ਸਾਂਝਾ ਅਧਿਆਪਕ ਮੋਰਚਾ ਨੇ ਭਾਗੀਕੇ ਵਿਖੇ ਕੀਤਾ ਰੋਸ ਮਾਰਚ

ਸਾਂਝਾ ਅਧਿਆਪਕ ਮੋਰਚਾ ਨੇ ਭਾਗੀਕੇ ਵਿਖੇ ਕੀਤਾ ਰੋਸ ਮਾਰਚ

ਸਾਂਝਾ ਅਧਿਆਪਕ ਮੋਰਚਾ ਨੇ ਭਾਗੀਕੇ ਵਿਖੇ ਕੀਤਾ ਰੋਸ ਮਾਰਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਮੰਗ ਪੱਤਰ ਲੈਣ ਤੋਂ ਕੀਤਾ ਇੰਨਕਾਰ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਸਾਂਝਾਂ ਅਧਿਆਪਕ ਮੋਰਚਾ ਬਲਾਕ ਨਿਹਾਲ ਸਿੰਘ ਵਾਲਾ ਵਲੋਂ ਪਿੰਡ ਭਾਗੀਕੇ ਵਿਖੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ। ਪਰ ਜਦੋਂ ਉਹਨਾਂ ਨੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੂੰ ਮੰਗ ਪੱਤਰ ਦੇਣਾ ਚਾਹਿਆ ਤਾਂ ਬੀਬੀ ਨੇ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ।…

Read More

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਦੇ ਆਗੂਆਂ ਦੀਆਂ ਮੁਅੱਤਲੀਆ ਤੋਂ ਭੜਕੇ ਅਧਿਆਪਕ, ਕੀਤਾ ਵਿਧਾਇਕ ਮੋਗਾ ਨੂੰ ਖੂਨ ਭੇਂਟ

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਦੇ ਆਗੂਆਂ ਦੀਆਂ ਮੁਅੱਤਲੀਆ ਤੋਂ ਭੜਕੇ ਅਧਿਆਪਕ, ਕੀਤਾ ਵਿਧਾਇਕ ਮੋਗਾ ਨੂੰ ਖੂਨ ਭੇਂਟ

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਦੇ ਆਗੂਆਂ ਦੀਆਂ ਮੁਅੱਤਲੀਆ ਤੋਂ ਭੜਕੇ ਅਧਿਆਪਕ, ਕੀਤਾ ਵਿਧਾਇਕ ਮੋਗਾ ਨੂੰ ਖੂਨ ਭੇਂਟ ਪੂਰੀਆਂ ਤਨਖਾਹਾਂ ਤੇ ਰੈਗੂਲਰ ਹੋਣ ਤੱਕ ਪੱਕਾ ਮੋਰਚਾ/ਮਰਨ ਵਰਤ ਰਹੇਗਾ ਜਾਰੀ : ਬਾਜੇਕੇ ਮੋਗਾ, (ਗੁਰਜੰਟ ਸਿੰਘ)-3 ਅਕਤੂਬਰ ਨੂੰ ਪੰਜਾਬ ਕੈਬਨਿਟ ਦੁਆਰਾ ਐੱਸ.ਐੱਸ.ਏ/ਰਮਸਾ ਅਧਿਆਪਕਾਂ ਦੀਆਂ ਮੋਜੂਦਾ ਤਨਖਾਹਾਂ ਤੇ 65% ਤੋ 75% ਤੱਕ ਕਟੌਟੀ ਕਰਨ ਦੇ ਗੈਰ ਸੰਵਿਧਾਂਨਕ ਫੈਸਲੇ ਦੇ ਖਿਲਾਫ ਅਤੇ ਪੂਰੀਆਂ ਤਨਖਾਹਾਂ ਤੇ ਸੇਵਾਵਾਂ ਸਿੱਖਿਆਂ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਸ਼ੁਰੂ ਕੀਤੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ…

Read More

ਮੈਡਮ ਕਪੂਰੇ ਨੇ ਕਾਗਰਸੀ ਵਰਕਰਾ ਨਾਲ ਕੀਤੀ ਅਹਿੰਮ ਮੀਟਿੰਗ

ਮੈਡਮ ਕਪੂਰੇ ਨੇ ਕਾਗਰਸੀ ਵਰਕਰਾ ਨਾਲ ਕੀਤੀ ਅਹਿੰਮ ਮੀਟਿੰਗ

ਮੈਡਮ ਕਪੂਰੇ ਨੇ ਕਾਗਰਸੀ ਵਰਕਰਾ ਨਾਲ ਕੀਤੀ ਅਹਿੰਮ ਮੀਟਿੰਗ ਕਾਗਰਸ਼ ਪਾਰਟੀ ਨੂੰ ਕਾਮਜਾਬ ਕਰਨ ਲਈ ਵਰਕਰਾ ਦਾ ਅਹਿਮਯੋਗਦਾਨ : ਮੈਡਮ ਕਪੂਰੇ ਮੋਗਾ, (ਗੁਰਜੰਟ ਸਿੰਘ)-ਹਲਕਾ ਧਰਮਕੋਟ ਵਿਚ ਹੋਈ ਕਾਗਰਸ਼ ਪਾਰਟੀ ਦੀ ਹੂੰਝਾਫੇਰ ਜਿੱਤ ਤੋ ਬਾਅਦ ਪਿੰਡ ਕਪੂਰੇ ਵਿਚ ਮੈਡਮ ਪਰਮਜੀਤ ਕੌਰ ਕਪੂਰੇ ਕੌਮੀ ਜਰਨਲ ਸਕੱਤਰ ਕਾਗਰਸ਼ ਅਗਵਾਈ ਵਿਚ ਵਿਸਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਕੋਟ ਈਸੇ ਖਾਂ, ਕਪੂਰੇ ਤੋ ਕਾਗਰਸੀ ਮਹਿਲਾ ਆਗੂਆ ਨੇ ਵੀ ਭਾਗ ਲਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਾਗਰਸ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਦਿਆ ਕਿਹਾ ਮੈਡਮ ਪਰਮਜੀਤ ਕੌਰ ਕਿ ਜੋ ਹਲਕਾ ਧਰਮਕੋਟ ਅੰਦਰ ਕਾਗਰਸ ਪਾਰਟੀ ਨੂੰ…

Read More

ਖਾਲੀ ਪਲਾਟ ਦੇ ਰਹੇ ਨੇ ਬਿਮਾਰੀਆਂ ਨੂੰ ਸੱਦਾ, ਪ੍ਰਸ਼ਾਸ਼ਨ ਖਾਮੋਸ਼

ਖਾਲੀ ਪਲਾਟਾਂ 'ਚ ਸੁੱਟਿਆ ਅਤੇ ਸੀਵਰੇਜ ਦਾ ਭਰਿਆ ਗੰਦਾ ਪਾਣੀ ਦੇ ਬਿਮਾਰੀਆਂ ਨੂੰ ਸੱਦਾ, ਪ੍ਰਸ਼ਾਸ਼ਨ ਬੇਖਬਰ

ਖਾਲੀ ਪਲਾਟ ਦੇ ਰਹੇ ਨੇ ਬਿਮਾਰੀਆਂ ਨੂੰ ਸੱਦਾ, ਪ੍ਰਸ਼ਾਸ਼ਨ ਖਾਮੋਸ਼ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਵਿਚ ਖਾਲੀ ਪਲਾਟ ਪ੍ਰਸ਼ਾਸ਼ਨ ਦੀ ਬੇਧਿਆਨੀ ਕਾਰਨ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਕਿਉਂਕਿ ਇੰਨਾਂ ਖਾਲੀ ਪਲਾਟਾਂ ਵਿਚ ਲੋਕ ਕੂੜਾ ਕਰਕਟ ਸੁੱਟਣ ਲੱਗ ਜਾਂਦੇ ਹਨ ਅਤੇ ਕੂੜਾ ਕਰਕਟ ਦੇ ਢੇਰਾਂ ਨੂੰ ਅਵਾਰਾ ਜਾਨਵਰ ਫਰੋਲਾ ਫਰਾਲੀ ਕਰਕੇ ਖੁੱਲੇਆਮ ਖਿਲਾਰ ਦਿੰਦੇ ਹਨ ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਇਸ ਨਾਲ ਬਿਮਾਰੀਆਂ ਫੈਲਣ ਵਿਚ ਵਾਧਾ ਹੁੰਦਾ ਹੈ, ਇੱਥੋਂ ਤੱਕ ਕਿ ਕਈ ਖਾਲੀ ਪਲਾਟ ਜੋ ਸੜਕਾਂ ਤੋਂ ਨੀਵੇਂ ਹੁੰਦੇ ਹਨ ਜਿਵੇਂ ਕਿ ਪਹਾੜਾ ਸਿੰਘ ਚੌਂਕ ਵਿਚ ਹਨ ਉਹ ਬਾਰਿਸਾਂ…

Read More

ਮਾਛੀਕੇ ਸਕੂਲ ਦੇ ਅਧਿਆਪਕਾਂ ਨੇ ਪੱਲਿਓਂ ਰਾਸ਼ੀ ਪਾ ਕੇ ਸ਼ੁਰੂ ਕੀਤੀ ਸਾਇੰਸ ਲੈਬ ਦੀ ਇਮਾਰਤ

ਮਾਛੀਕੇ ਸਕੂਲ ਦੇ ਅਧਿਆਪਕਾਂ ਨੇ ਪੱਲਿਓਂ ਰਾਸ਼ੀ ਪਾ ਕੇ ਸ਼ੁਰੂ ਕੀਤੀ ਸਾਇੰਸ ਲੈਬ ਦੀ ਇਮਾਰਤ

ਮਾਛੀਕੇ ਸਕੂਲ ਦੇ ਅਧਿਆਪਕਾਂ ਨੇ ਪੱਲਿਓਂ ਰਾਸ਼ੀ ਪਾ ਕੇ ਸ਼ੁਰੂ ਕੀਤੀ ਸਾਇੰਸ ਲੈਬ ਦੀ ਇਮਾਰਤ ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)-ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਦੀ ਹਾਲਤ ਵਧੀਆ ਨਹੀਂ ਹੈ। ਜਿਹੜੇ ਸਕੂਲਾਂ ਦੇ ਮੁਖੀ ਤੇ ਸਟਾਫ਼ ਸਮਰਪਿਤ ਭਾਵਨਾਂ ਵਾਲੇ ਹੋਣ ਉਹ ਸਕੂਲ ਕੀਰਤੀਮਾਨ ਸਥਾਪਤ ਕਰ ਰਹੇ ਹਨ ਅਤੇ ਉੱਥੋਂ ਦੇ ਪਿੰਡ ਅਤੇ ਵਿਦੇਸ਼ ਵਸਦੇ ਵਿਦਿਆ ਪ੍ਰੇਮੀ ਦਾਨੀਆਂਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਸਕੂਲ ਵਿੱਚ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਤਹਿਸੀਲ ਦੇ ਪਿੰਡ ਮਾਛੀਕੇ ਦੇ ਸ਼ਹੀਦ ਸੂਬੇਦਾਰ ਅਵਤਾਰ ਸਿੰਘ (ਸ਼ੌਰੀਆਂ ਚੱਕਰ ਵਿਜੇਤਾ) ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਰਾਏਕੋਟ ਦੀ ਅਗਵਾਈ ਹੇਠ…

Read More

ਵਾਹਨਾਂ ਦਾ ਆਵਾਜ਼ੀ ਪ੍ਰਦੂਸ਼ਣ ਰੋਕਣ ਲਈ ਲਗਾਇਆ ਗਿਆ ਨਾਕਾ-ਕੁਲਦੀਪ ਸਿੰਘ

ਵਾਹਨਾਂ ਦਾ ਆਵਾਜ਼ੀ ਪ੍ਰਦੂਸ਼ਣ ਰੋਕਣ ਲਈ ਲਗਾਇਆ ਗਿਆ ਨਾਕਾ-ਕੁਲਦੀਪ ਸਿੰਘ

ਵਾਹਨਾਂ ਦਾ ਆਵਾਜ਼ੀ ਪ੍ਰਦੂਸ਼ਣ ਰੋਕਣ ਲਈ ਲਗਾਇਆ ਗਿਆ ਨਾਕਾ-ਕੁਲਦੀਪ ਸਿੰਘ 42 ਬੱਸਾਂ ਅਤੇ ਟਰੱਕਾਂ ਦੀ ਕੀਤੀ ਗਈ ਚੈਕਿੰਗ ਮੋਗਾ, (ਗੁਰਜੰਟ ਸਿੰਘ)-ਪੰਜਾਬ ਸਰਕਾਰ ਵਲੋਂ ਆਰੰਭੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਪੁਲਸ ਪ੍ਰਸ਼ਾਸ਼ਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸਾਂਝੇ ਤੌਰ ‘ਤੇ ਵਾਹਨਾਂ ਦਾ ਆਵਾਜ਼ੀ ਪ੍ਰਦੂਸ਼ਣ ਰੋਕਣ ਲਈ ਕੋਟਕਪੂਰਾ ਬਾਈਪਾਸ ਵਿਖੇ ਨਾਕੇ ਲਗਾਏ ਗਏ। ਇਨ੍ਹਾਂ ਨਾਕਿਆਂ ‘ਤੇ ਟ੍ਰੈਫ਼ਿਕ ਪੁਲਿਸ ਮੋਗਾ ਦੇ ਸਹਾਇਕ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੁਲਦੀਪ ਸਿੰਘ ਵਲੋਂ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਉਪ ਮੰਡਲ ਅਫ਼ਸਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ…

Read More

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਹਿੰਦੀ ਦਿਵਸ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਹਿੰਦੀ ਦਿਵਸ

to ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਹਿੰਦੀ ਦਿਵਸ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ‘ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸੰਸਥਾ ਵਿਚ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਹਿੰਦੀ ਦਿਵਸ ਮਨਾਉਂਦਿਆਂ ਹੋਇਆਂ ਵਿਦਿਆਰਥੀਆਂ ਵਲੋਂ ਹਿੰਦੀ ਭਾਸ਼ਾ ਬਾਰੇ ਚਾਨਣਾ ਪਾਉਂਦੇ ਹੋਏ ਆਰਟੀਕਲ, ਕਵਿਤਾਵਾਂ ਆਦਿ ਪੇਸ਼ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਹਿੰਦੀ ਦੇ ਕਵੀਆਂ ਦੇ ਜੀਵਨ ਉਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ ਦੀਆਂ ਕੁੱਝ ਸਤਰਾਂ ਪੜੀਆਂ। ਇਸ ਮੌਕੇ ਸੰਸਥਾ ਵਿਚ ਹਿੰਦੀ ਦੇ…

Read More