ਜਵਾਹਰ ਨਵੋਦਿਆ ‘ਚ ਸਰਜੀਕਲ ਸਟਰਾਈਕ ਦਿਹਾੜਾ ,’ਗੌਰਵ ਦਿਵਸ’ ਵਜੋਂ ਮਨਾਇਆ

ਜਵਾਹਰ ਨਵੋਦਿਆ 'ਚ ਸਰਜੀਕਲ ਸਟਰਾਈਕ ਦਿਹਾੜਾ ,'ਗੌਰਵ ਦਿਵਸ' ਵਜੋਂ ਮਨਾਇਆ

ਜਵਾਹਰ ਨਵੋਦਿਆ ‘ਚ ਸਰਜੀਕਲ ਸਟਰਾਈਕ ਦਿਹਾੜਾ ,’ਗੌਰਵ ਦਿਵਸ’ ਵਜੋਂ ਮਨਾਇਆ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਕੇਂਦਰ ਸਰਕਾਰ ਦੀ ਵਿਦਿਅਕ ਸੰਸਥਾ ਜਵਾਹਰ ਨਵੋਦਿਆ ਵਿਦਿਆਲਾ ਲੁਹਾਰਾ ਵਿਖੇ ਸਰਜੀਕਲ ਸਟਰਾਈਕ ਦਿਵਸ ,ਗੌਰਵ ਦਿਵਸ ਵਜੋਂ ਮਨਾਇਆ ਗਿਆ। ਇਸ ਸਮਾਗਮ ਵਿੱਚ ਸੂਬੇਦਾਰ ਜੁਗਿੰਦਰ ਸਿੰਘ ਪੱਤੋ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦਾ ਜ਼ਜਬਾ ਭਰਨ ਲਈ ਵਿਚਾਰ ਪੇਸ਼ਕੀਤੇ। ਸਕੂਲ ਦੇਪ੍ਰਿੰਸੀਪਲ ਜਸਵਿੰਦਰ ਕੁਮਾਰ ਨੇ ਦੇਸ਼ ਦੀ ਸੁਰੱਖਿਆ ਲਈ ਫ਼ੌਜੀ ਦੀ ਮਹਾਨਤਾ ਬਾਰੇ ਦੱਸਦਿਆਂ ਸੂਬੇਦਾਰ ਜੁਗਿੰਦਰ ਸਿੰਘ ਨੂੰ ਮਨਾਏ ਜਾ ਰਹੇ ਗੌਰਵ ਦਿਵਸ ‘ਤੇ ਜੀ ਆਇਆ ਨੂੰ ਆਖਿਆ। ਸਾਹਿਤਕਾਰ ਅਮਰੀਕ ਸਿੰਘ ਸ਼ੇਰ ਖਾਂ ਨੇ…

Read More

ਦਲਿਤ ਭਾਈਚਾਰੇ ਨੇ ਪਰਾਲੀ ਮੁੱਦੇ ‘ਤੇ ਇਕੱਠ ਕਰਿਆ ਪਰਾਲੀ ਨੂੰ ਖੇਤ ‘ਚ ਦਬਾਉਣ ਦਾ ਮੁਆਵਜਾ ਲੈਣ ਲਈ ਕਰਾਂਗੇ ਸੰਘਰਸ਼

ਦਲਿਤ ਭਾਈਚਾਰੇ ਨੇ ਪਰਾਲੀ ਮੁੱਦੇ 'ਤੇ ਇਕੱਠ ਕਰਿਆ ਪਰਾਲੀ ਨੂੰ ਖੇਤ 'ਚ ਦਬਾਉਣ ਦਾ ਮੁਆਵਜਾ ਲੈਣ ਲਈ ਕਰਾਂਗੇ ਸੰਘਰਸ਼

ਦਲਿਤ ਭਾਈਚਾਰੇ ਨੇ ਪਰਾਲੀ ਮੁੱਦੇ ‘ਤੇ ਇਕੱਠ ਕਰਿਆ ਪਰਾਲੀ ਨੂੰ ਖੇਤ ‘ਚ ਦਬਾਉਣ ਦਾ ਮੁਆਵਜਾ ਲੈਣ ਲਈ ਕਰਾਂਗੇ ਸੰਘਰਸ਼ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਨਿਹਾਲ ਸਿੰਘ ਵਾਲਾ ਵਿਖੇ ਪਰਾਲੀ ਸਾੜਨ ਅਤੇ ਪ੍ਰਦੂਸ਼ਨ ਦੇ ਅਜੋਕੇ ਚਰਚਿਤ ਮੁੱਦੇ ‘ਤੇ ਸਮਾਗਮ ਰੱਖਿਆ ਗਿਆ ਜਿਸ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਵਿਸੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜਿਸ ਵਿਚ ਪੰਜਾਹ ਕਰੀਬ ਵੱਖ ਵੱਖ ਮਜਦੂਰ ਦਲਿਤ ਜਥੇਬੰਦੀਆਂ ਨਾਲ ਸਬੰਧਤ ਕਾਰਕੁੰਨਾ ਨੇ ਸ਼ਿਰਕਤ ਕੀਤੀ। ਡਾ.ਗੁਰਪ੍ਰਤਾਪ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪ੍ਰਦੂਸ਼ਨ ਭਾਵੇਂ ਪਰਾਲੀ ,ਭੱਠੇ, ਕਿਸੇ ਤਰਾਂ ਦੀ ਫ਼ੈਕਟਰੀ ਆਦਿ ਦਾ ਹੋਵੇ ਸਭ ਤੋਂ ਬੁਰਾ ਅਸਰ ਉੱਥੇ…

Read More

ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ : ਵਿਧਾਇਕ ਬੈਂਸ

ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ : ਵਿਧਾਇਕ ਬੈਂਸ

ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ : ਵਿਧਾਇਕ ਬੈਂਸ ਮੋਗਾ, (ਗੁਰਜੰਟ ਸਿੰਘ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਮੋਗਾ ਆਊਣ ਤੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧਭਾਈ, ਸ਼ਹਿਰੀ ਪ੍ਰਧਾਨ ਸਵਰਨ ਸਿੰਘ, ਰਜਨੀਸ਼ ਕੁਮਾਰ ਲੱਕੀ ਹਲਕਾ ਪ੍ਰਧਾਨ (ਜਨਰਲ ਬਾਡੀ) ਵਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਤੋਂ ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ।ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ‘ਚ ਜੋ ਤੱਥ ਨਿਕਲੇ ਹਨ, ਉਸ ਉੱਪਰ ਸਰਕਾਰ ਨੂੰ ਤੁਰੰਤ ਕਰਨੀ ਚਾਹੀਦੀ ਹੈ।…

Read More

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮੀ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅ ਗਵਾਈ ਹੇਠ ਵਿਸ਼ੇਸ਼ ਅੰਸੈਂਬਲੀ ਆਯੋਜਿਤ ਕੀਤੀ ਗਈ ਜਿਸ ਦੌਰਾਨ ਸਕੂਲੀ ਬੱਚਿਆਂ ਵਲੋਂ ਸਭ ਤੋਂ ਪਹਿਲਾਂ ਈਸ਼ਵਰ ਦੀ ਬੰਦਗੀ ਕਰਦਿਆਂ ਅਮਰ ਸ਼ਹੀਦ ਸ੍ਰ.ਭਗਤ ਸਿੰਘ ਦਾ ਜਨਮ ਦਿਨ ਮਨਾਉਂਦਿਆਂ ਸਭ ਤੋਂ ਪਹਿਲਾਂ ਉਸ ਅਮਰ ਸ਼ਹੀਦ ਬਾਰੇ ਆਰਟੀਕਲ ਬੋਲੇ ਅਤੇ ਉਨਾਂ ਦੇ ਜੀਵਨ ਸੰਬੰਧਤ ਕਈ ਪ੍ਰਕਾਰ ਦੇ ਚਾਰਟ ਬਣਾਏ। ਇਸ ਮੌਕੇ ਸਕੂਲ ਪ੍ਰਿੰਸੀਪਲ ਵਲੌਂ ਬੱਚਿਆਂ ਨੂੰ ਸ਼ਹੀਦ ਸ੍ਰ. ਭਗਤ ਸਿੰਘ ਦੇ ਜੀਵਨ ਸੰਬੰਧਤ…

Read More

ਆਰ.ਕੇ.ਐਸ ਸਕੂਲ ਵਿਚ ‘ਬਾਲ ਮਨੋਵਿਗਿਆਨ’ ਵਿਸ਼ੇ ਤੇ ਵਰਕਸ਼ਾਪ ਆਯੋਜਿਤ

ਆਰ.ਕੇ.ਐਸ ਸਕੂਲ ਵਿਚ 'ਬਾਲ ਮਨੋਵਿਗਿਆਨ' ਵਿਸ਼ੇ ਤੇ ਵਰਕਸ਼ਾਪ ਆਯੋਜਿਤ

ਆਰ.ਕੇ.ਐਸ ਸਕੂਲ ਵਿਚ ‘ਬਾਲ ਮਨੋਵਿਗਿਆਨ’ ਵਿਸ਼ੇ ਤੇ ਵਰਕਸ਼ਾਪ ਆਯੋਜਿਤ ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਅਧਿਆਪਕਾਂ ਦੇ ਸਰਬਪੱਖੀ ਵਿਕਾਸ ਲਈ ‘ਬਾਲ ਮਨੋਵਿਗਿਆਨ’ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਮੈਡਮ ਪ੍ਰਿੰਸੀਪਲ ਰਜਨੀ ਅਰੋੜਾ ਨੇ ਰਿਸੋਰਸ ਪਰਸਨ ਡਾ. ਇੰਦੂ ਅਨੇਜਾ ਅਤੇ ਗੌਰਵ ਭਾਰਤਵਾਜ਼ ਨੂੰ ਟੋਕਨ ਆਫ ਲਵ ਦਿੱਤਾ। ਇਸ ਵਰਕਸ਼ਾਪ ਵਿਚ ਹੋਰ ਸਕੂਲਾਂ ਦੇ ਅਧਿਆਪਕ ਵੀ ਆਏ ਹੋÂੈ ਸਨ। ਡਾ.ਇੰਦੂ ਅਨੇਜਾ ਨੇ ਦੱਸਿਆ ਕਿ ਸਾਨੂੰ ਮਨੋਵਿਗਿਆਨ ਨੂੰ ਸਮਝਣ ਅਤੇ ਅਧਿਆਪਨ ਵਿਚ ਲਿਆਉਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਅਸੀਂ ਉਨਾਂ ਨੂੰ ਸਥਿਤੀ ਨੂੰ ਨਹੀਂ ਸਮਝਦੇ ਉਸ ਵਕਤ ਤੱਕ ਅਸੀਂ ਉਨਾਂ…

Read More

ਕਾਂਗਰਸ ਪਾਰਟੀ ਵਲੋਂ ਲੰਬੀ ਰੈਲੀ ਨੂੰ ਸਫਲ ਕਰਨ ਲਈ ਕੀਤੀ ਮੀਟਿੰਗ

ਕਾਂਗਰਸ ਪਾਰਟੀ ਵਲੋਂ ਲੰਬੀ ਰੈਲੀ ਨੂੰ ਸਫਲ ਕਰਨ ਲਈ ਕੀਤੀ ਮੀਟਿੰਗ

ਕਾਂਗਰਸ ਪਾਰਟੀ ਵਲੋਂ ਲੰਬੀ ਰੈਲੀ ਨੂੰ ਸਫਲ ਕਰਨ ਲਈ ਕੀਤੀ ਮੀਟਿੰਗ ਮੀਟਿੰਗ ਨੂੰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ ਸੰਬੋਧਨ ਕਿਹਾ : ਜ਼ਿਲਾ ਮੋਗਾ ਵਿਚੋਂ 400 ਬੱਸਾਂ ਦਾ ਕਾਫਲਾ ਲੰਬੀ ਜਾਵੇਗਾ ਮੋਗਾ, (ਗੁਰਜੰਟ ਸਿੰਘ)-ਸਥਾਨਕ ਰੈਸਟ ਹਾਊਸ ਵਿਚ ਕਾਂਗਰਸ ਪਾਰਟੀ ਦੀ ਲੰਬੀ ਹਲਕੇ ਵਿਚ ਰੱਖੀ ਲਲਕਾਰ ਰੈਲੀ ਨੂੰ ਕਾਮਯਾਬ ਕਰਨ ਲਈ ਸਥਾਨਕ ਆਗੂਆਂ ਅਤੇ ਵਰਕਰਾਂ ਨਾਲ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਤਰੀਨੇ ਕਿਹਾ ਕਿ ਬਾਦਲਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖਣ ਲਈ 7 ਅਕਤੂਬਰ ਨੂੰ ਬਾਦਲਾਂ ਦੇ ਗੜ੍ਹ ਲੰਬੀ ਹਲਕੇ ਵਿਚ ਲਲਕਾਰ…

Read More

ਸਪੀਕਰ ਤਾਂ ਲੈ ਲੈਂਦੇ, ਮਗਰ ਤਾਂ ਕੁੱਝ ਸੁਣਦਾ ਨਹੀਂ

ਸਪੀਕਰ ਤਾਂ ਲੈ ਲੈਂਦੇ, ਮਗਰ ਤਾਂ ਕੁੱਝ ਸੁਣਦਾ ਨਹੀਂ ਫੋਨ ਕਰ ਦਿੰਦੇ ਨੇ ਰੈਸਟ ਹਾਊਸ ਆ ਜਾਓ ਜਿਵੇਂ ਰੈਸਟ ਹਾਊਸ 5 ਕਿੱਲਿਆਂ ‘ਚ ਬਣਿਆ ਹੁੰਦਾ ਹੈ, ਬੈਠਣ ਲਈ ਥਾਂ ਨਹੀਂ ਮੋਗਾ, (ਨਿਊਜ ਡੈਸਕ)-ਸਪੀਕਰ ਤਾਂ ਲਾ ਲੈਂਦੇ ਲੀਡਰੋ, ਮਗਰ ਤਾਂ ਕੁੱਝ ਸੁਣਦਾ ਨਹੀਂ, ਬੈਠਣ ਲਈ ਥਾਂ ਨਹੀਂ, ਫੋਨ ਇੰਜ ਕਰ ਦਿੰਦੇ ਹੋ ਜਿਵੇਂ ਰੈਸਟ ਹਾਊਸ 5 ਕਿੱਲਿਆਂ ਵਿਚ ਬਣਿਆ ਹੋਵੇ। ਇਹ ਸ਼ਬਦ ਕਾਂਗਰਸ ਪਾਰਟੀ ਦੀ ਰੈਸਟ ਹਾਊਸ ਵਿਚ ਹੋਈ ਲੰਬੀ ਰੈਲੀ ਦੇ ਸੰਬੰਧ ਵਿਚ ਬੁਲਾਈ ਮੀਟਿੰਗ ਵਿਚ ਪਹੁੰਚੇ ਕਾਂਗਰਸੀ ਵਰਕਰਾਂ ਦੀਆਂ ਹਨ। ਜਿਕਰਯੋਗ ਹੈ ਕਿ ਕੈਪਟਨ ਸਰਕਾਰ ਵਲੋਂ ਬਾਦਲਾਂ ਦੇ ਗੜ੍ਹ…

Read More

ਪ੍ਰਵਾਸੀ ਭਾਰਤੀ ਕਰਮਜੀਤ ਸੈਦੋਕੇ ਵਲੋਂ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣਾ ਸਲਾਘਾ ਯੋਗ ਉਪਰਾਲਾ : ਸੰਤ ਧਰਮਦਾਸ ਸੈਦੋਕੇ

ਪ੍ਰਵਾਸੀ ਭਾਰਤੀ ਕਰਮਜੀਤ ਸੈਦੋਕੇ ਵਲੋਂ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣਾ ਸਲਾਘਾ ਯੋਗ ਉਪਰਾਲਾ : ਸੰਤ ਧਰਮਦਾਸ ਸੈਦੋਕੇ

ਪ੍ਰਵਾਸੀ ਭਾਰਤੀ ਕਰਮਜੀਤ ਸੈਦੋਕੇ ਵਲੋਂ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣਾ ਸਲਾਘਾ ਯੋਗ ਉਪਰਾਲਾ : ਸੰਤ ਧਰਮਦਾਸ ਸੈਦੋਕੇ ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)-ਉੱਘੇ ਸਮਾਜ ਸੇਵੀ ਅਤੇ ਮਾਲਵਾ ਬ੍ਰਦਰਜ਼ ਯੂਐਸਏ ਦੇ ਪ੍ਰਧਾਨ ਕਰਮਜੀਤ ਸਿੰਘ ਸੈਦੋਕੇ ਵਲੋਂ ਸੰਗਤਾਂ ਨੂੰ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸੁਰੂ ਕੀਤੀ ਮੁਫ਼ਤ ਬੱਸ ਸੇਵਾ ਦੀ ਹਲਕੇ ਵਿਚੋਂ 9ਵੀਂ ਬੱਸ ਅੱਜ ਸੰਤ ਧਰਮਦਾਸ ਸੈਦੋਕੇ ਨੇ ਕਰਮਜੀਤ ਸਿੰਘ ਸੈਦੋਕੇ ਦੇ ਗ੍ਰਹਿ ਤੋਂ ਰਵਾਨਾ ਕੀਤੀ।9ਵੀਂ ਬੱਸ ਰਵਾਨਾ ਕਰਨ ਸਮੇਂ ਸੰਤ ਧਰਮਦਾਸ ਸੈਦੋਕੇ ਨੇ ਕਿਹਾ ਕਿ ਪ੍ਰਧਾਨ ਕਰਮਜੀਤ ਸੈਦੋਕੇ ਦਾ ਪਰਿਵਾਰ ਹੀ ਸਮਾਜ ਸੇਵੀ ਹੈ ਉਸ ਵਲੋਂ ਸੰਗਤਾਂ…

Read More

ਕੈਪਟਨ ਸਰਕਾਰ ‘ਚ ਔਰਤ ਵਰਗ ਮਹਿਫ਼ੂਜ਼ ਨਹੀਂ-ਵਿਧਾਇਕ ਮਨਜੀਤ ਬਿਲਾਸਪੁਰ

ਕੈਪਟਨ ਸਰਕਾਰ 'ਚ ਔਰਤ ਵਰਗ ਮਹਿਫ਼ੂਜ਼ ਨਹੀਂ-ਵਿਧਾਇਕ ਮਨਜੀਤ ਬਿਲਾਸਪੁਰ

ਕੈਪਟਨ ਸਰਕਾਰ ‘ਚ ਔਰਤ ਵਰਗ ਮਹਿਫ਼ੂਜ਼ ਨਹੀਂ-ਵਿਧਾਇਕ ਮਨਜੀਤ ਬਿਲਾਸਪੁਰ ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)-ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੱਥੂ ਨੰਗਲ ਨੇੜੇ ਵਾਪਰੀ ਔਰਤ ਦੀ ਪੁਲਸ ਵਲੋਂ ਬੇਇਜਤੀ ਕਰਨ ਵਾਲੀ ਘਠਨਾ ਦੀ ਨਿਖੇਧੀ ਕੀਤੀ ਹੈ।ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਇੱਥੇ ਮਿਲਣੀ ਦੌਰਾਨ ਕਿਹਾ ਕਿ ਕੈਪਟਨ ਦੇ ਰਾਜ ਵਿਚ ਜੰਤਾ ਦੇ ਜਾਨ ਮਾਲ ਦੇ ਨਾਲ ਨਾਲ ਔਰਤਾਂ ਦੀ ਇੱਜ਼ਤ ਵੀ ਮਹਿਫ਼ੂਜ ਨਹੀਂ ਹੈ।ਕਸ਼ਬਾ ਕੱਥੂ ਨੰਗਲ ਵਿਚ ਪੁਲਸ ਵਲੋਂ ਔਰਤ ਨੂੰ ਗੱਡੀ ਤੇ ਘੁਮਾਉਣਾ ਅਤੇ ਧੱਕਾ ਦੇ ਸਿੱਟਣਾ ਲੋਕ ਤੰਤਰ ਦਾ ਘਾਣ ਹੈ।ਸਿਆਸੀ ਸ਼ਹਿ ਤੇ ਔਰਤ ਪਰਿਵਾਰ ਖਿਲਾਫ਼ ਹੀ…

Read More

ਕਬੱਡੀ ਖਿਡਾਰੀ ਕਿੱਕਰ ਸਿੰਘ ਰੌਂਤਾ ਸਬ ਇੰਸਪੈਕਟਰ ਬਣੇ

ਕਬੱਡੀ ਖਿਡਾਰੀ ਕਿੱਕਰ ਸਿੰਘ ਰੌਂਤਾ ਸਬ ਇੰਸਪੈਕਟਰ ਬਣੇ

ਕਬੱਡੀ ਖਿਡਾਰੀ ਕਿੱਕਰ ਸਿੰਘ ਰੌਂਤਾ ਸਬ ਇੰਸਪੈਕਟਰ ਬਣੇ ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)-ਹਾਲ ਹੀ ਵਿਚ ਪੰਜਾਬ ਪੁਲਸ ਵਿਭਾਗ ਵਲੋਂ ਕੀਤੀਆ ਗਈਆਂ ਮੁਲਾਜ਼ਮਾਂ ਦੀਆਂ ਤਰੱਕੀਆ ਵਿਚ ਪ੍ਰਸਿੱਧ ਕਬੱਡੀ ਖਿਡਾਰੀ ਤੇ ਪਿੰਡ ਰੌਂਤਾ ਦੇ ਜੰਮਪਲ ਕਿੱਕਰ ਸਿੰਘ ਰੌਂਤਾ ਨੂੰ ਸਬ ਇੰਸਪੈਕਟਰ ਬਣਨ ਤੇ ਸਮੁਚੇ ਪਿੰਡ ਖੇਡ ਪ੍ਰੇਮੀਆਂ ਵਲੋਂ ਮੁਬਾਰਕਾਦ ਦਿੱਤੀ ਗਈ।ਪੁਲਸ ਜ਼ਿਲਾ ਲੁਧਿਆਣਾ (ਦਿਹਾਤੀ) ਦੇ ਏ.ਐਸ.ਆਈ ਕਿੱਕਰ ਸਿੰਘ ਰੌਂਤਾ ਨੂੰ ਐਸ਼ਐਸਪੀ. ਵਰਿੰਦਰ ਸਿੰਘ ਬਰਾੜ ਨੇ ਨਵ-ਨਿਯੁਕਤ ਐਸ.ਆਈ. ਕਿੱਕਰ ਸਿੰਘ ਰੌਂਤਾ ਨੂੰ ਸਟਾਰ ਲਗਾਉਂਦਿਆਂ ਮੁਬਾਰਕਵਾਦ ਦਿੱਤੀ। ਸਬ ਇੰਸਪੈਕਟਰ ਕਿੱਕਰ ਸਿੰਘ ਦੇ ਜੱਦੀ ਪਿੰਡ ਰੌਂਤਾ (ਥਾਣਾ ਨਿਹਾਲ ਸਿੰਘ ਵਾਲਾ) ਦੀ ਸਰਪੰਚ ਸਰਬਜੀਤ ਕੌਰ, ਸਾਹਿਤਕਾਰ…

Read More