ਨਾਭਾ ਜੇਲ ਚੋਂ ਭੱਜੇ ਗੇਂਗਸਟਰ ਨੂੰ ਸ਼ਰਨ ਦੇਣ ਵਾਲੇ ਕੁਲਤਾਰ ਸਿੰਘ ਗੋਲਡੀ ਨੂੰ ਮੋਗਾ ਪੁਲਿਸ ਨੇ ਕੀਤਾ ਗਿਰਫਤਾਰ

ਨਾਭਾ ਜੇਲ ਚੋਂ ਭੱਜੇ ਗੇਂਗਸਟਰ ਨੂੰ ਸ਼ਰਨ ਦੇਣ ਵਾਲੇ ਕੁਲਤਾਰ ਸਿੰਘ ਗੋਲਡੀ ਨੂੰ ਮੋਗਾ ਪੁਲਿਸ ਨੇ ਕੀਤਾ ਗਿਰਫਤਾਰ ਇੱਕ ਦਿਨਾ ਪੁਲਸ ਰਿਮਾਂਡ ਤੇ   ਮੋਗਾ , 30 ਜੁਲਾਈ (ਨਵਦੀਪ ਮਹੇਸਰੀ) : ਨਾਭਾ ਜੇਲ• ਚੋਂ ਭੱਜੇ ਗੇਂਗਸਟਰ ਨੂੰ ਸ਼ਰਨ ਦੇਣ ਵਾਲੇ ਆਸਟਰੇਲਿਆ ਕੁਲਤਾਰ ਸਿੰਘ ਗੋਲਡੀ ਨੂੰ ਅੱਜ ਇਥੋਂ ਦੀ ਜੁਡੀਸ਼ਲ ਮੈਜਿਸਟ੍ਰੇਟ ਅਰੁਣ ਸ਼ੋਰੀ ਦੀ ਅਦਾਲਤ ਨੇ ਇੱਕ ਦਿਨਾ ਪੁਲਸ ਰਿਮਾਂਡ ਤੇ ਭੇਜਿਆ । ਗੋਲਡੀ ਨੂੰ ਮੋਗਾ ਪੁਲਿਸ ਨੇ ਕਲ ਸ਼ਾਮ ਉਸਦੇ ਘਰ ਢੁਡੀਕੇ ਤੋਂ ਗਿਰਫਤਾਰ ਕੀਤਾ ਸੀ । ਪਿਛਲੇ ਸਾਲ 12 ਫਰਵਰੀ ਨੂੰ ਨਾਭਾ ਜੇਲ ਬਰੇਕ ਕਾਂਡ ਦੇ ਮਾਸਟਰਮਾਇੰਡ ਗੁਰਪ੍ਰੀਤ ਸਿੰਘ…

Read More

ਫਤਹਿਗੜ੍ਹ ਪੰਜਤੂਰ ‘ਚ ਗੰਦਗੀ ਦੇ ਢੇਰਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ-ਦਵਿੰਦਰ ਸਿੰਘ ਤੂਰ

ਫਤਹਿਗੜ੍ਹ ਪੰਜਤੂਰ 'ਚ ਗੰਦਗੀ ਦੇ ਢੇਰਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ-ਦਵਿੰਦਰ ਸਿੰਘ ਤੂਰ

ਫਤਹਿਗੜ੍ਹ ਪੰਜਤੂਰ ‘ਚ ਗੰਦਗੀ ਦੇ ਢੇਰਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ-ਦਵਿੰਦਰ ਸਿੰਘ ਤੂਰ ਮੋਗਾ 30 ਜੁਲਾਈ:(ਗੁਰਜੰਟ ਸਿੰਘ)-ਕਾਰਜਸਾਧਕ ਅਫ਼ਸਰ ਨਗਰ ਪੰਚਾਇਤ ਫਤਹਿਗੜ੍ਹ ਪੰਜਤੂਰ ਸ੍ਰੀ ਦਵਿੰਦਰ ਸਿੰਘ ਨੇ ਬੀਤੇ ਦਿਨ  ‘ਕਸਬਾ ਫਤਹਿਗੜ੍ਹ ਪੰਜਤੂਰ ਨੂੰ ਗੰਦਗੀ ਨੇ ਪਾਇਆ ਘੇਰਾ’ ਸਿਰਲੇਖ ਹੇਠ ਛਪੀ ਖਬਰ ਬਾਰੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ 20 ਸਤੰਬਰ, 2016 ਨੂੰ ਹੋਂਦ ‘ਚ ਆਈ ਨਗਰ ਪੰਚਾਇਤ ਫਤਹਿਗੜ੍ਹ ਪੰਜਤੂਰ ਵੱਲੋਂ ਸਰਕਾਰ ਦੀਆਂ ਸਾਲਿਡ ਵੇਸਟ ਮੈਨੇਜ਼ਮੈਂਟ ਦੀਆਂ ਹਦਾਇਤਾਂ ਅਨੁਸਾਰ ਕੂੜਾ-ਕਰਕੱਟ ਸੁੱਟਣ ਲਈ ਸ਼ਹਿਰ ਤੋਂ ਲਗਭੱਗ 800 ਮੀਟਰ ਦੂਰੀ ‘ਤੇ ਆਪਣੀ ਮਾਲਕੀ ਵਾਲੀ ਜਗ੍ਹਾ ਦੀ ਚੋਣ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ…

Read More

ਸਮੂਹ ਵਿਭਾਗਾਂ ਦੇ ਅਧਿਕਾਰੀ ਸਵੱਛ ਸਰਵੇਖਣ ਗ੍ਰਾਮੀਣ-2018 ਵਿੱਚ ਆਪਣਾ ਬਣਦਾ ਯੋਗਦਾਨ ਪਾਉਣ-ਡਿਪਟੀ ਕਮਿਸ਼ਨਰ

ਸਮੂਹ ਵਿਭਾਗਾਂ ਦੇ ਅਧਿਕਾਰੀ ਸਵੱਛ ਸਰਵੇਖਣ ਗ੍ਰਾਮੀਣ-2018 ਵਿੱਚ ਆਪਣਾ ਬਣਦਾ ਯੋਗਦਾਨ ਪਾਉਣ-ਡਿਪਟੀ ਕਮਿਸ਼ਨਰ

ਸਮੂਹ ਵਿਭਾਗਾਂ ਦੇ ਅਧਿਕਾਰੀ ਸਵੱਛ ਸਰਵੇਖਣ ਗ੍ਰਾਮੀਣ-2018 ਵਿੱਚ ਆਪਣਾ ਬਣਦਾ ਯੋਗਦਾਨ ਪਾਉਣ-ਡਿਪਟੀ ਕਮਿਸ਼ਨਰ ਸਵੱਛਤਾ ਪੱਖੋਂ ਸਰਬੋਤਮ ਪਿੰਡ ਨੂੰ ਦਿੱਤਾ ਜਾਵੇਗਾ 2 ਲੱਖ ਰੁਪਏ ਦਾ ਅਵਾਰਡ ਮੋਗਾ 30 ਜੁਲਾਈ : (ਗੁਰਜੰਟ ਸਿੰਘ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਮੇਰਾ ਪਿੰਡ-ਮੇਰਾ ਮਾਣ  ਮੁਹਿੰਮ ਤਹਿਤ ਸਮੂਹ ਵਿਭਾਗਾਂ ਦੇ ਅਧਿਕਾਰੀ ਸਵੱਛ ਸਰਵੇਖਣ ਗ੍ਰਾਮੀਣ-2018 ਵਿੱਚ ਆਪਣਾ ਬਣਦਾ ਯੋਗਦਾਨ ਪਾਉਣ, ਤਾਂ ਜੋ ਇਸ ਸਰਵੇਖਣ ਨੂੰ ਸਫ਼ਲਤਾ-ਪੂਰਵਿਕ ਨੇਪਰੇ ਚਾੜ੍ਹਿਆ ਜਾ ਸਕੇ। ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਮੋਗਾ  ਦਿਲਰਾਜ ਸਿੰਘ   ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਸਰਵੇਖਣ ਗ੍ਰਾਮੀਣ-2018 ਦੇ ਸਬੰਧ ਵਿੱਚ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ…

Read More

ਐਡ. ਅਜੀਤ ਗਰੋਵਰ ਬਣੇ ਓ.ਬੀ.ਸੀ.  ਸੈਲ ਮੋਗਾ ਦੇ ਜਰਨਲ ਸਕੱਤਰ

ਐਡ. ਅਜੀਤ ਗਰੋਵਰ ਬਣੇ ਓ.ਬੀ.ਸੀ.  ਸੈਲ ਮੋਗਾ ਦੇ ਜਰਨਲ ਸਕੱਤਰ

ਐਡ. ਅਜੀਤ ਗਰੋਵਰ ਬਣੇ ਓ.ਬੀ.ਸੀ.  ਸੈਲ ਮੋਗਾ ਦੇ ਜਰਨਲ ਸਕੱਤਰ ਮੋਗਾ, (ਗੁਰਜੰਟ ਸਿੰਘ): ਐਡਵੋਕੇਟ ਅਜੀਤ ਗਰੋਵਰ (ਪ੍ਰਜਾਪਤ) ਨੂੰ ਓ.ਬੀ.ਸੀ. ਡਿਪਾਰਟਮੈਂਟ ਕਾਂਗਰਸ ਦਾ ਜਿਲ•ਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ, ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਹਾਜ਼ਰੀ ਵਿੱਚ ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਓ.ਬੀ.ਸੀ. ਸੈਲ ਪੰਜਾਬ, ਕਰਨੈਲ ਸਿੰਘ ਦੌਧਰੀਆਂ ਚੇਅਰਮੈਨ ਓ.ਬੀ.ਸੀ. ਸੈਲ ਮੋਗਾ ਨੇ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਤੇ ਅਜੀਤ ਗਰੋਵਰ ਨੇ ਕਿਹਾ ਕਿ ਜੋ ਜਿੰਮੇਵਾਰੀ ਉਨ•ਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਰ•ਾਂ ਨਿਭਾਉਣਗੇ ਅਤੇ ਪਾਰਟੀ ਦੀ ਦਿਨ ਰਾਤ ਸੇਵਾ ਕਰਨਗੇ। ਇਸ ਮੌਕੇ ਤੇ ਡਾ.…

Read More

ਟੀ ਬੀ ਦੇ ਮਰੀਜ਼ਾਂ ਦੀ ਜਾਂਚ ਲਈ ਮੋਗਾ ਪਹੁੰਚੀ ਸੀ ਬੀ ਨਾਟ ਮੋਬਾਇਲ ਵੈਨ-ਡਾ: ਸੁਸ਼ੀਲ ਜੈਨ

ਟੀ ਬੀ ਦੇ ਮਰੀਜ਼ਾਂ ਦੀ ਜਾਂਚ ਲਈ ਮੋਗਾ ਪਹੁੰਚੀ ਸੀ ਬੀ ਨਾਟ ਮੋਬਾਇਲ ਵੈਨ-ਡਾ: ਸੁਸ਼ੀਲ ਜੈਨ

ਟੀ ਬੀ ਦੇ ਮਰੀਜ਼ਾਂ ਦੀ ਜਾਂਚ ਲਈ ਮੋਗਾ ਪਹੁੰਚੀ ਸੀ ਬੀ ਨਾਟ ਮੋਬਾਇਲ ਵੈਨ-ਡਾ: ਸੁਸ਼ੀਲ ਜੈਨ ਸਿਵਲ ਸਰਜਨ ਨੇ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਮੋਗਾ (ਗੁਰਜੰਟ ਸਿੰਘ): ਸਿਹਤ ਵਿਭਾਗ ਮੋਗਾ ਵੱਲੋਂ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਲੋਕਾਂ ਨੂੰ ਛੂਤ ਅਤੇ ਹੋਰ ਗੰਭੀਰ ਬੀਮਾਰੀਆਂ ਤੋਂ ਬਚਾਉਣ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਲੋਕ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ। ਇਹ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਨੇ ਟੀ ਬੀ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਅੱਜ ਮੋਬਾਇਲ ਸੀ ਬੀ ਨਾਟ ਵੈਨ ਨੂੰ ਮੋਗਾ…

Read More

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਣ ਵਿਭਾਗ ਨੇ ਹੁਣ ਤੱਕ 50 ਹਜ਼ਾਰ ਦੇ ਕਰੀਬ ਵੰਡੇ ਬੂਟੇ

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਣ ਵਿਭਾਗ ਨੇ ਹੁਣ ਤੱਕ 50 ਹਜ਼ਾਰ ਦੇ ਕਰੀਬ ਵੰਡੇ ਬੂਟੇ

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਣ ਵਿਭਾਗ ਨੇ ਹੁਣ ਤੱਕ 50 ਹਜ਼ਾਰ ਦੇ ਕਰੀਬ ਵੰਡੇ ਬੂਟੇ • ‘ਆਈ ਹਰਿਆਲੀ’ ਐਪ ਰਾਹੀਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲੈਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ-ਡਿਪਟੀ ਕਮਿਸ਼ਨਰ ਮੋਗਾ (ਗੁਰਜੰਟ ਸਿੰਘ): ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜੰਗਲਾਤ ਵਿਭਾਗ ਵੱਲੋਂ ਹੁਣ ਤੱਕ ਲਗਭੱਗ 50 ਹਜ਼ਾਰ ਬੂਟੇ ਵੰਡੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸੀਜ਼ਨ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਏ ਜਾ ਸਕਦੇ ਹਨ। ਉਨ•ਾਂ ਕਿਹਾ ਕਿ…

Read More

ਆਪਸੀ ਵਿਵਾਦ ਵਿੱਚ ਵੱਡੇ ਭਰਾ ਨੇ ਛੋਟੇ ਦਾ ਕੀਤਾ ਕਤਲ

ਆਪਸੀ ਵਿਵਾਦ ਵਿੱਚ ਵੱਡੇ ਭਰਾ ਨੇ ਛੋਟੇ ਦਾ ਕੀਤਾ ਕਤਲ ਮੋਗਾ (ਸਵਰਨ ਗੁਲਾਟੀ): ਥਾਣਾ ਸਮਾਲਸਰ ਦੇ ਅਧੀਨ ਪਿੰਡ ਸੰਤੂਵਾਲਾ ਵਿੱਚ ਬੀਤੀ ਰਾਤ ਘਰ ਵਿੱਚ ਇਕੱਲੇ ਰਹਿ ਰਹੇ ਦੋ ਭਰਾਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸੇ ਰੰਜਿਸ਼ ਵਿੱਚ ਵੱਡੇ ਭਰਾ ਨੇ ਆਪਣੇ ਸੁੱਤੇ ਹੋਏ ਛੋਟੇ ਭਰਾ ਤੇ ਨਲਕੇ ਦੀ ਹੱਥੀ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਥਾਣਾ ਸਮਾਲਸਰ ਦੇ ਇੰਸਪੈਕਟਰ ਲਵਦੀਪ ਸਿੰਘ ਗਿੱਲ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਇਸ ਮੌਕੇ ਤੇ ਥਾਣਾ ਮੁੱਖੀ ਨੇ…

Read More

ਰਜਵਾਹੇ ‘ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਰਜਵਾਹੇ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਰਜਵਾਹੇ ‘ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਮੋਗਾ (ਸਵਰਨ ਗੁਲਾਟੀ):  ਐਤਵਾਰ ਦੀ ਸਵੇਰ ਪਿੰਡ ਡਾਲਾ ਦੇ ਕੋਲ ਰਜਵਾਹੇ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੇ ਗਲੇ ਤੇ ਨਿਸ਼ਾਨ ਸੀ ਅਤੇ ਇੰਝ ਲੱਗ ਰਿਹਾ ਸੀ ਕਿ ਵਿਅਕਤੀ ਦਾ ਗਲਾ ਘੁੱਟ ਕੇ ਹੱਤਿਆ ਕਰਕੇ ਲਾਸ਼ ਨੂੰ ਰਜਵਾਹੇ ਵਿੱਚ ਸੁੱਟ ਦਿੱਤਾ ਗਿਆ। ਸਮਾਜ ਸੇਵਾ ਸੋਸਾਇਟੀ ਦੁਆਰਾ ਥਾਣਾ ਮਹਿਣਾ ਪੁਲਿਸ ਦੇ ਨਾਲ ਮਿਲਕੇ ਲਾਸ਼ ਨੂੰ ਰਜਵਾਹੇ ਵਿੱਚੋਂ ਬਾਹਰ ਕੱਢਿਆ ਅਤੇ 72 ਘੰਟਿਆਂ ਦੀ ਪਹਿਚਾਣ ਦੇ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ। ਥਾਣਾ ਮਹਿਣਾ ਦੇ ਏਐਸਆਈ ਗੁਲਜਾਰ ਸਿੰਘ ਨੇ ਦੱਸਿਆ ਕਿ ਪੁਲਿਸ…

Read More

ਦੌਧਰੀਆਂ ਵਾਲੀ ਗਲੀ ਦੀ ਹਾਲਤ ਖਸਤਾ, ਵਿਧਾਇਕ ਤੋਂ ਗਲੀ ਬਣਾਉਣ ਦੀ ਕੀਤੀ ਮੰਗ

ਦੌਧਰੀਆਂ ਵਾਲੀ ਗਲੀ ਦੀ ਹਾਲਤ ਖਸਤਾ, ਵਿਧਾਇਕ ਤੋਂ ਗਲੀ ਬਣਾਉਣ ਦੀ ਕੀਤੀ ਮੰਗ

ਦੌਧਰੀਆਂ ਵਾਲੀ ਗਲੀ ਦੀ ਹਾਲਤ ਖਸਤਾ, ਵਿਧਾਇਕ ਤੋਂ ਗਲੀ ਬਣਾਉਣ ਦੀ ਕੀਤੀ ਮੰਗ ਮੋਗਾ (ਗੁਰਜੰਟ ਸਿੰਘ): ਮੋਗਾ ਦੇ ਵਾਰਡ ਨੰਬਰ 7 ਦੀ ਗਲੀ ਦੌਧਰੀਆਂ ਵਾਲੀ ਦੀ ਹਾਲਤ ਬੜੀ ਤਰਸਯੋਗ ਹੈ, ਜਿਸ ਦੀ ਫੋਟੋ ਦੇਖ ਕੇ ਹਰ ਵਿਅਕਤੀ ਇਹ ਸੋਚੇਗਾ ਕਿ ਕਾਰਪੋਰੇਸ਼ਨ ਵੱਲੋਂ ਵਿਕਾਸ ਦੇ ਦਾਅਵੇ ਕਿੰਨੇ ਸੱਚੇ ਹਨ?  ਜਦ ਕਿ ਸਰਕਾਰਾਂ ਸੂਬੇ ਵਿੱਚ ਵੱਡੇ ਵੱਡੇ ਵਿਕਾਸ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ। ਮੁਹੱਲਾ ਵਾਸੀਆਂ ਦਰਸ਼ਨ ਸਿੰਘ, ਮਲਕੀਤ ਸਿੰਘ ਅਤੇ ਪੱਪੂ ਨੇ ਸੜਕ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸੜਕ ਦਾ ਇਹੀ ਹਾਲ ਹੈ ਪਹਿਲਾਂ ਤਾਂ ਅਕਾਲੀ ਦਲ…

Read More

ਸ਼੍ਰੀ ਇੱਛਾ ਪੂਰਨ ਸ਼ਿਵ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਹਵਨ ਯੱਗ ਹੋਵੇਗਾ

ਸ਼੍ਰੀ ਇੱਛਾ ਪੂਰਨ ਸ਼ਿਵ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਹਵਨ ਯੱਗ ਹੋਵੇਗਾ ਮੋਗਾ (ਵਰਿੰਦਰ ਅਗਰਵਾਲ): ਸ਼੍ਰੀ ਇੱਛਾ ਪੂਰਨ ਸ਼ਿਵ ਮੰਦਰ ਤਖਤੂਪੁਰਾ ਸਾਹਿਬ ਵਿਖੇ ਧਾਰਮਿਕ ਸਮਾਗਮ 16 ਤੋਂ 22 ਜੁਲਾਈ ਤੱਕ ਚੱਲ ਰਹੇ ਹਨ। ਮੰਦਰ ਕਮੇਟੀ ਦੇ ਚੇਅਰਮੈਨ ਸੱਤ ਪ੍ਰਕਾਸ਼ ਬਾਂਸਲ ਇੰਗਲੈਂਡ ਵਾਲੇ, ਗੁਰਮੇਲ ਸਿੰਘ ਵਾਈਸ ਪ੍ਰਧਾਨ, ਜਸਪਤ ਰਾਏ ਨੇ ਦੱਸਿਆ ਕਿ ਅੱਜ ਝੰਡੇ ਦੀ ਰਸਮ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਸ਼੍ਰੀ ਖਣਮੁੱਖ ਭਾਰਤੀ ਨੇ ਕੀਤੀ ਅਤੇ 22 ਜੁਲਾਈ ਦਿਨ ਐਤਵਾਰ ਨੂੰ ਮੂਰਤੀ ਸਥਾਪਨਾ ਦਿਵਸ ਮੌਕੇ ਹਵਨ ਯੱਗ ਕਰਵਾਇਆ ਜਾਵੇਗਾ। ਇਸ ਮੌਕੇ ਉੱਘੇ ਕਥਾਵਾਚਕ ਅਚਾਰੀਆ ਪੰਡਿਤ ਸ਼ਿਵ ਕੁਮਾਰ…

Read More