ਕੇਰਲ ਪੀੜ੍ਹਤ ਲਈ ਆਰ.ਕੇ.ਐਸ ਨੇ ਭੇਜੀ ਰਾਸੀ

ਕੇਰਲ ਪੀੜ੍ਹਤ ਲਈ ਆਰ.ਕੇ.ਐਸ ਨੇ ਭੇਜੀ ਰਾਸੀ

ਕੇਰਲ ਪੀੜ੍ਹਤ ਲਈ ਆਰ.ਕੇ.ਐਸ ਨੇ ਭੇਜੀ ਰਾਸੀ ਮੋਗਾ, (ਗੁਰਜੰਟ ਸਿੰਘ)-ਮੁਸ਼ਕਲ ਦੀ ਇਸ ਘੜੀ ਵਿਚ ਟਰੱਸਟ ਸ਼ਿਵਾਲਾ ਲਾਲਾ ਰਾਮ ਕਿਸ਼ਨ ਸੂਦ ਅਤੇ ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲੀ ਮੋਗਾ ਅਸੀਂ ਕੇਰਲਾ ਦੇ ਲੋਕਾਂ ਦੇ ਨਾਲ ਖੜੇ ਹਾਂ। ਮੈਨੇਜਮੈਂਟ ਅਤੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ 51000 ਰੁਪਏ ਦਾਨ ਕੀਤੇ। ਉਕਤ ਰਕਮ ਨੂੰ ਕੇਰਲਾ ਚੀਫ ਮਨਿਸਟਰ ਡਿਸਟਰੈਸ ਰਿਲੀਫ ਫੰਡ ਵਿਚ ਰਕਮ ਨੂੰ ਟਰਾਂਸਫਰਮਰ ਕੀਤਾ ਗਿਆ। ਭਾਵੇਂ ਕਿ ਏਨੀ ਵੱਡੀ ਤਬਾਹੀ ਹੋਣ ਤੇ ਇਹ ਬਹੁਤ ਛੋਟਾ ਯੋਗਦਾਨ ਹੈ। ਪਰ ਅਸੀਂ ਇਹ ਮੰਨਦੇ ਹਾਂ ਕਿ ਹਰ ਇਕ ਛੋਟੀ ਮਦਦ ਉਨਾਂ ਦੀ ਲਈ ਸਹਾਈ ਹੋਵੇਗੀ।…

Read More

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਨੂੰ ਲੈ ਕੇਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਨਾਲ ਵਧੀਕ ਚੋਣ ਅਫਸਰ ਨੇ ਕੀਤੀ ਮੀਟਿੰਗ

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਨੂੰ ਲੈ ਕੇਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਨਾਲ ਵਧੀਕ ਚੋਣ ਅਫਸਰ ਨੇ ਕੀਤੀ ਮੀਟਿੰਗ

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਨੂੰ ਲੈ ਕੇਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਨਾਲ ਵਧੀਕ ਚੋਣ ਅਫਸਰ ਨੇ ਕੀਤੀ ਮੀਟਿੰਗ ਮੋਗਾ, (ਗੁਰਜੰਟ ਸਿੰਘ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮਰ ਯੋਗਤਾ01-01-2019 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫਸਰ, ਮੋਗਾ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਵੋਟਰ ਸੂਚੀ ਦਾ ਇੱਕ-ਇੱਕ ਸੈਟ ਅਤੇ ਸੀ.ਡੀ. ਵੀ ਦਿੱਤੀ ਗਈ। ਵਧੀਕ ਜਿਲਾ ਚੋਣ ਅਫਸਰ ਨੇ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਪ੍ਰਤੀਨਿਧਾਂ…

Read More

ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਫੁਕਿਆ ਬਾਦਲ ਦਾ ਪੂਤਲਾ

ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਫੁਕਿਆ ਬਾਦਲ ਦਾ ਪੂਤਲਾ

ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਫੁਕਿਆ ਬਾਦਲ ਦਾ ਪੂਤਲਾ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੂਹਰੇ ਤਿੱਖਾ ਰੋਸ ਪ੍ਰਦਰਸ਼ਨ ਮੋਗਾ, (ਗੁਰਜੰਟ ਸਿੰਘ)- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸ਼ਾਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਿੰਘਾ ਤੇ ਗੋਲੀਆ ਚਲਾ ਕੇ ਸਿੰਘਾ ਨੂੰ ਸ਼ਹੀਦ ਕਰਨ ਲਈ ਸਿੱਧੇ ਤੌਰ ਤੇ ਉਦੋਂ ਦੀ ਅਕਾਲੀ ਭਾਜਪਾ ਸਰਕਾਰ ਦੀ ਨਲਾਇਕੀ ਕਰਾਰ ਦਿੰਦਿਆ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜ਼ਿਲਾ ਪ੍ਰਧਾਨ ਐਡਵੋਕੇਟ…

Read More

ਬਲੂਮਿੰਗ ਬਡਜ਼ ਸਕੂਲ ‘ਚ ਵਿਦਿਆਰਥੀਆਂ ਨੂੰ ਪਾਣੀ ਨੂੰ ਬਚਾਉਣ ਲਈ ਕੀਤਾ ਜਾਗਰੂਕ

ਬਲੂਮਿੰਗ ਬਡਜ਼ ਸਕੂਲ 'ਚ ਵਿਦਿਆਰਥੀਆਂ ਨੂੰ ਪਾਣੀ ਨੂੰ ਬਚਾਉਣ ਲਈ ਕੀਤਾ ਜਾਗਰੂਕ

ਬਲੂਮਿੰਗ ਬਡਜ਼ ਸਕੂਲ ‘ਚ ਵਿਦਿਆਰਥੀਆਂ ਨੂੰ ਪਾਣੀ ਨੂੰ ਬਚਾਉਣ ਲਈ ਕੀਤਾ ਜਾਗਰੂਕ ਮੋਗਾ, (ਗੁਰਜੰਟ ਸਿੰਘ)- ਮੋਗਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ‘ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਵਿਚ ਸਪੈਸ਼ਨ ਅੰਸੈਂਬਲੀ ਦੌਰਾਨ ਵਿਦਿਆਰਥੀਆਂ ਨੂੰ ਸੇਵ ਵਾਟਰ ਦੇ ਤਹਿਤ ਪਾਣੀ ਬਚਾਉਣ ਸਬੰਧਤ ਚਾਰਟ ਅਤੇ ਸਲੋਗਨ ਬਣਾ ਕੇ ਦਰਸ਼ਾਇਆ ਗਿਆ ਕਿ ਪਾਣੀ ਹੀ ਜੀਵਨ ਹੈ ਜੇਕਰ ਪਾਣੀ ਨਾ ਹੁੰਦਾ ਤਾਂ ਜੀਵਨ ਵੀ ਨਹੀਂ। ਪਾਣੀ ਜੀਵਨ ਦਾ ਅਨਮੋਲ ਰਤਨ ਹੈ। ਵਿਦਿਆਰਥੀਆਂ ਵਲੋਂ ਪਾਣੀ ਬਚਾਓ ਸੰਬੰਧਤ ਆਰਟੀਕਲ ਬੋਲੇ, ਜਿਸ ਵਿਚ ਮੁੱਖ ਵਿਸ਼ਾ ਪਾਦੀ ਦੀ ਬਚਤ ਕਰਨਾ ਸੀ। ਇਸ ਮੌਕੇ ਸਕੂਲ…

Read More

ਡੀ.ਸੀ ਦਫਤਰ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਕਲਮ ਛੋੜ ਹੜਤਾਲ

ਡੀ.ਸੀ ਦਫਤਰ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਕਲਮ ਛੋੜ ਹੜਤਾਲ

ਡੀ.ਸੀ ਦਫਤਰ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਕਲਮ ਛੋੜ ਹੜਤਾਲ ਮੋਗਾ, (ਗੁਰਜੰਟ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਡੀ.ਸੀ ਦਫਤਰ ਕਰਮਚਾਰੀਆਂ ਦੀਆਂ ਮੰਗਾਂ ਵੱਲ ਸਰਕਾਰ ਵਲੋਂ ਧਿਆਨ ਨਾ ਦੇਣ ਦੇ ਚੱਲਦੇ ਸਮੂਹ ਡੀ.ਸੀ ਦਫਤਰ, ਉਪ ਮੰਡਲ, ਤਹਿਸੀਲ ਪੱਧਰ ਦੇ ਸਮੂਹ ਕਰਮਚਾਰੀਆਂ ਵਲੋਂ ਪੰਜਾਬ ਬਾਡੀ ਦੇ ਸੱਦੇ ਤੇ ਅੱਜ ਸਮੂਹਿਕ ਛੁੱਟੀ ਨੂੰ ਲੈ ਕੇ ਕਾਲੀ ਝੰਡੀਆਂ ਦੇ ਨਾਂਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਜਸਕਰਨ ਸਿੰਘ, ਜਰਨਲ ਸਕੱਤਰ ਹਰਮੀਤ ਸਿੰਘ, ਕੈਸ਼ੀਅਰ ਪ੍ਰਵੀਨ ਕੁਮਾਰ, ਸੰਦੀਪ ਕੁਮਾਰ, ਗੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜਮ ਵਿਰੋਧੀ…

Read More

ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ‘ਚ ਆਰਟ ਆਫ ਲੀਵਿੰਗ ਦੀ ਹੋਈ ਵਰਕਸ਼ਾਪ

ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ 'ਚ ਆਰਟ ਆਫ ਲੀਵਿੰਗ ਦੀ ਹੋਈ ਵਰਕਸ਼ਾਪ

ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ‘ਚ ਆਰਟ ਆਫ ਲੀਵਿੰਗ ਦੀ ਹੋਈ ਵਰਕਸ਼ਾਪ ਮੋਗਾ, (ਜਗਮੋਹਨ ਸ਼ਰਮਾ )-ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ‘ਚ ਡੇਢ ਘੰਟੇ ਦੀ ਆਰਟ ਆਫ ਲੀਵਿੰਗ ਦੀ ਵਰਕਸ਼ਾਪ ਹੋਈ। ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਵਰੁਣ ਉਪਾਧਿਆਏ ਨੇ ਵਰਕਸ਼ਾਪ ਦਾ ਸੈਸ਼ਨ ਐਨਾ ਵਧੀਆ ਲਿਆ ਕਿ ਸਭ ਅਧਿਆਪਕ ਸਾਹਿਬਾਨਾਂ ਨੇ ਉਸਦਾ ਬੜਾ ਅਨੰਦ ਲਿਆ। ਉਨਾਂ ਕਈ ਪ੍ਰਕਾਰ ਦੀਆਂ ਕਿਰਿਆਵਾਂ ਕਰਵਾਈਆਂ ਜਿਸ ਨਾਲ ਅਧਿਆਪਕਾਂ ਨੇ ਮਹਿਸੂਸ ਕੀਤਾ ਕਿ ਇਸ ਨਾਲ ਉਨਾਂ ਦਾ ਮਨ ਦਾ ਬੋਝ ਕਾਫੀ ਹੱਦ ਤੱਕ ਠੀਕ ਹੋਇਆ ਹੈ। ਉਨਾਂ ਦੱਸਿਆ ਕਿ ਸਾਡੇ ਖਾਣ ਪਾਣ ਤੋਂ ਲੈ ਕੇ ਹਰ ਪ੍ਰਕਾਰ ਦੀ ਆਦਤ ਸਾਡੇ ਸਰੀਰ…

Read More

ਐਸ.ਐਸ.ਏ/ਰਮਸਾ ਅਧਿਆਪਕਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਐਸ.ਐਸ.ਏ/ਰਮਸਾ ਅਧਿਆਪਕਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਐਸ.ਐਸ.ਏ/ਰਮਸਾ ਅਧਿਆਪਕਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ ਮੋਗਾ, (ਗੁਰਜੰਟ ਸਿੰਘ)-ਪਿਛਲੇ10 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਐਸ.ਐਸ.ਏ/ਰਮਸਾ ਅਧਿਆਪਕਾਂ ਦੇ ਮੌਜੂਦਾ ਤਨਖਾਹ ਤੇ 75 ਪ੍ਰਤੀਸ਼ਤ ਕਟੋਤੀ ਲਗਾਤਾਰ ਰੈਗੂਲਰ ਕਰਨ ਸਬੰਧੀ ਬੀਤੇ ਦਿਨ ਲਏ ਫੈਸਲੇ ਦੇ ਵਿਰੋਧ ਵਿਚ ਅੱਜ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਤਤਕਾਲ ਸਮੇਂ ਕੀਤੇ ਸਥਾਨਕ ਨੇਚਰ ਪਾਰਕ ਵਿਚ ਪੰਜਾਬ ਸਰਕਾਰ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮੈਂਬਰ ਜਜਪਾਲ ਬਾਜੇਕੇ ਨੇ ਕਿਹਾ ਕਿ ਸਰਕਾਰ ਵਲੋਂ ਅਧਿਆਪਕਾਂ ਦੇ ਵਿਰੋਧ…

Read More

ਮਿਲੇਨੀਅਮ ਵਰਲਡ ਸਕੂਲ ‘ਚ ਮਨਾਇਆ ਰਾਸ਼ਟਰੀ ਖੇਡ ਦਿਵਸ

to ਮਿਲੇਨੀਅਮ ਵਰਲਡ ਸਕੂਲ 'ਚ ਮਨਾਇਆ ਰਾਸ਼ਟਰੀ ਖੇਡ ਦਿਵਸ

ਮਿਲੇਨੀਅਮ ਵਰਲਡ ਸਕੂਲ ‘ਚ ਮਨਾਇਆ ਰਾਸ਼ਟਰੀ ਖੇਡ ਦਿਵਸ ਮੋਗਾ, (ਜਗਮੋਹਨ ਸ਼ਰਮਾ )-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਮਿਲੇਮੀਅਮ ਵਰਲਡ ਸਕੂਲ ਵਿਚ ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਦੀ ਅਗਵਾਈ ਹੇਠ ਸਕੂਲ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆ ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਵਲੋਂ ਉਚੇਚੇ ਤੌਰ ਤੇ ਮੇਜਰ ਧਿਆਨ ਚੰਦ ਜੀ ਦੇ ਜੀਵਨ ਉਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਸ ਮਹਾਨ ਖਿਡਾਰੀ ਦਾ ਜਨਮ 29 ਅਗਸਤ 1905 ਨੂੰ ਅਲਾਹਬਾਦ ਵਿਚ ਹੋਇਆ। ਉਨਾਂ…

Read More

ਸਹਾਇਕ ਮਾਈਨਿੰਗ ਅਧਿਕਾਰੀ ਨੇ ਲਗਾਇਆ ਕੁੱਝ ਵਿਅਕਤੀਆਂ ਤੇ ਦੁਰਵਿਵਹਾਰ ਦਾ ਦੋਸ਼

ਸਹਾਇਕ ਮਾਈਨਿੰਗ ਅਧਿਕਾਰੀ ਨੇ ਲਗਾਇਆ ਕੁੱਝ ਵਿਅਕਤੀਆਂ ਤੇ ਦੁਰਵਿਵਹਾਰ ਦਾ ਦੋਸ਼ ਪੰਜ ਵਿਰੁੱਧ ਮਾਮਲਾ ਦਰਜ ਮੋਗਾ, (ਗੁਰਜੰਟ ਸਿੰਘ )-ਉਪ ਮੰਡਲ ਅਧਿਕਾਰੀ ਕਮ ਸਹਾਇਕ ਮਾਈਨਿੰਗ ਅਧਿਕਾਰੀ ਫੋਕਲ ਪੁਆਇੰਟ ਮੋਗਾ ਨੇ ਕੁੱਝ ਵਿਅਕਤੀਆਂ ਤੇ ਉਸ ਦੇ ਦਫਤਰ ‘ਚ ਆ ਕੇ ਦੁਰਵਿਵਹਾਰ ਕਰਨ ਅਤੇ ਸਰਕਾਰੀ ਕਾਰਜਾਂ ਵਿਚ ਵਿਘਨ ਪਾਉਣ ਦਾ ਦੋਸ਼ ਲਗਾਇਆ ਹੈ। ਇਸ ਸੰਬੰਧ ਵਿਚ ਪੁਲਸ ਵਲੋਂ ਜਾਂਚ ਦੇ ਬਾਅਦ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਉਪ ਮੰਡਲ…

Read More

ਪੀ.ਏ.ਯੂ ਖੇਤਰੀ ਖੋਜ ਕੇਂਦਰ, ਫ਼ਰੀਦਕੋਟ ਵਿਖੇ ਕਿਸਾਨ ਦਿਵਸ 17 ਸਤੰਬਰ ਨੂੰ : ਪੰਕਜ ਰਾਠੌਰ

ਪੀ.ਏ.ਯੂ ਖੇਤਰੀ ਖੋਜ ਕੇਂਦਰ, ਫ਼ਰੀਦਕੋਟ ਵਿਖੇ ਕਿਸਾਨ ਦਿਵਸ 17 ਸਤੰਬਰ ਨੂੰ : ਪੰਕਜ ਰਾਠੌਰ ਮੋਗਾ, (ਗੁਰਜੰਟ ਸਿੰਘ)- ਡਾ: ਪੰਕਜ ਰਾਠੌਰ ਨਿਰਦੇਸ਼ਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ, ਫ਼ਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 17 ਸਤੰਬਰ, 2018 ਦਿਨ ਸੋਮਵਾਰ ਨੂੰ ਖੇਤਰੀ ਖੋਜ ਕੇਂਦਰ, ਫ਼ਰੀਦਕੋਟ ਵਿਖੇ ਕਿਸਾਨ ਦਿਵਸ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਦਿਵਸ ਵਿੱਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਜਾਣਗੇ ਅਤੇ ਸਬਜ਼ੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਇਸ ਕਿਸਾਨ ਦਿਵਸ ਵਿੱਚ ਖੇਤੀ ਸਬੰਧੀ ਪੁਸ਼ਤਕਾਂ ਅਤੇ ਖੇਤੀ ਸਬੰਧਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ।…

Read More