ਡਾ. ਬਿਧਾਨ ਚੰਦਰ ਰਾਏ ਨੂੰ ਸਨਮਾਨ ਦੇਣ ਲਈ ਡਾਕਟਰੀ ਦਿਵਸ ਮਨਾਇਆ ਜਾਂਦਾ ਹੈ- ਡਾ. ਸੇਖੋਂ

ਡਾ. ਬਿਧਾਨ ਚੰਦਰ ਰਾਏ ਨੂੰ ਸਨਮਾਨ ਦੇਣ ਲਈ ਡਾਕਟਰੀ ਦਿਵਸ ਮਨਾਇਆ ਜਾਂਦਾ ਹੈ- ਡਾ. ਸੇਖੋਂ

ਡਾ. ਬਿਧਾਨ ਚੰਦਰ ਰਾਏ ਨੂੰ ਸਨਮਾਨ ਦੇਣ ਲਈ ਡਾਕਟਰੀ ਦਿਵਸ ਮਨਾਇਆ ਜਾਂਦਾ ਹੈ- ਡਾ. ਸੇਖੋਂ ਮੋਗਾ (ਗੁਰਜੰਟ ਸਿੰਘ): ਰਾਸ਼ਟਰੀ ਡਾਕਟਰ ਦਿਵਸ ਡਾਕਟਰਾਂ ਦੇ ਸਮਾਜ ਪ੍ਰਤੀ ਯੋਗਦਾਨ ਦੀ ਪਹਿਚਾਣ ਕਰਵਾਉਣ ਲਈ ਮਨਾਇਆ ਜਾਂਦਾ ਹੈ। ਕਈ ਦੇਸ਼ਾਂ, ਪ੍ਰਦੇਸ਼ਾਂ ਵਿੱਚ ਇਸ ਦਿਨ ਛੁੱਟੀ ਕੀਤੀ ਜਾਂਦੀ ਹੈ। ਇਹ ਜਾਣਕਾਰੀ ਡਾਕਟਰ ਜਗਤਾਰ ਸਿੰਘ ਸੇਖੋਂ ਨੇ ਦਿੰਦਿਆਂ ਦੱਸਿਆ ਕਿ ਡਾਕਟਰ ਦਿਵਸ ਦੇ ਇਤਿਹਾਸ ਮੁਤਾਬਿਕ ਭਾਰਤ ਵਿੱਚ ਡਾਕਟਰ ਦਿਵਸ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ ਪ੍ਰਸਿੱਧ ਡਾਕਟਰ ਅਤੇ ਪੱਛਮੀ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਡਾ. ਬਿਧਾਨ ਚੰਦਰ ਰਾਏ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ।…

Read More

ਭਾਵਾਧਸ ਨੇ ਕੇਕ ਕੱਟ ਕੇ ਮਨਾਈ ਕਬੀਰ ਜੈਅੰਤੀ

ਭਾਵਾਧਸ ਨੇ ਕੇਕ ਕੱਟ ਕੇ ਮਨਾਈ ਕਬੀਰ ਜੈਅੰਤੀ

ਭਾਵਾਧਸ ਨੇ ਕੇਕ ਕੱਟ ਕੇ ਮਨਾਈ ਕਬੀਰ ਜੈਅੰਤੀ ਮੋਗਾ (ਗੁਰਜੰਟ ਸਿੰਘ): ਭਾਵਾਧਸ ਯੂਥ ਵਿੰਗ ਵੱਲੋਂ ਇੱਕ ਵਿਸ਼ੇਸ਼ ਸਮਾਰੋਹ ਭਗਵਾਨ ਵਾਲਮੀਕਿ ਮੰਦਰ ਪ੍ਰੀਤ ਨਗਰ ਮੋਗਾ ਵਿੱਚ ਸੂਰਜ ਜਾਦੂ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਸਮਾਰੋਹ ਵਿੱਚ ਸੰਤ ਕਬੀਰ ਜੀ ਮਹਾਰਾਜ ਦੀ ਜੈਅੰਤੀ ਕੇਕ ਕੱਟ ਕੇ ਮਨਾਈ ਗਈ। ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਭਾਵਾਧਸ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਬੋਹਤ, ਰਾਜਕੁਮਾਰ ਸ਼ਰਮਾ ਜ਼ਿਲ੍ਹਾ ਸਰਪ੍ਰਸਤ, ਭਰਤ ਗੁਪਤਾ ਜਨਰਲ ਸੈਕਟਰੀ ਯੂਥ ਅਗਰਵਾਲ ਸਭਾ, ਆਸ਼ੂ ਮੌਂਗਾ, ਡਾ. ਬੀਆਰ ਅੰਬੇਦਕਰ ਵੈਲਫੇਅਰ ਸੋਸਾਇਟੀ ਮੋਗਾ ਦੇ ਮੁੱਖ ਸੰਚਾਲਕ ਸੁਨੀਲ ਕੁਮਾਰ ਚਾਟਲੇ ਆਦਿ ਹਾਜਰ ਹੋਏ ਅਤੇ ਸਾਰਿਆਂ ਨੇ ਸੰਤ…

Read More

ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਡਾਕਟਰ ਖਿਲਾਫ ਐਸਐਮਓ ਨੂੰ ਸੌਂਪਿਆ ਸ਼ਿਕਾਇਤ ਪੱਤਰ

ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਡਾਕਟਰ ਖਿਲਾਫ ਐਸਐਮਓ ਨੂੰ ਸੌਂਪਿਆ ਸ਼ਿਕਾਇਤ ਪੱਤਰ

ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਡਾਕਟਰ ਖਿਲਾਫ ਐਸਐਮਓ ਨੂੰ ਸੌਂਪਿਆ ਸ਼ਿਕਾਇਤ ਪੱਤਰ ਡਾਕਟਰ ਸਿਵਲ ਹਸਪਤਾਲ ਦੇ ਕਰਮਚਾਰੀਆਂ ਨਾਲ ਵੀ ਕਰ ਚੁੱਕਾ ਹੈ ਦੁਰਵਿਵਹਾਰ ਮੋਗਾ (ਸਵਰਨ ਗੁਲਾਟੀ): ਸਿਵਲ ਹਸਪਤਾਲ ਵਿੱਚ ਤੈਨਾਤ ਮੈਡੀਸਨ ਸਪੈਸ਼ਲਿਸਟ ਡਾਕਟਰ ਇਸ਼ਾਨ ਸ਼ਰਮਾ ਦੁਆਰਾ ਹਸਪਤਾਲ ਵਿੱਚ ਕਵਰੇਜ ਕਰਨ ਪਹੁੰਚੇ ਦੋ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਨੂੰ ਲੈ ਕੇ ਮੋਗਾ ਦੇ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸਦੇ ਕਾਰਨ ਡਾਕਟਰ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਸ਼ਨੀਵਾਰ ਨੂੰ ਸਮੂਹ ਪੱਤਰਕਾਰਾਂ ਦੁਆਰਾ ਐਸਐਮਓ ਡਾ. ਰਾਜੇਸ਼ ਅੱਤਰੀ ਨੂੰ ਮੰਗਪੱਤਰ ਸੌਂਪਿਆ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਸੁਰਿੰਦਰ ਮਾਨ ਅਤੇ ਇਕਬਾਲ ਸਿੰਘ…

Read More

ਇੱਕ ਤੋਂ ਸੱਤ ਜੁਲਾਈ ਤੱਕ ਮਨਾਇਆ ਜਾਵੇਗਾ ਚਿੱਟੇ ਦੇ ਵਿਰੁੱਧ ਕਾਲਾ ਹਫਤਾ

ਇੱਕ ਤੋਂ ਸੱਤ ਜੁਲਾਈ ਤੱਕ ਮਨਾਇਆ ਜਾਵੇਗਾ ਚਿੱਟੇ ਦੇ ਵਿਰੁੱਧ ਕਾਲਾ ਹਫਤਾ

ਇੱਕ ਤੋਂ ਸੱਤ ਜੁਲਾਈ ਤੱਕ ਮਨਾਇਆ ਜਾਵੇਗਾ ਚਿੱਟੇ ਦੇ ਵਿਰੁੱਧ ਕਾਲਾ ਹਫਤਾ ਲੋਕਾਂ ਨੂੰ ਜਾਗਰੂਕ ਕਰਨ ਲਈ ਸਟਿੱਕਰ, ਕਾਲੀਆਂ ਪੱਟੀਆਂ ਅਤੇ ਪੈਂਫਲਿਟ ਵੰਡੇ ਗਏ ਮੋਗਾ (ਗੁਰਜੰਟ ਸਿੰਘ): ਸਮਾਜ ਪ੍ਰਤੀ ਸੁਹਿਰਦ ਅਤੇ ਜਾਗਰੂਕ ਲੋਕਾਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਦਾ ਧਿਆਨ ਮਾਰੂ ਨਸ਼ਿਆਂ ਵੱਲ ਖਿੱਚਣ ਅਤੇ ਨਸ਼ਾਂ ਤਸਕਰਾਂ ਵਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਜੁਲਾਈ ਤੋਂ ਸੱਤ ਜੁਲਾਈ ਤੱਕ ਮਨਾਏ ਜਾ ਰਹੇ ਕਾਲੇ ਹਫਤੇ ਪ੍ਰਤੀ ਲੋਕਾਂ ਵੱਲੋਂ ਭਾਰੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ ਤੇ ਲੋਕ ਖੁਦ ਬਾ ਖੁਦ ਇਸ ਮੁਹਿੰਮ ਨਾਲ ਜੁੜਦੇ…

Read More

ਡੇਂਗੂ ਅਤੇ ਚਿਕਨਗੁਨੀਆਂ ਦਾ ਟੈਸਟ ਅਤੇ ਇਲਾਜ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ: ਡਾ. ਹਰਜੋਤ

ਨਸ਼ਿਆਂ ਨੂੰ ਖ਼ਤਮ ਕਰਨ ਲਈ ਇਕਜੁੱਟ ਹੋ ਕੇ ਜੰਗ ਲੜਨੀ ਜਰੂਰੀ :ਡਾ. ਹਰਜੋਤ

ਡੇਂਗੂ ਅਤੇ ਚਿਕਨਗੁਨੀਆਂ ਦਾ ਟੈਸਟ ਅਤੇ ਇਲਾਜ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ: ਡਾ. ਹਰਜੋਤ ਕਿਹਾ-ਜਲ ਸਰੋਤਾਂ ਨੂੰ ਬਚਾਉਣ ਤੇ ਜ਼ੋਰ ਦੇਣਾ ਸਮੇਂ ਦੀ ਮੁੱਖ ਲੋੜ ਮੋਗਾ, (ਗੁਰਜੰਟ ਸਿੰਘ): ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਲੋਕ ਭਲਾਈ ਲਈ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ, ਸਿਹਤਮੰਦ ਪੰਜਾਬ, ਖੁਸ਼ਹਾਲ ਪੰਜਾਬ ਮਿਸ਼ਨ ਤਹਿਤ ਵੱਖ ਵੱਖ ਤਰ•ਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ ਜਿਨ•ਾਂ ਦਾ ਲੋਕਾਂ ਨੂੰ ਵੱਧ ਤੋਂ…

Read More

ਬਾਘਾਪੁਰਾਣਾ ‘ਚ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਬਾਘਾਪੁਰਾਣਾ 'ਚ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਬਾਘਾਪੁਰਾਣਾ ‘ਚ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਬਾਘਾਪੁਰਾਣਾ (ਨਿਊਜ਼ 24): ਕਸਬਾ ਬਾਘਾਪੁਰਾਣਾ ਵਿਖੇ ਸਵੇਰੇ 4 ਵਜੇ ਦੇ ਕਰੀਬ ਪਰਗਟ ਸਿੰਘ ਨਾਮੀ ਵਿਅਕਤੀ ਨੇ ਘਰ ਵਿੱਚ ਪਏ 32 ਬੋਰ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾਂ ਮਿਲਦਿਆਂ ਹੀ ਬਾਘਾਪੁਰਾਣਾ ਪੁਲਿਸ ਦੇ ਡੀਐਸਪੀ ਸੁਖਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾਂ ਸਥਾਨ ਤੇ ਪਹੁੰਚੇ, ਪਰ ਪਰਿਵਾਰ ਦੇ ਮੈਂਬਰ ਪਹਿਲਾਂ ਹੀ ਗੰਭੀਰ ਜਖ਼ਮੀ ਹੋਏ ਪਰਗਟ ਸਿੰਘ ਨੂੰ ਹਸਪਤਾਲ ਲਿਜਾ ਚੁੱਕੇ ਸਨ ਅਤੇ ਉਥੋਂ ਉਹ ਉਸ ਨੂੰ ਲੁਧਿਆਣਾ ਲੈ ਗਏ ਜਿਥੇ ਉਸ ਦੀ ਮੌਤ ਹੋ…

Read More

ਧਰਮਕੋਟ ਵਿਖੇ ਅੰਤਰਰਾਸ਼ਟਰੀ ਡਾਇਬਿਟੀਜ਼ ਡੇ ਮਨਾਇਆ ਗਿਆ

ਧਰਮਕੋਟ ਵਿਖੇ ਅੰਤਰਰਾਸ਼ਟਰੀ ਡਾਇਬਿਟੀਜ਼ ਡੇ ਮਨਾਇਆ ਗਿਆ

ਧਰਮਕੋਟ ਵਿਖੇ ਅੰਤਰਰਾਸ਼ਟਰੀ ਡਾਇਬਿਟੀਜ਼ ਡੇ ਮਨਾਇਆ ਗਿਆ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਟੀਮ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮੋਗਾ (ਗੁਰਜੰਟ ਸਿੰਘ): ਮਾਣਯੋਗ ਸ਼੍ਰੀ ਤਰਸੇਮ ਮੰਗਲਾ ਇੰਚਾਰਜ ਜ਼ਿਲ•ਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਅਤੇ ਸ਼੍ਰੀ ਵਿਨੀਤ ਕੁਮਾਰ ਨਾਰੰਗ, ਸੀਜੇਐਮ-ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਰਹਿਨੁਮਾਈ ਹੇਠ ਐਡਵੋਕੇਟ ਸ਼੍ਰੀ ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ ਪ੍ਰਾਇਮਰੀ ਹੈਲਥ ਸੈਂਟਰ, ਧਰਮਕੋਟ, ਜ਼ਿਲ•ਾ ਮੋਗਾ ਵਿਖੇ ਅੰਤਰਰਾਸ਼ਟਰੀ ਡਾਇਬਿਟੀਜ਼ ਡੇ ਮਨਾਇਆ ਗਿਆ। ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਡਾ. ਰਾਜਵੀ, ਡਾ. ਸੁਰੇਸ਼, ਸ਼੍ਰੀ ਗੁਰਬੀਰ ਸਿੰਘ, ਸ਼੍ਰੀ ਬੋਬੀ ਸੂਦ…

Read More

ਸੰਦੀਪ ਸੇਠ ਯੂਥ ਕਾਂਗਰਸ ਦੇ ਮੋਗਾ ਤੋਂ ਮੀਤ ਪ੍ਰਧਾਨ ਨਿਯੁਕਤ

ਸੰਦੀਪ ਸੇਠ ਯੂਥ ਕਾਂਗਰਸ ਦੇ ਮੋਗਾ ਤੋਂ ਮੀਤ ਪ੍ਰਧਾਨ ਨਿਯੁਕਤ

ਸੰਦੀਪ ਸੇਠ ਯੂਥ ਕਾਂਗਰਸ ਦੇ ਮੋਗਾ ਤੋਂ ਮੀਤ ਪ੍ਰਧਾਨ ਨਿਯੁਕਤ ਨੌਜਵਾਨਾਂ ‘ਚ ਖੁਸ਼ੀ ਦੀ ਲਹਿਰ ਮੋਗਾ (ਗੁਰਜੰਟ ਸਿੰਘ): ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਜਰਨਲ ਸਕੱਤਰ ਜਸਵਿੰਦਰ ਜੱਸੀ, ਕਮਲਜੀਤ ਬਰਾੜ, ਵਲੋਂ ਕਾਂਗਰਸ ਦੀਆਂ ਨੀਤੀਆਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮੋਗਾ ਦੇ ਮਿਹਨਤੀ ਨੌਜਵਾਨ ਸੰਦੀਪ ਸੇਠ ਨੰਨੂ ਨੂੰ ਵਿਧਾਨ ਸਭਾ ਹਲਕਾ ਮੋਗਾ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦੀ ਜਿੰਮੇਵਾਰੀ ਸੋਂਪੀ ਹੈ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਉਪਰੰਤ ਸੰਦੀਪ ਨੇ ਕਿਹਾ ਕਿ ਉਹ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਕੈਪਟਨ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ…

Read More

ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ 15ਵੀਂ ਬਰਸੀ ‘ਤੇ ‘ਲਾਲ ਸਲਾਮ’ ਦੇ ਨਾਰਿਆਂ ਨਾਲ ਗੂੰਜਿਆ ਮੋਗਾ

ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ 15ਵੀਂ ਬਰਸੀ 'ਤੇ 'ਲਾਲ ਸਲਾਮ' ਦੇ ਨਾਰਿਆਂ ਨਾਲ ਗੂੰਜਿਆ ਮੋਗਾ

ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ 15ਵੀਂ ਬਰਸੀ ‘ਤੇ ‘ਲਾਲ ਸਲਾਮ’ ਦੇ ਨਾਰਿਆਂ ਨਾਲ ਗੂੰਜਿਆ ਮੋਗਾ ਸਰਕਾਰਾਂ ਪਬਲਿਕ ਅਦਾਰਿਆਂ ਦਾ ਭੋਗ ਪਾ ਕੇ ਨਿਜੀਕਰਨ ਨੂੰ ਦੇ ਰਹੀਆਂ ਹਨ ਬੜਾਵਾ: ਕਾ. ਜਗਰੂਪ ਮੋਗਾ (ਨਵਦੀਪ ਮਹੇਸਰੀ): ਟਰਾਂਸਪੋਰਟ ਕਾਮਿਆਂ ਅਤੇ ਕਿਰਤੀ ਜਮਾਤ ਦੇ ਮਹਾਨ ਆਗੂ ਕਾ. ਬਲਵਿੰਦਰ ਸੰਧੂ ਦੀ 15 ਵੀਂ ਬਰਸੀ ਉਪਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਮੋਗਾ ਅਤੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਕਨਵੈਨਸ਼ਨ ਨਛੱਤਰ ਸਿੰਘ ਧਾਲੀਵਾਲ ਭਵਨ ਵਿਚ ਕੀਤੀ ਗਈ। ਜਿਸ ਵਿਚ ਪੰਜਾਬ ਏਟਕ ਦੇ ਜਨਰਲ ਸਕੱਤਰ ਕਾ. ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਾ. ਸੰਧੂ ਦਾ ਅਚਾਨਕ ਸੜਕ ਹਾਦਸੇ…

Read More