ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਬਿੱਟੂ ਨੂੰ ਪੁਲਿਸ ਨੇ ਅਦਾਲਤ ‘ਚ ਕੀਤਾ ਪੇਸ਼

ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਬਿੱਟੂ ਨੂੰ ਪੁਲਿਸ ਨੇ ਅਦਾਲਤ ‘ਚ ਕੀਤਾ ਪੇਸ਼ *ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ *ਮਾਮਲਾ 2011 ਵਿੱਚ ਮੋਗਾ ‘ਚ ਸਰਕਾਰੀ ਬੱਸਾਂ ਤੇ ਜਨਤਕ ਜਾਇਦਾਦ ਸਾੜਣ ਦਾ ਮੋਗਾ (ਨਵਦੀਪ ਮਹੇਸਰੀ) : ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਉਰਫ ਬਿੱਟੂ ਨੂੰ ਸੋਮਵਾਰ ਨੂੰ ਭਾਰੀ ਪੁਲਿਸ ਬਲ ਨੇ ਇੱਥੋਂ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਕਰਮਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਇਸ ਡੇਰਾ ਪ੍ਰੇਮੀ ਨੂੰ 16 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਜਾਰੀ…

Read More

ਯੂਨੀਵਰਸਲ ਨੇ ਲਗਵਾਇਆ ਤਿੰਨ ਸਾਲ ਦੇ ਗੈਪ ਮਗਰੋਂ ਕੈਨੇਡਾ ਦਾ ਸਟੂਡੈਂਟ ਵੀਜ਼ਾ

ਯੂਨੀਵਰਸਲ ਨੇ ਲਗਵਾਇਆ ਤਿੰਨ ਸਾਲ ਦੇ ਗੈਪ ਮਗਰੋਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਮੋਗਾ (ਜਗਮੋਹਨ ਸ਼ਰਮਾ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈੱਡ ਆਫਿਸ ਸੈਕਟਰ 17-ਸੀ, ਚੰਡੀਗੜ•, ਬਰਾਂਚ ਆਫਿਸ: ਅਮ੍ਰਿੰਤਸਰ ਰੋਡ ਮੋਗਾ, ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਸੰਸਥਾ ਨੇ ਇਸ ਵਾਰ ਜਗਸੀਰ ਸਿੰਘ ਬੁੱਟਰ ਸਪੁੱਤਰ ਜਗਵਿੰਦਰ ਸਿੰਘ ਵਾਸੀ ਪਿੰਡ ਹਠੂਰ ਜ਼ਿਲ•ਾ ਲੁਧਿਆਣਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਹੈ।…

Read More

ਪਾਣੀ ਪ੍ਰਦੂਸ਼ਿਤ ਰਹਿਤ ਰੱਖਣ ਦਾ ਉਪਰਾਲਾ ਹੈ ਸੀਵਰੇਜ਼ ਸੈਪਟਿਕ ਟੈਂਕ

ਪਾਣੀ ਪ੍ਰਦੂਸ਼ਿਤ ਰਹਿਤ ਰੱਖਣ ਦਾ ਉਪਰਾਲਾ ਹੈ ਸੀਵਰੇਜ਼ ਸੈਪਟਿਕ ਟੈਂਕ ਮੋਗਾ (ਜਗਮੋਹਨ ਸ਼ਰਮਾ): ਲਾਲਾ ਲਾਜਪਤ ਰਾਏ ਮੈਮੋਰੀਅਲ ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਸੰਸਥਾ ਅਜੀਤਵਾਲ ਵਿਖੇ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਰੱਖਣ ਦੇ ਉਪਰਾਲੇ ਵੱਜੋਂ ਸੀਵਰੇਜ਼ ਸੈਪਟਿਕ ਟੈਂਕ ਦਾ ਪ੍ਰਯੋਜਨ ਕੀਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਦਿਸ਼ਾ ਨਿਰਦੇਸ਼ ਤੇ ਪਾਣੀ ਦਾ ਸਤਹਿ ਦਾ ਗਿਰਨਾ ਅਤੇ ਪ੍ਰਦੂਸ਼ਿਤ ਪਾਣੀ ਨਾਲ ਜੀਵਨ ਨੂੰ ਹੋਣ ਵਾਲੇ ਖਤਰਿਆਂ ਦੀ ਸਮੱਸਿਆ ਅਤੇ ਜੀਵਨ ਦੀ ਹੋਂਦ ਨੂੰ ਖਤਰਾ ਮਹਿਸੂਸ ਕਰਦਿਆਂ, ਕਾਲਜ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਭਾਵਨਾ ਨਾਲ ਸੈਮੀਨਾਰ ਕਰਾਇਆ ਗਿਆ ਅਤੇ ਸੈਪਟਿਕ ਟੈਂਕ ਦੀ ਖੁਦਵਾਈ ਕਰਵਾਈ ਗਈ।…

Read More

ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਛੁਟਕਾਰਾ ਦਿਵਾਉਣ ਲਈ ਵਰਦਾਨ ਸਾਬਤ ਹੋ ਰਿਹਾ ਹੈ ਰੈਡ ਕਰਾਸ ਨਸ਼ਾ ਛੁਡਾਊ ਤੇ ਮੁੜ ਵਸਾਊ ਕੇਂਦਰ, ਜਨੇਰ-ਡਿਪਟੀ ਕਮਿਸ਼ਨਰ

ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਛੁਟਕਾਰਾ ਦਿਵਾਉਣ ਲਈ ਵਰਦਾਨ ਸਾਬਤ ਹੋ ਰਿਹਾ ਹੈ ਰੈਡ ਕਰਾਸ ਨਸ਼ਾ ਛੁਡਾਊ ਤੇ ਮੁੜ ਵਸਾਊ ਕੇਂਦਰ, ਜਨੇਰ-ਡਿਪਟੀ ਕਮਿਸ਼ਨਰ 4,766 ਨੌਜਵਾਨ ਇਲਾਜ ਪ੍ਰਾਪਤ ਕਰਕੇ ਹੋ ਚੁੱਕੇ ਹਨ ਨਸ਼ਾ ਮੁਕਤ ਨੌਜਵਾਨ ਗੁਰਪ੍ਰੀਤ ਸਿੰਘ ਨਸ਼ੇ ਛੱਡ ਕੇ ਜਿੰਨੂੰ ਸੁਚੱਜੇ ਢੰਗ ਨਾਲ ਜਿਊਣ ਦੇ ਹੋਇਆ ਕਾਬਲ ਹੋਰ ਨੌਜਵਾਨਾਂ ਨੂੰ ਵੀ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਬਣਿਆ ਰਾਹ ਦਸੇਰਾ ਮੋਗਾ (ਨਿਊਜ਼ 24): ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਜ਼ਿਲ•ਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਰੈਡ ਕਰਾਸ ਨਸ਼ਾ ਛੁਡਾਊ ਤੇ ਮੁੜ ਵਸਾਊ ਕੇਂਦਰ, ਜਨੇਰ (ਮੋਗਾ) ਇਲਾਕੇ ਦੇ ਨੌਜਵਾਨਾਂ ਨੂੰ…

Read More

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕਿਸਾਨਾਂ ਨੂੰ 20 ਜੂਨ ਤੋ ਪਹਿਲਾਂ ਝੋਨਾ ਨਾ ਲਗਾਉਣ ਦੀ ਅਪੀਲ

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕਿਸਾਨਾਂ ਨੂੰ 20 ਜੂਨ ਤੋ ਪਹਿਲਾਂ ਝੋਨਾ ਨਾ ਲਗਾਉਣ ਦੀ ਅਪੀਲ 20 ਜੂਨ ਤੋ ਪਹਿਲਾਂ ਲਗਾਇਆ ਗਿਆ ਝੋਨਾ ਤੁਰੰਤ ਪ੍ਰਭਾਵ ਨਾਲ ਖੇਤ ਵਿੱਚ ਹੀ ਵਾਹ ਦਿੱਤਾ ਜਾਵੇਗਾ-ਮੁੱਖ ਖੇਤੀਬਾੜੀ ਅਫ਼ਸਰ ਮੋਗਾ (ਨਿਊਜ਼ 24): ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋ ਸੂਬੇ ਵਿੱਚ ਹਰ ਸਾਲ ਅੰਦਾਜ਼ਨ ਤਿੰਨ ਫੁੱਟ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਡਾ. ਹਰਿੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਮਾਣਯੋਗ…

Read More

ਘਰ ‘ਚ ਦਾਖਲ ਹੋ ਕੇ ਪਤੀ ਪਤਨੀ ਦੀ ਕੁੱਟਮਾਰ ਕਰਕੇ ਖਿੱਚ ਧੂਹ ਕਰਨ ਦੇ ਦੋਸ਼ ‘ਚ 9 ਨਾਮਜਦ

ਘਰ ‘ਚ ਦਾਖਲ ਹੋ ਕੇ ਪਤੀ ਪਤਨੀ ਦੀ ਕੁੱਟਮਾਰ ਕਰਕੇ ਖਿੱਚ ਧੂਹ ਕਰਨ ਦੇ ਦੋਸ਼ ‘ਚ 9 ਨਾਮਜਦ ਲਖਵੀਰ ਸਿੰਘ, ਮੋਗਾ: ਜ਼ਿਲ•ੇ ਦੇ ਪਿੰਡ ਤਖਾਣਵੱਧ ‘ਚ ਘਰ ਵਿੱਚ ਦਾਖਲ ਹੋ ਕੇ ਪਤੀ ਪਤਨੀ ਦੀ ਕੁੱਟਮਾਰ ਕਰਕੇ ਖਿੱਚਾਂ ਧੂਹੀ ਕਰਨ ਅਤੇ ਔਰਤ ਦੇ ਕੱਪੜੇ ਪਾੜਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ 9 ਜਾਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਨਾਜੀਆ ਬੀਬੀ ਪਤਨੀ ਸਲੀਮ ਖਾਂ ਵਾਸੀ ਤਖਾਣਵੱਧ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਕਾਕੂ ਬਾਬਾ, ਮਿੰਦੋ, ਡਿੰਪਲ, ਸ਼ੈਰੀ,…

Read More

ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾ ਕੇ ਗਰਭਵਤੀ ਕਰਨ ਦੇ ਦੋਸ਼ ‘ਚ ਇੱਕ ਨਾਮਜਦ

ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾ ਕੇ ਗਰਭਵਤੀ ਕਰਨ ਦੇ ਦੋਸ਼ ‘ਚ ਇੱਕ ਨਾਮਜਦ ਲਖਵੀਰ ਸਿੰਘ, ਮੋਗਾ: ਜ਼ਿਲ•ੇ ਦੇ ਇੱਕ ਪਿੰਡ ‘ਚ ਆਪਣੀ ਭੈਣ ਘਰ ਰਹਿ ਰਹੀ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਨਾਉਣ ਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਬਿੰਦਰਪਾਲ ਕੌਰ ਨੇ ਦੱਸਿਆ ਕਿ 14 ਸਾਲਾਂ ਪੀੜਤ ਲੜਕੀ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਹ ਆਪਣੀ ਵੱਡੀ ਭੈਣ ਦੇ ਪਿੰਡ ਉਸ ਦੇ ਘਰ ਰਹਿੰਦੀ ਸੀ ਅਤੇ ਉਸ ਦੀ ਭੈਣ ਪਰਿਵਾਰ ਸਮੇਤ ਮਿਹਨਤ…

Read More

ਔਰਤ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਤਿੰਨ ਨਾਮਜਦ

ਔਰਤ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਤਿੰਨ ਨਾਮਜਦ ਲਖਵੀਰ ਸਿੰਘ, ਮੋਗਾ: ਜ਼ਿਲ•ੇ ਦੇ ਪਿੰਡ ਕਪੂਰੇ ‘ਚ ਔਰਤ ਨੂੰ ਮਾਰਨ ਦੇ ਇਰਾਦੇ ਨਾਲ ਕਿਰਚ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਔਰਤ ਸਣੇ ਤਿੰਨ ਜਾਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੈਹਿਣਾ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਛਿੰਦਰਪਾਲ ਕੌਰ ਪਤਨੀ ਚਮਕੌਰ ਸਿੰਘ ਵਾਸੀ ਪਿੰਡ ਕਪੂਰੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਇਕਬਾਲ ਸਿੰਘ ਉਰਫ ਪਾਲ ਉਸ ਦੇ ਘਰ ਦੇ ਸਾਹਮਣੇ ਖੜਦਾ ਹੈ ਅਤੇ ਉਸ ਵੱਲੋਂ ਅਜਿਹਾ ਕਰਨ ਤੋਂ…

Read More

ਬੀ.ਬੀ.ਐਸ. ਸਕੂਲ ਵਿੱਚ ਕਰਵਾਇਆ ਗਿਆ ਸਕਾਲਰਸ਼ਿਪ ਟੈਸਟ

ਬੀ.ਬੀ.ਐਸ. ਸਕੂਲ ਵਿੱਚ ਕਰਵਾਇਆ ਗਿਆ ਸਕਾਲਰਸ਼ਿਪ ਟੈਸਟ ਮੋਗਾ (ਗੁਰਜੰਟ ਸਿੰਘ): ਬਲੂਮਿੰਗ ਬਡਜ਼ ਸਕੂਲ ਵਿੱਚ ਐਮਬੀਐਮ ਸਕਾਲਰਸ਼ਿਪ ਟੈਸਟ ਕਰਵਾਇਆ ਅਤੇ ਸੰਸਥਾ ਵਿੱਚ ਆਯੋਜਿਤ ਸਮਾਰੋਹ ਦੌਰਾਨ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਸਕਾਲਰਸ਼ਿਪ ਟੈਸਟ ਹਰ ਸਾਲ ਗਰੁੱਪ ਚੇਅਰਮੈਨ ਸ਼ੀ ਸੰਜੀਵ ਕੁਮਾਰ ਸੈਣੀ ਦੇ ਮਾਤਾ ਦੀ ਨਿੱਘੀ ਯਾਦ ਵਿੱਚ ਕਰਵਾਇਆ ਜਾਂਦਾ ਹੈ। ਇਸ ਸਕਾਲਰਸ਼ਿਪ ਟੈਸਟ ਵਿੱਚ ਤੀਜੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ…

Read More

ਅੰਤਰਰਾਸ਼ਟਰੀ ਵ•ੀਲ ਚੇਅਰ ਕ੍ਰਿਕਟ ਖਿਡਾਰੀ ਦੀ ਮਾਣਮੱਤੀ ਪ੍ਰਾਪਤੀ ਲਈ ਕੀਤਾ ਸਨਮਾਨਿਤ

ਅੰਤਰਰਾਸ਼ਟਰੀ ਵ•ੀਲ ਚੇਅਰ ਕ੍ਰਿਕਟ ਖਿਡਾਰੀ ਦੀ ਮਾਣਮੱਤੀ ਪ੍ਰਾਪਤੀ ਲਈ ਕੀਤਾ ਸਨਮਾਨਿਤ

ਅੰਤਰਰਾਸ਼ਟਰੀ ਵ•ੀਲ ਚੇਅਰ ਕ੍ਰਿਕਟ ਖਿਡਾਰੀ ਦੀ ਮਾਣਮੱਤੀ ਪ੍ਰਾਪਤੀ ਲਈ ਕੀਤਾ ਸਨਮਾਨਿਤ ਰੂਰਲ ਐਨ.ਜੀ.ਓ. ਸੇਵਾ ਦੇ ਹਰ ਖੇਤਰ ਵਿੱਚ ਨਿਭਾ ਰਹੀ ਹੈ ਅਹਿਮ ਰੋਲ – ਸਹੋਤਾ। ਮੋਗਾ (ਗੁਰਜੰਟ ਸਿੰਘ):  ਮੋਗਾ ਜਿਲ•ੇ ਦੇ ਇੱਕ ਛੋਟੇ ਜਿਹੇ ਪਿੰਡ ਪਿਰੋਜਵਾਲ ਦੇ ਵਸਨੀਕ ਦੋਨਾਂ ਲੱਤਾਂ ਤੋਂ ਮਹਿਰੂਮ ਲੜਕੇ ਵੀਰ ਸਿੰਘ ਸੰਧੂ ਨੇ ਆਪਣੇ ਹੌਸਲੇ ਅਤੇ ਦ੍ਰਿੜ ਇਰਾਦੇ ਨਾਲ ਜਿੰਦਗੀ ਜਿਉਣ ਦੀ ਇੱਕ ਨਵੀਂ ਕਹਾਣੀ ਲਿਖੀ ਹੈ, ਜੋ ਸਦੀਆਂ ਤੱਕ ਹੋਰਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ । ਇਸ ਪਿੰਡ ਵਿੱਚ ਟਰੱਕ ਡ੍ਰਾਈਵਰ ਪਿਤਾ ਗੁਰਦੇਵ ਸਿੰਘ ਦੇ ਘਰ ਪੈਦਾ ਹੋਏ ਵੀਰ ਸਿੰਘ ਸੰਧੂ ਜਨਮ ਤੋਂ ਹੀ ਦੋਹਾਂ ਲੱਤਾਂ…

Read More