ਸਰਕਾਰੀ ਬਹੁਤਕਨੀਕੀ ਕਾਲਜ ਜੀ.ਟੀ.ਬੀ ਗੜ• ਵਿਖੇ ਦਾਖਲੇ ਸਬੰਧੀ ਹੋਈ ਮੀਟਿੰਗ

ਸਰਕਾਰੀ ਬਹੁਤਕਨੀਕੀ ਕਾਲਜ ਜੀ.ਟੀ.ਬੀ ਗੜ• ਵਿਖੇ ਦਾਖਲੇ ਸਬੰਧੀ ਹੋਈ ਮੀਟਿੰਗ

ਸਰਕਾਰੀ ਬਹੁਤਕਨੀਕੀ ਕਾਲਜ ਜੀ.ਟੀ.ਬੀ ਗੜ• ਵਿਖੇ ਦਾਖਲੇ ਸਬੰਧੀ ਹੋਈ ਮੀਟਿੰਗ ਸਮਾਲਸਰ, (ਗਗਨਦੀਪ ਸ਼ਰਮਾਂ):- ਪ੍ਰਿੰਸੀਪਲ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕਾਲਜ ਵਿਖੇ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਦਾਖਲੇ ਲਈ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਵੱਧ ਤੋ ਵੱਧ ਦਾਖਲਾ ਕੀਤਾ ਜਾਵੇ ਤਾਂ ਜੋ ਘਰ-ਘਰ ਤਕਨੀਕੀ ਸਿੱਖਿਆ ਪਹੁੰਚਾਈ ਜਾ ਸਕੇ। ਨਾਲ ਹੀ ਮੁੱਖ ਮੰਤਰੀ ਵਜੀਫਾ ਯੋਜਨਾ ਤਹਿਤ ਹਰ ਵਰਗ ਦੇ ਹੁਸ਼ਿਆਰ ਵਿਦਿਆਰਥੀ ਜਿਸ ਵਿੱਚ ਜਨਰਲ, ਐਸ.ਸੀ, ਬੀ.ਸੀ ਅਤੇ ਹੋਰ ਕੈਟਾਗਰੀਆਂ ਦੇ ਵਿਦਿਆਰਥੀਆਂ ਦਾ ਦਾਖਲਾ ਕਰਨ ਲਈ…

Read More

ਰਾਸ਼ਟਰੀ ਡੇਂਗੂ ਦਿਵਸ ਮੌਕੇ ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ

ਰਾਸ਼ਟਰੀ ਡੇਂਗੂ ਦਿਵਸ ਮੌਕੇ ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ

ਰਾਸ਼ਟਰੀ ਡੇਂਗੂ ਦਿਵਸ ਮੌਕੇ ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ ਸਮਾਲਸਰ, 16 ਮਈ (ਗਗਨਦੀਪ ਸ਼ਰਮਾਂ):- ਡਾ. ਗੁਰਮੀਤ ਲਾਲ ਸੀਨੀਅਰ ਮੈਡੀਕਲ ਅਫਸਰ ਠੱਠੀ ਭਾਈ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਗੁਰਮੀਤ ਲਾਲ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਡੇਂਗੂ ਇੱਕ ਵਿਲੱਖਣ ਕਿਸਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਅਕਸਰ ਦਿਨ ਵੇਲੇ ਹੀ ਕੱਟਦਾ ਹੈ। ਕਾਂਬੇ ਨਾਲ ਬੁਖਾਰ ਚੜਣਾ, ਠੰਡ ਲੱਗਣਾ, ਬਹੁਤ ਤੇਜ ਬੁਖਾਰ, ਸਿਰ ਦਰਦ ਅਤੇ ਅੱਖਾਂ ਦੇ ਅੰਦਰਲੇ ਪਾਸੇ ਦਰਦ ਹੋਣਾਂ ਇਸਦੀਆਂ ਮੁੱਖ…

Read More

ਸਰਕਾਰੀ ਸਕੂਲ ਮਾਹਲਾ ਕਲਾਂ ਵਿਖੇ ਵਿਦਿਆਰਥੀਆਂ ਦੀ ਦਾਖਲਾ ਲੈਣ ਦੀ ਲੱਗੀ ਹੋੜ

ਸਰਕਾਰੀ ਸਕੂਲ ਮਾਹਲਾ ਕਲਾਂ ਵਿਖੇ ਵਿਦਿਆਰਥੀਆਂ ਦੀ ਦਾਖਲਾ ਲੈਣ ਦੀ ਲੱਗੀ ਹੋੜ

ਸਰਕਾਰੀ ਸਕੂਲ ਮਾਹਲਾ ਕਲਾਂ ਵਿਖੇ ਵਿਦਿਆਰਥੀਆਂ ਦੀ ਦਾਖਲਾ ਲੈਣ ਦੀ ਲੱਗੀ ਹੋੜ ਸਕੂਲ ਦਾ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ ਮੋਗਾ/ਨੱਥੂਵਾਲਾ ਗਰਬੀ,  (ਪਵਨ ਗਰਗ)-ਨਜਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸ਼ਤੀਸ ਕੁਮਾਰ ਦੂਆ ਦੀ ਅਗਵਾਈ ਵਿੱਚ ਚੱਲ ਰਹੇ ਦਾਖਲਿਆਂ ਵਿੱਚ ਵਿਦਿਆਰਥੀਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸ ਸਕੂਲ ਦੇ ਵਿਦਿਆਰਥੀ ਜਿੱਥੇ ਪੜ•ਾਈ ਵਿੱਚ ਅਹਿਮ ਪ੍ਰਾਪਤੀ ਕਰ ਰਹੇ ਹਨ, ਉੱਥੇ ਹੀ ਖੇਡਾਂ ਅਤੇ ਹੋਰ ਸਕੂਲੀ ਗਤੀਵਿਧੀਆਂ ਵਿੱਚ ਵੀ ਬੁਲੰਦੀਆਂ ਵੱਲ ਨੂੰ ਜਾ ਰਹੇ ਹਨ। ਜੇਕਰ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਦਾਖਲਿਆਂ ਦੀ ਗੱਲ ਕੀਤੀ…

Read More

ਵੰਚਿਤ ਅਤੇ ਝੁੱਗੀ ਝੋਂਪੜੀ ਦੇ ਬੱਚਿਆਂ ਨੂੰ ਕਰਵਾਇਆ ਸਰਕਾਰੀ ਸਕੂਲਾਂ ਵਿੱਚ ਦਾਖਲ: ਸੀ.ਜੇ.ਐਮ. ਮੋਗਾ

ਵੰਚਿਤ ਅਤੇ ਝੁੱਗੀ ਝੋਂਪੜੀ ਦੇ ਬੱਚਿਆਂ ਨੂੰ ਕਰਵਾਇਆ ਸਰਕਾਰੀ ਸਕੂਲਾਂ ਵਿੱਚ ਦਾਖਲ: ਸੀ.ਜੇ.ਐਮ. ਮੋਗਾ 88 ਬੱਚਿਆਂ ਨੂੰ ਕਰਵਾਇਆ ਜਾ ਚੁੱਕਾ ਹੈ ਵੱਖ-ਵੱਖ ਸਕੂਲਾਂ ਵਿੱਚ ਦਾਖਲ ਮੋਗਾ, (ਨਿਊਜ਼ 24): ਮਾਨਯੋਗ ਸ੍ਰੀ ਤਰਸੇਮ ਮੰਗਲਾ, ਇੰਚਾਰਜ ਜ਼ਿਲ•ਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਵੰਚਿਤ ਅਤੇ ਝੁੱਗੀ ਝੋਪੜੀ ਵਿੱਚ ਰਹਿ ਰਹੇ ਬੱਚਿਆਂ ਨੂੰ ਪੜ•ਾਉਣ ਲਈ ਅਤੇ ਉਨ•ਾਂ ਦੀ ਭਲਾਈ ਲਈ ਨਾਲਸਾ ਚਾਈਲਡ ਫਰੈਡਲੀ ਲੀਗਲ ਸਰਵਿਸਜ਼ ਟੂ ਚਿਲਡਰਨ ਐਡ ਦੇਅਰ ਪਰੋਟੈਕਸ਼ਨ ਸਕੀਮ 2015 ਤਹਿਤ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਤਾਂ ਜੋ ਇਹਨਾਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਸਕੇ। ਇਸ ਕਮੇਟੀ ਦੇ…

Read More

ਅਦਾਲਤ ਦੇ ਹੁਕਮਾਂ ‘ਤੇ ਕਬਜ਼ਾ ਦਿਵਾਉਣ ਗਈ ਪੁਲਿਸ ਬੇਰੰਗ ਪਰਤੀ

ਅਦਾਲਤ ਦੇ ਹੁਕਮਾਂ 'ਤੇ ਕਬਜ਼ਾ ਦਿਵਾਉਣ ਗਈ ਪੁਲਿਸ ਬੇਰੰਗ ਪਰਤੀ

ਅਦਾਲਤ ਦੇ ਹੁਕਮਾਂ ‘ਤੇ ਕਬਜ਼ਾ ਦਿਵਾਉਣ ਗਈ ਪੁਲਿਸ ਬੇਰੰਗ ਪਰਤੀ ਪੁਲਿਸ ਪਾਰਟੀ ਨਾਲ ਕੀਤੀ ਕਬਜ਼ਾਧਾਰੀਆਂ ਨੇ ਹੱਥੋਪਾਈ, ਪੁਲਿਸ ਵੱਲੋਂ ਮਾਮਲਾ ਦਰਜ ਮੋਗਾ, (ਨਵਦੀਪ ਮਹੇਸਰੀ): ਮੋਗਾ ਦੇ ਅੰਮ੍ਰਿਤਸਰ ਰੋਡ ਤੇ ਪਿੰਡ ਲੰਡੇਕੇ ਦੇ ਕੋਲ ਸਥਿਤ ਇੱਕ ਹੋਟਲ ਦੇ ਕਬਜ਼ੇ ਨੂੰ ਲੈ ਕੇ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਕਬਜ਼ਾ ਦਿਵਾਉਣ ਗਈ ਪੁਲਿਸ ਪਾਰਟੀ ਨੂੰ ਉਸ ਸਮੇਂ ਬੇਰੰਗ ਵਾਪਸ ਜਾਣਾ ਪਿਆ, ਜਦ ਉਕਤ ਜਗ•ਾ ਵਿੱਚ ਕਬਜਾਧਾਰੀ ਲੋਕਾਂ ਨੇ ਆਪਣੀ ਜਗ•ਾ ਦੱਸਦੇ ਹੋਏ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਸੰਤ ਨਗਰ ‘ਚ ਸਥਿਤ ਮਹਿਤਾਬ ਹੋਟਲ ਵਾਲੀ ਅੱਠ ਕਨਾਲ ਜਗ•ਾ ਇਕ ਐਨ.ਆਰ.ਆਈ. ਨਿਵਾਸੀ ਪਿੰਡ…

Read More

ਮਾਂ ਦੀ ਯਾਦ ‘ਚ ਬਣਾਏ ਆਡੀਟੋਰੀਅਮ ‘ਚ ਮਾਂ ਦਿਵਸ ਮਨਾਇਆ

ਮਾਂ ਦੀ ਯਾਦ 'ਚ ਬਣਾਏ ਆਡੀਟੋਰੀਅਮ 'ਚ ਮਾਂ ਦਿਵਸ ਮਨਾਇਆ

ਮਾਂ ਦੀ ਯਾਦ ‘ਚ ਬਣਾਏ ਆਡੀਟੋਰੀਅਮ ‘ਚ ਮਾਂ ਦਿਵਸ ਮਨਾਇਆ ਦੋ ਸੌ ਵਿਸ਼ੇਸ਼ ਬੱਚੇ ਨਗਦ ਰਾਸ਼ੀ ਤੇ ਚਿੰਨਾਂ ਨਾਲ ਸਨਮਾਨਤ ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ) ਨਿਹਾਲ ਸਿੰਘ ਵਾਲਾ ਸਥਿਤ ਗ੍ਰੀਨ ਵੈਲੀ ਕਾਨਵੈਂਟ ਸਕੂਲ ਵਿੱਚ ‘ਮਾਂ ਦਿਵਸ’ ਨਵੇਂ ਬਣੇ ਆਡੀਟੋਰੀਅਮ ਵਿੱਚ ਮਨਾਇਆ ਗਿਆ ਅਤੇ ਵੱਖ ਵੱਖ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇੰਜਨੀਅਰ ਜਤਿੰਦਰ ਗਰਗ ਵੱਲੋਂ ਆਪਣੀ ਮਾਤਾ ਰਾਜ ਗਰਗ ਨੂੰ ਸਮਰਪਿਤ ਆਡੀਟੋਰੀਅਮ ਦਾ ਉਦਘਾਟਨ ਮਾਂ ਦਿਵਸ ਮਨਾ ਕੇ ਕੀਤਾ। ਇਸ ਦੋ ਰੋਜ਼ਾ ਸਮਾਗਮ ਸਮੇਂ ਵੱਖ ਵੱਖ ਖੇਤਰਾਂ ਸੱਭਿਆਚਾਰ ,ਕਲਾ, ਤਾਇਕਵਾਂਡੋ, ਰਾਈਫ਼ਲ਼  ਸ਼ੂਟਿੰਗ, ਐਥਲੈਟਿਕਸ, ਸੀਬੀਐਸਈ  ਬੋਰਡ…

Read More

ਪੀਐਸਯੂ ਵੱਲੋਂ ਸਰਕਾਰੀ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਖਿਲਾਫ ਰੋਸ ਰੈਲੀ

ਪੀਐਸਯੂ ਵੱਲੋਂ ਸਰਕਾਰੀ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਖਿਲਾਫ ਰੋਸ ਰੈਲੀ

ਪੀਐਸਯੂ ਵੱਲੋਂ ਸਰਕਾਰੀ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਖਿਲਾਫ ਰੋਸ ਰੈਲੀ ਚੋਣਾਂ ਵੇਲੇ ਚੋਣ ਅਧਿਕਾਰੀਆਂ ਵੱਲੋਂ ਵਰਤੀ ਬਿਜਲੀ ਦਾ ਧੱਕੇ ਨਾਲ ਜੁਰਮਾਨਾ ਵਸੂਲਣ ਦੀ ਕੋਸ਼ਿਸ਼! ਮੋਗਾ  (ਬਲਵੰਤ ਸਿੰਘ ਜੈਮਲਵਾਲਾ): ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਰਕਾਰੀ ਆਈਟੀਆਈ ਮੋਗਾ ਵਿਖੇ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਖਿਲਾਫ ਰੋਸ ਰੈਲੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਕੱਟਿਆ ਬਿਜਲੀ ਕੁਨੈਕਸ਼ਨ ਜਲਦ ਤੋਂ ਜਲਦ ਜੋੜਿਆ ਜਾਵੇ, ਕਿਉਂਕਿ ਕੁਨੈਕਸ਼ਨ ਕੱਟਣ ਦਾ ਕਾਰਨ ਆਈਟੀਆਈ ਨੂੰ ਪਾਇਆ ਜੁਰਮਾਨਾ ਹੈ, ਪਰ ਇਸ ਜੁਰਮਾਨੇ ਲਈ ਆਈਟੀਆਈ ਜਿੰਮੇਵਾਰ ਨਹੀਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਜ਼ਿਲ੍ਹਾ ਸਕੱਤਰ ਬਰਿਜ ਰਾਜੇਆਣਾ ਤੇ…

Read More