਸਮੂਹ ਮੈਂਬਰਾਂ ਨੇ ਆਹੂਤੀਆਂ ਪਾਈਆਂ। ਇਸ ਦੌਰਾਨ ਮੰਚ ਦੇ ਮੁੱਖ ਸੰਸਥਾਪਕ ਡਾ. ਦੀਪਕ ਕੋਛੜ ਨੇ ਸਮਾਜ ਸੇਵੀ ਸੰਜੀਵ…

Read More

ਰਾਈਸ ਮਿਲਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ

ਰਾਈਸ ਮਿਲਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ

ਰਾਈਸ ਮਿਲਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ ਮੋਗਾ, (ਗੁਰਜੰਟ ਸਿੰਘ)-ਰਾਈਸ ਮਿਲਰਜ਼ ਐਸੋਸੀਏਸ਼ਨ ਜ਼ਿਲਾ ਮੋਗਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਵਿਨੋਦ ਬਾਂਸਲ ਦੀ ਅਗੁਵਾਈ ਹੇਠ ਮੋਗਾ ਦੇ ਇੱਕ ਹੋਟਲ ਵਿੱਚ ਆਯੋਜਿਤ ਕੀਤੀ ਗਈ। ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਵਿਨੋਦ ਬਾਂਸਲ ਨੇ ਕਿਹਾ ਕਿ ਰਾਈਸ ਮਿਲਰਜ਼ ਨਿਰਵਿਘਨ ਝੋਨੇ ਦੀ ਚੁਕਾਈ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਰਾਈਸ ਮਿਲਰਜ਼ ਨੂੰ ਭੋਰਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਕਿਸੇ ਵੀ…

Read More

‘ਵਿਸ਼ਵ ਗਰਲ ਚਾਈਲਡ ਡੇ ‘ ਮੌਕੇ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਸੈਮੀਨਾਰ

'ਵਿਸ਼ਵ ਗਰਲ ਚਾਈਲਡ ਡੇ ' ਮੌਕੇ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਸੈਮੀਨਾਰ

‘ਵਿਸ਼ਵ ਗਰਲ ਚਾਈਲਡ ਡੇ ‘ ਮੌਕੇ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਸੈਮੀਨਾਰ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ‘ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਇੰਟਰਨੈਸ਼ਨਲ ਗਰਲ ਚਾਈਲਡ ਡੇਅ ਦੇ ਸਬੰਧ ਵਿਚ ਬਾਲ ਸੁਰੱਖਿਆ ਵਿਭਾਗ ਵਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਨੌਵੀਂ ਤੋਂ ਦਸਵੀ ਜਾਮਤ ਦੀਆਂ ਲੜਕੀਆਂ ਨੇ ਹਿੱਸਾ ਲਿਆ। ਇਸ ਸੈਮੀਨਾਰ ਵਿੱਚ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਵਿਸੇਤੌਰ ‘ਤੇ ਸ਼ਿਰਕਤ ਕੀਤੀ। ਵਿਨੀਤ ਕੁਮਾਰ…

Read More

ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਨੇ ਹਰ ਅੱਖ ਕੀਤੀ ਨਮ

ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਨੇ ਹਰ ਅੱਖ ਕੀਤੀ ਨਮ

ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਨੇ ਹਰ ਅੱਖ ਕੀਤੀ ਨਮ ਮੋਗਾ, (ਗੁਰਜੰਟ ਸਿੰਘ)-ਕਸਬਾ ਕੋਟ ਈਸੇ ਖਾਂ ਵਿਚ ਚਾਚੇ-ਤਾਏ ਦੇ ਇੱਕੋ ਪਰਿਵਾਰ ਦੇ ਤਿੰਨ ਭਰਾਵਾਂ ਦੀ ਹੋਈ ਬੇਵਕਤੀ ਮੌਤ ਤੇ ਕਸਬੇ ‘ਚ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਹਰਜਿੰਦਰ ਕਾਲੜਾ ਤੇ ਮੁਕੇਸ਼ ਕਾਲੜਾ ਪੁੱਤਰ ਚਿਮਨ ਲਾਲ ਕਾਲੜਾ ਦੀ ਬੁੱਧਵਾਰ ਰਾਤ ਨੂੰ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਉਨ੍ਹਾਂ ਦਾ ਹਾਲੇ ਸਸਕਾਰ ਵੀ ਨਹੀਂ ਹੋਇਆ ਸੀ ਕਿ ਉਨ੍ਹਾਂ ਦੇ ਚਚੇਰੇ ਭਰਾ ਪ੍ਰਦੀਪ ਕਾਲੜਾ ਪੁੱਤਰ ਮਨੋਹਰ ਲਾਲ ਕਾਲੜਾ ਦਾ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇੱਕੋ…

Read More